ਟਰਾਂਟੋ/ਕੰਵਲਜੀਤ ਸਿੰਘ ਕੰਵਲ : ਕੈਨੇਡਾ ਦੀ ਪਾਰਲੀਮੈਂਟ ਓਟਵਾ ਵਿਚ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਵੱਲੋਂ ਮੁਆਫੀ ਮੰਗੇ ਜਾਣ ਸਮੇਂ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੀ ਪੋਤੀ ਵੀ ਮੌਜੂਦ ਸੀ। ਕੈਨੇਡੀਅਨ ਸਰਕਾਰ ਦੇ ਵਿਸ਼ੇਸ਼ ਸੱਦੇ ‘ਤੇ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੀ ਪੋਤੀ ਸਰਦਾਰਨੀ ਹਰਭਜਨ ਕੌਰ ਅਤੇ ਉਹਨਾਂ ਦੇ ਪਤੀ ਸ੍ਰ: ਤਰਲੋਚਨ ਸਿੰਘ ਵਿਰਕ …
Read More »ਫੋਰਟ ਮੈੱਕਮਰੀ ਦੇ ਪੀੜਤਾਂ ਲਈ 1320 ਸਟੇਸ਼ਨ ਸਮੇਤ ਵੱਖ-ਵੱਖ ਰੇਡੀਓ ਪ੍ਰੋਗਰਾਮਾਂ ਵਿੱਚ ਟੋਰਾਂਟੋ ਵਾਸੀਆਂ ਨੇ ਦਿਲ ਖੋਲ੍ਹ ਕੇ ਦਾਨ ਦਿੱਤਾ
‘ਪਰਵਾਸੀ ਰੇਡੀਓ’ ‘ਤੇ ਦੋ ਘੰਟੇ ‘ਚ 31,206 ਡਾਲਰ ਇੱਕਠੇ ਹੋਏ 13,100 ਡਾਲਰ ਦਾ ਗੁਪਤ ਦਾਨ ਵੀ ਪ੍ਰਾਪਤ ਹੋਇਆ ਮਿਸੀਸਾਗਾ/ਪਰਵਾਸੀ ਬਿਊਰੋ ਬੀਤੇ ਸੋਮਵਾਰ ਨੂੰ 1320 ਏਐਮ ਰੇਡੀਓ ਸਟੇਸ਼ਨ ‘ਤੇ ਸਾਰਾ ਦਿਨ ਫੋਰਟ ਮੈੱਕਮਰੀ ਦੇ ਪੀੜਤਾਂ ਲਈ ਰੇਡੀਓ ਥੌਨ ਕੀਤਾ ਗਿਆ। ਇਸ ਵਿੱਚ ਸੈਂਕੜੇ ਲੋਕਾਂ ਨੇ ਦਿਲ ਖੋਲ੍ਹ ਕੇ ਦਾਨ ਦਿੱਤਾ। ਇਸੇ …
Read More »ਪ੍ਰਧਾਨ ਮੰਤਰੀ ਟਰੂਡੋ ਨੇ ਇਕ ਹੋਰ ਮਾਫੀ ਮੰਗੀ
ਮਾਮਲਾ ਮਹਿਲਾ ਐਮਪੀ ਨੂੰ ਕੁਹਣੀ ਮਾਰਨ ਦਾ ਔਟਵਾ/ਪਰਵਾਸੀ ਬਿਊਰੋ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਬੁੱਧਵਾਰ ਨੂੰ ਇਕ ਹੀ ਦਿਨ ਵਿੱਚ ਦੋ ਵਾਰ ਮਾਫੀ ਮੰਗਣੀ ਪਈ। ਪਹਿਲੀ ਵਾਰ ਤਾਂ ਉਨ੍ਹਾਂ ਨੇ ਲਗਭਗ ਤਿੰਨ ਵਜੇ ਦੁਪਹਿਰ ਨੂੰ ਸਮੁੱਚੇ ਦੇਸ਼ ਵੱਲੋਂ ਕਾਮਾਗਾਟਾਮਾਰੂ ਦੁਖਾਂਤ ਲਈ ਮਾਫੀ ਮੰਗੀ, ਉੱਥੇ ਦੁਪਿਹਰ ਬਾਅਦ ਉਹ …
Read More »ਭਾਰਤ ਦੇ ਹੱਕ ਵਿਚ ਡਟਿਆ ਅਮਰੀਕਾ
ਐਨਐਸਜੀ ਮੈਂਬਰਸ਼ਿਪ ਲਈ ਹਮਾਇਤ; ਚੀਨ ਤੇ ਪਾਕਿਸਤਾਨ ਬਣੇ ਭਾਰਤ ਦੇ ਰਾਹ ਵਿੱਚ ਅੜਿੱਕਾ ਵਾਸ਼ਿੰਗਟਨ/ਬਿਊਰੋ ਨਿਊਜ਼ ਪਰਮਾਣੂ ਸਪਲਾਇਰਜ਼ ਗਰੁੱਪ (ਐਨਐਸਜੀ) ਦੀ ਮੈਂਬਰਸ਼ਿਪ ਹਾਸਲ ਕਰਨ ਦੀਆਂ ਭਾਰਤੀ ਕੋਸ਼ਿਸ਼ਾਂ ਦਾ ਚੀਨ ਅਤੇ ਪਾਕਿਸਤਾਨ ਵੱਲੋਂ ਸਾਂਝੇ ਤੌਰ ‘ਤੇ ਵਿਰੋਧ ਕੀਤੇ ਜਾਣ ਦੀਆਂ ਰਿਪੋਰਟਾਂ ਦਰਮਿਆਨ ਅਮਰੀਕਾ ਨੇ ਕਿਹਾ ਹੈ ਕਿ ਭਾਰਤ ਮਿਜ਼ਾਈਲ ਤਕਨਾਲੋਜੀ ਕੰਟਰੋਲ ਪ੍ਰਬੰਧ …
Read More »ਚੀਨ ਨੇ ਭਾਰਤੀ ਸਰਹੱਦ ਨੇੜੇ ਫ਼ੌਜ ਦੀ ਨਫ਼ਰੀ ਵਧਾਈ
ਵਾਸ਼ਿੰਗਟਨ: ਚੀਨ ਨੇ ਆਪਣੀ ਰੱਖਿਆ ਸਮਰੱਥਾ ਵਿਚ ਵਾਧਾ ਕਰਦਿਆਂ ਭਾਰਤੀ ਸਰਹੱਦ ਨੇੜੇ ਵਾਧੂ ਫ਼ੌਜ ਤਾਇਨਾਤ ਕਰ ਦਿੱਤੀ ਹੈ। ਇਸ ਦਾ ਖ਼ੁਲਾਸਾ ਪੈਂਟਾਗਨ ਨੇ ਕੀਤਾ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ ਖ਼ਾਸ ਕਰਕੇ ਪਾਕਿਸਤਾਨ ਵਿਚ ਅੱਡੇ ਬਣਾਉਣ ਸਮੇਤ ਚੀਨੀ ਫ਼ੌਜ ਦੀ ਵਧਦੀ ਮੌਜੂਦਗੀ ਲਈ ਪੈਂਟਾਗਨ ਨੇ ਖ਼ਬਰਦਾਰ ਕੀਤਾ ਹੈ। ઠਪੈਂਟਾਗਨ ਵੱਲੋਂ ਅਮਰੀਕੀ …
Read More »ਪਾਕਿ ‘ਚ ਸਿੱਖ ਆਨੰਦ ਮੈਰਿਜ ਐਕਟ ਨੂੰ ਨਹੀਂ ਮਿਲ ਰਹੀ ਮਾਨਤਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਵਿੱਚ ਸਿੱਖਾਂ ਦੀ ਆਬਾਦੀ ਇਸ ਸਮੇਂ 18 ਹਜ਼ਾਰ ਦੇ ਕਰੀਬ ਹੈ ਅਤੇ ਇਥੋਂ ਦਾ ਕੋਈ ਵੀ ਸਿੱਖ ਉਥੋਂ ਦੇ ਸਰਕਾਰੀ ਰਿਕਾਰਡ ਮੁਤਾਬਕ ਸ਼ਾਦੀਸ਼ੁਦਾ ਨਹੀਂ ਹੈ। ਪਾਕਿਸਤਾਨ ਸਰਕਾਰ ਵੱਲੋਂ 2007 ਵਿਚ ਸਿੱਖ ਆਨੰਦ ਮੈਰਿਜ ਐਕਟ ਲਾਗੂ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਸੀ। ਐਕਟ ਨੂੰ ਮਨਜ਼ੂਰੀ ਦਿੱਤੇ …
Read More »ਓਬਾਮਾ ਵੱਲੋਂ ਗੱਲੀਂ-ਬਾਤੀਂ ਟਰੰਪ ‘ਤੇ ਟਕੋਰਾਂ
ਮੁਸਲਮਾਨਾਂ ‘ਤੇ ਰੋਕ ਅਤੇ ਸਰਹੱਦ ਉਤੇ ਕੰਧਾਂ ਉਸਾਰਨ ਸਬੰਧੀ ਟਰੰਪ ਦੀਆਂ ਨੀਤੀਆਂ ਦੀ ਕੀਤੀ ਆਲੋਚਨਾ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਸੰਭਾਵੀ ਉਮੀਦਵਾਰ ਡੋਨਾਲਡ ਟਰੰਪ ਦੀ ਮੁਸਲਮਾਨਾਂ ਦਾ ਅਮਰੀਕਾ ਵਿੱਚ ਦਾਖ਼ਲਾ ਬੰਦ ਕਰਨ ਅਤੇ ਅਮਰੀਕਾ ਤੇ ਹੋਰ ਮੁਲਕਾਂ ਵਿਚਾਲੇ ਕੰਧਾਂ ਉਸਾਰਨ ਨਾਲ …
Read More »ਓਬਾਮਾ ਵੱਲੋਂ ਭਾਰਤੀ-ਅਮਰੀਕੀ ਦੀ ਅਹਿਮ ਪ੍ਰਸ਼ਾਸਨਿਕ ਅਹੁਦੇ ‘ਤੇ ਨਿਯੁਕਤੀ
ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਕ ਭਾਰਤੀ-ਅਮਰੀਕੀ ਇੰਜਨੀਅਰ ਨੂੰ ਅਹਿਮ ਪ੍ਰਸ਼ਾਸਨਿਕ ਅਹੁਦੇ ‘ਤੇ ਨਿਯੁਕਤ ਕੀਤਾ ਹੈ। ਵ੍ਹਾਈਟ ਹਾਊਸ ਦੇ ਬਿਆਨ ਮੁਤਾਬਕ ‘ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ’ ઠਦੇ ਸਹਿ ਬਾਨੀ ਮਨਜੀਤ ਸਿੰਘ ਨੂੰ ‘ਫੇਥ-ਬੇਸਡ ਐਂਡ ਨੇਬਰਹੁੱਡ ਪਾਰਟਨਰਸ਼ਿਪਜ਼’ ਉਤੇ ਰਾਸ਼ਟਰਪਤੀ ਦੀ ਸਲਾਹਕਾਰ ਕੌਂਸਲ ਦੇ ਮੈਂਬਰ ਵਜੋਂ ਨਿਯੁਕਤ …
Read More »ਹੋਮ ਹੀਟਿੰਗ ਬਿਲ ਵਿਚ 5 ਡਾਲਰ ਪ੍ਰਤੀ ਮਹੀਨਾ ਵਾਧਾ
ਗੈਸੋਲੀਨ ਦੀ ਕੀਮਤ ਵੀ 4.3 ਸੈਂਟ ਵਧਾਈ ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਨੇ ਇਕ ਨਵਾਂ ਕਾਨੂੰਨ ਪਾਸ ਕਰਕੇ ਵਾਤਾਵਰਣ ਬਦਲਾਅ ਨਾਲ ਨਿਪਟਣ ਦੇ ਲਈ ਕੈਪ ਐਂਡ ਟਰੇਡ ਸਿਸਟਮ ਨੂੰ ਤਿਆਰ ਕੀਤਾ ਹੈ। ਇਸ ਨਾਲ ਹਰ ਘਰ ਦੇ ਹੋਮ ਹੀਟਿੰਗ ਬਿਲ ਵਿਚ 5 ਡਾਲਰ ਪ੍ਰਤੀ ਮਹੀਨੇ ਦਾ ਖਰਚਾ ਵਧਣ ਦੀ ਉਮੀਦ …
Read More »ਆਮ ਆਦਮੀ ਪਾਰਟੀ ਵਲੰਟੀਅਰਾਂ ਨੇ ਪੋਰਟ ਮੈਕਮਰੀ ਰਿਲੀਫ ਫੰਡ ਲਈ ਮਾਇਆ ਇਕੱਠੀ ਕੀਤੀ
ਬਰੈਂਪਟਨ/ਬਿਊਰੋ ਨਿਊਜ਼ ਬੀਤੇ ਐਤਵਾਰ, 15 ਮਈ 2016 ਨੂੰ ਆਪ ਦੇ ਵਲੰਟੀਅਰਾਂ ਨੇ ਟਿਮ ਹਾਰਟਨ ਰੈਸਟੋਰੈਂਟ ਵਿਚ ਇਕੱਤਰਤਾ ਕੀਤੀ, ਜਿਸ ਦਾ ਮਕਸਦ ਮੈਕਮਰੀ ਜੰਗਲ ਜਵਾਲਾ ਤੋਂ ਪ੍ਰਭਾਵਿਤ ਲੋਕਾਂ ਲਈ ਮਾਇਆ ਇਕੱਤਰ ਕਰਨਾ ਸੀ। ਬਾਵਾ ਅਜੀਤ ਸਿੰਘ ਨੇ ਦਸਿਆ ਕਿ ਇਹ ਮਾਇਆ ਕਨੇਡੀਅਨ ਸਿੱਖ ਰਿਲੀਫ ਫੰਡ ਦੇ ਨਾਮ ਨੀਚੇ ਇਕ ਸਾਂਝੇ ਅਕਾਊਂਟ …
Read More »