ਬਰੈਂਪਟਨ/ਅਜੀਤ ਸਿੰਘ ਰੱਖੜਾ ਬੀਤੇ ਸ਼ਨਿਚਰਵਾਰ 26 ਮਾਰਚ, 2016 ਨੂੰ ਯੁਨਾਇਟਡ ਸਿੱਖਜ਼ ਦੀ ਲੋਕਿਲ ਸ਼ਾਖਾ ਦੇ ਮੀਡੀਆ ਕੁਆਰਡੀਨੇਟਰ ਸੁਖਵਿੰਦਰ ਸਿੰਘ ਨੇ ਗ੍ਰੇਟਰ ਪੰਜਾਬ ਪਲਾਜ਼ੇ ਦੇ ਆਪਣੇ ਦਫਤਰ ਵਿਚ ਮੀਡੀਆ ਕਾਨਫਰੰਸ ਕੀਤੀ। ਮਕਸਦ ਸੀ ਮਨੀ ਸਿੰਘ ਨਾਲ ਭੇਂਟ ਕਰਨਾ ਜੋ ਮੈਸੀਡੋਨੀਆ ਬਾਰਡਰ ਉਪਰ ਸੀਰੀਅਨ ਰਫਿਊਜੀਆਂ ਦੀ ਸੇਵਾ ਕਰਨ ਉਪਰੰਤ ਬ੍ਰੈਂਪਟਨ ਵਾਪਿਸ ਪਹੁੰਚੇ …
Read More »ਨਾਟਕ ‘ਇਹ ਲਹੂ ਕਿਸਦਾ ਹੈ?’ ਤੇ ਡਾਕੂਮੈਂਟਰੀ ਫਿਲਮ ਦੀ ਪੇਸ਼ਕਾਰੀ 3 ਅਪਰੈਲ ਨੂੰ
ਬਰੈਂਪਟਨ/ਬਿਊਰੋ ਨਿਊਜ਼ ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਵੱਲੋਂ ਹਰ ਸਾਲ ਵਿਸ਼ਵ ਰੰਗਮੰਚ ਦਿਵਸ ਮੌਕੇ ਕੀਤਾ ਜਾਂਦਾ ਸਮਾਗਮ ਇਸ ਸਾਲ 3 ਅਪਰੈਲ 2016 ਨੂੰ ਐਤਵਾਰ ਵਾਲੇ ਦਿਨ ਲੋਫ਼ਰ ਲੇਕ ਕਮਿਊਨਿਟੀ ਸੈਂਟਰ ਨੇੜੇ ਹਰਟ ਲੇਕ ਟਾਊਨ ਸੈਂਟਰ (ਸੈਂਦਲਵੁੱਡ ਐਂਡ ਕੈਨੇਡੀ ਇੰਟਰਸੈਕਸ਼ਨ) 30 ਲੋਫ਼ਰਜ਼ ਲੇਕ, ਬਰੈਂਪਟਨ (ਨੇੜੇ ਸੈਂਦਲਵੁੱਡ ਤੇ ਕੈਨੇਡੀ ਰੋਡ ਇੰਟਰਸੈਕਸ਼ਨ) ਦੇ …
Read More »ਰੰਗਮੰਚ ਆਪਣੀ ਗੱਲ ਦੂਜਿਆਂ ਤੱਕ ਲਿਜਾਣ ਦਾ ਸੌਖਾ ਤਰੀਕਾ : ਕੋਮਲਦੀਪ ਸ਼ਾਰਦਾ
ਬਰੈਂਪਟਨ/ਹਰਜੀਤ ਸਿੰਘ ਬਾਜਵਾ : ਕੈਨੇਡਾ ਵਿੱਚ ਟੋਰਾਂਟੋ ਅਤੇ ਆਸ-ਪਾਸ ਦੇ ਖੇਤਰਾਂ ਨੂੰ ਜਿੱਥੇ ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਕਿਹਾ ਜਾਂਦਾ ਹੈ ਉੱਥੇ ਹੀ ਆਏ ਦਿਨ ਹੁੰਦੇ ਗੀਤ-ਸੰਗੀਤ ਦੇ ਸਮਾਗਮ, ਨਾਟਕ, ਭੰਗੜੇ-ਗਿੱਧਿਆਂ ਦੇ ਮੁਕਾਬਲੇ, ਕਵੀ ਦਰਬਾਰ ਆਦਿ ਸਮਾਗਮ ਕਲਾ ਦੇ ਖੇਤਰਾਂ ਵਿੱਚ ਸਰਗਰਮ ਲੋਕਾਂ ਨੂੰ ਆਹਰੇ ਲਾਈ ਰੱਖਦੇ ਹਨ ਤੇ ਇਸੇ ਤਰ੍ਹਾਂ …
Read More »ਪਰਵਾਸੀ ਅਦਾਰੇ ਵਲੋਂ ਜਸਵਿੰਦਰ ਭੱਟੀ ਅਤੇ ਐਸੋਸ਼ੀਏਟਸ ਨੂੰ ਮੁਬਾਰਕਾਂ
ਬਰੈਂਪਟਨ/ਬਿਊਰੋ ਨਿਊਜ਼ : ਬੀਤੀ 28 ਫਰਵਰੀ ਨੂੰ ਬਰੈਂਪਟਨ ਵਿਚ ਰੀਅਲ ਸਟੇਟ ਦੇ ਜਾਣੇ ਪਹਿਚਾਣੇ ਸੱਜਣ ਜਸਵਿੰਦਰ ਸਿੰਘ ਭੱਟੀ ਨੇ ਆਪਣੀਆਂ 5 ਕੰਪਨੀਜ਼ ਨੂੰ ਇਕ ਛੱਤ ਨੀਚੇ ਕਰਨ ਲਈ ਇਕ ਨਵੀਂ ਨਿਕੋਰ ਬਿਲਡਿੰਗ ਦਾ ਉਦਘਾਟਨ ਕਰਵਾਇਆ। ਇਸ ਸ਼ੁਭ ਅਵਸਰ ਉਪਰ ਸ਼ਹਿਰ ਦੇ 400 ਤੋਂ ਵਧ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਬਿਜ਼ਨਸ …
Read More »ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵੱਲੋਂ ਮਾਰਚ ਬਰੇਕ ‘ਚ ਕੈਂਪ ਲਗਾਇਆ
ਬਰੈਂਪਟਨ : ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵੱਲੋਂ ਮਾਰਚ ਬਰੇਕ ਦੀਆਂ ਛੁੱਟੀਆਂ ਵਿੱਚ 14 ਮਾਰਚ ਤੋਂ 24 ਮਾਰਚ ਤੱਕ ਜੇ.ਕੇ. ਤੋਂ ਗਰੇਡ 8 ਤੱਕ ਦੇ ਵਿਦਿਆਰਥੀਆਂ ਲਈ ਕੈਂਪ ਆਯੋਜਤ ਕੀਤਾ ਗਿਆ ਜਿਸ ਵਿੱਚ ਖਾਲਸਾ ਕਮਿਉਨਿਟੀ ਸਕੂਲ ਤੋਂ ਇਲਾਵਾ ਦੂਸਰੇ ਸਕੂਲਾਂ ਦੇ ਬੱਚਿਆਂ ਨੇ ਵੀ ਭਾਗ ਲਿਆ। ਕੈਂਪ ਦੌਰਾਨ ਗੁਰੂ ਗ੍ਰੰਥ ਸਾਹਿਬ …
Read More »ਜੂਨ 19 ਦਿਨ ਐਤਵਾਰ ਨੂੰ ਫਾਦਰਜ਼ ਡੇਅ ‘ਤੇ ਹੋਵੇਗੀ ‘ਬਾਪੂ ਦੀ ਸ਼ਾਮ’
ਮਿਸੀਸਾਗਾ : ਕਮਿਊਨਟੀ ਦੇ ਸਿਰਕੱਢ ਕਿਰਿਅਵਾਦੀ ਗੋਗਾ ਗਹੂਨੀਆ ਨੇ ਏਅਰਪੋਰਟ ਬੁਖਾਰਾ ਰੈਸਟੋਰੈਂਟ ਤੇ ਸੱਦੀ ਇੱਕ ਮੀਟਿੰਗ ਤੇ ਬੋਲਦਿਆਂ ਕਿਹਾ ਸਾਡੀ ਜ਼ਿੰਦਗੀਆਂ ਵਿੱਚ ਜਿਥੇ ਮਾਤਾਵਾਂ ਦਾ ਅਹਿਮ ਯੋਗਦਾਨ ਹੈ ਉਥੇ ਸਾਡੇ ਫਾਦਰਜ਼ ਦਾ ਵੀ ਬਹੁਤ ਵੱਡਾ ਰੋਲ ਹੈ। ਸਾਡੇ ਸਮਾਜ ਵਿੱਚ ਬਾਕੀ ਸਮਾਗਮ ਬਹੁਤ ਹੁੰਦੇ ਹਨ ਪਰ ਜੀ ਟੀ ਏ ਦੇ …
Read More »ਟੋਰਾਂਟੋ ਨੇ ਸਿੱਲ੍ਹੀਆਂ ਅੱਖਾਂ ਨਾਲ ਦਿੱਤੀ ਰੌਬ ਫੋਰਡ ਨੂੰ ਅੰਤਿਮ ਵਿਦਾਈ
ਫੋਰਡ ਦੀ 10 ਵਰ੍ਹਿਆਂ ਦੀ ਧੀ ਬੋਲੀ ਮੇਰੇ ਡੈਡ ਹੁਣ ਸਵਰਗ ਦੇ ਮੇਅਰ ਟੋਰਾਂਟੋ/ਬਿਊਰੋ ਨਿਊਜ਼ : ਮੈਂ ਆਪਣੇ ਡੈਡ ਨੂੰ ਜਾਣਦੀ ਹਾਂ। ਉਹ ਹੁਣ ਹੋਰ ਵੀ ਚੰਗੀ ਥਾਂ ‘ਤੇ ਚਲੇ ਗਏ ਹਨ। ਉਹ ਸ਼ਾਇਦ ਇਸ ਵਕਤ ਸਵਰਗ ਦੇ ਮੇਅਰ ਬਣ ਗਏ ਹੋਣਗੇ। ਕੈਂਸਰ ਨਾਲ ਮੁਕਾਬਲਾ ਕਰਦਿਆਂ ਦੁਨੀਆ ਤੋਂ ਰੁਖਸਤ ਹੋਣ …
Read More »ਫੋਰਡ ਦੇ ਅੰਤਿਮ ਸਫ਼ਰ ਵਿਚ ਹਰ ਵਰਗ ਦੇ ਹਜ਼ਾਰਾਂ ਲੋਕ ਹੋਏ ਸ਼ਾਮਲ
ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੇ ਹਰਮਨ ਪਿਆਰੇ ਅਤੇ ਵਿਵਾਦਤ ਮੇਅਰ ਰਹੇ ਰੌਬ ਫੋਰਡ ਦੇ ਅੰਤਿਮ ਸਫ਼ਰ ਵਿਚ ਸ਼ਾਮਲ ਹੋਣ ਆਏ 1000 ਤੋਂ ਵੱਧ ਲੋਕਾਂ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੀ ਵੰਡਾਇਆ। ਲੰਘੇ ਬੁੱਧਵਾਰ ਨੂੰ ਰੌਬ ਫੋਰਡ ਦੇ 90 ਮਿੰਟ ਦੇ ਅੰਤਿਮ ਸਸਕਾਰ ਸਰਵਿਸ ਵਿਚ ਸ਼ਾਮਲ ਨਾਮਚਿੰਨ ਹਸਤੀਆਂ ਸਮੇਤ ਉਨ੍ਹਾਂ ਦੇ …
Read More »ਪ੍ਰਮਾਣੂ ਰੱਖਿਆ ਸਿਖਰ ਸੰਮੇਲਨ ‘ਚ ਸ਼ਿਰਕਤ ਕਰਨਗੇ ਜਸਟਿਨ ਟਰੂਡੋ
ਟੋਰਾਂਟੋ/ਬਿਊਰੋ ਨਿਊਜ਼ : ਵਾਸ਼ਿੰਗਟਨ ‘ਚ ਹੋਣ ਵਾਲੇ ਪ੍ਰਮਾਣੂ ਰੱਖਿਆ ਸਿਖਰ ਸੰਮੇਲਨ ‘ਚ ਸ਼ਿਰਕਤ ਕਰਨਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ। ਟਰੂਡੋ ਤੀਜੀ ਵਾਰ ਅਮਰੀਕਾ ਜਾ ਰਹੇ ਹਨ। ਇਸ ਵਾਰੀ ਵਾਸਿੰਗਟਨ ਵਿੱਚ ਹੋਣ ਜਾ ਰਹੇ ਪ੍ਰਮਾਣੂ ਰੱਖਿਆ ਬਾਰੇ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ ਟਰੂਡੋ ਦਾ ਸਾਹਮਣਾ ਦੁਨੀਆ ਦੇ ਨਾਮਵਰ ਆਗੂਆਂ ਨਾਲ ਹੋਵੇਗਾ। ਇਸ …
Read More »ਵਧਦਾ ਅਪਰਾਧ ਤੇ ਸੜਕ ਸੁਰੱਖਿਆ ਹੋਵੇਗਾ ਪੁਲਿਸ ਚੀਫ਼ ਦੀ ਟਾਊਨ ਹਾਲ ਮੀਟਿੰਗ ਦਾ ਏਜੰਡਾ
ਬਰੈਂਪਟਨ/ ਬਿਊਰੋ ਨਿਊਜ਼ ਪੀਲ ਪੁਲਿਸ ਚੀਫ਼ ਜੈਨੀਫ਼ਰ ਇਵਾਂਸ 7 ਅਪ੍ਰੈਲ ਨੂੰ ਹੋਣ ਵਾਲੀ ਟਾਊਨ ਹਾਲ ਮੀਟਿੰਗ ‘ਚ ਸ਼ਹਿਰ ਵਿਚ ਅਪਰਾਧ ਦੀਆਂ ਘਟਨਾਵਾਂ ‘ਤੇ ਰੋਕ ਲਗਾਉਣ ਦੇ ਯਤਨਾਂ ‘ਤੇ ਵਿਚਾਰ ਕਰੇਗੀ। ਮੀਟਿੰਗ ਲੋਫ਼ਰ ਲੇਕ ਰੀਕ੍ਰਿਏਸ਼ਨ ਸੈਂਟਰ ਵਿਚ ਵੀਰਵਾਰ, 7 ਅਪ੍ਰੈਲ ਨੂੰ ਹੋਵੇਗੀ। ਮੀਟਿੰਗ ਦੇ ਏਜੰਡੇ ‘ਚ ਵੱਖ-ਵੱਖ ਕਮਿਊਨਿਟੀਜ਼ ਨੂੰ ਪੇਸ਼ ਆਉਣ …
Read More »