Breaking News
Home / Mehra Media (page 3756)

Mehra Media

ਓਬਾਮਾ ਵੱਲੋਂ ਮੈਰਿਕ ਗਾਰਲੈਂਡ ਸੁਪਰੀਮ ਦੇ ਜੱਜ ਨਾਮਜ਼ਦ

ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਮਹੱਤਵਪੂਰਨ ਫੈਸਲਾ ਕਰਦੇ ਹੋਏ ਭਾਰਤੀ-ਅਮਰੀਕੀ ਸ੍ਰੀਨਿਵਾਸਨ ਦੀ ਜਗ੍ਹਾ ਮੈਰਿਕ ਗਾਰਲੈਂਡ ਨੂੰ ਸੁਪਰੀਮ ਕੋਰਟ ਦਾ ਨਾਮਜ਼ਦ ਕੀਤਾ ਹੈ। ਸੁਪਰੀਮ ਕੋਰਟ ਦੇ ਜੱਜ ਜਸਟਿਸ ਐਂਟੋਨਿਨ ਸਕਾਲੀਆ ਦੀ ਪਿਛਲੇ ਮਹੀਨੇ ਹੋਈ ਅਚਾਨਕ ਮੌਤ ਤੋਂ ਬਾਅਦ ਖਾਲੀ ਹੋਈ ਸੀਟ ਲਈ ਕੋਲੰਬੀਆ ਜ਼ਿਲ੍ਹੇ ਦੀ ਅਮਰੀਕੀ ਅਦਾਲਤ ਦੇ …

Read More »

ਟਰੰਪ ਦੀ ਵਾਸ਼ਿੰਗਟਨ ਤੇ ਵਯੋਮਿੰਗ ਵਿਚ ਹਾਰ

ਰਿਪਬਲਿਕਨ ਪਾਰਟੀ ਵਿੱਚ ਰਾਸ਼ਟਰਪਤੀ ਉਮੀਦਵਾਰੀ ਹਾਸਲ ਕਰਨ ਲਈ ਜ਼ੋਰਦਾਰ ਮੁਕਾਬਲਾ, ਹਿਲੇਰੀ ਦਾ ਜੇਤੂ ਸਫ਼ਰ ਜਾਰੀ ਵਾਸ਼ਿਗੰਟਨ : ਰਿਪਬਲਿਕਨ ਪਾਰਟੀ ਵਿੱਚ ਰਾਸ਼ਟਰਪਤੀ ਅਹੁਦੇ ਲਈ ਮੋਹਰੀ ਉਮੀਦਵਾਰ ਡੋਨਲਡ ਟਰੰਪ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਉਹ ਆਪਣੇ ਵਿਰੋਧੀ ਟੈਡ ਕਰੂਜ਼ ਅਤੇ ਮਾਰਕੋ ਰੂਬਿਓ ਤੋਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਤੇ ਵਯੋਮਿੰਗ ਵਿੱਚ …

Read More »

ਇੰਗਲੈਂਡ ‘ਚ ਵੱਸਦੇ ਭਾਰਤੀਆਂ ‘ਤੇ ਸਰਕਾਰ ਦਾ ਫੈਸਲਾ ਪੈ ਸਕਦਾ ਹੈ ਭਾਰੀ

ਨਵੇਂ ਕਾਨੂੰਨ 2011 ਤੋਂ ਆਏ ਪਰਵਾਸੀਆਂ ‘ਤੇ ਹੋਣਗੇ ਲਾਗੂ ਲੰਡਨ/ਬਿਊਰੋ ਨਿਊਜ਼: ਇੰਗਲੈਂਡ ਵਿਚ ਰਹਿੰਦੇ ਹਜ਼ਾਰਾਂ ਭਾਰਤੀਆਂ ‘ਤੇ ਸਰਕਾਰ ਦਾ ਇੱਕ ਫੈਸਲਾ ਭਾਰੂ ਪੈ ਸਕਦਾ ਹੈ। ਸਰਕਾਰ ਦੇ ਨਵੇਂ ਕਾਨੂੰਨ ਮੁਤਾਬਕ ਟਾਈਰ-2 ਵੀਜ਼ੇ ਵਾਲੇ ਉਹ ਲੋਕ ਵਾਪਸ ਭੇਜੇ ਜਾਣਗੇ ਜਿਨ੍ਹਾਂ ਦੀ ਤਨਖ਼ਾਹ 35,000 ਪੌਂਡ ਤੋਂ ਘੱਟ ਹੋਵੇਗੀ। ਇੰਗਲੈਂਡ ਸਰਕਾਰ ਨੇ 2012 …

Read More »

ਨਨਕਾਣਾ ਸਾਹਿਬ ਨੇੜੇ ਪੰਜ ਅੱਤਵਾਦੀ ਹਲਾਕ

ਮੁਕਾਬਲੇ ਮਗਰੋਂ ਵੱਡੀ ਮਾਤਰਾ ਵਿੱਚ ਗੋਲੀ-ਸਿੱਕਾ ਵੀ ਬਰਾਮਦ ਲਾਹੌਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਨਨਕਾਣਾ ਸਾਹਿਬ ਜ਼ਿਲ੍ਹੇ ਵਿੱਚ ਸ਼ਾਹਕੋਟ ਇਲਾਕੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਪੰਜ ਅੱਤਵਾਦੀ ਮਾਰੇ ਗਏ। ਇਨ੍ਹਾਂ ਕੋਲੋਂ ਦੋ ਮੋਟਰਸਾਈਕਲ, ਵੱਡੀ ਮਾਤਰਾ ਵਿੱਚ ਗੋਲੀ-ਸਿੱਕਾ ਅਤੇ ਸਾਹਿਤ ਵੀ ਬਰਾਮਦ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ …

Read More »

ਭਾਰਤ ਤੋਂ ਚੋਰੀ ਹੋਈਆਂ ਕਲਾਕ੍ਰਿਤਾਂ ਅਮਰੀਕਾ ਵਿਚੋਂ ਮਿਲੀਆਂ

ਨਿਊਯਾਰਕ : ਅਮਰੀਕੀ ਅਧਿਕਾਰੀਆਂ ਨੇ ਭਾਰਤ ਵਿੱਚੋਂ ਚੋਰੀ ਹੋਈਆਂ ਸਾਢੇ ਚਾਰ ਲੱਖ ਡਾਲਰ ਦੀਆਂ ਦੋ ਕਲਾਕ੍ਰਿਤਾਂ ਇਥੋਂ ਦੇ ਵੱਡੇ ਨਿਲਾਮੀ ਘਰ ਕ੍ਰਿਸਟੀ’ਜ਼ ਵਿੱਚੋਂ ਬਰਾਮਦ ਕੀਤੀਆਂ ਹਨ। ਇਥੇ ਹੋਣ ਜਾ ਰਹੇ ‘ਏਸ਼ੀਆ ਸਪਤਾਹ ਨਿਊਯਾਰਕ’ ਤਹਿਤ ਇਨ੍ਹਾਂ ਦੋ ਬੁੱਤਾਂ ਦੀ 15 ਮਾਰਚ ਨੂੰ ਨਿਲਾਮੀ ਨਿਸ਼ਚਤ ਸੀ। ਅਮਰੀਕਾ ਦੇ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ …

Read More »

ਅਮਰੀਕੀ ਗੁਰਦੁਆਰੇ ਅੰਦਰ ਭੰਗੜੇ ਦੀ ਸਿਖਲਾਈ ਦਾ ਵਿਰੋਧ

ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਨੇੜੇ ਭੰਗੜਾ ਸਿਖਾਉਣਾ ਮਰਿਆਦਾ ਦੀ ਉਲੰਘਣਾ ਕਰਾਰ ਅੰਮ੍ਰਿਤਸਰ/ਬਿਊਰੋ ਨਿਊਜ਼ ਵਾਸ਼ਿੰਗਟਨ ਦੇ ਸ਼ਹਿਰ ਮੈਰੀਲੈਂਡ ਦੇ ਇਕ ਗੁਰਦੁਆਰੇ ਵਿੱਚ ਪ੍ਰਕਾਸ਼ ਅਸਥਾਨ ਕੋਲ ਭੰਗੜਾ ਸਿਖਾਉਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ ਅਤੇ ਇਸ ਦੀ ਬਹੁਤ ਆਲੋਚਨਾ ਹੋ ਰਹੀ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ …

Read More »

ਪੋਪ ਵੱਲੋਂ ਮਦਰ ਟਰੇਸਾ ਨੂੰ ਸੰਤ ਦੀ ਉਪਾਧੀ ਲਈ ਪ੍ਰਵਾਨਗੀ

ਵੈਟੀਕਨ ਸਿਟੀ/ਬਿਊਰੋ ਨਿਊਜ਼ ਪੋਪ ਫਰਾਂਸਿਸ ਨੇ ਰਸਮੀ ਤੌਰ ‘ਤੇ ਮਦਰ ਟਰੇਸਾ ਨੂੰ ਸੰਤ ਦਾ ਦਰਜਾ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਪਰ ਇਸ ਉਪਾਧੀ ਨੂੰ ਅਧਿਕਾਰਤ ਰੂਪ ਦੇਣ ਲਈ 4 ਸਤੰਬਰ ਮਿਤੀ ਨਿਸ਼ਚਤ ਕੀਤੀ ਗਈ ਹੈ। ਆਪਣੇ ਜੀਵਨ ਦਾ ਵੱਡਾ ਹਿੱਸਾ ਕੋਲਕਾਤਾ ਵਿੱਚ ਗ਼ਰੀਬਾਂ ਦੀ ਸੇਵਾ ਲੇਖੇ ਲਾਉਣ ਵਾਲੀ ਮਦਰ …

Read More »

ਸਿੰਘਾਪੁਰ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ

ਸਿੰਘਾਪੁਰ : ਇਕ ਸਰਵੇਖਣ ਅਨੁਸਾਰ ਸਿੰਘਾਪੁਰ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਬਣ ਗਿਆ ਹੈ ਜਦਕਿ ਸਵਿਟਜ਼ਰਲੈਂਡ ਦੇ ਜਿਊਰਿਖ ਸ਼ਹਿਰ ਦੇ ਨਾਲ ਹਾਂਗਕਾਂਗ ਦੂਸਰੇ ਸਥਾਨ ‘ਤੇ ਪਹੁੰਚ ਗਿਆ ਹੈ।  ਈ. ਆਈ. ਯੂ. ਦੀ ਆਈ ਨਵੀਂ ਰਿਪੋਰਟ ਅਨੁਸਾਰ ਸਿੰਘਾਪੁਰ ਨੂੰ ਸਭ ਤੋਂ ਵੱਧ 116 ਅੰਕ ਮਿਲੇ ਹਨ ਜਦਕਿ ਜਿਊਰਿਖ ਤੇ ਹਾਂਗਕਾਂਗ …

Read More »

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦਾ ਸਲਾਨਾ ਟੇਲੈਂਟ ਸ਼ੋਅ

ਪੰਜਾਬੀ ਅਤੇ ਅੰਗਰੇਜ਼ੀ ਦੀਆਂ ਕਵਿਤਾਵਾਂ ਤੇ ਨਾਟਕ ਪ੍ਰਭਾਵਸ਼ਾਲੀ ਢੰਗ ਨਾਲ ਕੀਤੇ ਪੇਸ਼ ਮਾਲਟਨ/ਬਿਊਰੋ ਨਿਊਜ਼ ਲਿਵਿੰਗ ਆਰਟਸ ਸੈਂਟਰ (ਹੈਮਰਸਨ ਹਾਲ), ਮਿਸੀਸਾਗਾ ਵਿੱਚ ਮਾਪਿਆਂ ਨਾਲ ਖਚਾਖਚ ਭਰੇ ਆਡੀਟੋਰੀਅਮ ਵਿੱਚ ਖਾਲਸਾ ਕਮਿਉਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵੱਲੋਂ 12 ਮਾਰਚ, ਦਿਨ ਸ਼ਨਿਚਰਵਾਰ ਨੂੰ ਚੌਦਵੇਂ ਟੈਲੈਂਟ ਸ਼ੋਅ ਦਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਜੇਕੇ ਤੋਂ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਸਮਾਗਮ 20 ਮਾਰਚ ਨੂੰ

ਬਰੈਂਪਟਨ/ਡਾ.ਝੰਡ : ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੀ ਮਾਰਚ ਮਹੀਨੇ ਦੀ ਇਕੱਤਰਤਾ ਜੋ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਭਾਰਤ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਵਾਲੇ ਸਮੂਹ ਸ਼ਹੀਦਾਂ ਅਤੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮੱਰਪਿਤ ਹੋਵੇਗੀ, 20 ਮਾਰਚ ਵਾਲੇ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ …

Read More »