Breaking News
Home / Mehra Media (page 3715)

Mehra Media

ਜੇਕਰ ਜਿਊਂਦਿਆਂ ਮਰਨਦੀ

ਜਾਚ ਆ ਜਾਵੇ… ਮੌਤ ਇਸ ਭੌਂਤਿਕ ਸੰਸਾਰ ਦੇ ਹਰੇਕਜੀਵਦੀਅੰਤਮ ਤੇ ਅਟੱਲ ਸੱਚਾਈ ਹੈ, ਜਿਸ ਨੂੰ ਸਵੀਕਾਰਕਰਨ ਤੋਂ ਮਨੁੱਖ ਹਮੇਸ਼ਾ ਸੁਚੇਤ ਤੇ ਅਚੇਤਰੂਪਵਿਚ ਭੱਜਦਾ ਹੈ।ਭਗਤਕਬੀਰਦਾ ਇਕ ਸਲੋਕ ਹੈ, ”ਕਬੀਰਮਰਤਾਮਰਤਾ ਜਗੁ ਮੂਆਮਰਿਭੀ ਨ ਜਾਨਿਆ ਕੋਇ॥ ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ॥” ਇਸ ਸਲੋਕ ਨੂੰ ਅਕਸਰਮ੍ਰਿਤਕਾਂ ਦੇ ਭੋਗ ਦੇ ਇਸ਼ਤਿਹਾਰਾਂ ਵਿਚ …

Read More »

ਸਾਨੂੰ ਭਾਲ ਹੈ ਯੋਗ ਸੱਜਣਾਂ ਦੀ

ਬਰੈਂਪਟਨ ਸੌਕਰ ਸੈਂਟਰ ਵਿਚ 25 ਜੂਨ, 2016 ਨੂੰ ਹੋਣ ਵਾਲੇ, ਮਲਟੀਕਲਚਰ ਦਿਵਸ ਮੌਕੇ, ਅਸੀਂ ਨਿਮਨ ਲਿਖਤ ਵੰਨਗੀਆਂ ਵਾਲੇ ਸੱਜਣਾਂ ਨੂੰ ਸਨਮਾਨਿਤ ਕਰਨਾ ਹੈ। ਇਨ੍ਹਾਂ ਦਾ ਨਿਰਨਾ ਭਾਈਚਾਰੇ ਦੇ ਸੁਘੜ ਲੋਕਾਂ ਰਾਹੀ ਹੋਣਾ ਹੈ। ਸਾਡੇ ਵਲੰਟੀਅਰ ਵੀਰ ਲੋਕਾਂ ਤਕ ਪਹੁੰਚ ਕਰਨਗੇ। ਬੇਨਤੀ ਕਰਦੇ ਹਾਂ ਕਿ ਇਸ ਵਿਚ ਸਹਿਯੋਗ ਦਿਤਾ ਜਾਵੇ। ਸਭ …

Read More »

ਅਨੇਕਾਂ ਲਾ-ਇਲਾਜ ਬਿਮਾਰੀਆਂ ਲਈ ਕਾਰਗਰ ਹੈ ਹੋਮਿਓਪੈਥੀ ਦਵਾਈ

ਡਾ. ਅਮੀਤਾ ਲਾ-ਇਲਾਜ ਰੋਗੀਆਂ ਨੂੰ ਹੀ ਸਿਰਫ ਹੋਮੀਓਪੈਥੀ ਦਵਾਈ ਹੀ ਠੀਕ ਕਰਦੀ ਹੈ। ਇਸ ਗੱਲ ਦਾ ਦਾਅਵਾ ਹੋਰਨਾਂ ਪ੍ਰਣਾਲੀਆਂ ਨਾਲ ਇਲਾਜ ਕਰ ਰਹੇ ਡਾਕਟਰਾਂ ਨੇ ਭਲੀਭਾਂਤ ਮੰਨ ਲਈ ਹੈ, ‘ਤੇ ਆਪਣਾ ਝੁਕਾਓ ਵੀ ਹੁਣ ਹੋਮਿਓਪੈਥੀ ਵੱਲ ਕਰ ਲਿਆ ਹੈ। ਜਰਮਨ ਤੋਂ ਸ਼ੁਰੂ ਹੋ ਕੇ ਦੁਨੀਆਂ ਦੇ ਹਰ ਕੋਨੇ ਮਸ਼ਹੂਰ ਹੋਣ …

Read More »

ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਕਿਸਾਨ ਖੁਦਕੁਸ਼ੀਆਂ

ਗੁਰਮੀਤ ਸਿੰਘ ਪਲਾਹੀ ਪੰਜਾਬ ਵਿਚ ਸੱਤਾ ਵਿਰੋਧੀ ਹਨੇਰੀ ਨੂੰ ਰੋਕਣ ਲਈ, ਸ਼੍ਰੋਮਣੀ ਅਕਾਲੀ ਦਲ[ਬਾਦਲ] ਸਤਲੁਜ ਯਮੁਨਾ ਲਿੰਕ ਨਹਿਰ[ਐਸ ਵਾਈ ਐਲ] ਦੇ ਮੁੱਦੇ ਨੂੰ ਪੰਜਾਬੀਆਂ ਲਈ ਜ਼ਜਬਾਤੀ ਮੁੱਦਾ ਬਣਾਕੇ, ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਦੇ ਆਹਰ ਵਿੱਚ ਲੱਗਿਆ ਹੋਇਆ ਹੈ। ਸੰਭਵ ਹੈ ਸੁਪਰੀਮ ਕੋਰਟ ‘ਚ ਚੱਲ ਰਹੇ ਐਸ.ਵਾਈ.ਐਲ. ਦੇ ਅੰਤਮ ਦੌਰ …

Read More »

ਪੰਜਾਬ ਦੇ ਬਦਲ ਰਹੇ ਸਿਆਸੀ ਸਮੀਕਰਨਾਂ ਦੀ ਅਸਲੀਅਤ

ਬਲਕਾਰ ਸਿੰਘ (ਪ੍ਰੋ.) ਪੰਜਾਬ ਦੀ ਸਿਆਸਤ ਵਿੱਚ ਕੇਜਰੀਵਾਲ ਵਰਤਾਰੇ ਨਾਲ ਬਹੁਤ ਕੁਝ ਨਵਾਂ ਵਾਪਰਦਾ ਲੱਗ ਰਿਹਾ ਹੈ ਅਤੇ ਨਵੀਂ ਕਿਸਮ ਦੇ ਸਿਆਸੀ ਭੇੜ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ। ઠਆਮ ਬੰਦੇ ਵਾਸਤੇ ਬਣੀ ਇਸ ਖ਼ਾਸ ਪਾਰਟੀ ਨੇ ਜਿਸ ਤਰ੍ਹਾਂ ਦਾ ਸਿਆਸੀ ਭੂਚਾਲ ਦਿੱਲੀ ਵਿੱਚ ਲਿਆਂਦਾ ਸੀ, ਉਸੇ ਤਰ੍ਹਾਂ ਦੇ ਸਿਆਸੀ …

Read More »

ਅਣਜਾਣਤਾ ਹਮੇਸ਼ਾ ਨੁਕਸਾਨਦੇਹ ਨਹੀਂ ਹੁੰਦੀ!

ਅਜੀਤ ਸਿੰਘ ਰੱਖੜਾ ਬੜਾ ਕਠਨ ਸਵਾਲ ਹੈ, ਇਹ ਸਮਝਣਾ ਕਿ ਅਣਜਾਣਤਾ ਨੁਕਸਾਨ ਦੇਹ ਨਹੀਂ ਹੁੰਦੀ। ਸਾਰੀ ਦੁਨੀਆਂ ਤਾਂ ਕਹਿੰਦੀ ਹੈ ਕਿ ਗਿਆਨ ਦੀ ਕੋਈ ਸੀਮਾ ਨਹੀਂ। ਜਿਨਾ ਵੀ ਲਵੋ ਥੋਹੜਾ ਹੈ। ਬੰਦਾ ਸਾਰੀ ਉਮਰ ਸਿਖਦਾ ਹੀ ਸਿਖਦਾ ਹੈ। ਜਿਥੇ ਇਹ ਸਹੀ ਹੈ, ਉਥੇ ਇਹ ਵੀ 16 ਆਨੇ ਸਚ ਹੈ ਕਿ …

Read More »

ਔਰਤ ਰਹਿਤ ਔਰਤਾਂ ਦੀ ਅਵਾਜ਼?

ਜਸਵਿੰਦਰ ਸੰਧੂ, ਬਰੈਂਪਟਨ ”ਜੇ ਤੂੰ ਮੈਨੂੰ ਚਾਹੁੰਦੀ ਏਂ ਵਿਹਾਉਣਾ ਮਾਏ ਮੇਰੀਏ, ਇਹੋ ਜਿਹਾ ਲੱਭਦੇ ਪਰਾਹੁਣਾ ਮਾਏ ਮੇਰੀਏ” ਅਮਰਿੰਦਰ ਗਿੱਲ ਦਾ ਗਾਇਆ ਇੱਕ ਬਹੁ-ਚਰਚਿਤ ਤੇ ਪਰਿਵਾਰ ‘ਚ ਬੈਠ ਕੇ ਸੁਣਿਆ ਜਾ ਸਕਣ ਵਾਲ਼ਾ ਗੀਤ ਹੈ ਜੋ ਬਹੁਤ ਹੀ ਵਧੀਆ ਅੰਦਾਜ਼ ‘ਚ ਗਾਇਆ ਗਿਆ ਹੈ। ਸ਼ਾਇਦ ਜੇ ਇਹ ਵੀ ਕਹਿ ਲਈਏ ਕਿ …

Read More »