08 July 2016, GTA
08 July 2016, Main
ਸੂਬੇ ਦੀ ਪੁਲਿਸ ਕਿਸੇ ਵੀ ਅੱਤਵਾਦੀ ਹਮਲੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਪ੍ਰਕਾਸ਼ ਸਿੰਘ ਬਾਦਲ
ਬਟਾਲਾ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦੀ ਪੁਲਿਸ ਕਿਸੇ ਵੀ ਅੱਤਵਾਦੀ ਹਮਲੇ ਨੂੰ ਨਕਾਮ ਕਰਨ ਵਿਚ ਪੂਰੀ ਤਰ੍ਹਾਂ ਸਮਰੱਥ ਹੈ। ਮੁੱਖ ਮੰਤਰੀ ਬਾਦਲ ਅੱਜ ਫਤਿਹਗੜ੍ਹ ਚੂੜੀਆਂ ਵਿਖੇ ਸੰਗਤ ਦਰਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਕਿਹਾ ਕਿ ਦੇਸ਼ ਦੀ …
Read More »ਐਨਆਰਆਈ ਨੇ ਚੰਦੂਮਾਜਰਾ ‘ਤੇ ਲਾਏ ਕਰੋੜ ਰੁਪਏ ਹੜੱਪਣ ਦੇ ਦੋਸ਼
ਪ੍ਰੈਸ ਕਾਨਫਰੰਸ ਕਰਕੇ ਸੀਬੀਆਈ ਜਾਂਚ ਦੀ ਕੀਤੀ ਮੰਗ; ਲੈਣ-ਦੇਣ ਸਬੰਧੀ ਰਿਕਾਰਡਿੰਗਜ਼ ਹੋਣ ਦੇ ਦਾਅਵੇ ਮੁਹਾਲੀ/ਬਿਊਰੋ ਨਿਊਜ਼ ਜ਼ਿਲ੍ਹਾ ਨਵਾਂਸ਼ਹਿਰ ਦੇ ਵਸਨੀਕ ਐਨਆਰਆਈ ਜਸਪ੍ਰੀਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ‘ਤੇ ਉਸ ਨੂੰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੈਂਬਰ ਨਾਮਜ਼ਦ ਕਰਵਾਉਣ …
Read More »ਮਿਸ ਪੂਜਾ ਖਿਲਾਫ ਗੈਰਕਾਨੂੰਨੀ ਮਨੀ ਐਕਸਚੇਂਜ ਤਹਿਤ ਦੋਸ਼ ਤੈਅ
ਜਲੰਧਰ : ਪੰਜਾਬੀ ਗਾਇਕਾ ਮਿਸ ਪੂਜਾ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗੈਰਕਾਨੂੰਨੀ ਵਿਦੇਸ਼ੀ ਕਰੰਸੀ ਐਕਸਚੇਂਜ ਦੇ ਦੋਸ਼ ਤੈਅ ਕਰ ਦਿੱਤੇ ਹਨ। ਇਸ ਸਬੰਧੀ ਮਿਸ ਪੂਜਾ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ। ਈ.ਡੀ. ਵਲੋਂ ਫੇਮਾ (ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ) ਅਧੀਨ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਗਾਇਕਾ …
Read More »ਬਾਦਲਾਂ ਤੇ ਪਰਗਟ ਸਿੰਘ ਵਿਚਾਲੇ ਰੇੜਕਾ ਜਾਰੀ
ਪਰਗਟ ਸਿੰਘ ਨੇ ਬਾਦਲਾਂ ਦੇ ਸਮਾਗਮਾਂ ‘ਚੋਂ ਰੱਖੀ ਦੂਰੀ ਜਲੰਧਰ/ਬਿਊਰੋ ਨਿਊਜ਼ : ਜਮਸ਼ੇਰ ਵਿੱਚ ਲੱਗਣ ਵਾਲੇ ਕੂੜਾ ਪਲਾਂਟ ਨੂੰ ਲੈ ਕੇ ਬਾਦਲਾਂ ਅਤੇ ਹਲਕਾ ਵਿਧਾਇਕ ਪਰਗਟ ਸਿੰਘ ਵਿੱਚ ਪੈਦਾ ਹੋਇਆ ਡੈੱਡਲਾਕ ਪਿਛਲੇ ਢਾਈ ਮਹੀਨਿਆਂ ਤੋਂ ਜਾਰੀ ਹੈ। ਦੋਹਾਂ ਧਿਰਾਂ ਵਿਚਾਲੇ ਸੁਲ੍ਹਾ ਸਫ਼ਾਈ ਕਰਵਾਉਣ ਲਈ ਨਾ ਤਾਂ ਕੋਈ ਅੱਗੇ ਆਇਆ ਹੈ …
Read More »ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬੇਅਦਬੀ ਦੀ ਸਾਜ਼ਿਸ਼ ‘ਤੇ ਨਾ ਪਾ ਸਕਿਆ ਰੌਸ਼ਨੀ
ਪੁਲਿਸ ਤੇ ਸਿੱਖ ਪ੍ਰਚਾਰਕਾਂ ਦੀ ਭੂਮਿਕਾ ‘ਤੇ ਉਠਾਏ ਸੁਆਲ ਚੰਡੀਗੜ੍ਹ/ਬਿਊਰੋ ਨਿਊਜ਼ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੀਤੇ ਸਾਲ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਦੇ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਜਸਟਿਸ (ਸੇਵਾਮੁਕਤ) ਜ਼ੋਰਾ ਸਿੰਘ ਦੀ ਅਗਵਾਈ ਵਿੱਚ ਬਣਾਇਆ ઠਇਕ ਮੈਂਬਰੀ ਕਮਿਸ਼ਨ ਇਸ ਕਾਂਡ ਸਬੰਧੀ ਸਾਜ਼ਿਸ਼ ਦਾ …
Read More »ਬੇਅਦਬੀ ਕਾਂਡ: ਛੇ ਕੇਸਾਂ ‘ਚੋਂ ਇੱਕ ਦੀ ਵੀ ਪੜਤਾਲ ਸਿਰੇ ਨਾ ਲੱਗ ਸਕੀ
ਫਰੀਦਕੋਟ ਪੁਲਿਸ ਨੇ ਤਿੰਨ ਕਤਲ ਕੇਸ ਕੀਤੇ ਸਨ ਦਰਜ; ਸੀਬੀਆਈ ਵੀ ਪੜਤਾਲ ‘ਚ ਨਾ ਦਿਖਾ ਸਕੀ ਪ੍ਰਗਤੀ ਫ਼ਰੀਦਕੋਟ/ਬਿਊਰੋ ਨਿਊਜ਼ : ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਅਤੇ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੀਆਂ ਘਟਨਾਵਾਂ ਅਤੇ ਇਸ ਵਿੱਚ ਮਾਰੇ ਗਏ ਤਿੰਨ ਵਿਅਕਤੀਆਂ ਦੇ ਕਤਲ …
Read More »ਕੇਜਰੀਵਾਲ ਵੱਲੋਂ ਨੌਜਵਾਨਾਂ ਨਾਲ ਵੱਡੇ ਵਾਅਦੇ
51 ਨੁਕਾਤੀ ਯੂਥ ਮੈਨੀਫੈਸਟੋ ਜਾਰੀ; 25 ਲੱਖ ਨੌਕਰੀਆਂ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਵਾਅਦਾ ਅੰਮ੍ਰਿਤਸਰ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਪਾਰਟੀ ਵੱਲ ਖਿੱਚਣ ਲਈ 51 ਨੁਕਾਤੀ ਯੂਥ ਮੈਨੀਫੈਸਟੋ ਰਲੀਜ਼ ਕਰਦਿਆਂ ਐਲਾਨ ਕੀਤਾ ਕਿ ‘ਆਪ’ ਦੀ …
Read More »