ਬਰੈਂਪਟਨ/ਬਿਊਰੋ ਨਿਊਜ਼ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵੱਲੋਂ ਖਾਲਸੇ ਦਾ ਸਾਜਨਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਅੰਦਰ ਨਵੀਂ ਅਣਖ ਤੇ ਜਾਨ ਭਰਨ ਲਈ ਖਾਲਸਾ ਪੰਥ ਦੀ ਸਾਜਨਾ ਕਰਕੇ ਸਿੱਖਾਂ ਨੂੰ ਸਿੰਘ ਸਜਾ ਕੇ, ਅੰਮ੍ਰਿਤ ਛਕਾ ਕੇ ਦੁਨੀਆਂ …
Read More »ਗੁਰੂ ਤੇਗ ਬਹਾਦੁਰ ਇੰਟਰਨੈਸ਼ਨਲ ਸਕੂਲ ਨੇ ਵਿਸਾਖੀ ਦਿਵਸ ਮਨਾਇਆ
ਬਰੈਂਪਟਨ/ਬਿਊਰੋ ਨਿਊਜ਼ ਬੀਤੇ ਬੁੱਧਵਾਰ 13 ਅਪ੍ਰੈਲ 2016 ਨੂੰ ਗੁਰੂ ਤੇਗਬਹਾਦੁਰ ਇੰਟਰਨੈਸ਼ਨਲ ਸਕੂਲ ਦੇ ਬਚਿਆਂ ਨੇ ਸਕੂਲ ਵਾਸਤੇ ਨਵੇਂ ਬਣੇ ਹਾਲ ਵਿਚ ਵਿਸਾਖੀ ਦਿਵਸ ਮਨਾਇਆ। ਪ੍ਰਿੰਸੀਪਲ ਸੰਜੀਵ ਧਵਨ ਨੇ ਦਸਿਆ ਕਿ ਸਕੂਲ ਵਿਚ ਬਹੁਤੇ ਬਚੇ ਪੰਜਾਬੀ ਪਿਛੋਕੜ ਵਾਲੇ ਹਨ। ਵੈਸੇ ਸਕੁਲ ਵਿਚ ਕਈ ਸਭਿਆਤਾਵਾਂ ਦੇ ਬਚੇ ਹਨ। ਅਸੀਂ ਆਪਣੇ ਕੈਰੀਕੁਲਮ ਵਿਚ …
Read More »‘ਮੇਲਾ ਬੀਬੀਆਂ ਦਾ-2016’ ਮੁਲਤਵੀ ਨਵੀਂ ਤਰੀਕ ਦਾ ਐਲਾਨ ਜਲਦੀ
ਬਰੈਂਪਟਨ/ਬਿਊਰੋ ਨਿਊਜ : ਮਦਰਜ਼ ਡੇਅ ਵਾਲੇ ਦਿਨ 8 ਮਈ 2016 ਦਿਨ ਐਤਵਾਰ ਨੂੰ ਹੈਟਸ ਅੱਪ ਤੇ ਦਿਲ ਆਪਣਾ ਪੰਜਾਬੀ ਵੱਲੋਂ ਬਰੈਂਪਟਨ ਦੇ 340-ਵੋਡਨ ਸਟਰੀਟ ‘ਤੇ ਸਥਿੱਤ ਸੈਂਚਰੀ ਗਾਰਡਨ ਰੀਕਰੇਸ਼ਨ ਸੈਂਟਰ ਵਿੱਚ ਲਗਾਇਆ ਜਾਣ ਵਾਲਾ ‘ਮੇਲਾ ਬੀਬੀਆਂ ਦਾ-2016’ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ੬ ਨਿਰਦੇਸ਼ਕ ਹੀਰਾ ਰੰਧਾਵਾ ਨੇ …
Read More »ਬਰੈਂਪਟਨ ‘ਚ ਹੋਇਆ ਭਰਵਾਂ ਤਰਕਸ਼ੀਲ-ਸੰਵਾਦ
ਇੱਕ ਲੱਖ ਦੇ ਇਨਾਮ ਨੂੰ ਜਿੱਤਣ ਲਈ ਕੋਈ ਨਾ ਬਹੁੜਿਆ ਬਰੈਂਪਟਨ : ਬੀਤੇ ਐਤਵਾਰ ਤਰਕਸ਼ੀਲ ਸੋਸਾਇਟੀ ਆਫ਼ ਕੈਨੇਡਾ ਵੱਲੋਂ ਬਰੈਂਪਟਨ ਦੇ ਚਾਂਦਨੀ ਬੈਂਕੁਅਟ ਹਾਲ ਵਿੱਚ ‘ਤਰਕਸ਼ੀਲ-ਸੰਵਾਦ’ ਨਾਮ ਦੀ ਕਾਨਫ਼ਰੰਸ ਕੀਤੀ ਗਈ ਜਿਸ ਵਿੱਚ ਪੰਜ ਸੌ ਦੇ ਕਰੀਬ ਲੋਕਾਂ ਨੇ ਸ਼ਿਰਕਤ ਕੀਤੀ। ਇਸ ਸੰਵਾਦ ਦਾ ਮੁੱਖ ਅਜੰਡਾ ਕੈਨੇਡਾ ਵਰਗੇ ਵਿਕਾਸਸ਼ੀਲ ਅਤੇ …
Read More »ਸਹਾਰਾ ਸੀਨੀਅਰ ਸਰਵਿਸਿਜ਼ ਵੱਲੋਂ ਵਿਸਾਖੀ ਉਤਸਵ ਧੂਮ-ਧਾਮ ਨਾਲ ਮਨਾਇਆ ਗਿਆ
ਬਰੈਂਪਟਨ: ਨਵੇਂ ਸਿੱਖ ਸਾਲ ਦੀ ਸ਼ੁਰੂਆਤ ਕਰਦਿਆਂ ਅਤੇ ਖਾਲਸਾ ਪੰਥ ਦਾ ਸਾਜਨਾ ਦਿਵਸ ਸਹਾਰਾ ਸੀਨੀਅਰ ਸਰਵਿਸਿਜ਼ ਵੱਲੋਂ ਇਸ ਸਾਲ ਇਕ ਵਾਰ ਫ਼ਿਰ ਵਿਸਾਖੀ ਦਾ ਤਿਉਹਾਰ 18 ਅਪਰੈਲ ਦੇ ਦਿਨ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਬੜੀ ਹੀ ਛੇਤੀ ਵਿਚ ਰਿਵਡ ਗ੍ਰੋਵ ਕਮਿਊਨਿਟੀ ਸੈਂਟਰ, ਮਿਸੀਸਾਗਾ ਵਿਖੇ ਆਯੋਜਿਤ ਕੀਤਾ …
Read More »ਨਾਰਥ ਅਮਰੀਕਾ ‘ਚ ਨਕਲੀ ਸਿਗਰਟ ਬਣਾਉਣ ਦਾ ਗੋਰਖ ਧੰਦਾ ਬੇਨਕਾਬ
ਸਪੈਸ਼ਲ ਆਪਰੇਸ਼ਨ ‘ਚ 700 ਪੁਲਿਸ ਕਰਮੀਆਂ ਨੇ ਲਿਆ ਹਿੱਸਾ ਟੋਰਾਂਟੋ : ਨੈਸ਼ਨਲ ਕੁਲੀਸ਼ਨ ਅਗੇਂਸਟ ਕਾਨਟਾਬ੍ਰਾਂਡ ਤੰਬਾਕੂ (ਐਨ.ਸੀ.ਏ.ਸੀ.ਟੀ.) ਦੇ ਮੈਂਬਰਾਂ ਨੇ ਸੰਸਦ ਮੈਂਬਰਾਂ ਅਤੇ ਨੀਤੀ ਨਿਰਮਾਤਾਵਾਂ ਨਾਲ ਮੁਲਾਕਾਤ ਕਰਕੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਸਰਕਾਰ ਨੂੰ ਕੈਨੇਡਾ ‘ਚ ਨਕਲੀ ਸਿਗਰਟ ਦੇ ਵਧਦੇ ਬਾਜ਼ਾਰ ‘ਤੇ ਲਗਾਮ ਲਗਾਉਣ ਲਈ ਸਖ਼ਤ ਕਦਮ …
Read More »ਬਰੈਂਪਟਨ ਨੂੰ ਵਾਟਰ ਸਮਾਰਟ ਐਵਾਰਡ ਮਿਲਿਆ
ਬਰੈਂਪਟਨ : ਬਰੈਂਪਟਨ ਦੇ ਪਾਣੀ ਨਾਲ ਸਬੰਧਤ ਸੁਰੱਖਿਆ ਬਾਰੇ ਸਿੱਖਿਆ ਪ੍ਰੋਗਰਾਮਾਂ ਨੂੰ ਲਾਈਫਸੇਵਿੰਗ ਸੋਸਾਇਟੀ ਓਨਟਾਰੀਓ ਦੁਆਰਾ ਉਹਨਾਂ ਦੇ 2015 ਵਾਟਰ ਸਮਾਰਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ 1 ਅਪ੍ਰੈਲ ਨੂੰ ਸੋਸਾਇਟੀ ਦੀ ਸਲਾਨਾ ਜਨਰਲ ਮੀਟਿੰਗ ਵਿਖੇ ਦਿੱਤਾ ਗਿਆ ਸੀ। ਵਾਟਰ ਸਮਾਰਟ ਐਵਾਰਡ ਲਾਈਫਸੇਵਿੰਗ ਸੁਸਾਇਟੀ ਨਾਲ ਜੁੜੇ ਮੈਂਬਰ ਨੂੰ …
Read More »ਯੂ ਐਸ ਕੌਂਸਲ ਜਨਰਲ ਨੇ ਬਰੈਂਪਟਨ ਦੇ ਨਾਗਰਿਕ ਅਤੇ ਕਾਰੋਬਾਰੀ ਲੀਡਰਾਂ ਨਾਲ ਗੋਲਮੇਜ਼ ਵਿਚਾਰ-ਵਟਾਂਦਰੇ ਵਿਚ ਹਿੱਸਾ ਲਿਆ
ਬਰੈਂਪਟਨ : ਯੂਨਾਈਟਿਡ ਸਟੇਟਸ ਦੇ ਕੌਂਸਲ ਜਨਰਲ, ਮਿਸਟਰ ਵਾਅਨ ਅਲਸਾਸੇ ਨੇ ਬਰੈਂਪਟਨ ਵਿਚ ਬਰੈਂਪਟਨ ਅਤੇ ਅਮਰੀਕਾ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਇਨ੍ਹਾਂ ਦਾ ਵਿਸਥਾਰ ਕਰਨ ਬਾਰੇ ਇਕ ਗੋਲਮੇਜ਼ ਵਿਚਾਰ ਵਟਾਂਦਰੇ ਲਈ ਮੇਅਰ ਲਿੰਡਾ ਜੈਫਰੀ ਅਤੇ ਹੋਰ ਨਾਗਰਿਕ ਅਤੇ ਕਾਰੋਬਾਰੀ ਲੀਡਰਾਂ ਦੇ ਨਾਲ ਮੁਲਾਕਾਤ ਕੀਤੀ। ਗੱਲਬਾਤ ਵਿਚ ਮਨੁੱਖੀ ਅਤੇ ਸਿਹਤ …
Read More »ਸੋਨੀਆ ਸਿੱਧੂ ਨੇ ਭਾਰਤ ਦੌਰੇ ਮੌਕੇ ਕੀਤੀ ਕੈਨੇਡਾ ਦੀ ਪ੍ਰਤੀਨਿਧਤਾ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਬਰੈਂਪਟਨ ਸਾਊਥ ਹਲਕੇ ਤੋਂ ਲਿਬਰਲ ਪਾਰਟੀ ਦੀ ਐਮ ਪੀ ਸੋਨੀਆ ਸਿੱਧੂ ਨੇ ਇਕ ਕੌਮਾਂਤਰੀ ਪੱਧਰ ਦੇ ਪਾਰਲੀਮਾਨੀ ਪੋਲੀਓ ਵਫਦ ਵਿਚ ਸ਼ਾਮਿਲ ਹੋ ਕੇ ਕੈਨੇਡਾ ਦੀ ਪ੍ਰਤੀਨਿਧਤਾ ਕੀਤੀ। ਨਵੀਂ ਦਿੱਲੀ ਤੋਂ ਇਲਾਵਾ ਭਾਰਤ ਦੇ ਹੋਰ ਕਈ ਥਾਵਾਂ ਤੇ ਇਸ ਵਫਦ ਦੀਆਂ ਮੀਟਿੰਗਾਂ ਹੋਈਆਂ ਜਿਸ ਵਿਚ ਬਰਤਾਨੀਆਂ, …
Read More »ਓਨਟਾਰੀਓ ਅਸੈਂਬਲੀ ‘ਤੇ ਝੂਲਿਆ ਨਿਸ਼ਾਨ ਸਾਹਿਬ
ਸਿਰਜਿਆ ਗਿਆ ਇਤਿਹਾਸ, ਗੁਰੂ ਗ੍ਰੰਥ ਸਹਿਬ ਦੀ ਹਾਜ਼ਰੀ ‘ਚ ਮਨਾਈ ਗਈ ਵਿਸਾਖੀ ਟੋਰਾਂਟੋ/ਕੰਵਲਜੀਤ ਸਿੰਘ ਕੰਵਲ ਕੈਨੇਡਾ ਦੀ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਕਿ ਓਨਟਾਰੀਓ ਸੂਬੇ ਦੀ ਰਾਜਧਾਨੀ ਟਰਾਂਟੋ ਦੀ ਵਿਧਾਨ ਸਭਾ (ਕੂਈਨਜ਼ ਪਾਰਕ) ਦੇ ਕਮਰਾ ਨੰਬਰ 247 ਜੋ ਕਿ ਸੂਬੇ ਦਾ ਸਰਕਾਰੀ ਕਾਕਸ ਰੂਮ ਹੈ ‘ਚ ੳਨਟਾਰੀਓ ਸੂਬੇ ਤੇ …
Read More »