Breaking News
Home / Mehra Media (page 3771)

Mehra Media

ਸੰਤ ਢੱਡਰੀਆਂ ਵਾਲੇ ‘ਤੇ ਹਮਲਾ, ਨਾਲ ਬੈਠੇ ਬਾਬਾ ਭੁਪਿੰਦਰ ਸਿੰਘ ਦੀ ਮੌਤ

50-60 ਹਮਲਾਵਰਾਂ ਨੇ ਲੁਧਿਆਣਾ ‘ਚ ਛਬੀਲ ਲਗਾ ਕੇ 8 ਘੰਟੇ ਕੀਤੀ ਬਾਬੇ ਦੇ ਕਾਫਲੇ ਦੀ ਉਡੀਕ, ਗੱਡੀ ਰੁਕਦੇ ਹੀ 60 ਗੋਲੀਆਂ ਚਲਾਈਆਂ ਲੁਧਿਆਣਾ/ਬਿਊਰੋ ਨਿਊਜ਼ 2ਲੁਧਿਆਣਾ ਦੀ ਸਾਊਥ ਸਿਟੀ ਦੇ ਸੁਖਮਨੀ ਇਨਕਲੇਵ ਵਿਚ ਮੰਗਲਵਾਰ ਦੁਪਹਿਰ 12.00 ਵਜੇ ਤੋਂ ਛਬੀਲ ਲਗਾ ਕੇ 50-60 ਹਮਲਾਵਰ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਹੱਤਿਆ …

Read More »

ਹਮਲੇ ਦੇ ਸਬੰਧ ‘ਚ ਚਾਰ ਗ੍ਰਿਫ਼ਤਾਰ

ਲੁਧਿਆਣਾ ਪੁਲਿਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਜਿਨ੍ਹਾਂ ਕੋਲੋਂ ਇੱਕ ਸਪਰਿੰਗਫੀਲਡ ਰਾਈਫਲ, ਇੱਕ 315 ਬੋਰ ਦਾ ਜ਼ਿੰਦਾ ਕਾਰਤੂਸ, ਚੱਲੇ ਹੋਏ ਕਾਰਤੂਸ ਅਤੇ ਛਬੀਲ ਦੌਰਾਨ ਵੰਡੀਆਂ ਜਾ ਰਹੀਆਂ ਫਰੂਟੀਆਂ ਬਰਾਮਦ ਹੋਈਆਂ ਹਨ। ਧੁੰਮਾਂ ਸਰਕਾਰੀ ਸੰਤ : ਢੱਡਰੀਆਂ ਵਾਲਾ   ਪਟਿਆਲਾ : “ਪੰਜਾਬ ਦੇ ਬਹੁਤ ਸਾਰੇ ਧਾਰਮਿਕ ਆਗੂਆਂ ਦੀਆਂ ਲਗਾਮਾਂ ਰਾਜਨੀਤੀ …

Read More »

ਪੰਜਾਬ ਵਿਚ 57 ਖਤਰਨਾਕ ਗਰੋਹਾਂ ਦੇ 423 ਮੈਂਬਰ ਸਰਗਰਮ

ਗੈਂਗਸਟਰ ਗਰੋਹਾਂ ਦੇ 180 ਮੈਂਬਰ ਜੇਲ੍ਹਾਂ ਵਿਚ ਹੀ ਚਲਾ ਰਹੇ ਨੇ ਕਾਰੋਬਾਰ, ਪੁਲਿਸ ਤੇ ਸਿਆਸਤਦਾਨਾਂ ਦੀ ਸਰਪ੍ਰਸਤੀ ਦੇ ਦੋਸ਼ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਨੂੰ ਆਪਣਾ ਖ਼ੂਨੀ ਦੌਰ ਹਾਲੇ ਨਹੀਂ ਸੀ ਵਿਸਰਿਆ ਕਿ ਲਾਕਾਨੂੰਨੀ ਡਰੱਗਜ਼ ਤੇ ਗੈਂਗਸਟਰਾਂ ਦੇ ਰੂਪ ਵਿੱਚ ਸਿਰ ਚੁੱਕਣ ਲੱਗੀ। ਹੁਣ ਇਹ ਦੋਵੇਂ ਸਮੱਸਿਆਵਾਂ ਗੰਭੀਰ ਰੂਪ ਧਾਰਨ ਕਰ ਗਈਆਂ …

Read More »

ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਰੈਲੀ ਤੇ ਸਰਕਾਰ ਦਾ ਪੈਂਤੜਾ

ਆਮ ਤੌਰ ‘ਤੇ ਭਾਰਤੀ ਰਾਜਨੀਤੀ ‘ਚ ਰੈਲੀਆਂ, ਮੁਜ਼ਾਹਰਿਆਂ ਜਾਂ ਰੋਸ-ਪ੍ਰਦਰਸ਼ਨਾਂ ਤੋਂ ਅਰਥ ਇਹ ਕੱਢਿਆ ਜਾਂਦਾ ਹੈ ਕਿ ਵਿਰੋਧੀ ਪਾਰਟੀ ਦਾ ਵੱਡਾ ਸਾਰਾ ਹਜ਼ੂਮ, ਜਿਸ ਵਿਚ ਬਹੁਤ ਸਾਰੇ ਲੋਕਾਂ ਨੂੰ ਖੁਦ ਪਤਾ ਨਹੀਂ ਹੁੰਦਾ ਕਿ ਉਹ ਇੱਥੇ ਕਿਸ ਮਨੋਰਥ ਲਈ ਆਏ ਹਨ, ਸਰਕਾਰ ਦੇ ਖਿਲਾਫ਼ ਤੱਤੇ-ਤੱਤੇ ਨਾਅਰੇ ਮਾਰਦੇ ਹਨ, ਸਰਕਾਰ ਦੀ …

Read More »

ਮੋਦੀ ਸਰਕਾਰ ਦੀ ਦੋ ਸਾਲਾਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ

ਸ਼ੰਗਾਰਾ ਸਿੰਘ ਭੁੱਲਰ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨ.ਡੀ.ਏ. ਸਰਕਾਰ ਨੂੰ ਆਪਣਾ ਅਹੁਦਾ ਸੰਭਾਲਿਆਂ ਦੋ ਵਰ੍ਹੇ ਪੂਰੇ ਹੋਣ ਜਾ ਰਹੇ ਹਨ। ਕਿਸੇ ਵੀ ਸਰਕਾਰ ਦੀ ਕਾਰਗੁਜ਼ਾਰੀ ਪਰਖਣ ਲਈ ਦੋ ਸਾਲ ਦਾ ਸਮਾਂ ਕਾਫ਼ੀ ਹੁੰਦਾ ਹੈ। ਇਸ ਪੱਖੋਂ ਜੇ ਨਰਿੰਦਰ ਮੋਦੀ ਦੀ ਸਰਕਾਰ ਦਾ ਇਨ੍ਹਾਂ ਦੋ ਸਾਲਾਂ ਦਾ ਲੇਖਾ-ਜੋਖਾ ਕਰਨ ਲੱਗੀਏ …

Read More »

ਵਧਦੀ ਆਰਥਕ ਨਾ-ਬਰਾਬਰੀ ਤੇ ਰੁਜ਼ਗਾਰ ਮੰਗਦੇ ਹੱਥ : ਆਖ਼ਿਰ ਦੇਸ਼ ਦਾ ਬਣੇਗਾ ਕੀ?

ਗੁਰਮੀਤ ਸਿੰਘ ਪਲਾਹੀ ਕੌਮਾਂਤਰੀ ਮਾਲੀ ਫ਼ੰਡ ਨੇ ਭਾਰਤ ਅਤੇ ਚੀਨ ਨੂੰ ਆਰਥਿਕ ਰਫਤਾਰ ‘ਚ ਤੇਜ਼ੀ ਨਾਲ ਵਾਧੇ ਪ੍ਰਤੀ ਚਿਤਾਵਨੀ ਦਿੱਤੀ ਹੈ। ਇਸ ਸਮੇਂ ਭਾਰਤ ਅਤੇ ਚੀਨ, ਦੋਹਾਂ ਮੁਲਕਾਂ, ਨੂੰ ਏਸ਼ੀਆ ‘ਚ 21ਵੀਂ ਸਦੀ ਦੇ ਆਰਥਿਕ ਖੇਤਰ ‘ਚ ਵਿਕਾਸ ਦੇ ਉਭਾਰ ‘ਚ ਮੋਹਰੀ ਗਿਣਿਆ ਜਾ ਰਿਹਾ ਹੈ। ਚਿਤਾਵਨੀ ਇਹ ਹੈ ਕਿ …

Read More »

‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਨੇ ‘ਅੰਤਰਰਾਸ਼ਟਰੀ ਮਾਂ-ਦਿਵਸ’ ਅਤੇ ਉੱਘੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕੀਤਾ ਮਈ ਸਮਾਗ਼ਮ

ਬਰੈਂਪਟਨ/ਡਾ.ਝੰਡ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਈ ਸਮਾਗ਼ਮ ਬੀਤੇ ਐਤਵਾਰ 15 ਮਈ ਨੂੰ ‘ਅੰਤਰਰਾਸ਼ਟਰੀ ਮਾਂ-ਦਿਵਸ’ ਅਤੇ ਉੱਘੇ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਦਿਆਂ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਅਤੇ ਪ੍ਰਧਾਨਗੀ-ਮੰਡਲ ਜਿਸ ਵਿੱਚ ਵਿੱਚ ਉੱਘੀ ਕਹਾਣੀਕਾਰ ਮਿੰਨੀ ਗਰੇਵਾਲ, ਉੱਘੇ ਵਾਰਤਕ ਲੇਖਕ ਪੂਰਨ ਸਿੰਘ …

Read More »

ਬਾਬਾ ਫੌਜਾ ਸਿੰਘ ਨੂੰ ਟੋਰਾਂਟੋ ਵਿਚ ਜੀ ਆਇਆਂ

ਪ੍ਰਿੰ. ਸਰਵਣ ਸਿੰਘ 20 ਤੋਂ 24 ਮਈ ਤਕ ਬਾਬਾ ਫੌਜਾ ਸਿੰਘ ਟੋਰਾਂਟੋ ਆ ਰਿਹੈ। 105 ਸਾਲ ਤੋਂ ਟੱਪਿਆ ਉਹ ਕੁਦਰਤ ਦਾ ਕ੍ਰਿਸ਼ਮਾ ਹੈ ਤੇ ਬੰਦੇ ਦੇ ਬੁਲੰਦ ਜੇਰੇ ਦੀ ਜਿਊਂਦੀ ਜਾਗਦੀ ਮਿਸਾਲ। ਸਿਰੜੀ, ਮਿਹਨਤੀ ਤੇ ਮੰਜ਼ਿਲਾਂ ਮਾਰਨ ਵਾਲਾ ਮੈਰਾਥਨ ਦਾ ਮਹਾਂਰਥੀ। ਬਜ਼ੁਰਗਾਂ ਦਾ ਰਾਹ ਦਸੇਰਾ। ਬੁੱਲ੍ਹੇ ਸ਼ਾਹ ਵਰਗੀ ਮਸਤ ਤਬੀਅਤ …

Read More »

ਕਾਰ ਇੰਸੋਰੈਂਸ ਅਤੇ ਸਟੇਜ਼ਡ ਐਕਸੀਡੈਂਟ ਫਰਾਡ

ਚਰਨ ਸਿੰਘ ਰਾਏ ਇਹ ਫਰਾਡ ਰੋਕਣ ਦਾ ਮਹੀਨਾ ਹੈ ਅਤੇ ਇੰਸੋਰੈਂਸ ਬਿਊਰੋ ਆਫ ਕੈਨੇਡਾ ਲੋਕਾਂ ਤੋਂ ਸਹਿਯੋਗ ਮੰਗਦਾ ਹੈ ਕਿ ਲੋਕ ਇਹ ਜਾਨਣ ਕਿ ਇਸ ਫਰਾਡ ਨੂੰ ਪਛਾਨਣਾ ਅਤੇ ਰਿਪੋਰਟ  ਕਿਵੇਂ ਕਰਨਾ  ਹੈ । ਕਿਉਕਿ ਹਰ ਸਾਲ ਉਨਟਾਰੀਓ 1.6 ਬਿਲੀਅਨ ਡਾਲਰ ਇਨਾਂ ਫਰਾਡਾਂ ਕਰਕੇ ਗਵਾਉਂਦਾ ਹੈ ਅਤੇ ਇਹ ਸਾਰੀ ਰਕਮ …

Read More »

ਕੀ ਫੈਮਲੀ ਟਰੱਸਟ ਬਣਾ ਕੇ ਹਰ ਕੋਈ ਟੈਕਸ ਦਾ ਫਾਇਦਾ ਲੈ ਸਕਦਾ ਹੈ?

ਰੀਆ ਦਿਓਲ ਸੀ ਜੀ ਏ-ਸੀ ਪੀ ਏ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ 416-300-2359 ਫੈੇਮਲੀ ਟਰੱਸਟ ਦਾ ਕਈ ਤਰੀਕੇ ਨਾਲ ਫਾਇਦਾ ਲਿਆ ਜਾ ਸਕਦਾ ਹੈ।ਟਰੱਸਟ ਨੂੰ ਕਾਰਪੋਰੇਟ ਜਗਤ ਵਿਚ ਤੁਹਾਡੀ ਜਾਇਦਾਦ ਨੂੰ ਭਵਿਖ ਦੇ ਕਰੈਡਿਟਰਸ ਜਾਂ ਲੈਣਦਾਰਾਂ ਤੋਂ ਬਚਾਉਣ ਵਾਸਤੇ,ਭਵਿਖ ਦੀਆਂ ਆਰਥਿਕ ਤੰਗੀਆਂ ਨਾਲ ਨਿਪਟਨ ਵਾਸਤੇ ਅਤੇ ਟਰੱਸਟ ਰਾਹੀਂ ਆਪਣੀ ਕੰਪਨੀ ਦੇ ਸੇਅਰ ਦੂਸਰੇ …

Read More »