ਪੱਛਮੀ ਬੰਗਾਲ ‘ਚ ਕਾਂਗਰਸ ਵਿਧਾਇਕਾਂ ਨੇ ਸੌ ਰੁਪਏ ਦੇ ਅਸ਼ਟਾਮ ਪੇਪਰ ‘ਤੇ ਚੁੱਕੀ ਸਹੁੰ ਨਵੀਂ ਦਿੱਲੀ/ਬਿਊਰੋ ਨਿਊਜ਼ : ਪੱਛਮੀ ਬੰਗਾਲ ਵਿਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਗੂੜ੍ਹੀ ਨੀਂਦ ‘ਚੋਂ ਜਾਗ ਪਈ ਹੈ। ਇਹੀ ਕਾਰਨ ਹੈ ਕਿ ਪਾਰਟੀ ਨੇ ਹੁਣ ਆਪਣੇ ਨੇਤਾਵਾਂ ‘ਤੇ ਨਕੇਲ ਕੱਸਣੀ ਸ਼ੁਰੂ ਕਰ ਦਿੱਤੀ ਹੈ। ਸੂਬਾ ਕਾਂਗਰਸ …
Read More »ਸੋਨੋਵਾਲ ਨੇ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ
ਸਮਾਗਮ ਵਿੱਚ ਮੋਦੀ, ਅਮਿਤ ਸ਼ਾਹ ਤੇ ਬਾਦਲ ਸਣੇ ਕਈ ਨੇਤਾ ਹਾਜ਼ਰ ਗੁਹਾਟੀ/ਬਿਊਰੋ ਨਿਊਜ਼ ਉੱਤਰ ਪੂਰਬ ਵਿੱਚ ਪਹਿਲੀ ਵਾਰ ਭਾਜਪਾ ਨੂੰ ਸੱਤਾ ਵਿੱਚ ਪਹੁੰਚਾਉਣ ਵਾਲੇ ਸਰਬਾਨੰਦ ਸੋਨੋਵਾਲ ਨੂੰ ਇਥੇ ਅਸਾਮ ਦੇ 14ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਗਈ। ਉਹ 11 ਮੈਂਬਰੀ ਮੰਤਰੀ ਮੰਡਲ ਦੀ ਅਗਵਾਈ ਕਰ ਰਹੇ ਹਨ ਜਿਸ ਵਿੱਚ ਸਹਿਯੋਗੀ …
Read More »ਇੰਟਰਨੈਸ਼ਨਲ ਯੋਗਾ ਡੇਅ
ਬਰੈਂਪਟਨ ‘ਚ ਹਜ਼ਾਰਾਂ ਲੋਕਕਰਨਗੇ ਯੋਗ ਮਾਨਸਿਕਸ਼ਾਂਤੀ, ਸਰੀਰਕ ਸਮਰੱਥਾ ਅਤੇ ਆਤਮਕ ਸੰਤੁਸ਼ਟੀ ਪ੍ਰਦਾਨਕਰਦਾ ਹੈ ਯੋਗਾ : ਸ੍ਰੀਸ੍ਰੀਰਵੀਸ਼ੰਕਰ ਬਰੈਂਪਟਨ/ ਬਿਊਰੋ ਨਿਊਜ਼ ਅਗਲੇ ਮਹੀਨੇ ਬਰੈਂਪਟਨਵਿਚਹੋਣਵਾਲੇ ਇੰਟਰਨੈਸ਼ਨਲ ਯੋਗਾ ਡੇਅ ਦੇ ਮੌਕੇ ‘ਤੇ ਹੋਣਵਾਲੇ ਸਮਾਗਮਵਿਚਹਜ਼ਾਰਾਂ ਲੋਕਾਂ ਦੇ ਸ਼ਾਮਲਹੋਣਦੀ ਉਮੀਦ ਹੈ। ਇਸ ਸਮਾਗਮ ਨੂੰ ਪੂਰੇ ਵਿਸ਼ਵ ‘ਚ ਕੀਤਾ ਜਾ ਰਿਹਾ ਹੈ ਅਤੇ ਇਸ ਪੁਰਾਤਨ ਸਿਹਤਕਿਰਿਆ ਨੂੰ …
Read More »ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ ਵਿੱਚਨਹੀਂ ਕੀਤਾ ਕੋਈ ਵਾਧਾ
ਫੋਰਟਮੈਕਮਰੀਵਿੱਚ ਅੱਗ ਲੱਗਣ ਕਾਰਨਦੂਜੀਤਿਮਾਹੀਵਿੱਚ ਕੁੱਲ ਘਰੇਲੂ ਉਤਪਾਦਘਟ ਕੇ 1.25 ਫੀਸਦੀਰਹਿਜਾਵੇਗਾ ਓਟਵਾ/ਬਿਊਰੋ ਨਿਊਜ਼ ਬੈਂਕਆਫਕੈਨੇਡਾ ਨੇ ਆਖਿਆ ਕਿ ਫੋਰਟਮੈਕਮਰੀ, ਅਲਬਰਟਾਵਿੱਚ ਜੰਗਲ ਦੀ ਲੱਗੀ ਅੱਗ ਕਾਰਨ ਕਈ ਆਇਲਸੈਂਡਜ਼ ਦਾਕੰਮਠੱਪ ਹੋ ਗਿਆ ਹੈ ਤੇ ਇਸ ਨਾਲਅਰਥਚਾਰੇ ਉੱਤੇ ਵੀਮਾੜਾਅਸਰਪਿਆ ਹੈ। ਬੈਂਕ ਨੇ ਆਖਿਆ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਉਸ ਵੱਲੋਂ ਵਿਆਜ਼ ਦਰਾਂ ਵਿੱਚਵਾਧਾਨਾਕਰਨਦਾਫੈਸਲਾਕੀਤਾ ਗਿਆ ਹੈ। …
Read More »ਫੋਰਟਮੈਕਮਰੀ ਵਾਸੀ ਜੂਨ ਦੇ ਪਹਿਲੇ ਹਫ਼ਤੇ ਸ਼ਹਿਰ ਪਰਤਣਾ ਸ਼ੁਰੂ ਕਰਨਗੇ
ਅਲਬਰਟਾ : ਅਲਬਰਟਾਸਰਕਾਰਵੱਲੋਂ ਐਲਾਨਕੀਤਾ ਗਿਆ ਹੈ ਕਿ ਫੋਰਟਮੈਕਮਰੀਵਾਸੀਜੂਨ ਦੇ ਪਹਿਲੇ ਆਪਣੇ ਆਪਣੇ ਸ਼ਹਿਰਵਾਪਸਪਰਤਣਾ ਸ਼ੁਰੂ ਕਰਦੇਣਗੇ। ਸਰਕਾਰ ਨੇ ਨਾਲ ਹੀ ਇਹ ਵੀ ਆਖਿਆ ਹੈ ਕਿ ਅਜਿਹਾ ਹੋਣਦੀਬਹੁਤਸੰਭਾਵਨਾ ਹੈ ਪਰ ਜੇ ਹਾਲਾਤਸੁਰੱਖਿਅਤਰਹੇ ਤਾਂਂ ਹੀ ਅਜਿਹਾ ਸੰਭਵਹੈ।ਅਲਬਰਟਾਦੀਪ੍ਰੀਮੀਅਰਰੇਚਲ ਨੌਟਲੀ ਨੇ ਗੱਲਬਾਤਕਰਦਿਆਂ ਆਖਿਆ ਕਿ ਸਾਨੂੰ ਪਤਾ ਹੈ ਕਿ ਜਿੰਨੀਜਲਦੀਸੁਰੱਖਿਅਤਹੋਵੇ ਲੋਕਆਪਣੇ ਘਰਾਂ ਵਿੱਚਪਰਤਣਾ ਚਾਹੁੰਦੇ ਹਨ। ਉਨ੍ਹਾਂ …
Read More »ਪਰਵਾਸੀ ਦੇ ਮੁੱਖ ਸੰਪਾਦਕ ਰਜਿੰਦਰ ਸੈਣੀਹੋਰਾਂ ਨੇ ਕੈਲੇਡਨਸਿਟੀਹਾਲ ਜਾ ਕੇ ਕੈਲੇਡਨ ਦੇ ਮੇਅਰਐਲਨ ਥੌਮਸਨ ਨਾਲ ਮੁਲਾਕਾਤ ਕੀਤੀ
ਬੀਤੇ ਬੁੱਧਵਾਰ ਨੂੰ ਪਰਵਾਸੀ ਦੇ ਮੁੱਖ ਸੰਪਾਦਕ ਰਜਿੰਦਰ ਸੈਣੀਹੋਰਾਂ ਨੇ ਕੈਲੇਡਨਸਿਟੀਹਾਲ ਜਾ ਕੇ ਕੈਲੇਡਨ ਦੇ ਮੇਅਰਐਲਨ ਥੌਮਸਨ ਨਾਲ ਮੁਲਾਕਾਤ ਕੀਤੀ।ਵਰਣਨਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਭਾਈਚਾਰੇ ਦੇ ਲੋਕ ਵੱਡੀ ਗਿਣਤੀਵਿਚਕੈਲੇਡਨਸਿਟੀਵਿਚਮੂਵ ਹੋ ਰਹੇ ਹਨ। ਇਸ ਮੌਕੇ ਰਜਿੰਦਰ ਸੈਣੀਹੋਰਾਂ ਨੇ ਮੇਅਰਨਾਲ ਪੰਜਾਬੀ ਭਾਈਚਾਰੇ ਨਾਲਜੁੜੀਆਂ ਅਹਿਮ ਮੰਗਾਂ ਬਾਰੇ ਵਿਸਥਾਰਸਹਿਤ ਗੱਲ ਬਾਤਕੀਤੀ।ਮੇਅਰ …
Read More »ਭਾਰਤ ਤੇ ਇਰਾਨ ਹੋਏ ਅੱਤਵਾਦ ਵਿਰੁੱਧ ਇਕਜੁੱਟ
ਦੋਵਾਂ ਦੇਸ਼ਾਂ ਦਰਮਿਆਨ 12 ਸਮਝੌਤੇ ਸਹੀਬੰਦ; ਆਰਥਿਕ ਭਾਈਵਾਲੀ ਨੂੰ ਮਿਲੇਗਾ ਤਕੜਾ ਹੁਲਾਰਾ ਤਹਿਰਾਨ : ਭਾਰਤ ਅਤੇ ਇਰਾਨ ਨੇ ਅੱਤਵਾਦ ਤੇ ਕੱਟੜਤਾ ਖ਼ਿਲਾਫ਼ ਮਿਲ ਕੇ ਟਾਕਰੇ ਦਾ ਅਹਿਦ ਲਿਆ ਅਤੇ ਚਾਬਹਾਰ ਬੰਦਰਗਾਹ ਨੂੰ ਵਿਕਸਤ ਕਰਨ ਸਮੇਤ 12 ਸਮਝੌਤਿਆਂ ‘ਤੇ ਦਸਤਖ਼ਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਹਿਰਾਨ ਯਾਤਰਾ ਦੇ ਦੂਜੇ ਅਤੇ …
Read More »ਮੁਖਰਜੀ ਵੱਲੋਂ ਹਿੰਦ-ਚੀਨ ਸਹਿਯੋਗ ਵਧਾਉਣ ਦਾ ਸੱਦਾ
ਗੁਆਂਗਜ਼ੂ ਵਿਚ ਭਾਰਤੀ ਕਾਰੋਬਾਰੀ ਭਾਈਚਾਰੇ ਦੇ ਸਮਾਗਮ ਵਿਚ ਸ਼ਿਰਕਤ ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਚੀਨ ਦੇ ਆਲ੍ਹਾ ਆਗੂਆਂ ਨਾਲ ਮੁਲਾਕਾਤ ਤੋਂ ਪਹਿਲਾਂ, ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਖਿਆ ਕਿ ਭਾਰਤ ਤੇ ਚੀਨ ਨੂੰ ਦੁਨੀਆਂ ਦੀ ਭਲਾਈ ਲਈ ਆਪਣੇ ਸਾਂਝੇ ਹਿੱਤਾਂ ਦਾ ਦਾਇਰਾ ਵਧਾਉਣਾ ਤੇ ਮਿਲ ਕੇ ਕੰਮ ਕਰਨਾ …
Read More »2016 ਦੇ ਰਾਸ਼ਟਰਪਤੀ ਸਕਾਲਰਾਂ ਦੀ ਸੂਚੀ ਵਿਚ 19 ਭਾਰਤੀ ਅਮਰੀਕੀ ਸ਼ਾਮਿਲ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕੀ ਰਾਸ਼ਟਰਪਤੀ ਦੇ ਸਕਾਲਰਾਂ ਦੀ 2016 ਲਈ ਜਾਰੀ ਕੀਤੀ ਗਈ 160 ਵਿਦਿਆਰਥੀਆਂ ਦੀ ਸੂਚੀ ਵਿਚ ਇਸ ਵਾਰ 19 ਭਾਰਤੀ ਅਮਰੀਕੀ ਤੇ ਏਸ਼ਿਆਈ ਅਮਰੀਕੀ ਵਿਦਿਆਰਥੀ ਸ਼ਾਮਿਲ ਹਨ। ਅਕਾਦਮਿਕ, ਆਰਟਸ ਅਤੇ ਕੈਰੀਅਰ ਤੇ ਤਕਨੀਕੀ ਸਿਖਿਆ ਦੇ ਖੇਤਰ ਵਿਚ ਨਾਮਣਾ ਖਟਣ ਵਾਲੇ ਵਿਦਿਆਰਥੀਆਂ ਨੂੰ ਇਹ ਸਨਮਾਨ ਦਿੱਤਾ ਜਾਂਦਾ ਹੈ। …
Read More »ਸ਼ੇਰ-ਏ-ਪੰਜਾਬ ਦੀ ਜੱਦੀ ਹਵੇਲੀ ‘ਤੇ ਭੂ-ਮਾਫ਼ੀਆ ਕਾਬਜ਼
ਅੰਮ੍ਰਿਤਸਰ : ਪਾਕਿਸਤਾਨੀ ਸ਼ਹਿਰਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਗਾਰਾਂ ਕਾਇਮ ਕਰਨ ਦੇ ਦਾਅਵੇ ਕਰਨ ਵਾਲੀ ਪਾਕਿ ਸਰਕਾਰ ਅਜੇ ਤੱਕ ਭੂ-ਮਾਫ਼ੀਆ ਦੇ ਕਬਜ਼ੇ ਵਿਚੋਂ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਨੂੰ ਕਬਜ਼ਾ ਮੁਕਤ ਨਹੀਂ ਕਰਵਾ ਸਕੀ। ਜ਼ਿਕਰਯੋਗ ਹੈ ਕਿ ਚਾਰ ਵਰ੍ਹੇ ਪਹਿਲਾਂ ਪਾਕਿਸਤਾਨੀ ਭੂ-ਮਾਫ਼ੀਆ ਵੱਲੋਂ ਪਲਾਜ਼ਾ ਬਣਾਏ ਜਾਣ ਹਿਤ ਵਿਰਾਸਤੀ …
Read More »