Breaking News
Home / Mehra Media (page 3693)

Mehra Media

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ‘ਮਾਂ-ਦਿਵਸ’ ਤੇ ‘ਪਿਤਾ-ਦਿਵਸ’ ਸਾਂਝੇ ਤੌਰ ‘ਤੇ 21 ਮਈ ਨੂੰ ਮਨਾਇਆ ਜਾਏਗਾ

ਬਰੈਂਪਟਨ/ਡਾ ਝੰਡ : ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ਆਉਂਦੇ ਸ਼ਨੀਵਾਰ 21 ਮਈ ਨੂੰ ‘ਮਦਰਜ਼ ਡੇਅ’ ਅਤੇ ‘ਫ਼ਾਦਰਜ਼ ਡੇਅ’ ਸਾਂਝੇ ਤੌਰ ‘ਤੇ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਇੱਕ ਸ਼ਾਨਦਾਰ ਸਮਾਗ਼ਮ ‘ਸ਼ਾਹ ਪਬਲਿਕ ਸਕੂਲ’ ਜੋ ਕਿ ਟੌਰਬਰਮ ਅਤੇ ਫ਼ਾਦਰ ਟੌਬਿਨ ਦੇ ਮੇਨ ਇੰਟਰਸੈਕਸਨ ‘ਤੇ ‘ਪੰਜਾਬੀ ਬਾਜ਼ਾਰ’ ਦੇ ਨੇੜੇ ਸਥਿਤ ਹੈ, …

Read More »

ਨੈਸ਼ਨਲ ਕਾਊਂਸਲ ਆਫ ਇੰਡੋ-ਕੈਨੇਡੀਅਨਜ਼ ਨੇ ਕਰਨ ਵਾਲੇ ਕੰਮਾਂ ਦੀ ਸੂਚੀ ਤਿਆਰ ਕੀਤੀ

ਬਰੈਂਪਟਨ/ਬਿਊਰੋ ਨਿਊਜ਼ 7 ਮਈ 2016 ਨੂੰ ਨੈਸ਼ਨਲ ਕਊਂਸਲ ਆਫ ਇੰਡੋਕਨੇਡੀਅਨਜ਼ ਅਤੇ ਸਹਾਰਾ ਸੀਨੀਅਰਜ਼ ਸਰਵਿਸਜ਼ ਦੇ ਸਾਂਝੇ ਉਦਮ ਨਾਲ ਕਿੰਗ ਤੰਦੂਰੀ ਬਾਰ ਐਡ ਗਰਿਲ ਰੈਸਟੋਰੈਂਟ ਵਿਚ ਇਕ ਮੀਟਿੰਗ ਹੋਈ ਜਿਸ ਵਿਚ ਭਾਈਚਾਰੇ ਦੇ ਸੰਜੀਦਾ ਲੋਕਾਂ ਨੇ ਸ਼ਿਰਕਤ ਕੀਤੀ। ਮਕਸਦ ਸੀ ਕਿ ਬਜ਼ੁਰਗਾਂ ਨੂੰ ਦਰਪੇਸ਼ ਜਰੂਰਤਾਂ ਦਾ ਮੁਆਇਨਾ ਕਰਕੇ ਸੂਚੀਵਧ ਕੀਤਾ ਜਾਵੇ …

Read More »

ਐਨ ਡੀ ਪੀ ਦੇ ਐਮ ਪੀ ਪੀ ਜਗਮੀਤ ਸਿੰਘ ਨੇ ਸਿੱਖ ਮੋਟਰ ਸਾਈਕਲ ਚਾਲਕਾਂ ਲਈ ਹੈਲਮਟ ਪਹਿਨਣ ਦੀ ਛੋਟ ਲਈ ਬਿਲ ਲਿਆਂਦਾ

ਕੂਈਨਜ਼ ਪਾਰਕ : ਇਸ ਹਫਤੇ ਬ੍ਰੈਮਲੀ ਗੋਰ ਮਾਲਟਨ ਤੋਂ ਐਨ ਡੀ ਪੀ ਦੇ ਐਮ ਪੀ ਪੀ ਜਗਮੀਤ ਸਿੰਘ ਨੇ ਆਪਣਾ 2013 ਵਾਲਾ ਬਿਲ ਦੋਬਾਰਾ ਲਿਆਂਦਾ ਜਿਹੜਾ ਜੇਕਰ ਪਾਸ ਹੋ ਗਿਆ ਤਾਂ ਪਗੜੀਧਾਰੀ ਸਿੱਖਾਂ ਨੂੰ ਉਨਟਾਰੀਓ ਵਿੱਚ ਮੋਟਰਸਾਇਕਲ ਚਲਾਓਦੇ ਸਮੇ ਹੈਲਮਟ ਪਹਿਨਣ ਤੋਂ ਛੋਟ ਮਿਲ ਜਾਵੇਗੀ।  ਪਿਛਲੇ ਦਸ ਸਾਲਾਂ ਤੋਂ ਸਾਡਾ …

Read More »

ਸਿਟੀ ਆਫ ਬਰੈਂਪਟਨ ਅਤੇ ਏਟੀਯੂ 1573 ਨੇ ਸਮੂਹਿਕ ਸਮਝੌਤੇ ਨੂੰ ਤਸਦੀਕ ਕੀਤਾ

ਬਰੈਂਪਟਨ : ਸਿਟੀ ਆਫ ਬਰੈਂਪਟਨ ਅਤੇ ਅਮੈਲਗਮੈਟਿਡ ਟ੍ਰਾਂਜ਼ਿਟ ਯੂਨੀਅਨ (ਏਟੀਯੂ) ਲੋਕਲ 1573 ਨੇ ਇਕ ਨਵੇਂ ਸਮੂਹਿਕ ਸਮਝੌਤੇ ਨੂੰ ਤਸਦੀਕ ਕਰ ਦਿੱਤਾ ਹੈ। ਯੂਨੀਅਨ ਦੇ ਮੈਂਬਰਾਂ ਨੇ ਮੰਗਲਵਾਰ ਨੂੰ ਨਵੇਂ ਸਮਝੌਤੇ ਦੇ ਹੱਕ ਵਿਚ ਵੋਟ ਪਾਈ, ਕਾਊਂਸਲ ਨੇ ਪਹਿਲਾਂ ਤੋਂ ਨੀਯਤ ਕਾਊਂਸਲ ਮੀਟਿੰਗ ਵਿਚ ਆਪਣੀ ਪ੍ਰਵਾਨਗੀ ਦਿੰਦੇ ਹੋਏ ਨਿਪਟਾਰੇ ਨੂੰ ਅੰਤਿਮ …

Read More »

ਮਾਲਟਨ ਸੀਨੀਅਰਜ਼ ਨੇ ਆਪਣੇ ਸਾਥੀਆਂ ਦੇ ਜਨਮ ਦਿਨ ਮਨਾਏ

ਮਾਲਟਨ : ਲੰਘੇ ਵੀਰਵਾਰ ਮਾਲਟਨ ਸੀਨੀਅਰਜ਼ ਐਸੋਸੀਏਸ਼ਨ ਨੇ ਆਪਣੇ ਦੋ ਸੀਨੀਅਰ ਸਾਥੀਆਂ ਦੇ ਜਨਮ ਦਿਨ ਮਨਾਏ। ਜਨਮ ਪਾਤਰੀ ਸਨ ਅਮਰੀਕ ਸਿੰਘ ਲਾਲੀ ਅਤੇ ਕਰਤਾਰ ਸਿੰਘ ਗਿਲ। ਚਾਹ ਪਾਰਟੀ ਵਿੱਚ ਮਿੱਠੀ, ਸਲੂਨੀ ਸਮਗਰੀ ਦੇ ਆਨੰਦ ਲੈਣ ਤੋਂ ਬਾਅਦ ਸਭਿਆਚਾਰਕ ਪ੍ਰੋਗਰਾਮ ਹੋਇਆ, ਜਿਸ ਵਿੱਚ ਬਾਬੂ ਸਿੰਘ ਕਲਸੀ ਸਟੇਜ ਦੇ ਧਨੀ ਅਤੇ ਪ੍ਰਸਿੱਧ …

Read More »

ਬਰੈਂਪਟਨ ਨਾਰਥ ਦੀ ਨਵੀਂ ਰਾਈਡਿੰਗ ਐਸੋਸੀਏਸ਼ਨ ਦਾ ਐਲਾਨ

ਬਰੈਂਪਟਨ/ ਬਿਊਰੋ ਨਿਊਜ਼ ਫ਼ੈਡਰਲ ਲਿਬਰਲ ਇਲੈਕਟ੍ਰਾਰੋਲ ਡਿਸਟ੍ਰਿਕ ਐਸੋਸੀਏਸ਼ਨ ਫ਼ਾਰ ਬਰੈਂਪਟਨ ਨਾਰਥ ਬੀਤੇ ਦਿਨੀਂ ਕਰਵਾਈ ਗਈ ਅਤੇ ਨਵੀਂ ਰਾਈਡਿੰਗ ਐਸੋਸੀਏਸ਼ਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ‘ਤੇ ਉਨ੍ਹਾਂ ਦੀ ਨਵੀਂ ਐਗਜ਼ੀਕਿਊਟਿਵ ਦਾ ਵੀ ਐਲਾਨ ਕੀਤਾ ਗਿਆ ਅਤੇ ਪੁਨੀਤ ਔਜਲਾ ਨੂੰ ਇਸ ਦਾ ਪ੍ਰਧਾਨ ਬਣਾਇਆ ਗਿਆ। ਬਰੈਂਪਟਨ ਨਾਰਥ ਕਮਿਊਨਿਟੀ ਤੋਂ 25 ਸਰਗਰਮ …

Read More »

ਬਰੈਂਪਟਨ ਸਿਟੀ ਕਾਊਂਸਲ ਨੇ ਕਮਿਊਨਿਟੀ ਗ੍ਰਾਂਟ ਪ੍ਰੋਗਰਾਮ ਰਾਹੀਂ $690.000 ਤੋਂ ਵੱਧ ਦੀ ਰਕਮ ਨੂੰ ਦਿੱਤੀ ਪ੍ਰਵਾਨਗੀ

ਬਰੈਂਪਟਨ : ਆਪਣੀ ਮੀਟਿੰਗ ਵਿਚ ਬਰੈਂਪਟਨ ਸਿਟੀ ਕਾਊਂਸਲ ਨੇ 2016 ਕਮਿਊਨਿਟੀ ਗ੍ਰਾਂਟ ਪ੍ਰੋਗਰਾਮ ਰਾਹੀਂ $690.000 ਤੋਂ ਵੱਧ ਦੀ ਰਕਮ ਨੂੰ ਪ੍ਰਵਾਨਗੀ ਦਿੱਤੀ। ਪ੍ਰੋਗਰਾਮ ਕੋਲ ਜਮ੍ਹਾਂ ਕੀਤੀਆਂ ਗਈਆਂ ਦਰਖਾਸਤਾਂ ਦੇ ਨਤੀਜੇ ਵਜੋਂ ਇਸ ਵਿਚ ਭਾਈਚਾਰਕ ਸਮੂਹਾਂ ਨੂੰ ਨਕਦ ਐਵਾਰਡ ਦੇ ਰੂਪ ਵਿਚ  /475.692 ਅਤੇ ਚੀਜ਼ਾਂ ਦੇ ਰੂਪ ਵਿਚ $172.795 ਦੀਆਂ ਗ੍ਰਾਂਟਾਂ …

Read More »

ਏ.ਡਬਲਿਊ.ਆਈ.ਸੀ. ਦੀ 40ਵੀਂ ਵਰ੍ਹੇਗੰਢ ‘ਤੇ 20 ਹਜ਼ਾਰ ਡਾਲਰ ਇਕੱਠੇ ਕੀਤੇ

ਨਵੇ ਪਰਵਾਸੀਆਂ, ਸੀਨੀਅਰਾਂ ਤੇ ਨੌਜਵਾਨਾਂ ਦੀ ਮਦਦ ਹੋਵੇਗੀ ਟੋਰਾਂਟੋ/ ਬਿਊਰੋ ਨਿਊਜ਼ : ਏ.ਡਬਲਿਊ.ਆਈ.ਸੀ. ਕਮਿਊਨਿਟੀ ਅਤੇ ਸੋਸ਼ਲ ਸਰਵਿਸਜ਼, ਜੀ.ਟੀ.ਏ. ਦੀ ਸਭ ਤੋਂ ਆਕਰਸ਼ਕ, ਸਭ ਤੋਂ ਸਰਗਰਮ ਗੈਰ-ਲਾਭਕਾਰੀ ਕਮਿਊਨਿਟੀ ਅਤੇ ਸੋਸ਼ਲ ਸਰਵਿਸਜ਼ ਨੇ ਆਪਣੀ 40ਵੀਂ ਵਰ੍ਹੇਗੰਢ ‘ਤੇ ਨਵੇਂ ਪਰਵਾਸੀਆਂ, ਪਰਿਵਾਰਾਂ, ਨੌਜਵਾਨਾਂ ਅਤੇ ਸੀਨੀਅਰਾਂ ਲਈ 20 ਹਜ਼ਾਰ ਡਾਲਰ ਇਕੱਠੇ ਕੀਤੇ ਗਏ। ਇਸ ਮੌਕੇ …

Read More »

ਸ੍ਰੀ ਅਕਾਲ ਤਖਤ ਸਾਹਿਬ ‘ਤੇ ਕੀਤੇ ਹਮਲੇ ਦੇ ਖਿਲਾਫ ਪੰਜਾਬ ਇੰਡੀਪੈਂਡੈਂਸ ਰਿਫਰੈਂਡਮ ਰੈਲੀ ਤੇ ਮਾਰਚ 8 ਜੂਨ ਨੂੰ ਵਾਸ਼ਿੰਗਟਨ ਡੀ ਸੀ ਵਿਚ

ਵਾਸ਼ਿੰਗਟਨ/ਬਿਊਰੋ ਨਿਊਜ਼ : ਬੀਤੇ ਐਤਵਾਰ ਨੂੰ ਹੋਈ ਇਕ ਅਹਿਮ ਮੀਟਿੰਗ ਵਿਚ ਸਿਖਸ ਫਾਰ ਜਸਟਿਸ ਨੇ ਐਲਾਨ ਕੀਤਾ ਕਿ 8 ਜੂਨ ਨੂੰ ਵਾਸ਼ਿੰਗਟਨ ਡੀ ਸੀ ਵਿਚ ‘ਪੰਜਾਬ ਇੰਡੀਪੈਂਡੈਂਸ ਰਿਫਰੈਂਡਮ ਰੈਲੀ ਤੇ ਮਾਰਚ’ ਕੀਤਾ ਜਾਵੇਗਾ। ਇਹ ਰੈਲੀ ਜੂਨ 1984 ਵਿਚ ਸਿੱਖਾਂ ਦੇ ਸਰਬਉਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ‘ਤੇ ਕੀਤੇ ਗਏ ਫੌਜੀ …

Read More »

ਓਨਟਾਰੀਓ ਲਗਾਵੇਗਾ ਚਾਈਲਡ ਕੇਅਰ ਵੇਟ ਲਿਸਟ ਫ਼ੀਸ ‘ਤੇ ਪਾਬੰਦੀ

ਨਵੇਂ ਬਿਲ ਨੂੰ ਲੈ ਕੇ ਲੋਕਾਂ ਤੋਂ ਮੰਗੀ ਪ੍ਰਤੀਕਿਰਿਆ ਟੋਰਾਂਟੋ/ ਬਿਊਰੋ ਨਿਊਜ਼ ਓਨਟਾਰੀਓ ‘ਚ ਇਕ ਨਵੇਂ ਕਾਨੂੰਨ ਦਾ ਮਤਾ ਪੇਸ਼ ਕੀਤਾ ਗਿਆ ਹੈ, ਜਿਸ ਤਹਿਤ ਚਾਈਲਡ ਕੇਅਰ ਸੈਂਟਰਾਂ ਅਤੇ ਹੋਮ ਚਾਈਲਡ ਕੇਅਰ ਏਜੰਸੀਆਂ ‘ਤੇ ਚਾਈਲਡ ਕੇਅਰ ਪ੍ਰੋਗਰਾਮ ਦੀ ਵੇਟਿੰਗ ਲਿਸਟ ‘ਚ ਸ਼ਾਮਲ ਹੋਣ ਲਈ ਚਾਰਜਿੰਗ ਫ਼ੀਸ ਨੂੰ ਪੂਰੀ ਤਰ੍ਹਾਂ ਹਟਾ …

Read More »