ਖਾਲਸਾ ਪੰਥ ਦੀ ਸਿਰਜਣਾ ਦੇ ਸਿਧਾਂਤਕ ਅਤੇ ਵਿਚਾਰਧਾਰਕ ਪ੍ਰਸੰਗ ਵਿਚ ‘ਪ੍ਰੇਮ ਸੁਮਾਰਗ ਗ੍ਰੰਥ’ ਵਿਚ ਦਰਜ ਇਹ ਇਬਾਰਤ ਵੱਡੇ ਮਹੱਤਵ ਵਾਲੀ ਹੈ- ਸੋ ਕਉਨ ਖਾਲਸਾ ਹੈਨਿ? ਜਿਨ੍ਹੀਂ ਕਿਨ੍ਹੀਂ ਆਪਣਾ ਤਨੁ ਮਨੁ ਧਨੁ ਗੁਰੂ ਸ੍ਰੀ ਅਕਾਲ ਪੁਰਖ ਜੀ ਕਓ ਸਓਾਪਿਆ ਹੈ॥ ਕਿਸੀ ਬਾਤ ਕਾ ਓੁਨ ਕਓੁ ਹਰਖੁ ਸੋਗੁ ਨਾਹੀਂ॥ ਅਰੁ ਕਿਸੀ ਕੀ …
Read More »ਝੂਠੇ ਪੁਲਿਸ ਮੁਕਾਬਲੇ ਦਾ 25 ਸਾਲ ਬਾਅਦ ਇਨਸਾਫ਼!
25 ਸਾਲ ਪਹਿਲਾਂ ਉੱਤਰ ਪ੍ਰਦੇਸ਼ ਵਿਚ 11 ਸਿੱਖਾਂ ਦੇ ਹੋਏ ਝੂਠੇ ਪੁਲਿਸ ਮੁਕਾਬਲੇ ਸਬੰਧੀ ਸੀ.ਬੀ.ਆਈ. ਅਦਾਲਤ ਵਲੋਂ 47 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਦੇ ਨਾਲ ਪੰਜਾਬ ‘ਚ ਦੋ ਦਹਾਕੇ ਪਹਿਲਾਂ ਵਾਪਰਿਆ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਅਧਿਆਇ ਇਕ ਵਾਰ ਮੁੜ ਤਾਜ਼ਾ ਹੋ ਗਿਆ ਹੈ। ਉੱਤਰ ਪ੍ਰਦੇਸ਼ ਦੇ …
Read More »ਓਬਾਮਾ ਵੱਲੋਂ ਪ੍ਰਿਯੰਕਾ ਨੂੰ ਵਾਈਟ ਹਾਊਸ ‘ਚ ਰਾਤਰੀ ਭੋਜ ਦਾ ਸੱਦਾ
ਨਵੀਂ ਦਿੱਲੀ/ਬਿਊਰੋ ਨਿਊਜ਼ ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੌਪੜਾ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਰਾਤ ਦੇ ਖਾਣੇ ਦਾ ਸੱਦਾ ਦਿੱਤਾ ਹੈ। ਓਬਾਮਾ ਹਰ ਸਾਲ ਵਾਈਟ ਹਾਊਸ ਵਿਚ ਰਾਤ ਦੇ ਖਾਣੇ ਦਾ ਇਕ ਖਾਸ ਪ੍ਰੋਗਰਾਮ ਰੱਖਦੇ ਹਨ। ਇਸੇ ਰਾਤ ਦੇ ਖਾਣੇ ਲਈ ਪ੍ਰਿਯੰਕਾ ਨੂੰ ਸੱਦਾ ਦਿੱਤਾ ਗਿਆ ਹੈ। ਬਰਾਕ ਓਬਾਮਾ ਤੇ ਉਨ੍ਹਾਂ …
Read More »ਬਾਲੀਵੁੱਡ ਦਾ ਹਰ ਅਦਾਕਾਰ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨਾ ਚਾਹੁੰਦਾ ਹੈ : ਪੂਜਾ ਬੱਤਰਾ
ਬਰੈਂਪਟਨ/ਸਤਪਾਲ ਸਿੰਘ ਜੌਹਲ, ਹਰਜੀਤ ਸਿੰਘ ਬਾਜਵਾ ਬੀਤੇ ਦਿਨੀ ਆਪਣੀ ਆ ਰਹੀ ਪੰਜਾਬੀ ਫ਼ਿਲਮ ‘ਕਿਲਰ ਪੰਜਾਬੀ’ ਦੀ ਮਸ਼ਹੂਰੀ ਲਈ ਇੱਥੇ ਆਈ ਹਿੰਦੀ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਪੂਜਾ ਬੱਤਰਾ ਨੇ ‘ਅਜੀਤ’ ਨਾਲ ਗੱਲ ਕਰਦਿਆਂ ਆਖਿਆ ਕਿ ਬੜੀ ਦੇਰ ਬਾਅਦ ਪੰਜਾਬੀ ਫਿਲਮ ਵਿੱਚ ਕੰਮ ਕਰਕੇ ਖੁਸ਼ੀ ਮਹਿਸੂਸ ਕਰ ਰਹੀ ਹਾਂ ਅਤੇ ਹੁਣ ਉਹ …
Read More »ਔਰਤ ਰਹਿਤ ਔਰਤਾਂ ਦੀ ਅਵਾਜ਼?
ਜਸਵਿੰਦਰ ਸੰਧੂ, ਬਰੈਂਪਟਨ ”ਜੇ ਤੂੰ ਮੈਨੂੰ ਚਾਹੁੰਦੀ ਏਂ ਵਿਹਾਉਣਾ ਮਾਏ ਮੇਰੀਏ, ਇਹੋ ਜਿਹਾ ਲੱਭਦੇ ਪਰਾਹੁਣਾ ਮਾਏ ਮੇਰੀਏ” ਅਮਰਿੰਦਰ ਗਿੱਲ ਦਾ ਗਾਇਆ ਇੱਕ ਬਹੁ-ਚਰਚਿਤ ਤੇ ਪਰਿਵਾਰ ‘ਚ ਬੈਠ ਕੇ ਸੁਣਿਆ ਜਾ ਸਕਣ ਵਾਲ਼ਾ ਗੀਤ ਹੈ ਜੋ ਬਹੁਤ ਹੀ ਵਧੀਆ ਅੰਦਾਜ਼ ‘ਚ ਗਾਇਆ ਗਿਆ ਹੈ। ਸ਼ਾਇਦ ਜੇ ਇਹ ਵੀ ਕਹਿ ਲਈਏ ਕਿ …
Read More »ਸੱਭਿਅਕ ਹੁਲਾਸ ਦੀ ਲਖਾਇਕ ਵਿਸਾਖੀ
ਤਲਵਿੰਦਰ ਸਿੰਘ ਬੁੱਟਰ ਭਾਰਤ ਵਿਚ ਵਿਸਾਖੀ ਦਾ ਸਬੰਧ ਦੇਸੀ ਮਹੀਨੇ ਵੈਸਾਖ ਨਾਲ ਜੁੜਿਆ ਹੋਇਆ ਹੈ। ਈਸਵੀ ਕੈਲੰਡਰ ਅਨੁਸਾਰ ਵੈਸਾਖ ਮਹੀਨਾ ਅਪ੍ਰੈਲ ‘ਚ ਆਉਂਦਾ ਹੈ। ਵਿਸਾਖੀ ਦਾ ਦਿਨ ਬਿਕਰਮੀ ਸਾਲ ਦੇ ਨਵੇਂ ਦਿਨ ਵਜੋਂ ਮਨਾਇਆ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿਚ ਜ਼ਿਕਰ ਕਰਦੇ ਹਨ, ”ਵੈਸ਼ਾਖ. ਵਿਸ਼ਾਖਾ ਨਛਤ੍ਰ ਵਾਲੀ …
Read More »ਦੇਸ਼ ਨੂੰ ਤਬਾਹ ਕਰ ਦੇਵੇਗਾ ਬੇ-ਅਸੂਲੀ ਸਿਆਸਤ ਦਾ ਵਰਤਾਰਾ
ਗੁਰਮੀਤ ਸਿੰਘ ਪਲਾਹੀ ਕੀ ਸਿਰਫ ਗੱਲਾਂ ਦੇ ਗਲਾਧੜ ਬਣਕੇ ਕਿਸੇ ਕੰਮ ਨੂੰ ਪੂਰਨ ਰੂਪ ਵਿੱਚ ਨੇਪਰੇ ਚਾੜ੍ਹਿਆ ਜਾ ਸਕਦਾ ਹੈ? ਜੇਕਰ ਇੰਜ ਹੁੰਦਾ ਤਾਂ ਪਿਛਲੇ ਦੋ ਸਾਲਾਂ ਵਿੱਚ ਸਾਡਾ ਦੇਸ਼ ਸੋਨੇ ਦੀ ਚਿੜੀਆ ਬਣਿਆ ਦਿਸਦਾ! ਨਰੇਂਦਰ ਮੋਦੀ ਅਤੇ ਉਸਦਾ ਪ੍ਰਸ਼ਾਸਨ 2014’ਚ ਕੀਤੇ ਵਾਅਦੇ ਪੂਰੇ ਕਰਨ’ਚ ਅਸਫਲ ਰਿਹਾ ਹੈ। ਉਹ ਵਾਇਦਾ, …
Read More »ਪੰਜਾਬ ਦੀ ਵਿਰਾਸਤ ਵਿਸਾਖੀ
ਵਿਸਾਖੀ ਪੰਜਾਬੀਆਂ ਨੂੰ ਵਿਰਾਸਤ ਵਿੱਚ ਮਿਲੀ ਹੈ । ਇਸ ਦਿਨ ਤੋਂ ਦੇਸੀ ਮਹੀਨੇ ਵੈਸਾਖ ਦੀ ਸ਼ੁਰੂਆਤ ਹੁੰਦੀ ਹੈ । ਖਾਲਸਾ ਪੰਥ ਦੀ ਸਿਰਜਨਾ ਵਿਸਾਖੀ ਨੂੰ ਸਦੀਵੀ ਬਣਾ ਗਈ ਹੈ। ਪੰਜਾਬੀਆਂ ਦੇ ਸੱਭਿਆਚਾਰ ਦਾ ਵਿਸਾਖੀ ਮਹੱਤਵਪੂਰਨ ਅੰਗ ਹੈ, ਕਿਉਂਕਿ ਫੁਰਸਤ ਦੇ ਪਲਾਂ ਦੌਰਾਨ ਵਿਸਾਖੀ ਮੇਲੇ ਵਿੱਚ ਪੰਜਾਬੀ ਆਪਣੇ ਸ਼ੌਕ ਦੀ ਪੂਰਤੀ …
Read More »ਜਲਿਆਂਵਾਲੇ ਬਾਗ ਦਾ ਸਾਕਾ
ਡਾ. ਬਲਜਿੰਦਰ ਸਿੰਘ ਸੇਖੋਂ ਜਲਿਆਂਵਾਲੇ ਬਾਗ ਵਿਚ ਡਾਇਰ ਵਲੋਂ ਨਿਹੱਥੇ, ਪੁਰਅਮਨ ਇਕੱਠ ਤੇ ਗੋਲੀ ਚਲਾ ਕੇ ਵੱਡੀ ਗਿਣਤੀ ਵਿਚ ਆਮ ਲੋਕਾਂ ਦੇ ਮਾਰੇ ਜਾਣ ਦੀ ਘਟਨਾ, ਭਾਰਤ ਦੀ ਅਜ਼ਾਦੀ ਦੀ ਲੜਾਈ ਦੀ ਅਹਿਮ ਘਟਨਾ ਹੈ, ਜਿਸ ਨੇ ਭਾਰਤੀਆਂ, ਖਾਸ ਕਰ ਪੰਜਾਬੀਆਂ ਵਿਚ ਅੰਗਰੇਜ਼ਾਂ ਖਿਲਾਫ਼, ਘਿਰਣਾ ਤੇ ਰੋਹ ਦੀ ਲਹਿਰ ਪੈਦਾ …
Read More »ਵਿਸਾਖੀ ਅਤੇ ਸਿੱਖ
ਬਲਵਿੰਦਰ ਸਿੰਘ ਮੁਲਤਾਨੀ ਵਿਸਾਖੀ ਦਾ ਤਿਉਹਾਰ ਪੰਜਾਬ ਵਿੱਚ ਬੜੇ ਚਾਵਾਂ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਵੈਸੇ ਤਾਂ ਭਾਰਤ ਦੇ ਕਈ ਹੋਰ ਪ੍ਰਦੇਸ਼ਾਂ ਵਿੱਚ ਵੀ ਮਨਾਇਆ ਜਾਂਦਾ ਹੈ ਅਤੇ ਉਨ੍ਹਾਂ ਦੇ ਢੰਗ ਤਰੀਕੇ ਆਪਣੇ ਹੋ ਸਕਦੇ ਹਨ ਜਿਵੇਂ ਤਾਮਿਲਨਾਡੂ, ਆਸਾਮ, ਕੇਰਲਾ, ਉਡੀਸਾ, ਦੱਖਣੀ ਬੰਗਾਲ, ਕੁੱਝ ਬਿਹਾਰ ਦੇ ਇਲਾਕੇ …
Read More »