Breaking News
Home / Mehra Media (page 3822)

Mehra Media

ਅਕਾਲੀ ਵਿਧਾਇਕਾਂ ਨੇ ਫਿੱਕਾ ਪਾਇਆ ਆਦੇਸ਼ ਦਾ ਪ੍ਰਤਾਪ

ਸੁਖਬੀਰ ਵੱਲੋਂ ਦਿੱਤੇ ਰਾਤਰੀ ਭੋਜ ਮੌਕੇ ਵਲਟੋਹਾ ਸਮੇਤ ਹੋਰ ਆਗੂਆਂ ਨੇ ਕੰਮ ਨਾ ਹੋਣ ਕਾਰਨ ਕੱਢੀ ਭੜਾਸ ਚੰਡੀਗੜ੍ਹ/ਬਿਊਰੋ ਨਿਊਜ਼ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਵਿਖੇ ਅਕਾਲੀ ਆਗੂਆਂ ਵੱਲੋਂ ਰਾਜ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਤੇ ਸੁਖਬੀਰ ਦੇ ਜੀਜਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਮੁਖ਼ਾਲਫ਼ਤ ਕਰਕੇ ਬਾਦਲ …

Read More »

ਕਾਟਜੂ ਕਮਿਸ਼ਨ ਵੱਲੋਂ ਬਹਿਬਲ ਗੋਲੀ ਕਾਂਡ ਲਈ ਪੁਲੀਸ ਦੋਸ਼ੀ ਕਰਾਰ

ਕਮਿਸ਼ਨ ਵੱਲੋਂ ਰਿਪੋਰਟ ਜਾਰੀ; ਦੋਵਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਮੁਆਵਜ਼ੇ ਦੀ ਸਿਫ਼ਾਰਸ਼ ਚੰਡੀਗੜ੍ਹ/ਬਿਊਰੋ ਨਿਊਜ਼ ਜਸਟਿਸ ਕਾਟਜੂ ਪੀਪਲਜ਼ ਕਮਿਸ਼ਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਸਿੱਖਾਂ ਦੇ ਇਕੱਠ ਉਪਰ ਗੋਲੀਆਂ ਚਲਾਉਣ ਲਈ ਪੰਜਾਬ ਪੁਲੀਸ ਨੂੰ ਦੋਸ਼ੀ ਗਰਦਾਨਿਆ ਹੈ। ਰਿਪੋਰਟ ਵਿੱਚ ਇਨ੍ਹਾਂ ਘਟਨਾਵਾਂ …

Read More »

ਕਾਂਗਰਸ ਦੀ ਮੀਟਿੰਗ ‘ਚ ਦਿਖਿਆ ਰੌਲਾ-ਗੌਲਾ

ਚੋਣ ਮਨੋਰਥ ਪੱਤਰ ‘ਤੇ ਰਾਏ ਲੈਣ ਲਈ ਰੱਖੀ ਗਈ ਮੀਟਿੰਗ ‘ਚੋਂ ਪ੍ਰਸ਼ਾਂਤ ਕਿਸ਼ੋਰ ਬਗੈਰ ਸੰਬੋਧਨ ਕੀਤੇ ਚਲੇ ਗਏ ਅੰਮ੍ਰਿਤਸਰ/ਬਿਊਰੋ ਨਿਊਜ਼ : ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਮਨੋਰਥ ਪੱਤਰ ਤਿਆਰ ਕਰਨ ਵਾਸਤੇ ਪੰਜਾਬ ਕਾਂਗਰਸ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਸ਼ਹਿਰੀ ਅਤੇ ਦਿਹਾਤੀ ਵਰਕਰਾਂ ਕੋਲੋਂ ਰਾਏ ਲੈਣ ਵਾਸਤੇ ਰੱਖੀ ਗਈ ਮੀਟਿੰਗ ਬੁੱਧਵਾਰ …

Read More »

ਬਾਦਲ ਨੇ ‘ਆਪਣਿਆਂ’ ਨੂੰ ਹੀ ਦਿੱਤੀਆਂ ‘ਰਿਓੜੀਆਂ’

ਮੁੱਖ ਮੰਤਰੀ ਰਾਹਤ ਫੰਡ ਹਾਸਲ ਕਰਨ ਵਿਚ ਜ਼ਿਲ੍ਹਾ ਮੁਕਤਸਰ, ਅੰਮ੍ਰਿਤਸਰ ਤੇ ਬਠਿੰਡਾ ਮੋਹਰੀ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਰਾਹਤ ਫੰਡ ਵਿੱਚੋਂ ਸੂਬੇ ਦੇ ਬਹੁਤ ਘੱਟ ਜ਼ਿਲ੍ਹਿਆਂ ‘ਤੇ ਸਰਕਾਰ ਦੀ ‘ਸਵੱਲੀ ਨਜ਼ਰ’ ਹੋਈ ਹੈ। ਸੂਚਨਾ ਅਧਿਕਾਰ ਕਾਨੂੰਨ ਤਹਿਤ ਮੰਗੀ ਗਈ ਜਾਣਕਾਰੀ ਵਿੱਚ ਖ਼ੁਲਾਸਾ ਹੋਇਆ ਹੈ ਕਿ …

Read More »

ਸੈਰ-ਸਪਾਟਾ ਰਿਜ਼ੌਰਟਾਂ ਨੇ ਸਰਕਾਰੀ ਖ਼ਜ਼ਾਨੇ ਦੇ 200 ਕਰੋੜ ਉਡਾਏ

ਜੈਪੁਰ, ਮਸੂਰੀ ਤੇ ਧਰਮਸ਼ਾਲਾ ਦੇ ਬੰਦ ਪਏ ਰਿਜ਼ੌਰਟਾਂ ਉੱਤੇ 104 ਕਰੋੜ ਖ਼ਰਚੇ; ਗੋਆ ਦਾ ਰਿਜ਼ੌਰਟ ਵੀ 18 ਕਰੋੜ ਦੇ ਘਾਟੇ ਵਿੱਚ ਬਠਿੰਡਾ/ਬਿਊਰੋ ਨਿਊਜ਼ ਪੰਜਾਬ ਸਰਕਾਰ ਵੱਲੋਂ ਸੈਰ-ਸਪਾਟੇ ਲਈ ਖੋਲ੍ਹੇ ਰਿਜ਼ੌਰਟਾਂ ਨੇ ਸਰਕਾਰੀ ਖ਼ਜ਼ਾਨੇ ਨੂੰ 202 ਕਰੋੜ ਦਾ ਵੱਡਾ ਰਗੜਾ ਲਾਇਆ ਹੈ। ਸੈਰ-ਸਪਾਟੇ ਵਾਲੇ ਚਾਰ ਸੂਬਿਆਂ ਵਿੱਚ ਬਣਾਏ ਗਏ ਇਹ ਰਿਜ਼ੌਰਟ …

Read More »

ਸਿੱਖਾਂ ਦੀ ਕਾਲੀ ਸੂਚੀ ‘ਚੋਂ 21 ਨਾਮ ਬਾਹਰ

ਬਲੈਕ ਨਾਮ ਹੋਏ ਵ੍ਹਾਈਟ ਰਿਪੁਦਮਨ ਸਿੰਘ ਮਲਿਕ, ਰੇਸ਼ਮ ਸਿੰਘ ਬੱਬਰ ਤੇ ਮੱਸਾ ਸਿੰਘ ਸਣੇ 21 ਨਾਂ ਬਲੈਕ ਲਿਸਟ ‘ਚੋਂ ਹਟਾਏ ਚੰਡੀਗੜ੍ਹ/ਬਿਊਰੋ ਨਿਊਜ਼ ਆਖਰ ਸਿੱਖਾਂ ਦੀ ਬਲੈਕ ਲਿਸਟ ‘ਚੋਂ ਨਾਮਾਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਹੀ ਗਈ। ਲੰਮੇ ਸਮੇਂ ਤੋਂ ਚੱਲੀ ਆਉਂਦੀ ਮੰਗ ਨੂੰ ਮੋਦੀ ਸਰਕਾਰ ਨੇ ਮੰਨਦਿਆਂ ਹੋਇਆਂ ਪਹਿਲੇ …

Read More »

ਜਾਟਾਂ ਸਮੇਤ ਛੇ ਜਾਤਾਂ ਨੂੰ ਫਿਰ ਤੋਂ ਮਿਲਿਆ ਰਾਖਵਾਂਕਰਨ

‘ਜਾਟ’ ਖੁਸ਼ ਹੂਆ ਜੱਟ ਸਿੱਖ, ਰੋੜ, ਬਿਸ਼ਨੋਈ, ਤਿਆਗੀ ਤੇ ਮੁਸਲਿਮ ਜਾਟਾਂ ਨੂੰ ਮਿਲੀ ਸਹੂਲਤ ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਜਾਟਾਂ ਸਮੇਤ ਪੰਜ ਹੋਰ ਜਾਤਾਂ ਨੂੰ ਰਾਖਵਾਂਕਰਨ ਦੇਣ ਲਈ ਹਰਿਆਣਾ ਪਛੜਾ ਵਰਗ (ਨੌਕਰੀਆਂ ਤੇ ਵਿਦਿਅਕ ਸੰਸਥਾਵਾਂ ਵਿਚ ਦਾਖ਼ਲੇ) ਰਾਖਵਾਂਕਰਨ ਬਿੱਲ, 2016 ਪਾਸ ਕਰ ਦਿੱਤਾ ਹੈ। ਇਹ ਬਿੱਲ …

Read More »

ਹਰਿਆਣਾ ਵੱਲੋਂ ਮਤਾ ਪਾਸ

ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਕੀਤਾ ਜਾਵੇ ਚੰਡੀਗੜ੍ਹ ਏਅਰਪੋਰਟ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕਿਹਾ ਹੈ ਕਿ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਚੰਡੀਗੜ੍ਹ ਰੱਖਿਆ ਜਾਵੇ। ਸ਼ਹੀਦ ਦੇ ਨਾਂ ‘ਤੇ ਅੱਡੇ ਦਾ ਨਾਂ ਰੱਖਣ ਲਈ ਮਤੇ ਦੀ ਇਕ …

Read More »

‘ਆਪ’ ਨੇ ਮਜੀਠੀਆ ‘ਤੇ ਭੰਨਿਆ ਡਰੱਗਜ਼-ਬੰਬ

ਈਡੀ ਦੇ ਦਸਤਾਵੇਜ਼ਾਂ ਦਾ ਹਵਾਲਾ ਦੇ ਮਜੀਠੀਆ ਨੂੰ ਨਸ਼ਿਆਂ ਦੇ ਕਾਰੋਬਾਰ ਦਾ ਦੱਸਿਆ ਕਰਤਾ-ਧਰਤਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਵੱਲੋਂ ਰਾਜ ਵਿੱਚ ਨਸ਼ਿਆਂ ਦੀ ਸਮਗਲਿੰਗ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤੇ ਤਿੰਨ ਨਾਮੀ ਸਮਗਲਰਾਂ ਵੱਲੋਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਦਿੱਤੇ ਬਿਆਨਾਂ ਦੇ ਅਧਾਰ ‘ਤੇ ਆਮ ਆਦਮੀ ਪਾਰਟੀ ઠਨੇ ਰਾਜ ਦੇ ਮਾਲ ਮੰਤਰੀ …

Read More »

ਕਾਨੂੰਨੀ ਦਾਅ-ਪੇਚ ‘ਚ ਉਲਝਿਆ ਉੱਤਰਾਖੰਡ

ਹਾਈਕੋਰਟ ਦੇ ਡਿਵੀਜ਼ਨ ਬੈਂਚ ਨੇ ਸ਼ਕਤੀ ਪ੍ਰਦਰਸ਼ਨ ‘ਤੇ 7 ਅਪ੍ਰੈਲ ਤੱਕ ਲਾਈ ਰੋਕ ਨੈਨੀਤਾਲ/ਬਿਊਰੋ ਨਿਊਜ਼ ਉੱਤਰਾਖੰਡ ਦੇ ਸਿਆਸੀ ਸੰਕਟ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਹਾਈਕੋਰਟ ਦੇ ਡਿਵੀਜ਼ਨ ਬੈਂਚ ਨੇ ਵਿਧਾਨ ਸਭਾ ਵਿਚ ਹੋਣ ਵਾਲੇ ਸ਼ਕਤੀ ਪ੍ਰਦਰਸ਼ਨ ‘ਤੇ 7 ਅਪ੍ਰੈਲ ਤੱਕ ਰੋਕ ਲਾ ਦਿੱਤੀ। ਸਿੰਗਲ ਜੱਜ ਯੂ ਸੀ …

Read More »