Breaking News
Home / Mehra Media (page 3668)

Mehra Media

ਭਾਰਤੀ ਅਦਾਲਤਾਂ ‘ਚ ਜੱਜਾਂ ਦੀ ਘਾਟ ਦੀ ਸਮੱਸਿਆ

ਜੇ ਕਰਨਿਆਂਪਾਲਿਕਾਦਾਢਾਂਚਾ ਸਿਹਤਮੰਦ ਹੋਵੇਗਾ ਤਾਂ ਹੀ ਉਹ ਲੋਕਾਂ ਨੂੰ ਇਨਸਾਫ਼ ਦੇ ਸਕਦੀ ਹੈ। ਜਿੱਥੇ ਨਿਆਂਪਾਲਿਕਾ ਖੁਦ ਸੰਕਟਾਂ ਅਤੇ ਤੰਗੀਆਂ-ਤੁਰਸ਼ੀਆਂ ਨਾਲ ਜੂਝ ਰਹੀਹੋਵੇ ਤਾਂ ਉਥੇ ਲੋਕਾਂ ਨਾਲਇਨਸਾਫ਼ਹੋਣਦੀ ਆਸ ਵੀ ਮੱਧਮ ਪੈਜਾਂਦੀ ਹੈ। ਅਜਿਹੀ ਹੀ ਹਾਲਤਇਨ੍ਹੀਂ ਦਿਨੀਂ ਭਾਰਤੀਨਿਆਂਪਾਲਿਕਾਦੀਨਜ਼ਰ ਆ ਰਹੀ ਹੈ। ਇਕ ਖ਼ਬਰਪੜ੍ਹਨ ਨੂੰ ਮਿਲੀ ਹੈ ਕਿ ਭਾਰਤਦੀਆਂ ਸੂਬਾਈਹਾਈਕੋਰਟਾਂ ਵਿਚ 458 ਜੱਜਾਂ …

Read More »

‘ਉੜਤਾ ਪੰਜਾਬ’ ਉਤੇ ਮਚਿਆਬਵਾਲ

ਫਿਲਮ ਦੇ ਸਹਿ ਨਿਰਮਾਤਾ ਅਨੁਰਾਗ ਕਸ਼ਿਅਪਦਾਸੈਂਸਰਬੋਰਡਪ੍ਰਧਾਨ’ਤੇ ਨਿਸ਼ਾਨਾ ਚੰਡੀਗੜ੍ਹ : ਬਾਲੀਵੁੱਡ ਫਿਲਮ ‘ਉੜਦਾ ਪੰਜਾਬ’ ਉਤੇ ਬਵਾਲਹੋਰ ਤੇਜ਼ ਹੋ ਗਿਆ ਹੈ।ਫਿਲਮ ਦੇ ਸਹਿ ਨਿਰਮਾਤਾ ਅਨੁਰਾਗ ਕਸ਼ਿਅਪ ਨੇ ਸੈਂਸਰਬੋਰਡਪ੍ਰਧਾਨਪਹਿਲਾਜਨਿਹਲਾਨੀ’ਤੇ ਨਿਸ਼ਾਨਾਸਾਧਦੇ ਹੋਏ ਉਹਨਾਂ ਨੂੰ ਤਾਨਾਸ਼ਾਹ ਕਿਹਾ ਹੈ। ਅਨੁਰਾਗ ਕਸ਼ਿਅਪ ਨੇ ਕਾਂਗਰਸ, ਆਮਆਦਮੀਪਾਰਟੀਅਤੇ ਹੋਰਪਾਰਟੀਆਂ ਨੂੰ ਇਸ ਮਾਮਲੇ ਤੋਂ ਦੂਰਰਹਿਣਦੀਅਪੀਲਕੀਤੀਹੈ। ਉਹਨਾਂ ਕਿਹਾ ਕਿ ਉਹਨਾਂ ਦੀਲੜਾਈਸੈਂਸਰਬੋਰਡ ਦੇ …

Read More »

ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਦਾ ਦਿਹਾਂਤ

ਸ਼ੁੱਕਰਵਾਰ ਨੂੰ ਸਪੁਰਦ-ਏ-ਖਾਕ ਕੀਤੇ ਜਾਣਗੇ ਬਾਕਸਿੰਗ ਦੀ ਦੁਨੀਆ ਦੇ ਬੇਤਾਜ਼ ਬਾਦਸ਼ਾਹ, ਅਰਬਾਂ ਲੋਕ ਬਣਨਗੇ ਅਲੀ ਦੀ ਅੰਤਿਮ ਯਾਤਰਾ ਦੇ ਗਵਾਹ ਫੀਨਿਕਸ (ਅਮਰੀਕਾ)/ਬਿਊਰੋ ਨਿਊਜ਼ ਸਾਬਕਾ ਹੈਵੀਵੇਟ ਮੁੱਕੇਬਾਜ਼ੀ ਚੈਂਪੀਅਨ ਮੁਹੰਮਦ ਅਲੀ ਦਾ ਦਿਹਾਂਤ ਹੋ ਗਿਆ ਹੈ। ਉਹ 74 ਸਾਲਾਂ ਦੇ ਸਨ। ਬੀਤੇ ਦਿਨੀਂ ਉਨ੍ਹਾਂ ਨੂੰ ਸਾਹ ਲੈਣ ਦੀ ਤਕਲੀਫ ਕਾਰਨ ਇਥੋਂ ਦੇ …

Read More »

ਨਾਸ਼ਤੇ ਵਿਚ ਖਾਧੇ ਜਾ ਰਹੇ ਸਾਰੇ ਸੀਰੀਅਲ ਅਤੇ ਸੀਰੀਅਲ ਬਾਰ ਪੋਸ਼ਟਿਕ ਨਹੀਂ ਹੁੰਦੇ, ਕੁੱਝ ਮਾਰੂ ਵੀ ਹੁੰਦੇ ਹਨ

ਹਰ ਜੀਵਾਂ ਨੂੰ ਆਪਣੀ ਹੋਂਦ ਲਈ ਊਰਜਾ ਦੀ ਲੋੜ ਹੁੰਦੀ ਹੈ। ਊਰਜਾ ਖਾਦੇ ਜਾ ਰਹੇ ਭੋਜਨ ਤੋਂ ਮਿਲਦੀ ਹੈ। ਹਵਾ, ਪਾਣੀ ਅਤੇ ਧੁੱਪ ਤੋਂ ਬਿਨਾਂ 47 ਹੋਰ ਅੰਸ਼ ਭੋਜਨ ਵਿਚ ਹੋਣੇ ਚਾਹੀਦੇ ਹਨ। ਸਰੀਰ ਦੀਆਂ ਸਾਰੀਆਂ ਵਿਧੀਆਂ ਲਈ 1000 ਤੋਂ ਲੈ ਕੇ 3500 ਤਕ ਕੈਲੋਰੀਜ਼ ਦੀ ਲੋੜ ਹੋ ਸਕਦੀ ਹੈ। …

Read More »

ਵਕਤ-ਟਪਾਊ ਸਿਹਤ ਅਤੇ ਸਿੱਖਿਆ ਯੋਜਨਾਵਾਂ

ਗੁਰਮੀਤ ਸਿੰਘ ਪਲਾਹੀ ਸਮੇਂ-ਸਮੇਂ ‘ਤੇ ਦੇਸ਼ ਦੀਆਂ ਕੇਂਦਰੀ ਸਰਕਾਰਾਂ ਵੱਲੋਂ ਨਾਗਰਿਕਾਂ ਨੂੰ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਨ ਸੰਬੰਧੀ ਯੋਜਨਾਵਾਂ-ਦਰ-ਯੋਜਨਾਵਾਂ ਬਣਾਈਆਂ ਗਈਆਂ ਹਨ। ਇਨ੍ਹਾਂ ਯੋਜਨਾਵਾਂ ਦਾ ਮੁੱਖ ਮੰਤਵ ਕਹਿਣ ਨੂੰ ਤਾਂ ਛੋਟੇ ਬੱਚਿਆਂ, ਗਰਭਵਤੀ ਔਰਤਾਂ ਤੇ ਬਜ਼ੁਰਗਾਂ ਲਈ ਉੱਚ ਪਾਏ ਦੀਆਂ ਸਿਹਤ ਸਹੂਲਤਾਂ, ਸਕੂਲੀ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਸਸਤੀ ਅਤੇ …

Read More »

ਸਰਕਾਰੀ ਅਫਸਰਾਂ ਦੇ ਰਾਹ ‘ਚ ਕੰਡੇ ਨਾ ਖਿਲਾਰੇ ਜਾਣ ਤਾਂ ਉਹ ਵਧੀਆ ਨਤੀਜੇ ਦਿਖਾ ਸਕਦੇ ਹਨ

ਕਿਰਨ ਬੇਦੀ ਪੁਡੂਚੇਰੀ ਦੀ ਉਪ-ਰਾਜਪਾਲ ਵਜੋਂ ਮੇਰਾ ਪਹਿਲਾ ਹਫਤਾ ਉਨ੍ਹਾਂ ਗੱਲਾਂ ਦੀ ਪੁਸ਼ਟੀ ਕਰਦਾ ਹੈ, ਜਿਨ੍ਹਾਂ ਵਿਚ ਮੇਰਾ ਲੰਬੇ ਸਮੇਂ ਤੋਂ ਯਕੀਨ ਬਣਿਆ ਰਿਹਾ ਹੈ ਭਾਵ ਕਿ ਸਰਕਾਰ ਦੇ ਉੱਚੇ ਅਤੇ ਤਾਕਤਵਰ ਅਹੁਦਿਆਂ ‘ਤੇ ਬੈਠ ਕੇ ਤੁਸੀਂ ਜਿਥੇ ਲੋਕਾਂ ਦੀ ਸੇਵਾ ਕਰ ਸਕਦੇ ਹੋ, ਉਥੇ ਹੀ ਪ੍ਰਤੱਖ ਨਤੀਜੇ ਵੀ ਹਾਸਿਲ …

Read More »

ਹਰਿੰਦਰ ਤੱਖਰ ਦਾ ਖੁੱਲ੍ਹਾ ਖ਼ਤ

ਓਨਟਾਰੀਓ : ਸੰਨ 1984 ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦਿਵਾਉਣ ਸਬੰਧੀ ਐਮ.ਪੀ.ਪੀ. ਜਗਮੀਤ ਸਿੰਘ ਦੇ ਮਤੇ ‘ਤੇ ਲਿਬਰਲ ਐਮ.ਪੀ. ਹਰਿੰਦਰ ਤੱਖਰ ਨੇ ਇਕ ਖੁੱਲ੍ਹਾ ਖ਼ਤ ਜਾਰੀ ਕਰਦਿਆਂ ਹੋਇਆਂ ਆਖਿਆ ਹੈ ਕਿ ਉਹ ਇਸ ਮਾਮਲੇ ‘ਤੇ ਆਪਣੇ ਵਿਚਾਰ ਰੱਖਣੇ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਨੂੰ ਅਸੰਬਲੀ ਵਿਚ ਇਸ ਮਾਮਲੇ ‘ਤੇ …

Read More »

ਕੈਨੇਡਾ ਆ ਕੇ ਵੱਸਣ ਵੇਲੇ ਬੈਂਕਿੰਗ ਸੇਵਾਵਾਂ ਕਿਵੇਂ ਪ੍ਰਾਪਤ ਕਰਨੀਆਂ ਹਨ

(NC)  ਨਵੇਂ ਦੇਸ਼ ਵਿੱਚ ਜ਼ਿੰਦਗੀ ਬਣਾਉਣੀ ਕਿਸੇ ਲਈ ਵੀ ਇੱਕ ਦਲੇਰਾਨਾ ਫੈਸਲਾ ਹੁੰਦਾ ਹੈ। ਨਵੇਂ ਆਉਣ ਵਾਲੇ ਬਹੁਤੇ ਵਿਅਕਤੀਆਂ ਲਈ ਇਹ ਉਹਨਾਂ ‘ਤੇ ਬਹੁਤ ਹਾਵੀ ਹੋਣ ਵਾਲਾ ਅਤੇ ਤਣਾਉ ਭਰਿਆ ਹੋ ਸਕਦਾ ਹੈ, ਪਰ ਇਹ ਜੋਸ਼ ਅਤੇ ਭਵਿੱਖ ਬਾਰੇ ਉਮੀਦਾਂ ਨਾਲ ਭਰਪੂਰ ਵੀ ਹੋ ਸਕਦਾ ਹੈ। ਹਾਲਾਂਕਿ ਯਕੀਨੀ ਤੌਰ ‘ਤੇ …

Read More »

ਸਮਾਂ ਬੜਾ ਭਿਆਨਕ ਹੈ

ਹਰਜੀਤ ਬੇਦੀ ਆਮ ਲੋਕ ਗੱਲਾਂ ਕਰਦੇ ਸਮੇਂ ਅਕਸਰ ਇਹ ਕਹਿੰਦੇ ਹਨ ਬਈ ਇਹ ਤਾਂ ਭਲੇ ਸਮਿਆਂ ਦੀ ਗੱਲ ਆ। ਪਰ ਸੱਚ ਇਹ ਹੈ ਕਿ ਸਮਾਂ ਕਦੇ ਵੀ ਭਲਾ ਨਹੀਂ ਰਿਹਾ । ਹਰ ਸਮੇਂ ਅਤੇ ਕਾਲ ਵਿੱਚ ਮਨੁੱਖ ਨੂੰ ਭੈੜੀਆਂ ਹਾਲਤਾਂ ਨਾਲ ਦੋ ਹੱਥ ਕਰਨੇ ਪਏ ਹਨ। ਜੇ ਮਨੁੱਖ ਦੇ ਵਿਕਾਸ …

Read More »

ਸਕਾਲਰ ਸਮਰ ਕਲੱਬ

ਸਕਾਲਰ ਸਮਰ ਕਲੱਬ ਜੋ ਕਿ ਜੁਲਾਈ ਮਹੀਨੇ ਵਿੱਚ ਡਾ.ਗਗਨਪ੍ਰੀਤ ਸਿੱਧੂ ਤੇ ਡਾ. ਸ੍ਰੇਸਾਸਾਈ ਸ੍ਰੀਨਿਵਾਸਨ ਵੱਲੋ ਕਰਵਾਇਆ ਜਾ ਰਿਹਾ ਹੈ ਇਹ ਤਕਰੀਬਨ 8 ਸਾਲ ਤੋ ਵੱਧ ਸਮੇ ਤੋ ਬਰਮਟਨ ਕੰਮਿਊਨਟੀ ਦਾ ਹਿੱਸਾ ਰਹੇ ਹਨ ਜਦ ਕਿ ਡਾ.ਗਗਨਪ੍ਰੀਤ ਸਿੱਧੂ ਇੱਕ ਵਿਗਿਆਨਕ ਹੈ ਤੇ ਡਾ. ਸ੍ਰੇਸਾਸਾਈ ਸੂੀਨਿਵਾਸਨ ਇੱਕ ਯੂਨਿਵਰਸਟੀ ਪ੍ਰੋਫੈਸਰ ਹਨ।ਇਨਾਂ ਦੋਨਾ ਦਾ …

Read More »