Breaking News
Home / Mehra Media (page 3620)

Mehra Media

ਹਾਕੀ ਦੇ ਮਹਾਨ ਖਿਡਾਰੀ ਮੁਹੰਮਦ ਸ਼ਾਹਿਦ ਦਾ ਦੇਹਾਂਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਹਾਕੀ ਦੇ ਦਿੱਗਜ ਖਿਡਾਰੀਮੁਹੰਮਦਸ਼ਾਹਿਦਦਾਲੰਮੀਬਿਮਾਰੀਮਗਰੋਂ ਗੁੜਗਾਓਂ ਦੇ ਇੱਕ ਨਿੱਜੀਹਸਪਤਾਲਵਿੱਚਦੇਹਾਂਤ ਹੋ ਗਿਆ। ਸ਼ਾਹਿਦ ਦੇ ਬੇਟੇ ਮੁਹੰਮਦਸੈਫ ਨੇ ਦੱਸਿਆ ਕਿ ਬੁੱਧਵਾਰ ਸਵੇਰੇ 10.45 ਵਜੇ ਉਨ੍ਹਾਂ ਆਖਰੀ ਸਾਹ ਲਿਆ। ਸਵੇਰੇ ਉਨ੍ਹਾਂ ਦੇ ਸਾਰੇ ਅੰਗਾਂ ਨੇ ਕੰਮਕਰਨਾਬੰਦਕਰਦਿੱਤਾ ਸੀ। 56 ਸਾਲਾਸ਼ਾਹਿਦ ਨੂੰ ਮੇਦਾਂਤਾਮੈਡੀਸਿਟੀਵਿੱਚ ਇਸ ਮਹੀਨੇ ਦੀਸ਼ੁਰੂਆਤਵਿੱਚਪੀਲੀਆ ਤੇ ਡੇਂਗੂ ਹੋਣਮਗਰੋਂ ਭਰਤੀਕਰਾਇਆ ਗਿਆ …

Read More »

ਚਾਈਲਡ ਬੈਨੀਫਿਟ ਚੈਕ 20 ਜੁਲਾਈ ਤੋਂ ਸ਼ੁਰੂ

ਪ੍ਰਤੀ ਬੱਚਾ ਮਿਲ ਸਕਦੇ ਹਨ 6400 ਡਾਲਰ ਸਲਾਨਾ ਮਿਸੀਸਾਗਾ/ ਬਿਊਰੋ ਨਿਊਜ਼ ਫ਼ੈਡਰਲ ਸਰਕਾਰ ਦੇ ਨਵੇਂ ਕੈਨੇਡਾ ਚਾਈਲਡ ਬੈਨੇਫ਼ਿਟ ਸੀ.ਸੀ.ਬੀ. ਪ੍ਰੋਗਰਾਮ ਤਹਿਤ ਪੀਲ ਖੇਤਰ ਵਿਚ ਰਹਿਣ ਵਾਲੇ ਪਰਿਵਾਰਾਂ ਨੂੰ 20 ਜੁਲਾਈ ਤੋਂ ਮਿਲਣੇ ਸ਼ੁਰੂ ਹੋ ਜਾਣਗੇ। ਇਸ ਪ੍ਰੋਗਰਾਮ ਤਹਿਤ ਪਹਿਲੀ ਵਾਰ ਭੁਗਤਾਨ ਜਾਰੀ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ …

Read More »

ਤੁਰ ਗਈ ਮਿਸੀਸਾਗਾ ਦੀ ‘ਦਾਦੀ’

ਸਭ ਦੀ ਪਿਆਰੀ ਦਾਦੀ ਅਤੇ ਮਾਂ ਦੀ ਸੜਕ ਹਾਦਸੇ ‘ਚ ਮੌਤ ਮਿਸੀਸਾਗਾ/ਬਿਊਰੋ ਨਿਊਜ਼ : ਚਾਰ ਬੱਚਿਆਂ ਅਤੇ ਛੇ ਪੋਤਿਆਂ ਦੀ ਮਾਂ ਅਤੇ ਦਾਦੀ ਮਾਂ ਅਮਰਜੀਤ ਛੋਕਰ ਦੀ ਬੀਤੇ ਦਿਨੀਂ ਇਕ ਸੜਕ ਹਾਦਸੇ ‘ਚ ਮੌਤ ਹੋ ਗਈ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਆਸ-ਪਾਸ ਰਹਿਣ ਵਾਲੇ ਸਾਰੇ ਲੋਕਾਂ ਦੀ …

Read More »

ਲਗਜ਼ਰੀ ਸਮਾਨ ਨਾਲ ਲੱਦੇ ਟਰੇਲਰਾਂ ‘ਚੋਂ ਸਮਾਨ ਚੋਰੀ ਕਰਨ ਦੇ ਮਾਮਲੇ ‘ਚ ਫਸੇ ਪੰਜਾਬੀ ਮੁੰਡੇ

ਬਰੈਂਪਟਨ ਵਾਸੀ ‘ਤੇ 5 ਮਿਲੀਅਨ ਦਾ ਟਰੱਕ ਲੋਡ ਚੋਰੀ ਕਰਨ ਦਾ ਦੋਸ਼ ਪੁਲਿਸ ਨੇ 4.5 ਮਿਲੀਅਨ ਦੇ ‘ਐਪਲ’ ਉਤਪਾਦ ਕੀਤੇ ਬਰਾਮਦ ਬਰੈਂਪਟਨ/ ਬਿਊਰੋ ਨਿਊਜ਼ ਪੀਲ ਪੁਲਿਸ ਨੇ 4.5 ਮਿਲੀਅਨ ਦੇ ‘ਐਪਲ’ ਉਤਪਾਦ ਅਤੇ ਵੱਡੀ ਸਕਰੀਨ ਵਾਲੇ ਟੀ.ਵੀਜ਼ ਦੇ ਨਾਲ ਕੱਪੜੇ ਬਰਾਮਦ ਕੀਤੇ ਹਨ। ਇਸ ਮਾਮਲੇ ਵਿਚ ਪੁਲਿਸ ਨੇ ਦੋ ਜਣਿਆਂ …

Read More »

ਕੌਂਸਲਰ ਗੁਰਪ੍ਰੀਤ ਢਿੱਲੋਂ ਯੂਨੀਸੀਪਲ ‘ਤੇ ਸੈਸ਼ਨ ਦੀ ਕਰਨਗੇ ਮੇਜ਼ਬਾਨੀ

ਬਰੈਂਪਟਨ/ ਬਿਊਰੋ ਨਿਊਜ਼ ਸਿਟੀ ਕੌਂਸਲ ਗੁਰਪ੍ਰੀਤ ਢਿੱਲੋਂ ਯੂਨੀਸੀਪਲ 101 ਸੈਸ਼ਨ ਦੀ ਮੇਜਬਾਨੀ ਕਰਨਗੇ ਅਤੇ ਬਰੈਂਪਟਨ ਵਾਸੀਆਂ ਨੂੰ ਸਿਟੀ ਸਰਵਿਸਜ਼ ਅਤੇ ਹੋਰ ਸਾਧਨਾਂ ਬਾਰੇ ਦੱਸਣਗੇ। ਇਸ ਨਾਲ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਸਰਵਿਸਜ਼ ਨੂੰ ਆਪਣੇ ਲਈ ਵਰਤਣ ਵਿਚ ਮਦਦ ਮਿਲੇਗੀ। ਕੌਂਸਲਰ ਢਿੱਲੋਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਲਈ ਲੋਕਲ ਗਵਰਨਮੈਂਟ ਦੇ ਕਾਰਜਾਂ …

Read More »

ਸੰਤ ਰਾਮ ਉਦਾਸੀ ਦੇ ਦੁਖਾਂਤ ਦੀ ਗੱਲ ਕਰਦਿਆਂ

ਪ੍ਰਿੰ. ਸਰਵਣ ਸਿੰਘ ਮਰਹੂਮ ਸੰਤ ਰਾਮ ਉਦਾਸੀ ‘ਤੇ ਜਿੰਨਾ ਸਰੀਰਕ ਤਸ਼ੱਦਦ ਪੁਲਿਸ ਨੇ ਕੀਤਾ ਓਨਾ ਕੁ ਮਾਨਸਿਕ ਤਸ਼ੱਦਦ ਉਹਦੇ ਕੁਝ ‘ਸਾਥੀਆਂ’ ਨੇ ਵੀ ਕੀਤਾ। ਉਸ ਨੂੰ ਅਗੇਤੀ ਮੌਤ ਵੱਲ ਧੱਕਣ ਲਈ ਦੋਹੇ ਧਿਰਾਂ ਸ਼ਰੀਕ ਸਨ। ਜਿਨ੍ਹਾਂ ਸਾਥੀਆਂ ਨੇ ਆਪਣੇ ਟੁੱਟੇ ਹੋਏ ਸਾਥੀ ਨੂੰ ਸੰਭਾਲਣਾ ਤੇ ਸਹਾਰਾ ਦੇਣਾ ਸੀ ਉਹੀ ਉਹਦੇ …

Read More »

ਪਰਵਾਸੀਰੇਡੀਓ’ਤੇ ਇਟੋਬੀਕੋਕਵਾਰਡਨੰਬਰ 1 ਤੋਂ ਸਕੂਲ ਟਰੱਸਟੀਜ਼ ਉਮੀਦਵਾਰਅਵਤਾਰਮਿਨਹਾਸਨਾਲ ਇੰਟਰਵਿਊ

ਸੈਣੀਸਾਹਿਬ-ਅਵਤਾਰ ਜੀ ਸਤਿਸ਼੍ਰੀਅਕਾਲ।ਕਾਫੀਕਮਿਉਨਿਟੀਸਾਥ ਦੇ ਰਹੀ ਹੈ ਜੀ ਆਪਣਾ ? ਅਵਤਾਰਮਿਨਹਾਸ ਜੀ-ਹਾਂ ਜੀ, ਸੈਣੀਸਾਹਿਬ, ਕਾਫੀਕਮਿਊਨਿਟੀਸਾਥ ਦੇ ਰਹੀਹੈ।ਸਾਰੇ ਭੈਣ-ਭਰਾਵਾਲੰਟੀਅਰ ਦੇ ਤੌਰ ‘ਤੇ ਕੰਮ ਕਰਰਹੇ ਹਨ। ਸੈਣੀਸਾਹਿਬ-ਅਵਤਾਰ ਜੀ ਆਮ ਤੌਰ ‘ਤੇ ਅਸੀਂ ਵੋਟਾਂ ਪਾਉਣਨਹੀਂ ਜਾਂਦੇ, ਅਸੀ ਵੋਟਾਂ ਨੂੰ ਅਹਿਮੀਅਤਨਹੀਂ ਦਿੰਦੇ। ਵੋਟਪ੍ਰਤੀਸ਼ਤਬੜੀ ਘੱਟ ਹੁੰਦੀ ਹੈ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀਆਪਣੇ ਭੈਣ-ਭਰਾਵਾਂ ਨੂੰ ਬੇਨਤੀਕਰੋ …

Read More »

ਇੱਕ ਮਿਲੀਅਨ ਕੁੱਤਿਆਂ ਦੀਵੈਕਸੀਨੇਸ਼ਨਦਾਟੀਚਾਪੂਰਾ

ਵਰਲਡਐਨੀਮਲਪ੍ਰੋਟੈਸ਼ਨਦੀ ਇਹ ਪ੍ਰਾਪਤੀ ਇੱਕ ਵੱਡਾ ਮੀਲਪੱਥਰ : ਗੁਰਦੀਪਆਹਲੂਵਾਲੀਆ ਟੋਰਾਂਟੋ : ਵਰਲਡਐਨੀਮਲਪ੍ਰੋਟੈਕਸ਼ਨ ਨਾਂ ਦੀ ਗਲੋਬਲ ਸੰਸਥਾ ਨੇ ਇਕ ਮਿਲੀਅਨ ਕੁੱਤਿਆਂ ਦੇ ਰੇਬੀਜ਼ ਜਾਂ ਹਲਕਾਅ ਦੇ ਟੀਕੇ ਲਾਉਣਦਾਅਹਿਮਟੀਚਾਪ੍ਰਾਪਤਕੀਤਾ ਹੈ। ਸੰਸਥਾ ਦੀ ਇਹ ਪ੍ਰਾਪਤੀ ਇਸ ਦੀ ‘ਕੁੱਤਿਆਂ ਲਈਬਿਹਤਰ ਜ਼ਿੰਦਗੀ’ ਨਾਂ ਦੀ ਮੁਹਿੰਮ ਦਾ ਹਿੱਸਾ ਹੈ ਅਤੇ ਕੈਨੇਡੀਅਨਟੀਵੀਸਖਸ਼ੀਅਤ ਗੁਰਦੀਪਆਹਲੂਵਾਲੀਆਵੀ ਇਸ ਮੁਹਿੰਮ ਦਾ ਹਿੱਸਾ ਹਨ। …

Read More »

Reflections from Osler’s Global Health India Trip

Deborah Churchill William Osler Health System’s (Osler) Global Health team recently returned from an historic trip to Punjab, India where they formalized partnerships with three different hospitals in the region. The eight-member team returned to Toronto at the end of April after two intensive weeks in the northern Indian state …

Read More »

ਬੋਲ ਬਾਵਾ ਬੋਲ

ਧੁੱਪ ਸੇਕ ਰਿਹਾ ‘ਕਾਲਾ ਕੋਟ’ ਨਿੰਦਰ ਘੁਗਿਆਣਵੀ ਮੁਖਤਿਆਰ ਸਿੰਘ ਆਪਣੇ ਭਾਣਜੇ ਦੀ ਜੰਜ ਆਇਆ ਹੋਇਆ ਹੈ। ਹਾਲੇ ਦੋ ਮਹੀਨੇ ਪਹਿਲਾਂ ਹੀ ਉਹ ਐਡੀਸ਼ਨਲ ਸ਼ੈਸ਼ਨ ਜੱਜ ਵਜੋਂ ਸੇਵਾ ਮੁਕਤ ਹੋਇਆ ਹੈ। ਸਾਰੇ ਦੂਰ-ਨੇੜਲੇ ਰਿਸ਼ਤੇਦਾਰਾਂ ਨੂੰ ਚਾਅ ਹੈ ਕਿ ਉਹ ਆਪਣੇ ਰਿਸ਼ਤੇਦਾਰ ਜੱਜ ਨੂੰ ਦੇਖ ਰਹੇ ਹਨ। ਉਸਦੀ ਭੈਣ ਤੇ ਭਣੋਈਏ ਨੇ …

Read More »