ਸੁਪਰੀਮ ਕੋਰਟ ਵਿਚ ਨਵੇਂ ਟ੍ਰਿਬਿਊਨਲ ਦੀ ਕਾਇਮੀ ਨੂੰ ਦੱਸਿਆ ਪਾਣੀਆਂ ਦੇ ਝਗੜੇ ਦਾ ਇੱਕੋ-ਇੱਕ ਹੱਲ ਨਵੀਂ ਦਿੱਲੀ : ਪੰਜਾਬ ਨੇ ਸੁਪਰੀਮ ਕੋਰਟ ਅੱਗੇ ਦਲੀਲ ਦਿੱਤੀ ਕਿ ਇਸ ਦੇ ਹਰਿਆਣਾ ਤੇ ਹੋਰ ਸੂਬਿਆਂ ਨਾਲ ਪਾਣੀਆਂ ਦੀ ਵੰਡ ਸਬੰਧੀ ਝਗੜੇ ਦਾ ਇਕੋ-ਇਕ ਹੱਲ ਨਵਾਂ ਟ੍ਰਿਬਿਊਨਲ ਕਾਇਮ ਕਰਨਾ ਹੀ ਹੈ, ਜੋ ਇਸ ਸਬੰਧੀ …
Read More »ਭਾਰਤ ਤੇ ਅਮਰੀਕਾ ਨੇ ਸੈਨਿਕ ਸਾਜ਼ੋ-ਸਾਮਾਨ ਸਹਿਯੋਗ ਲਈ ਮਿਲਾਇਆ ਹੱਥ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਤੇ ਅਮਰੀਕਾ ਆਪਸੀ ਸੈਨਿਕ ਸਾਜੋ ਸਮਾਨ ਸਹਿਯੋਗ ਸਬੰਧੀ ਸਮਝੌਤੇ ਲਈ ਸਹਿਮਤ ਹੋ ਗਏ ਹਨ। ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਅਮਰੀਕੀ ਰੱਖਿਆ ਮੰਤਰੀ ਏਸ਼ਟਨ ਕਾਰਟਰ ਨਾਲ ਇਕ ਸਾਂਝੇ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਇਸ ਦਾ ਮਤਲਬ ਇਹ ਨਹੀਂ ਕਿ ਇਕ ਦੇਸ਼ ਦੀ ਸੈਨਾ ਦੂਸਰੇ ਦੇਸ਼ ਵਿਚ ਠਹਿਰੇਗੀ। …
Read More »ਅਮੀਰਾਂ ਦੀਆਂ ਮੌਜਾਂ ‘ਤੇ ਸੁਪਰੀਮ ਕੋਰਟ ਦੀ ਫਟਕਾਰ
ਅਦਾਲਤ ਨੇ ਕੇਂਦਰ ਸਰਕਾਰ ਕੋਲੋਂ ਪੁੱਛਿਆ ਕਿ ਤੁਸੀਂ ਕਰਜ਼ਾ ਵਾਪਸੀ ਲਈ ਕੀ ਯਤਨ ਕਰ ਰਹੇ ਹੋ ਨਵੀਂ ਦਿੱਲੀ/ਬਿਊਰੋ ਨਿਊਜ਼ : ਕਰਜ਼ਾ ਲੈ ਕੇ ਨਾ ਮੋੜਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਰਿਜ਼ਰਵ ਬੈਂਕ ਆਫ ਇੰਡੀਆ ਤੇ ਕੇਂਦਰ ਸਰਕਾਰ ਨੂੰ ਫਟਕਾਰ ਲਗਾਈ ਹੈ। ਅਦਾਲਤ ਨੇ ਪੁੱਛਿਆ ਹੈ ਕਿ ਤੁਸੀਂ ਕਰਜ਼ਾ ਵਾਪਸੀ …
Read More »ਭਾਰਤ ਨੂੰ ‘ਕੋਹਿਨੂਰ’ ਮਿਲਣਾ ਮੁਸ਼ਕਲ
43 ਸਾਲ ਪੁਰਾਣੇ ਐਕਟ ਨਾਲ ਬੱਝੀ ਹੋਈ ਹੈ ਸਰਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਸਰਕਾਰ ਨੇ 43 ਸਾਲ ਪੁਰਾਣੇ ਕਾਨੂੰਨ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਭਾਰਤ ਕੋਹਿਨੂਰ ਹੀਰੇ ਨੂੰ ਵਾਪਸ ਹਾਸਲ ਨਹੀਂ ਕਰ ਸਕਦਾ ਹੈ। ਇਸ ਨਿਯਮ ਤਹਿਤ ਉਨ੍ਹਾਂ ਪ੍ਰਾਚੀਨ ਵਸਤਾਂ ਨੂੰ ਵਾਪਸ ਨਹੀਂ ਲਿਆਇਆ ਜਾ ਸਕਦਾ, ਜਿਨ੍ਹਾਂ ਨੂੰ ਆਜ਼ਾਦੀ …
Read More »ਸ਼ਨੀ ਮੰਦਰ ‘ਚ ਦਾਖ਼ਲੇ ਨਾਲ ਔਰਤਾਂ ਖ਼ਿਲਾਫ਼ ਵਧਣਗੇ ਜੁਰਮ: ਸ਼ੰਕਰਾਚਾਰੀਆ
ਦੇਹਰਾਦੂਨ : ਸਵਾਮੀ ਸਵਰੂਪਾਨੰਦ ਸਰਸਵਤੀ ਇਹ ਆਖ ਕੇ ਵਿਵਾਦ ‘ਚ ਘਿਰ ਗਏ ਹਨ ਕਿ ਔਰਤਾਂ ਨੂੰ ਸ਼ਨੀ ਸ਼ਿੰਗਨਾਪੁਰ ਮੰਦਰ ‘ਚ ਜਾਣ ਦੀ ਇਜਾਜ਼ਤ ਦਿੱਤੇ ਜਾਣ ਨਾਲ ਔਰਤਾਂ ਖ਼ਿਲਾਫ਼ ਬਲਾਤਕਾਰ ਵਰਗੇ ਜੁਰਮਾਂ ਵਿੱਚ ਵਾਧਾ ਹੋਵੇਗਾ। ਦਵਾਰਕਾ-ਸ਼ਾਰਦਾਪੀਠ ਦੇ ਸ਼ੰਕਰਾਚਾਰੀਆ ਨੇ ਕਿਹਾ, ”ਔਰਤਾਂ ਨੂੰ ਇਹ ਸੋਚ ਕੇ ਖ਼ੁਸ਼ ਨਹੀਂ ਹੋਣਾ ਚਾਹੀਦਾ ਕਿ ਮਹਾਰਾਸ਼ਟਰ …
Read More »15 April 2016 Vancouver
15 April 2016 Main
15 April 2016 GTA
ਭਾਰਤ-ਮਾਲਦੀਵ ਵੱਲੋਂ ਰੱਖਿਆ ਸਹਿਯੋਗ ‘ਚ ਵਿਸਥਾਰ ਦਾ ਅਹਿਦ
ਦੁਵੱਲੇ ਰਿਸ਼ਤਿਆਂ ਨੂੰ ਹੁਲਾਰਾ ਦੇਣ ਦੀ ਪਹਿਲ; ਮੋਦੀ ਅਤੇ ਗਯੂਮ ਨੇ ਅੱਤਵਾਦ ਅਤੇ ਕੱਟੜਪੰਥੀਆਂ ਨਾਲ ਸਿੱਝਣ ਬਾਰੇ ਵੀ ਕੀਤੀ ਚਰਚਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਅਤੇ ਮਾਲਦੀਵ ਵਿਚਕਾਰ ਰੱਖਿਆ ਸਹਿਯੋਗ ਸਮੇਤ ਛੇ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਅਬਦੁੱਲ ਗਯੂਮ ਵਿਚਕਾਰ ਗੱਲਬਾਤ …
Read More »ਬਾਨ ਵੱਲੋਂ ਭਾਰਤ-ਪਾਕਿ ਮਸਲਾ ਸੁਲਝਾਉਣ ਦੀ ਪੇਸ਼ਕਸ਼
ਦੋਵੇਂ ਮੁਲਕਾਂ ਦੇ ਰਾਜ਼ੀ ਹੋਣ ‘ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਕਰਨਗੇ ਕੋਈ ਪਹਿਲ ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ ਪਾਕਿਸਤਾਨ ਵੱਲੋਂ ਭਾਰਤ ਨਾਲ ਦੁਵੱਲੀ ਸ਼ਾਂਤੀ ਪ੍ਰਕਿਰਿਆ ਰੱਦ ਕਰਨ ਦੇ ਐਲਾਨ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੇ ਦੋਹਾਂ ਮੁਲਕਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਸਹਾਇਤਾ ਦੀ ਪੇਸ਼ਕਸ਼ …
Read More »