ਟੋਰਾਂਟੋ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਮਾਤਾ ਦਾ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਲੜਨ ਤੋਂ ਬਾਅਦ ਦਿਹਾਂਤ ਹੋ ਗਿਆ। ਉਹ 85 ਵਰ੍ਹਿਆਂ ਦੇ ਸਨ। ਡਾਇਐਨ ਫੋਰਡ ਦੀ ਮੌਤ ਸਮੇਂ ਉਨ੍ਹਾਂ ਦਾ ਪਰਿਵਾਰ ਤੇ ਰਿਸ਼ਤੇਦਾਰ ਉਨ੍ਹਾਂ ਦੇ ਕੋਲ ਸਨ। ਜ਼ਿਕਰਯੋਗ ਹੈ ਕਿ ਡਾਇਐਨ ਫੋਰਡ ਕਈ ਤਰ੍ਹਾਂ ਦੇ ਚੈਰੀਟੇਬਲ ਕੰਮ …
Read More »20-20 ਦਾ ਪਹਿਲਾ ਤੋਹਫ਼ਾ ਟੋਰਾਂਟੋ ਦੀ ਜੋੜੀ ਦੇ ਨਾਮ
ਲੰਘੇ ਵਰ੍ਹੇ 2019 ਨੂੰ ਅਲਵਿਦਾ ਆਖਦਿਆਂ ਉਸ ਵਰ੍ਹੇ ਦੀਆਂ ਕੌੜੀਆਂ-ਮਿੱਠੀਆਂ ਸਭ ਯਾਦਾਂ ਨੂੰ ਪਿਛਾਂਹ ਛੱਡਦਿਆਂ ਆਓ ਨਵੇਂ ਵਰ੍ਹੇ ਵਿਚ ਨਵੀਆਂ ਪੁਲਾਂਘਾ ਪੁੱਟੀਏ, ਨਵੇਂ ਫੁੱਲ ਉਗਾਈਏ, ਨਵੀਆਂ ਮਹਿਕਮਾਂ ਵੰਡੀਏ ਤੇ ਕੁਦਰਤ ਦੇ ਹਰ ਜੀਵ ਨੂੰ ਆਪਣਾ ਬਣਾਈਏ, ਇੰਝ ਸਾਲ 2020 ਨਾਲ ਆਪਣੀ ਕਦਮਤਾਲ ਮਿਲਾਈਏ। ਨਵੇਂ ਵਰ੍ਹੇ ਦੀ ਆਮਦ ‘ਤੇ ਚੜ੍ਹਦੇ ਸੂਰਜ …
Read More »ਸੰਘਰਸ਼ ਦੇ ਦਿਨਾਂ ‘ਚ ਵਿਦਿਆਰਥੀਆਂ ਦਾ ਸਹਾਰਾ ਸਕਿਓਰਿਟੀ ਗਾਰਡ ਦੀ ਨੌਕਰੀ
ਇੰਸ਼ੋਰੈਂਸ ਕੰਪਨੀਆਂ ‘ਚ ਏਜੰਟ ਬਣਨ ਨੂੰ ਵੀ ਤਰਜੀਹ ਦਿੰਦੇ ਹਨ ਪੰਜਾਬੀ ਵਿਦਿਆਰਥੀ ਟੋਰਾਂਟੋ/ਸਤਪਾਲ ਸਿੰਘ ਜੌਹਲ ਪੰਜਾਬ ‘ਚ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਕੈਨੇਡਾ ਪ੍ਰਤੀ ਖਿੱਚ ਬਰਕਰਾਰ ਹੈ ਅਤੇ ਨਿਤ ਦਿਨ ਵੱਡੀ ਗਿਣਤੀ ‘ਚ ਵਿਦਿਆਰਥੀ ਵਜੋਂ ਪੰਜਾਬ ਤੋਂ ਲੜਕੇ ਅਤੇ ਲੜਕੀਆਂ ਕੈਨੇਡਾ ਪਹੁੰਚ ਰਹੇ ਹਨ। ਇਕ ਪੁਖਤਾ ਅੰਦਾਜ਼ੇ ਅਨੁਸਾਰ 2019 …
Read More »ਮਾਪਿਆਂ ਨੂੰ ਸਪਾਂਸਰ ਕਰਨ ਦੇ ਚਾਹਵਾਨ ਕੈਨੇਡੀਅਨਾਂ ਨੂੰ ਕਰਨਾ ਪਵੇਗਾ ਅਜੇ ਇੰਤਜ਼ਾਰ
ਟੋਰਾਂਟੋ/ਸੱਤਪਾਲ ਜੌਹਲ : ਕੈਨੇਡਾ ਦੇ ਪੱਕੇ ਬਾਸ਼ਿੰਦਿਆਂ ਵਲੋਂ ਆਪਣੇ ਵਿਦੇਸ਼ਾਂ ‘ਚ ਰਹਿੰਦੇ ਮਾਪਿਆਂ/ਦਾਦਕਿਆਂ/ ਨਾਨਕਿਆਂ ਨੂੰ ਪੱਕੇ ਤੌਰ ‘ਤੇ ਅਪਲਾਈ ਕਰਨ ਵਾਸਤੇ 2020 ਦੇ ਸਪਾਂਸਰਸ਼ਿਪ ਪ੍ਰੋਗਰਾਮ ਬਾਰੇ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ ਅਤੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਨਵੀਆਂ ਹਦਾਇਤਾਂ ਕਿਸੇ ਵੇਲੇ ਵੀ ਸੰਭਵ ਸਨ ਕਿਉਂਕਿ 2011 ਤੋਂ ਸੋਧੇ ਜਾਂਦੇ ਰਹੇ …
Read More »ਬਰਫੀਲੇ ਤੂਫਾਨ ਦੀ ਲਪੇਟ ‘ਚ ਆਏ ਪੂਰਬੀ ਉਨਟਾਰੀਓ ਤੇ ਕਿਊਬਿਕ
ਟੋਰਾਂਟੋ : ਕੈਨੇਡਾ ‘ਚ ਪਿਛਲੇ ਦਿਨੀਂ ਦੋ ਸੂਬੇ ਪੂਰਬੀ ਉਨਟਾਰੀਓ ਤੇ ਕਿਊਬਿਕ ਬਰਫੀਲੇ ਤੂਫਾਨ ਦੀ ਲਪੇਟ ਵਿਚ ਆ ਗਏ। ਕਈ ਫਲਾਈਟਾਂ ਰੱਦ ਕੀਤੀਆਂ ਗਈਆਂ ਹਨ ਤੇ ਬਹੁਤ ਸਾਰੀਆਂ ਉਡਾਣਾਂ ਆਪਣੇ ਸਮੇਂ ਤੋਂ ਦੇਰੀ ਨਾਲ ਉਡਾਣ ਭਰ ਸਕੀਆਂ। ਪੂਰਬੀ ਉਨਟਾਰੀਓ ਤੇ ਕਿਊਬਿਕ ‘ਚ ਬਿਜਲੀ ਨਾ ਹੋਣ ਕਾਰਨ ਵੀ ਲੋਕਾਂ ਦੀ ਪ੍ਰੇਸ਼ਾਨੀ …
Read More »ਮੈਨੀਟੋਬਾ ‘ਚ ਪਟੜੀ ਤੋਂ ਉਤਰੀ ਟਰੇਨ
ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਪੋਟਰੇਜ ਲਾ ਪਰੇਅਰੀ ਕੋਲ ਇਕ ਯਾਤਰੀ ਟਰੇਨ ਪਟੜੀ ਤੋਂ ਉਤਰ ਗਈ, ਜਿਸ ਕਾਰਨ 13 ਵਿਅਕਤੀ ਜ਼ਖ਼ਮੀ ਹੋ ਗਈ। ਜਾਣਕਾਰੀ ਮੁਤਾਬਕ ਮੈਨੀਟੋਬਾ ਸੂਬੇ ਦੇ ਪੋਟਰੇਜ਼ ਲਾ ਪਰੇਅਰੀ ਨੇੜੇ ਇਕ ਯਾਤਰੀ ਰੇਲ ਗੱਡੀ ਪਟੜੀ ਤੋਂ ਉਤਰ ਗਈ, ਜਿਸ ਕਾਰਨ ਗੱਡੀ ਦੇ 5 ਕਰੂ ਮੈਂਬਰ …
Read More »ਭਾਰਤੀ ਮੂਲ ਦਾ ਨੌਜਵਾਨ ਲਾਪਤਾ
ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਦਿਨੀਂ ਬਰੈਂਪਟਨ ‘ਚ ਭਾਰਤੀ ਮੂਲ ਦੇ 20 ਸਾਲਾ ਨੌਜਵਾਨ ਦੇ ਲਾਪਤਾ ਹੋਣ ਤੋਂ ਬਾਅਦ ਪੀਲ ਰਿਜਨਲ ਓਨਟਾਰੀਓ ਪੁਲਿਸ ਵਿਭਾਗ ਵੱਲੋਂ ਇਸ ਸਬੰਧੀ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਨਿਖਿਲ ਸ਼ਰਮਾ ਨਾਮ ਦਾ 20 ਸਾਲਾ ਭਾਰਤੀ ਮੂਲ ਦਾ ਨੌਜਵਾਨ ਬਰੈਂਪਟਨ ਦੇ ਥੋਰਨਡੇਲ …
Read More »ਕੈਨੇਡਾ ‘ਚ ਵਿਰੋਧੀ ਧਿਰ ਕਮਜ਼ੋਰ ਰਹਿਣ ਕਾਰਨ ਅਗਲੇ ਸਾਲ ਟਰੂਡੋ ਸਰਕਾਰ ਨੂੰ ਖਤਰਾ ਨਹੀਂ
ਕੰਸਰਵੇਟਿਵ ਪਾਰਟੀ ਨੇ ਆਗੂ ਦੀ ਚੋਣ ਪਾਈ ਅੱਗੇ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਪਾਰਟੀ ਦੀ ਘੱਟ-ਗਿਣਤੀ ਸਰਕਾਰ ਚਲਾ ਰਹੇ ਹਨ, ਜਿਸ ਲਈ ਉਨ੍ਹਾਂ ਨੂੰ ਵਿਰੋਧੀ ਧਿਰਾਂ ਦੇ ਸਹਿਯੋਗ ਦੀ ਲੋੜ ਹੈ। ਅਜਿਹੇ ਵਿਚ ਸਾਲ ਦੇ ਅਖੀਰ ਵਿਚ ਟਰੂਡੋ ਵਾਸਤੇ ਚੰਗੀ ਖ਼ਬਰ ਇਹ ਆਈ ਹੈ ਕਿ …
Read More »ਸੁਪਰ ਵੀਜ਼ਾ ਨਾਲ ਸਿਹਤ ਬੀਮਾ ਜ਼ਰੂਰੀ
ਟੋਰਾਂਟੋ/ਸਤਪਾਲ ਸਿੰਘ ਜੌਹਲ : ਸੁਪਰ ਵੀਜ਼ਾ ਕੈਨੇਡਾ ਸਰਕਾਰ ਦਾ ਇਕ ਅਜਿਹਾ ਪ੍ਰੋਗਰਾਮ ਹੈ, ਜਿਸ ਤਹਿਤ ਕੈਨੇਡਾ ਦੇ ਪੱਕੇ ਵਾਸੀਆਂ ਨੂੰ ਆਪਣੇ ਮਾਪਿਆਂ ਨੂੰ ਲੰਬੇ ਸਮੇਂ (ਹਰੇਕ ਫੇਰੀ ਦੋ ਸਾਲ) ਲਈ ਆਪਣੇ ਕੋਲ ਰੱਖਿਆ ਜਾ ਸਕਦਾ ਹੈ ਪਰ ਸੁਪਰ ਵੀਜ਼ਾ ਧਾਰਕਾਂ ਨੂੰ ਕੰਮ ਕਰਨ ਦੀ ਸਖ਼ਤ ਮਨਾਹੀ ਹੈ। ਇਸ ਵੀਜ਼ਾ ਨਾਲ …
Read More »ਕੈਨੇਡਾ ਤੱਕ ਪਹੁੰਚਿਆ ਸੀ.ਏ.ਏ. ਦਾ ਵਿਰੋਧ
ਜਗਮੀਤ ਦੀ ਭਾਰਤ ਸਰਕਾਰ ਨੂੰ ਸਲਾਹ ਓਟਵਾ : ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਲੈ ਕੇ ਅਜੇ ਵੀ ਭਾਰਤ ਵਿਚ ਵਿਰੋਧ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ। ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਕਈ ਲੋਕਾਂ ਨੇ ਵੀ ਇਸ ਦਾ ਵਿਰੋਧ ਕੀਤਾ। ਹਾਲਾਂਕਿ ਕਈ ਦੇਸ਼ਾਂ ਤੋਂ ਸਮਰਥਨ ਮਿਲਣ ਦੀਆਂ ਤਸਵੀਰਾਂ ਵੀ ਸਾਹਮਣੇ …
Read More »