ਅਪਰੇਸ਼ਨ ਵਿੱਚ ਪੁਲਿਸ ਤੇ ਸਿਵਲ ਅਧਿਕਾਰੀ ਸ਼ਾਮਲ; ਵੱਡੀ ਗਿਣਤੀ ਮੋਬਾਈਲ ਤੇ ਸਿਮ ਬਰਾਮਦ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਨੇ ਜੇਲ੍ਹ ਵਿਭਾਗ ਤੇ ਸਿਵਲ ਪ੍ਰਸ਼ਾਸਨ ਨਾਲ ਸਾਂਝੇ ਤੌਰ ‘ਤੇ ਜੇਲ੍ਹਾਂ ਵਿਚ ਤਲਾਸ਼ੀ ਮੁਹਿੰਮ ਚਲਾ ਕੇ ਵੱਡੀ ਗਿਣਤੀ ਵਿਚ ਮੋਬਾਈਲ ਫੋਨ, ਸਿਮ ਕਾਰਡ, ਨਸ਼ੀਲੀਆਂ ਗੋਲੀਆਂ, ਬੀੜੀਆਂ ਤੇ ਹੋਰ ਇਤਰਾਜ਼ਯੋਗ ਸਾਮਾਨ ਬਰਾਮਦ ਕੀਤਾ ਹੈ। …
Read More »ਪੀਲੀਭੀਤ ਕਾਂਡ ਦੀ ਜੜ੍ਹ ਤੱਕ ਜਾਵੇਗੀ ਯੂਪੀ ਸਰਕਾਰ: ਰਾਮੂਵਾਲੀਆ
ਜੇਲ੍ਹ ਮੰਤਰੀ ਮੁਤਾਬਕ ਜਾਂਚ ਦਾ ਕੰਮ ਸ਼ੁਰੂ ਚੰਡੀਗੜ੍ਹ/ਬਿਊਰੋ ਨਿਊਜ਼ : ਪੀਲੀਭੀਤ ਜੇਲ੍ਹ ਵਿਚ ਸਿੱਖ ਹਵਾਲਾਤੀਆਂ ਉੱਤੇ ਤਸ਼ੱਦਦ ਦਾ ਮਾਮਲਾ ਸਾਹਮਣੇ ਆਉਣ ਨਾਲ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਉੱਤਰ ਪ੍ਰਦੇਸ਼ ਸਰਕਾਰ ਫਸੀ ਮਹਿਸੂਸ ਕਰ ਰਹੀ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਵੱਲੋਂ ਲੋਕ ਸਭਾ ਅੰਦਰ …
Read More »ਪੀਲੀ ਭੀਤ ਬਾਰੇ ਪੰਜਾਬ ਸਰਕਾਰ ਨੂੰ ਕੁਝ ਨਹੀਂ ਪਤਾ: ਬਾਦਲ
ਸੱਕਾਂਵਾਲੀ ‘ਚ ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਵਲੋਂ ਪੰਜਾਬ ਅਮਨ-ਸ਼ਾਂਤੀ ਵਾਲਾ ਸੂਬਾ ਕਰਾਰ ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਦੇ ਸ਼ਹਿਰ ਪੀਲੀਭੀਤ ਦੀ ਜੇਲ੍ਹ ਵਿੱਚ ਸਾਲ 1994 ਵਿੱਚ ਕੁੱਟਮਾਰ ਕਰਕੇ ਮਾਰੇ ਗਏ ਕੈਦੀਆਂ ਦਾ ਸੱਚ ਜੱਗ ਜ਼ਾਹਰ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਅਤੇ ਅਜਿਹੀਆਂ ਹੋਰ ਮੌਤਾਂ …
Read More »ਪਿੰਡਾਂ ਵਿੱਚ ਸੁਹਾਗ-ਘੋੜੀਆਂ ਨਾਲੋਂ ਉੱਚੇ ਹੋਏ ਵੈਣਾਂ ਦੇ ਸੁਰ
ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਵਿਚ ਨਵਾਂ ਸਮਾਜਿਕ ਸੰਕਟ; ਵਿਆਹਾਂ ਦੀ ਗਿਣਤੀ ਘਟੀ, ਭੋਗ ਸਮਾਗਮ ਵਧੇ ਬਠਿੰਡਾ/ਬਿਊਰੋ ਨਿਊਜ਼ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਪਿੰਡਾਂ ਵਿਚ ਹੁਣ ਵਾਜੇ ਨਹੀਂ ਵੱਜਦੇ ਹਨ। ਪੇਂਡੂ ਅਰਥਚਾਰਾ ਪੂਰੀ ਤਰ੍ਹਾਂ ਨਿਸਲ ਹੋ ਗਿਆ ਹੈ, ਜਿਸ ਨੇ ਕਿਸਾਨੀ ਦੇ ਖੀਸੇ ਖਾਲੀ ਕਰ ਦਿੱਤੇ ਹਨ। ਵਰ੍ਹਿਆਂ ਮਗਰੋਂ ਪਿੰਡਾਂ ਦੀ …
Read More »ਸੰਗਰੂਰ ‘ਚ ਐਨ ਆਰ ਆਈ ਮਹਿਲਾ ਨਾਲ ਦੁਰਵਿਵਹਾਰ
ਕੈਨੇਡਾ ਨਿਵਾਸੀ ਔਰਤ ਨੇ ਡੇਰਾ ਮਹੰਤ ਖਿਲਾਫ ਦਿੱਤੀ ਸ਼ਿਕਾਇਤ ਮੁਹਾਲੀ : ਕੈਨੇਡਾ ਵਿਚ ਰਹਿਣ ਵਾਲੀ ਭਾਰਤੀ ਮੂਲ ਦੀ ਇਕ ਔਰਤ ਨੇ ਮੁਹਾਲੀ ਦੇ ਫੇਜ਼ 7 ਦੇ ਐਨ ਆਰ ਆਈ ਵਿੰਗ ਵਿਚ ਸੰਗਰੂਰ ਸਥਿਤ ਇਕ ਡੇਰਾ ਮਹੰਤ ਖਿਲਾਫ ਦੁਰਵਿਵਹਾਰ ਕਰਨ ਦੀ ਸ਼ਿਕਾਇਤ ਦਿੱਤੀ ਹੈ। ਐਨ ਆਰ ਆਈ ਵਿੰਗ ਨੇ ਪੀੜਤਾ ਦੀ …
Read More »ਸਰਕਾਰੀ ਯਾਤਰਾ ਮਹਿੰਗੀ, ਪ੍ਰਾਈਵੇਟ ਯਾਤਰਾ ਸਸਤੀ
ਮੁੱਖ ਮੰਤਰੀ ਤੀਰਥ ਯਾਤਰਾ ਦੇ ਖਰਚ ‘ਤੇ ਉਠੇ ਸਵਾਲ; ਬੱਚਿਆਂ ਦਾ ਵੀ ਪੂਰਾ ਕਿਰਾਇਆ ਅਦਾ ਕਰ ਰਹੀ ਹੈ ਸਰਕਾਰ ਬਠਿੰਡਾ : ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ‘ਤੇ ਹੁਣ ਉਂਗਲ ਉੱਠਣ ਲੱਗੀ ਹੈ। ਇਸ ਦਾ ਕਾਰਨ ਹੈ ਕਿ ਪ੍ਰਾਈਵੇਟ ਯਾਤਰਾ ਦੇ ਮੁਕਾਬਲੇ ਸਰਕਾਰੀ ਯਾਤਰਾ ਮਹਿੰਗੀ ਪੈਂਦੀ ਹੈ। ਕੇਂਦਰੀ …
Read More »ਉਤਰਾਖੰਡ ਵਿੱਚ ਰਾਵਤ ਰਾਜ
ਸੁਪਰੀਮ ਕੋਰਟ ਨੇ ਵਿਧਾਨ ਸਭਾ ਵਿਚ ਲਏ ਭਰੋਸੇ ਦੇ ਵੋਟ ਉਤੇ ਲਾਈ ਮੋਹਰ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਦੀ ਹਦਾਇਤ ‘ਤੇ ਕੇਂਦਰ ਨੇ ਉਤਰਾਖੰਡ ਵਿੱਚੋਂ ਰਾਸ਼ਟਰਪਤੀ ਰਾਜ ਵਾਪਸ ਲੈ ਲਿਆ ਜਿਸ ਨਾਲ ਮੁੱਖ ਮੰਤਰੀ ਹਰੀਸ਼ ਰਾਵਤ ਦੀ ਵਾਪਸੀ ਦਾ ਰਾਹ ਸਾਫ਼ ਹੋ ਗਿਆ। ਸੁਪਰੀਮ ਕੋਰਟ ਦੇ ਬੈਂਚ ਨੇ ਵਿਧਾਨ ਸਭਾ …
Read More »ਆਗਸਤਾ ਘੁਟਾਲਾ: ਦਲਾਲ ਦੇ ਡਰਾਈਵਰ ਨੇ ਖੋਲ੍ਹੇ ਰਾਜ਼
ਨਵੀਂ ਦਿੱਲੀ/ਬਿਊਰੋ ਨਿਊਜ਼ ਆਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਵਿਚ ਵੱਢੀ ਦੇ ਮਾਮਲੇ ‘ਚ ਜਾਂਚਕਾਰਾਂ ਨੂੰ ਭਾਰਤੀ ਸੰਪਰਕਾਂ ਬਾਰੇ ਅਹਿਮ ਸੁਰਾਗ ਹੱਥ ਲੱਗੇ ਹਨ। ਉਧਰ ਸੰਸਦ ਦੀ ਲੋਕ ਲੇਖਾ ਕਮੇਟੀ (ਪੀਏਸੀ) ਵੱਲੋਂ ਛੇਤੀ ਹੀ ਇਸ ਮੁੱਦੇ ‘ਤੇ ਵਿਚਾਰਾਂ ਕੀਤੀਆਂ ਜਾਣਗੀਆਂ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਰੱਖਿਆ ਦਲਾਲ ਕ੍ਰਿਸਟੀਅਨ ਮਿਸ਼ੇਲ ਦੇ ਡਰਾਈਵਰ ਨਰਾਇਣ ਬਹਾਦੁਰ …
Read More »ਮਾਲਿਆ ਦੇ ਹੱਕ ‘ਚ ਡਟਿਆ ਇੰਗਲੈਂਡ
ਕਿਹਾ, ਮਾਲਿਆ ਨੂੰ ਭਾਰਤ ਨਹੀਂ ਭੇਜਿਆ ਜਾਵੇਗਾ ਨਵੀਂ ਦਿੱਲੀ : ਇੰਗਲੈਂਡ ਨੇ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਉਹ ਵਿਜੈ ਮਾਲਿਆ ਨੂੰ ਭਾਰਤ ਵਾਪਸ ਨਹੀਂ ਭੇਜੇਗਾ। ਵਿਜੇ ਮਾਲਿਆ ਮਨੀ ਲਾਂਡਰਿੰਗ ਦੇ ਕੇਸ ਵਿਚ ਭਾਰਤ ਸਰਕਾਰ ਨੂੰ ਲੋੜੀਂਦਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟਨੇ ਇੰਗਲੈਂਡ ਤੋਂ ਉਸ ਦੀ ਸੁਪਰਦਗੀ ਮੰਗੀ ਸੀ। ਭਾਰਤ ਸਰਕਾਰ ਨੇ …
Read More »ਸੁਬਰਤ ਰਾਏ ਨੂੰ ਦੋ ਸਾਲ ਬਾਅਦ ਜੇਲ੍ਹ ‘ਚੋਂ ਮਿਲੀ ਛੁੱਟੀ
ਨਵੀਂ ਦਿੱਲੀ : ਸਹਾਰਾ ਸਮੂਹ ਦੇ ਮਾਲਕ ਸੁਬਰਤ ਰਾਏ ਨੂੰ ਦੋ ਸਾਲ ਬਾਅਦ ਜੇਲ੍ਹ ਵਿਚੋਂ ਛੁੱਟੀ ਮਿਲੀ ਹੈ। ਸੁਪਰੀਮ ਕੋਰਟ ਨੇ ਅੰਤ੍ਰਿਮ ਜ਼ਮਾਨਤ ਦਿੰਦੇ ਹੋਏ ਜ਼ਮਾਨਤ ਲਈ ਕੁਝ ਸ਼ਰਤਾਂ ਰੱਖੀਆਂ ਹਨ। ਸੁਬਰਤ ਰਾਏ ਫਿਲਹਾਲ ਆਪਣੀ ਮਾਂ ਦੇ ਦੇਹਾਂਤ ਕਰਕੇ ਜੇਲ੍ਹ ਤੋਂ ਬਾਹਰ ਹਨ। ਛੇ ਮਈ ਨੂੰ ਸੁਪਰੀਮ ਕੋਰਟ ਨੇ ਸੁਬਰਤ …
Read More »