Breaking News
Home / Mehra Media (page 3735)

Mehra Media

ਹਰਿਆਣਾ ਸਰਕਾਰ ਨੇ ਗੁੜਗਾਓਂ ਦਾ ਨਾਂ ਬਦਲ ਕੇ ‘ਗੁਰੂ ਗ੍ਰਾਮ’ ਰੱਖਿਆ

ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਸਰਕਾਰ ਨੇ ਅੱਜ ਕੈਬਨਿਟ ਦੀ ਮੀਟਿੰਗ ਵਿਚ ਕਈ ਅਹਿਮ ਫੈਸਲੇ ਕੀਤੇ ਹਨ। ਇਸ ਮੀਟਿੰਗ ਵਿਚ ਅਹਿਮ ਫੈਸਲਾ ਲੈਂਦਿਆਂ ਹਰਿਆਣਾ ਸਰਕਾਰ ਨੇ ਗੁੜਗਾਓਂ ਦਾ ਨਾਂ ਬਦਲ ਕੇ ‘ਗੁਰੂ ਗ੍ਰਾਮ’ ਰੱਖਣ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਮੇਵਾਤ ਜ਼ਿਲ੍ਹੇ ਦਾ ਨਾਂ ਬਦਲ ਕੇ ‘ਨੂੰਹ’ ਰੱਖਣ …

Read More »

ਪਾਕਿ ਦੀ ਜੇਲ੍ਹ ‘ਚ ਜਾਨ ਗਵਾ ਚੁੱਕੇ ਭਾਰਤੀ ਕੈਦੀ ਕਿਰਪਾਲ ਸਿੰਘ ਦੀ ਭੈਣ ਤੇ ਰਿਸ਼ਤੇਦਾਰਾਂ ਨੇ ਸਰਹੱਦ ‘ਤੇ ਕੀਤੀ ਨਾਅਰੇਬਾਜ਼ੀ

ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ ਵਿੱਚ ਆਪਣੀ ਜਾਨ ਗਵਾ ਚੁੱਕੇ ਭਾਰਤੀ ਕੈਦੀ ਕਿਰਪਾਲ ਸਿੰਘ ਦੀ ਭੈਣ ਜਾਗੀਰ ਕੌਰ ਤੇ ਉਸ ਦੇ ਰਿਸ਼ਤੇਦਾਰਾਂ ਨੇ ਭਾਰਤ-ਪਾਕਿ ਦੀ ਅਟਾਰੀ ਸਰਹੱਦ ‘ਤੇ ਪਹੁੰਚ ਕੇ ਪਾਕਿਸਤਾਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਬੀ.ਐਸ.ਐਫ. ਤੇ ਪੰਜਾਬ ਪੁਲਿਸ ਵੱਲੋਂ ਇਨ੍ਹਾਂ ਨੂੰ ਸਰਹੱਦ ‘ਤੇ ਜਾਣ ਤੋਂ ਰੋਕ ਦਿੱਤਾ, ਜਿੱਥੇ …

Read More »

ਜਗਮੀਤ ਬਰਾੜ ਕਾਂਗਰਸ ‘ਚੋਂ ਬਰਖ਼ਾਸਤ

ਕੈਪਟਨ ਅਮਰਿੰਦਰ ਖਿਲਾਫ ਬਿਆਨਬਾਜ਼ੀ ਦਾ ਭੁਗਤਣਾ ਪਿਆ ਖਾਮਿਆਜ਼ਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨੂੰ ਪਾਰਟੀ ਵਿਚੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਸ਼ਕੀਲ ਅਹਿਮਦ ਨੇ ਬਕਾਇਦਾ ਰਸਮੀ ਤੌਰ ‘ਤੇ ਇਸ ਦੀ ਜਾਣਕਾਰੀ ਜਗਮੀਤ ਬਰਾੜ ਨੂੰ ਦੇ ਦਿੱਤੀ ਹੈ। ਬਰਾੜ ਨੇ ਆਪਣੇ ਟਵੀਵਰ …

Read More »

ਬਰਖ਼ਾਸਤਗੀ ਮਗਰੋਂ ਜਗਮੀਤ ਬਰਾੜ ਦੀ ਬੜ੍ਹਕ

ਕਿਹਾ, 60 ਵਿਧਾਨ ਸਭਾ ਹਲਕਿਆਂ ਦੀ ਕਰਾਂਗਾ ਯਾਤਰਾ ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਵਿਚੋਂ ਬਰਖ਼ਾਸਤ ਕੀਤੇ ਗਏ ਜਗਮੀਤ ਬਰਾੜ ਨੇ ਆਖਿਆ ਹੈ ਕਿ ਉਹ ਸੂਬੇ ਦੇ 60 ਵਿਧਾਨ ਸਭਾ ਹਲਕਿਆਂ ਦੀ ਯਾਤਰਾ ਕਰਨਗੇ। ਜਗਮੀਤ ਬਰਾੜ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਆਪਣੇ ਟਵੀਟ ਵਿੱਚ ਜਗਮੀਤ ਬਰਾੜ ਨੇ ਆਖਿਆ ਹੈ ਕਿ ਆਪਣੀ …

Read More »

ਸੁਖਬੀਰ ਨੇ ਉਡਾਇਆ ਕੈਪਟਨ ਤੇ ਬਰਾੜ ਦਾ ਮਜ਼ਾਕ

ਕਿਹਾ, ਅਮਰਿੰਦਰ ਤਾਂ ਆਪਣੀ ਆਖਰੀ ਚੋਣ ਪਿਛਲੇ ਵਾਰ ਹੀ ਲੜ ਚੁੱਕੇ ਹਨ ਜਗਮੀਤ ਬਰਾੜ ਨੂੰ ਦੱਸਿਆ ‘ਗਵਾਰ’ ਅੰਮ੍ਰਿਤਸਰ/ਬਿਊਰੋ ਨਿਊਜ਼ ਅੰਮ੍ਰਿਤਸਰ ‘ਚ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਤੇ ਜਗਮੀਤ ਸਿੰਘ ਬਰਾੜ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਬੜੇ ਅਨੋਖੇ ਅੰਦਾਜ਼ ਵਿੱਚ ਦਿੱਤਾ ਤੇ ਖੁੱਲ੍ਹ ਕੇ ਉਨ੍ਹਾਂ …

Read More »

ਪੰਜਾਬ ਸਰਕਾਰ ਨੇ ਪੱਤਰਕਾਰਾਂ ਨੂੰ ਦਿੱਤੀ ਏ ਸੀ ਬੱਸਾਂ ‘ਚ ਮੁਫਤ ਸਹੂਲਤ

ਏ ਸੀ ਬੱਸਾਂ ‘ਚ ਪੱਤਰਕਾਰਾਂ ਲਈ ਦੋ ਸੀਟਾਂ ਰਿਜ਼ਰਵ ਹੋਣਗੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਆਉਣ ਵਾਲੀਆਂ ਪੰਜਾਬ ਵਿਧਾਨ ਚੋਣਾਂ ਨੂੰ ਲੈ ਕੇ ਮਾਹੌਲ ਗਰਮ ਹੈ। ਹਰ ਪਾਰਟੀ ਲੋਕਾਂ ਨੂੰ ਲੁਭਾਉਣ ਲਈ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰ ਰਹੀ ਹੈ। ਅਜਿਹੇ ਵਿਚ ਬਾਦਲ ਸਰਕਾਰ ਨੇ ਮਾਨਤਾ ਪ੍ਰਾਪਤ ਪੱਤਰਕਾਰਾਂ ਲਈ ਇਕ ਨਵਾਂ ਐਲਾਨ ਕੀਤਾ ਹੈ। ਇਸ …

Read More »

ਲੁਧਿਆਣਾ ਨੇੜੇ ਅਗਵਾਕਾਰਾਂ ਵੱਲੋਂ ਪੁਲਿਸ ‘ਤੇ ਫਾਇਰਿੰਗ

ਹੌਲਦਾਰ ਗੰਭੀਰ ਜ਼ਖਮੀ ਲੁਧਿਆਣਾ/ਬਿਊਰੋ ਨਿਊਜ਼ ਲੁਧਿਆਣਾ ਪੁਲਿਸ ਦੇ ਇੱਕ ਹੌਲਦਾਰ ਨੂੰ ਅਗਵਾਕਾਰਾਂ ਨੇ ਗੋਲੀ ਮਾਰ ਦਿੱਤੀ ਹੈ। ਹੌਲਦਾਰ ਨੂੰ ਗੰਭੀਰ ਹਾਲਤ ਵਿਚ ਡੀ.ਐਮ.ਸੀ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਲੁਧਿਆਣਾ ਦੇ ਬੱਦੋਵਾਲ ਪਿੰਡ ਵਿਚ ਪੁਲਿਸ ਨੇ ਅਗਵਾਕਾਰਾਂ ਨੂੰ ਫੜਨ ਲਈ ਨਾਕਾ ਲਾਇਆ ਹੋਇਆ ਸੀ। ਇਹ ਅਗਵਾਕਾਰ ਪਟਿਆਲਾ ਤੋਂ ਇੱਕ ਨੌਜਵਾਨ …

Read More »

ਸ਼ੰਕਰਾਚਾਰੀਆ ਨੇ ਦਿੱਤਾ ਵਿਵਾਦਤ ਬਿਆਨ

ਦੇਸ਼ ‘ਚ ਸੋਕੇ ਲਈ ਸਾਈ ਬਾਬਾ ਨੂੰ ਦੱਸਿਆ ਜ਼ਿੰਮੇਵਾਰ   ਮੁੰਬਈ/ਬਿਊਰੋ ਨਿਊਜ਼ ਦੇਸ਼ ਦੇ ਕਈ ਹਿੱਸਿਆਂ ਵਿੱਚ ਸੋਕੇ ਦੀ ਹਾਲਤ ‘ਤੇ ਸ਼ੰਕਰਾਚਾਰੀਆ ਨੇ ਵਿਵਾਦਮਈ ਬਿਆਨ ਦੇ ਕੇ ਨਵਾਂ ਬਖੇੜਾ ਖੜ੍ਹਾ ਕਰ ਦਿੱਤਾ ਹੈ। ਦੁਆਰਕਾ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਵਿੱਚ ਸੋਕੇ ਲਈ ਸਾਈ ਪੂਜਾ …

Read More »

ਮੂਰਥਲ ਗੈਂਗ ਰੇਪ ਮੰਨੀ ਹਰਿਆਣਾ ਸਰਕਾਰ

ਕਿਹਾ, ਹੋ ਸਕਦਾ ਹੈ ਕਿ ਗੈਂਗਰੇਪ ਹੋਇਆ ਹੋਵੇ ਚੰਡੀਗੜ੍ਹ/ਬਿਊਰੋ ਨਿਊਜ਼ ਮੁਰਥਲ ਗੈਂਗ ਰੇਪ ਮਾਮਲੇ ‘ਤੇ ਲਗਾਤਾਰ ਮੁਕਰਨ ਤੋਂ ਬਾਅਦ ਪਹਿਲੀ ਵਾਰ ਹਰਿਆਣਾ ਸਰਕਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਮੰਨੀ ਹੈ ਕਿ ਬਲਾਤਕਾਰ ਕਾਂਡ ਹੋਇਆ ਹੋ ਸਕਦਾ ਹੈ। ਅਦਾਲਤ ਵਿਚ ਸਰਕਾਰ ਨੇ ਦੱਸਿਆ ਕਿ ਇਸ ਸਬੰਧੀ ਇਕ ਐਨ ਆਰ ਆਈ ਮਹਿਲਾ …

Read More »

ਕੇਰਲਾ ਮੰਦਰ ਹਾਦਸਾ

ਮੌਤਾਂ ਦੀ ਗਿਣਤੀ 110 ਹੋਈ, 5 ਵਿਅਕਤੀ ਗ੍ਰਿਫਤਾਰ ਕੋਲਮ/ਬਿਊਰੋ ਨਿਊਜ਼ ਕੇਰਲਾ ਦੇ ਕੋਲਮ ਜ਼ਿਲ੍ਹੇ ਦੇ ਪੁਤਿੰਗਲ ਦੇਵੀ ਮੰਦਰ ‘ਚ ਆਤਿਸ਼ਬਾਜ਼ੀ ਦੌਰਾਨ ਲੱਗੀ ਅੱਗ ਦੇ ਮਾਮਲੇ ਵਿਚ ਹੁਣ ਤੱਕ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਕੀ ਜ਼ਿੰਮੇਵਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਵੀ ਪੁਲਿਸ ਛਾਪੇਮਾਰੀ ਕਰ ਰਹੀ ਹੈ। ਜ਼ਖਮੀਆਂ …

Read More »