Breaking News
Home / Uncategorized (page 22)

Uncategorized

ਸਿੱਖ ਨੌਜਵਾਨ ਨੇ ਹਾਂਗਕਾਂਗ ‘ਚ ਜਿੱਤੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ

ਹਾਂਗਕਾਂਗ : 15 ਸਾਲ ਦਾ ਤਕਦੀਰ ਸਿੰਘ ਉਸ ਵੇਲੇ ਸੁਰਖੀਆਂ ਵਿਚ ਆ ਗਿਆ ਜਦੋਂ ਉਸ ਨੇ ਈ-1 ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ 37 ਸਾਲ ਦੇ ਅਮੀਗੋ ਚੋਈ ਨੂੰ ਪਛਾੜ ਦਿਤਾ। ਤਕਦੀਰ ਸਿੰਘ ਦੀ ਲਿਆਕਤ ਵੇਖ ਕੇ ਹਰ ਕੋਈ ਉਸ ਦੀ ਪਿੱਠ ਥਾਪੜ ਰਿਹਾ ਸੀ। ਹਾਂਗਕਾਂਗ ਵਿਚ ਹੋਈ ਇਸ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੌਰਾਨ …

Read More »

ਹਵਾ ਪ੍ਰਦੂਸ਼ਣ ਚੇਤਨਾ ਸੰਬੰਧਤ ਬਾਲ-ਨਾਟਕ

ਕਾਲਾ ਬੱਦਲ, ਤਿੱਖੀਆਂ ਕਿੱਲਾਂ ਡਾ. ਡੀ ਪੀ ਸਿੰਘ 416-859-1856 ਪਾਤਰ: ਸ਼ਹਿਨਾਜ਼ : ਸੋਲ੍ਹਾਂ ਕੁ ਸਾਲ ਦੀ ਲੜਕੀ। ਤਨਵੀਰ: ਚੋਦਾਂ ਕੁ ਸਾਲ ਦਾ ਲੜਕਾ। ਕਾਲਾ ਬੱਦਲ: ਕਾਲੇ ਪੀਲੇ ਧੱਬਿਆਂ ਵਾਲਾ ਚੋਲਾ ਤੇ ਲਾਲ-ਭੂਰੇ ਵਾਲਾਂ ਵਾਲਾ ਵਿੱਗ ਪਹਿਨੀ 50 ਕੁ ਸਾਲ ਦਾ ਆਦਮੀ, ਜੋ ਪ੍ਰਦੂਸ਼ਣ ਦੀ ਨੁਮਾਇੰਦਗੀ ਕਰਦਾ ਹੈ। ਕਾਲੇ ਬੱਦਲ ਦੇ …

Read More »

ਸਿੱਖਾਂ ਤੋਂ ਲੁੱਟਿਆ ਸੀ ਅੰਗਰੇਜ਼ਾਂ ਨੇ ਕੋਹਿਨੂਰ

ਨਵੀਂ ਦਿੱਲੀ/ਬਿਊਰੋ ਨਿਊਜ਼ ਕੋਹਿਨੂਰ ਹੀਰਾ ਅੰਗਰੇਜ਼ਾਂ ਨੂੰ ਤੋਹਫ਼ੇ ਵਜੋਂ ਨਹੀਂ ਦਿੱਤਾ ਗਿਆ ਸੀ, ਸਗੋਂ ਅੰਗਰੇਜ਼ ਇਸ ਨੂੰ ਸਿੱਖਾਂ ਤੋਂ ਲੁੱਟ ਕੇ ਲੈ ਗਏ ਸਨ। ਇਹ ਗੱਲ ਸਕੌਟਲੈਂਡ ਦੇ ਇਤਿਹਾਸਕਾਰ ਅਤੇ ਲੇਖਕ ਵਿਲੀਅਮ ਡੈੱਲਰਿੰਪਲ ਨੇ ਪੱਤਰਕਾਰ ਅਨੀਤਾ ਆਨੰਦ ਨਾਲ ਰਲ਼ ਕੇ ਲਿਖੀ ਕਿਤਾਬ ‘ਕੋਹਿਨੂਰ: ਦਿ ਸਟੋਰੀ ਆਫ਼ ਦਿ ਵਰਲਡਜ਼ ਇਨਫੇਮਸ ਡਾਇਮੰਡ’ …

Read More »

ਕੈਨੇਡਾ ‘ਚ ਵਾਇਰਲੈਸ ਕੁਨੈਕਸ਼ਨ ਸਸਤੇ ਕਰਨੇ ਹੋਣਗੇ :ਨਵਦੀਪਬੈਂਸ

ਓਟਵਾ : ਫੈਡਰਲਇਨੋਵੇਸ਼ਨਮੰਤਰੀਨਵਦੀਪਬੈਂਸਦਾਕਹਿਣਾ ਹੈ ਕਿ ਕੈਨੇਡਾਘਰਾਂ ‘ਚ ਵਾਇਰਲੈਸਅਤੇ ਹੋਰਟੈਲੀਕਾਮਸੇਵਾਵਾਂ ਨੂੰ ਸਸਤਾਕਰਨਾਹੋਵੇਗਾ। ਇਨ੍ਹਾਂ ਨੂੰ ਸਸਦਾਕਰਨ ਦੇ ਲਈਜ਼ਿਆਦਾਪ੍ਰਤੀਯੋਗਤਾਦੀ ਜ਼ਰੂਰਤ ਹੈ ਤਾਂ ਜੋ ਗ੍ਰਾਹਕ ਨੂੰ ਜ਼ਿਆਦਾਬਦਲਮਿਲਸਕਣਅਤੇ ਸੇਵਾਵਾਂ ਸਸਤੀਆਂ ਮਿਲਣ।ਬੈਂਸ ਨੇ ਆਖਿਆ ਕਿ ਅਸੀਂ ਵੱਖੋ-ਵੱਖ ਗ੍ਰਾਹਕਾਂ ਤੋਂ ਉਨ੍ਹਾਂ ਦੀਰਾਏ ਲੈਣ ਤੋਂ ਬਾਅਦਨਵੇਂ ਉਪਾਅ ਕਰਨ’ਤੇ ਵਿਚਾਰਕੀਤਾਹੈ।ਬੈਂਸ ਨੇ ਕਿਹਾ ਕਿ ਮੇਰਾਮੰਨਣਾ ਹੈ ਕਿ ਕੈਨੇਡਾਵਾਸੀਆਂ ਨੂੰ ਠੀਕਕੀਮਤ’ਤੇ …

Read More »

ਪੰਜਾਬੀ ਲਿਖਾਰੀ ਸਭਾ ਦੀ ਨਵੰਬਰ ਮਹੀਨੇ ਦੀ ਇਕੱਤਰਤਾ ਵਿਚ ਲੋਕ ਕਵੀ ਗੁਰਦਾਸ ਰਾਮ ਆਲਮ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ

ਕੈਲਗਰੀ/ਬਿਊਰੋ ਨਿਊਜ਼ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਨਵੰਬਰ ਮਹੀਨੇ ਦੀ ਮਾਸਿਕ ਇਕੱਤਰਤਾ 20 ਨਵੰਬਰ ਨੂੰ ਬਲਜਿੰਦਰ ਸੰਘਾ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ ਹੋਈ। ਪ੍ਰਧਾਨਗੀ ਮੰਡਲ ਵਿਚ ਹਰੀਪਾਲ ਅਤੇ ਨਰਿੰਦਰ ਸਿੰਘ ਢਿੱਲੋਂ ਵੀ ਸ਼ਾਮਿਲ ਹੋਏ।ઠਸ਼ੁਰੂਆਤ ਵਿਚ ਸਕੱਤਰ ਬਲਬੀਰ ਗੋਰਾ ਨੇ ਸਿੱਖ ਵਿਸ਼ਵਕੋਸ਼ ਦੇ ਰਚੇਤਾ ਡਾ. ਰਘਬੀਰ ਸਿੰਘ ਬੈਂਸ ਦੇ …

Read More »

ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ-ਪੁਰਬ 24-26 ਨਵੰਬਰ ਨੂੰ ਮਨਾਇਆ ਜਾਵੇਗਾ

ਬਰੈਂਪਟਨ/ਡਾ. ਝੰਡ ਸਿੱਖਾਂ ਦੇ ਨੌਵੇਂ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ-ਪੁਰਬ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਵਿੱਚ 24-26 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਕੂਲ ਦੇ ਪ੍ਰਿੰ. ਸੰਜੀਵ ਧਵਨ ਹੁਰਾਂ ਨੇ ਦੱਸਿਆ ਕਿ 24 ਨਵੰਬਰ ਦਿਨ ਵੀਰਵਾਰ ਨੂੰ ਸਕੂਲ ਵਿੱਚ ਸ੍ਰੀ ਗੁਰੂ ਗ੍ਰੰਥ …

Read More »

ਬੇਸੁਰੀ ਹੋਈ ਆਵਾਜ਼-ਏ-ਪੰਜਾਬ

ਬੈਂਸ ਭਰਾ, ਪਰਗਟ ਸਿੰਘ ਤੇ ਸਿੱਧੂ ਜੋੜੀ ਅਪਣਾ ਸਕਦੇ ਨੇ ਵੱਖੋ-ਵੱਖਰੇ ਰਾਹ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿੱਚ ਬਣੇ ਚੌਥੇ ਫਰੰਟ ‘ਆਵਾਜ਼-ਏ-ਪੰਜਾਬ’ ਵਿੱਚ ਵੰਡੀਆਂ ਪੈਣ ਦੇ ਆਸਾਰ ਬਣ ਗਏ ਹਨ। ਇਸ ਫਰੰਟ ਵਿਚਲੀਆਂ ਤਿੰਨੇ ਧਿਰਾਂ ਬੈਂਸ ਭਰਾ, ਸਿੱਧੂ ਜੋੜੀ ਤੇ ਪਰਗਟ ਸਿੰਘ ਅਗਲੇ ਦਿਨੀਂ ਵੱਖੋ-ਵੱਖਰੇ ‘ਸਿਆਸੀ ਰਾਹ’ ਅਪਣਾ ਸਕਦੇ ਹਨ। ਕਾਂਗਰਸ ਅਤੇ …

Read More »

ਮਨਜਿੰਦਰ ਸਿਰਸਾ ਦੇ ਪਿਤਾ ਨੂੰ ਧੋਖ਼ਾਧੜੀ ਕੇਸ ‘ਚ ਦੋ ਸਾਲ ਕੈਦ

ਚੰਡੀਗੜ੍ਹ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਪਿਤਾ ਜਸਬੀਰ ਸਿੰਘ ਸਿਰਸਾ ਤੇ ਐਡਵੋਕੇਟ ਰਾਕੇਸ਼ ਨੂੰ ਸਥਾਨਕ ਅਦਾਲਤ ਨੇ ਕੀਨੀਆ ਦੇ ਆਜ਼ਾਦੀ ਘੁਲਾਟੀਏ ਮੱਖਣ ਸਿੰਘ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਦੀ ਪਾਵਰ ਆਫ਼ ਅਟਾਰਨੀ ਸਬੰਧੀ ਧੋਖਾਧੜੀ ਦੇ ਦੋਸ਼ ਹੇਠ ਦੋ ਸਾਲ ਕੈਦ ਅਤੇ ਦਸ-ਦਸ ਹਜ਼ਾਰ …

Read More »

ਪੰਜਾਬੀ ਸੱਭਿਆਚਾਰ ਮੰਚ

ਪ੍ਰੀਮੀਅਰ ਕੈਥਲੀਨ ਦਾ ਵਿੱਤੀ ਸਥਿਤੀ ‘ਤੇ ਬਿਆਨ ਸਹੀ ਨਹੀਂ : ਪੈਟ੍ਰਿਕ ਬ੍ਰਾਊਨ ਟੋਰਾਂਟੋ/ ਬਿਊਰੋ ਨਿਊਜ਼ ਓਨਟਾਰੀਓ ‘ਚ ਵਿਰੋਧੀ ਧਿਰ ਦੇ ਨੇਤਾ ਪੈਟ੍ਰਿਕ ਬ੍ਰਾਊਨ ਨੇ ਪ੍ਰੀਮੀਅਰ ਕੈਥਲੀਨ ਵਿਨ ਦੇ ਉਸ ਵਿੱਤੀ ਸਟੇਟਮੈਂਟ ਦੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਓਨਟਾਰੀਓ ਦੇ ਆਡੀਟਰ ਜਨਰਲ ਦੀ ਰਾਇ ਲੈਣ ਤੋਂ ਪਹਿਲਾਂ ਅਜਿਹਾ ਬਿਆਨ …

Read More »