ਭਾਜਪਾ ਦੇ ਸੁਬਰਾਮਨੀਅਮ ਸਵਾਮੀ ਨੇ ਰਿਸ਼ਵਤ ਕਾਂਡ ‘ਤੇ ਸੋਨੀਆ ਗਾਂਧੀ ਦਾ ਲਿਆ ਨਾਂ ਕਾਂਗਰਸੀ ਸੰਸਦ ਮੈਂਬਰ ਭੜਕੇ ਨਵੀਂ ਦਿੱਲੀ/ਬਿਊਰੋ ਨਿਊਜ਼ ਹੈਲੀਕਾਪਟਰ ਸੌਦੇ ਵਿਚ ਰਿਸ਼ਵਤਖੋਰੀ ਨੂੰ ਲੈ ਕੇ ਰਾਜਨੀਤੀ ਗਰਮਾ ਗਈ ਹੈ। ਕਾਂਗਰਸ ਤੇ ਭਾਜਪਾ ਆਹਮਣੋ-ਸਾਹਮਣੇ ਹਨ। ਇਸ ਮਾਮਲੇ ਸਬੰਧੀ ਰਾਜ ਸਭਾ ਵਿਚ ਜ਼ਬਰਦਸਤ ਹੰਗਾਮਾ ਹੋਇਆ ਹੈ। ਭਾਜਪਾ ਦੇ ਸੁਬਰਾਮਨੀਅਮ ਸਵਾਮੀ …
Read More »ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ
ਕਾਂਗਰਸ ਤੇ ‘ਆਪ’ ਦੋਵੇਂ ਰਲ ਕੇ ਪੰਜਾਬ ਨੂੰ ਮਾਰੂਥਲ ਬਣਾਉਣ ਦੀਆਂ ਕਰ ਰਹੇ ਹਨ ਕੋਸ਼ਿਸ਼ਾਂ ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼ “ਆਮ ਆਦਮੀ ਪਾਰਟੀ ਤੇ ਕਾਂਗਰਸ ਦੋਵੇਂ ਰਲ ਕੇ ਪੰਜਾਬ ਨੂੰ ਮਾਰੂਥਲ ਬਣਾਉਣ ਦੀਆਂ ਸਾਜ਼ਿਸਾਂ ਰਚ ਰਹੇ ਹਨ।” ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂਨੂੰ ਸੂਬੇ ਦੇ ਪਾਣੀਆਂ …
Read More »ਸ਼੍ਰੋਮਣੀ ਕਮੇਟੀ ਵੱਲੋਂ ਕਾਂਗਰਸ ਤੇ ‘ਆਪ’ ਸਿੱਖ ਵਿਰੋਧੀ ਕਰਾਰ
ਅੰਮ੍ਰਿਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਸਿੱਖ ਵਿਰੋਧੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਸਿੱਖ ਗੁਰਦੁਆਰਾ ਸੋਧ ਬਿੱਲ ਬਹੁਸੰਮਤੀ ਨਾਲ ਪਾਸ ਹੋਣ ਮਗਰੋਂ ਦੋਵੇਂ ਪਾਰਟੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ। ਇਸ ਨਾਲ ਇਨ੍ਹਾਂ ਪਾਰਟੀਆਂ ਦਾ ਸਿੱਖ ਵਿਰੋਧੀ ਚਿਹਰਾ …
Read More »ਵੋਟ ਦਾ ਹੱਕ ਖੁੱਸਣ ‘ਤੇ ਸਹਿਜਧਾਰੀਆਂ ‘ਚ ਨਿਰਾਸ਼ਾ
ਬਿੱਲ ਖਿਲਾਫ ਕਾਨੂੰਨੀ ਚਾਰਾਜੋਈ ਕਰਾਂਗੇ : ਡਾ. ਪਰਮਜੀਤ ਰਾਣੂੰ ਪੰਜਾਬ ‘ਚ ਸਹਿਜਧਾਰੀ ਸਿੱਖਾਂ ਦੀ ਗਿਣਤੀ ਹੈ 70 ਲੱਖ ਦੇ ਕਰੀਬ ਮੋਗਾ/ਬਿਊਰੋ ਨਿਊਜ਼ ਸਹਿਜਧਾਰੀ ਸਿੱਖ ਪਾਰਟੀ ਨੇ ਅੱਜ ਸਹਿਜਧਾਰੀ ਸਿੱਖਾਂ ਨੂੰ ਐਸ.ਜੀ.ਪੀ.ਸੀ. ਵਿਚ ਵੋਟ ਦਾ ਹੱਕ ਨਾ ਦੇਣ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ। ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਡਾ. ਪਰਮਜੀਤ ਸਿੰਘ …
Read More »ਸੀਬੀਆਈ ਨੇ ਫਰੋਲੇ ਵਿਵਾਦਾਂ ‘ਚ ਘਿਰੇ ਪਰਲ ਗਰੁੱਪ ਦੇ ਪੋਤੜੇ
ਪੰਜ ਲੱਖ ਨਿਵੇਸ਼ਾਂ ਦੀ 51 ਹਜ਼ਾਰ ਕਰੋੜ ਪੂੰਜੀ ਦੀ ਦੇਣਦਾਰ ਹੈ ਪਰਲ ਕੰਪਨੀ ਨਵੀਂ ਦਿੱਲੀ/ਬਿਊਰੋ ਨਿਊਜ ਵਿਵਾਦਾਂ ਵਿੱਚ ਘਿਰੀ ‘ਚਿੱਟ ਫ਼ੰਡ’ ਕੰਪਨੀ ਪਰਲ ਦੀ ਜਾਇਦਾਦ ਬਾਰੇ ਸੀ.ਬੀ.ਆਈ. ਵੱਲੋਂ ਇੱਕ ਹੋਰ ਖੁਲਾਸਾ ਕੀਤਾ ਗਿਆ ਹੈ। ਸੀ.ਬੀ.ਆਈ. ਦੇ ਦਸਤਾਵੇਜ਼ਾਂ ਅਨੁਸਾਰ ਪਰਲ ਗਰੁੱਪ ਦੇ ਨਾਮ ਮੁਹਾਲੀ ਦੇ ਦੋ ਸੈਕਟਰ 100 ਤੇ 104 ਹਨ। …
Read More »ਕਿਸਾਨਾਂ ਵਲੋਂ ਆਤਮ ਹੱਤਿਆਵਾਂ ਦਾ ਰੁਝਾਨ ਨਹੀਂ ਰੁਕ ਰਿਹਾ
ਬਰਨਾਲਾ ‘ਚ ਆੜ੍ਹਤੀਏ ਤੋਂ ਤੰਗ ਕਿਸਾਨ ਮਾਂ-ਪੁੱਤ ਵੱਲੋਂ ਖ਼ੁਦਕੁਸ਼ੀ ਬਰਨਾਲਾ/ਬਿਊਰੋ ਨਿਊਜ਼ੂ ਆੜ੍ਹਤੀਆਂ ਕੋਲੋਂ ਤੰਗ ਹੋਏ ਕਿਸਾਨਾਂ ਵਲੋਂ ਆਤਮ ਹੱਤਿਆਵਾਂ ਕਰਨ ਦਾ ਰੁਝਾਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਕਿਸਾਨ ਆਤਮ ਹੱਤਿਆ ਕਰ ਰਿਹਾ ਹੈ। ਇਸੇ ਦੌਰਾਨ ਅੱਜ ਬਰਨਾਲਾ ਦੇ ਜੋਧਪੁਰ ਪਿੰਡ ਵਿਚ ਕਿਸਾਨ ਮਾਂ-ਪੁੱਤ …
Read More »ਪੰਜਾਬ ਸਰਕਾਰ ਨੇ 7 ਵਿਧਾਇਕ ਸੰਸਦੀ ਸਕੱਤਰ ਬਣਾਏ
ਚੋਣਾਂ ਨੇੜੇ ਆਉਂਦੀਆਂ ਦੇਖ ਕੇ ਪ੍ਰਕਾਸ਼ ਸਿੰਘ ਬਾਦਲ ਵਲੋਂ ਖੇਡੇ ਜਾ ਰਹੇ ਹਨ ਨਵੇਂ ਦਾਅ ਜਲੰਧਰ ਤੋਂ ਵਿਧਾਇਕ ਪ੍ਰਗਟ ਸਿੰਘ ਨੂੰ ਵੀ ਬਣਾਇਆ ਸੰਸਦੀ ਸਕੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਵੇਂ-ਨਵੇਂ ਦਾਅ ਖੇਡ ਰਹੇ ਹਨ। ਹੁਣ ਉਨ੍ਹਾਂ ਨੇ ਨਵਾਂ ਦਾਅ ਖੇਡਦਿਆਂ …
Read More »ਪੰਜ ਹਜ਼ਾਰ ਕਰੋੜ ਤੋਂ ਟੱਪੀ ਰਾਮਦੇਵ ਦੀ ਕਮਾਈ
ਪਤੰਜਲੀ ਦੀਆਂ ਵਸਤੂਆਂ ਨੇ ਰਾਮਦੇਵ ਨੂੰ ਕੀਤਾ ਮਾਲੋਮਾਲ ਨਵੀਂ ਦਿੱਲੀ/ਬਿਊਰੋ ਨਿਊਜ਼ ਪਤੰਜਲੀ ਦੀਆਂ ਵਸਤੂਆਂ ਨੇ ਬਾਬਾ ਰਾਮਦੇਵ ਨੂੰ ਮਾਲੋਮਾਲ ਕਰ ਦਿੱਤਾ ਹੈ। ਬਾਬਾ ਰਾਮਦੇਵ ਦਾ ਕਾਰੋਬਾਰ ਪੰਜ ਹਜ਼ਾਰ ਕਰੋੜ ਤੋਂ ਉੱਪਰ ਆ ਚੁੱਕਾ ਹੈ ਤੇ 2016-17 ਦੇ ਲਈ ਬਾਬਾ ਰਾਮਦੇਵ ਨੇ 10,000 ਕਰੋੜ ਦਾ ਟੀਚਾ ਰੱਖਿਆ ਹੈ। ਦਿੱਲੀ ਵਿੱਚ ਪੱਤਰਕਾਰਾਂ …
Read More »ਭਾਰਤ-ਪਾਕਿ ਸ਼ਾਂਤੀ ਵਾਰਤਾ ਨੂੰ ਲੱਗੀ ਬਰੇਕ
ਪਾਕਿ ਦੇ ਵਿਦੇਸ਼ ਸਕੱਤਰ ਏਜਾਜ਼ ਚੌਧਰੀ ਨੇ ਕਿਹਾ, ਕਸ਼ਮੀਰ ਮੁੱਦਾ ਸਾਡੇ ਲਈ ਅਹਿਮ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਵਾਰਤਾ ਦੀ ਬਹਾਲੀ ਨੂੰ ਉਸ ਵੇਲੇ ਬਰੇਕ ਲੱਗ ਗਈ ਜਦੋਂ ਗੁਆਂਢੀ ਮੁਲਕ ਨੇ ਕਸ਼ਮੀਰ ਮੁੱਦੇ ਨੂੰ ਅਹਿਮ ਕਰਾਰ ਦਿੰਦਿਆਂ ਕਹਿ ਦਿੱਤਾ ਕਿ ਇਸ ਤੋਂ ਬਿਨਾ ਅੱਗੇ ਵਧਣਾ ਔਖਾ ਹੈ। …
Read More »ਸੰਸਦ ‘ਚ ਹੰਗਾਮਾ, ਸਰਕਾਰ ਖਿਲਾਫ ਨਾਅਰੇਬਾਜ਼ੀ
ਉਤਰਾਖੰਡ ਦੇ ਮੁੱਦੇ ‘ਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਆਗੂਆਂ ਨੇ ਕੀਤੀ ਨਾਅਰੇਬਾਜ਼ੀ ਰਾਜ ਸਭਾ ਵਿਚ ਨਵੇਂ ਮੈਂਬਰਾਂ ਨੇ ਚੁੱਕੀ ਸਹੁੰ ਨਵੀਂ ਦਿੱਲੀ/ਬਿਊਰੋ ਨਿਊਜ਼ ਸੰਸਦ ‘ਚ ਅੱਜ ਸੈਸ਼ਨ ਸ਼ੁਰੂ ਹੁੰਦੇ ਹੀ ਨਵੇਂ ਰਾਜ ਸਭਾ ਮੈਂਬਰਾਂ ਨੇ ਸਹੁੰ ਚੁੱਕੀ। ਇਸ ਤੋਂ ਬਾਅਦ ਜੰਮ ਕੇ ਹੰਗਾਮਾ ਹੋਇਆ। ਉੱਤਰਖੰਡ ਦੇ ਮੁੱਦੇ ‘ਤੇ …
Read More »