Breaking News
Home / Mehra Media (page 3741)

Mehra Media

ਸੱਭਿਅਕ ਹੁਲਾਸ ਦੀ ਲਖਾਇਕ ਵਿਸਾਖੀ

ਤਲਵਿੰਦਰ ਸਿੰਘ ਬੁੱਟਰ ਭਾਰਤ ਵਿਚ ਵਿਸਾਖੀ ਦਾ ਸਬੰਧ ਦੇਸੀ ਮਹੀਨੇ ਵੈਸਾਖ ਨਾਲ ਜੁੜਿਆ ਹੋਇਆ ਹੈ। ਈਸਵੀ ਕੈਲੰਡਰ ਅਨੁਸਾਰ ਵੈਸਾਖ ਮਹੀਨਾ ਅਪ੍ਰੈਲ ‘ਚ ਆਉਂਦਾ ਹੈ। ਵਿਸਾਖੀ ਦਾ ਦਿਨ ਬਿਕਰਮੀ ਸਾਲ ਦੇ ਨਵੇਂ ਦਿਨ ਵਜੋਂ ਮਨਾਇਆ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿਚ ਜ਼ਿਕਰ ਕਰਦੇ ਹਨ, ”ਵੈਸ਼ਾਖ. ਵਿਸ਼ਾਖਾ ਨਛਤ੍ਰ ਵਾਲੀ …

Read More »

ਦੇਸ਼ ਨੂੰ ਤਬਾਹ ਕਰ ਦੇਵੇਗਾ ਬੇ-ਅਸੂਲੀ ਸਿਆਸਤ ਦਾ ਵਰਤਾਰਾ

ਗੁਰਮੀਤ ਸਿੰਘ ਪਲਾਹੀ ਕੀ ਸਿਰਫ ਗੱਲਾਂ ਦੇ ਗਲਾਧੜ ਬਣਕੇ ਕਿਸੇ ਕੰਮ ਨੂੰ ਪੂਰਨ ਰੂਪ ਵਿੱਚ ਨੇਪਰੇ ਚਾੜ੍ਹਿਆ ਜਾ ਸਕਦਾ ਹੈ? ਜੇਕਰ ਇੰਜ ਹੁੰਦਾ ਤਾਂ ਪਿਛਲੇ ਦੋ ਸਾਲਾਂ ਵਿੱਚ ਸਾਡਾ ਦੇਸ਼ ਸੋਨੇ ਦੀ ਚਿੜੀਆ ਬਣਿਆ ਦਿਸਦਾ! ਨਰੇਂਦਰ ਮੋਦੀ ਅਤੇ ਉਸਦਾ ਪ੍ਰਸ਼ਾਸਨ 2014’ਚ ਕੀਤੇ ਵਾਅਦੇ ਪੂਰੇ ਕਰਨ’ਚ ਅਸਫਲ ਰਿਹਾ ਹੈ। ਉਹ ਵਾਇਦਾ, …

Read More »

ਪੰਜਾਬ ਦੀ ਵਿਰਾਸਤ ਵਿਸਾਖੀ

ਵਿਸਾਖੀ ਪੰਜਾਬੀਆਂ ਨੂੰ ਵਿਰਾਸਤ ਵਿੱਚ ਮਿਲੀ ਹੈ । ਇਸ ਦਿਨ ਤੋਂ ਦੇਸੀ ਮਹੀਨੇ ਵੈਸਾਖ ਦੀ ਸ਼ੁਰੂਆਤ ਹੁੰਦੀ ਹੈ । ਖਾਲਸਾ ਪੰਥ ਦੀ ਸਿਰਜਨਾ ਵਿਸਾਖੀ ਨੂੰ ਸਦੀਵੀ ਬਣਾ ਗਈ ਹੈ। ਪੰਜਾਬੀਆਂ ਦੇ ਸੱਭਿਆਚਾਰ ਦਾ ਵਿਸਾਖੀ ਮਹੱਤਵਪੂਰਨ ਅੰਗ ਹੈ, ਕਿਉਂਕਿ ਫੁਰਸਤ ਦੇ ਪਲਾਂ ਦੌਰਾਨ  ਵਿਸਾਖੀ ਮੇਲੇ ਵਿੱਚ ਪੰਜਾਬੀ ਆਪਣੇ ਸ਼ੌਕ ਦੀ ਪੂਰਤੀ …

Read More »

ਜਲਿਆਂਵਾਲੇ ਬਾਗ ਦਾ ਸਾਕਾ

ਡਾ. ਬਲਜਿੰਦਰ ਸਿੰਘ ਸੇਖੋਂ ਜਲਿਆਂਵਾਲੇ ਬਾਗ ਵਿਚ ਡਾਇਰ ਵਲੋਂ ਨਿਹੱਥੇ, ਪੁਰਅਮਨ ਇਕੱਠ ਤੇ ਗੋਲੀ ਚਲਾ ਕੇ ਵੱਡੀ ਗਿਣਤੀ ਵਿਚ ਆਮ ਲੋਕਾਂ ਦੇ ਮਾਰੇ ਜਾਣ ਦੀ ਘਟਨਾ, ਭਾਰਤ ਦੀ ਅਜ਼ਾਦੀ ਦੀ ਲੜਾਈ ਦੀ ਅਹਿਮ ਘਟਨਾ ਹੈ, ਜਿਸ ਨੇ ਭਾਰਤੀਆਂ, ਖਾਸ ਕਰ ਪੰਜਾਬੀਆਂ ਵਿਚ ਅੰਗਰੇਜ਼ਾਂ ਖਿਲਾਫ਼, ਘਿਰਣਾ ਤੇ ਰੋਹ ਦੀ ਲਹਿਰ ਪੈਦਾ …

Read More »

ਵਿਸਾਖੀ ਅਤੇ ਸਿੱਖ

ਬਲਵਿੰਦਰ ਸਿੰਘ ਮੁਲਤਾਨੀ ਵਿਸਾਖੀ ਦਾ ਤਿਉਹਾਰ ਪੰਜਾਬ ਵਿੱਚ ਬੜੇ ਚਾਵਾਂ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਵੈਸੇ ਤਾਂ ਭਾਰਤ ਦੇ ਕਈ ਹੋਰ ਪ੍ਰਦੇਸ਼ਾਂ ਵਿੱਚ ਵੀ ਮਨਾਇਆ ਜਾਂਦਾ ਹੈ ਅਤੇ ਉਨ੍ਹਾਂ ਦੇ ਢੰਗ ਤਰੀਕੇ ਆਪਣੇ ਹੋ ਸਕਦੇ ਹਨ ਜਿਵੇਂ ਤਾਮਿਲਨਾਡੂ, ਆਸਾਮ, ਕੇਰਲਾ, ਉਡੀਸਾ, ਦੱਖਣੀ ਬੰਗਾਲ, ਕੁੱਝ ਬਿਹਾਰ ਦੇ ਇਲਾਕੇ …

Read More »

ਰਜਿਸਟਰਡ ਡਿਸੇਬਿਲਟੀ ਬੱਚਤ ਖਾਤਾ-ਅਨਮੋਲ ਤੋਹਫਾ

ਚਰਨ ਸਿੰਘ ਰਾਏ ਇਕ ਸਪੈਸਲ ਲੋੜ ਵਾਲੇ ਬੱਚੇ ਦੇ ਮਾਪਿਆਂ ਦੀ ਸਾਰਿਆਂ ਨਾਲੋਂ ਵੱਡੀ ਚਿੰਤਾ ਇਹ ਹੁੰਦੀ ਹੈ ਕਿ ਇਸ ਬੱਚੇ ਦੀ ਆਰਥਕ ਤੌਰ ਤੇ ਸੁਰੱਖਿਆ ਕਿਵੇਂ ਹੋਵੇ ਜਦੋਂ ਉਸ ਦੀ ਦੇਖ-ਭਾਲ ਕਰਨ ਵਾਸਤੇ ਉਹ ਇਸ ਦੁਨੀਆਂ ਵਿਚ ਨਹੀਂ ਹੋਣਗੇ। ਇਸੇ ਚਿੰਤਾ ਨੂੰ  ਸਮਝਦੇ ਹੋਏ ਕੈਨੇਡਾ ਸਰਕਾਰ ਨੇ ਸਾਲ 2008 …

Read More »

ਕੈਨੇਡੀਅਨ ਟੈਕਸ ਸਿਸਟਮ ਬਾਰੇ ਮੁਢਲੀ ਜਾਣਕਾਰੀ

ਰੀਆ ਦਿਓਲ ਸੀ ਜੀ ਏ-ਸੀ ਪੀ ਏ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ 416-300-2359 ਕੈਨੇਡਾ ਵਿਚ ਲੱਗਭੱਗ ਹਰ ਇਕ ਵਿਅੱਕਤੀ ਨੂੰ ਟੈਕਸ ਰਿਟਰਨ ਭਰਨੀ ਪੈਂਦੀ ਹੈ ਕਿਉਂਕਿ ਪਿਛਲੇ ਸਾਲ ਤੁਸੀਂ ਜਿੰਨੀਂ ਵੀ ਆਮਦਨ ਬਣਾਈ ਹੈ ਉਸਤੇ ਟੈਕਸ ਦੇਣਾ ਪੈਂਦਾ ਹੈ ਅਤੇ ਜੇ ਕੋਈ ਵਾਧੂ ਬੈਨੀਫਿਟ ਲਏ ਸਨ ਉਹ ਵੀ ਵਾਪਸ ਕਰਨੇ ਪੈਂਦੇ ਹਨ ਅਤੇ …

Read More »