ਅੰਤਰਰਾਜੀ ਕੌਂਸਲ ਦੀ ਮੀਟਿੰਗ ਦੌਰਾਨ ਮੁੱਖ ਮੰਤਰੀਆਂ ਨੂੰ ਕੀਤਾ ਸੰਬੋਧਨ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਸ਼ਵ ਵਿੱਚ ਜੋ ਕੁੱਝ ਵਾਪਰ ਰਿਹਾ ਹੈ, ਉਸ ਨੂੰ ਭਾਰਤ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਅੰਤਰਰਾਜੀ ਕੌਂਸਲ ਦੀ ਮੀਟਿੰਗ ਦੌਰਾਨ ਉਨ੍ਹਾਂ ਅਪੀਲ ਕੀਤੀ ਕਿ ਕੌਮੀ ਸੁਰੱਖਿਆ ਦੇ ਹਿੱਤ ਵਿੱਚ ਅੱਤਵਾਦ ਨਾਲ …
Read More »ਹੈਦਰਾਬਾਦ ਯੂਨੀਵਰਸਿਟੀ ‘ਚ ਸਿੱਖ ਵਿਦਿਆਰਥੀ ਨੂੰ ਕਸ਼ਮੀਰੀ ਸਮਝ ਕੇ ਕੁੱਟਿਆ
ਪਟਿਆਲਾ ਦਾ ਰਹਿਣ ਵਾਲਾ ਹੈ ਪੀੜਤ ਅਮੋਲ ਸਿੰਘ ਹੈਦਰਾਬਾਦ/ਬਿਊਰੋ ਨਿਊਜ਼ : ਹੈਦਰਾਬਾਦ ਯੂਨੀਵਰਸਿਟੀ ਵਿਚ ਇਕ ਪੰਜਾਬੀ ਖੋਜ ਵਿਦਿਆਰਥੀ ਨੂੰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਦੇ ਮੈਂਬਰਾਂ ਨੇ ਕਸ਼ਮੀਰੀ ਸਮਝ ਕੇ ਉਸ ਨਾਲ ਮਾਰਕੁੱਟ ਕੀਤੀ। ਇਕ ਅੰਗਰੇਜੀ ਵੈਬਸਾਈਟ ਦੀ ਰਿਪੋਰਟ ਮੁਤਾਬਿਕ ਪੀੜ੍ਹਤ ਅਮੋਲ ਸਿੰਘ (25) ਪਟਿਆਲੇ ਦੇ ਇਕ ਸਿੱਖ ਪਰਿਵਾਰ ਨਾਲ …
Read More »ਸਿੱਖ ਵਿਦਿਆਰਥੀ ਦੀ ਕੁੱਟਮਾਰ ਦਾ ਮੁੱਦਾ ਸੰਸਦ ਵਿੱਚ ਉਠਿਆ
ਘਟਨਾ ਦਾ ਤੁਰੰਤ ਨੋਟਿਸ ਲੈਣ ਅਤੇ ਕਸੂਰਵਾਰਾਂ, ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਹੈਦਰਾਬਾਦ ਯੂਨੀਵਰਸਿਟੀ ਵਿੱਚ ਸਿੱਖ ਵਿਦਿਆਰਥੀ ਦੀ ਕਸ਼ਮੀਰੀ ਸਮਝ ਕੇ ਕੀਤੀ ਕੁੱਟਮਾਰ ਦੀ ਨਿੰਦਾ ਕਰਦਿਆਂ ਇਸ …
Read More »16ਵੀਂ ਲੋਕ ਸਭਾ ‘ਚ ਚੁੱਪ ਰਹੇ ਸੋਨੀਆ ਤੇ ਰਾਹੁਲ
ਸਮ੍ਰਿਤੀ ਇਰਾਨੀ ਕੋਲੋਂ ਪੁੱਛੇ ਗਏ ਵੱਧ ਸਵਾਲ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਵਿਚ ਐਨ.ਡੀ. ਏ. ਸਰਕਾਰ ਬਣਨ ਤੋਂ ਬਾਅਦ ਲੋਕ ਸਭਾ ਵਿਚ ਸਰਕਾਰ ਤੋਂ ਸਵਾਲ ਪੁੱਛਣ ਵਾਲਿਆਂ ਵਿਚ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਸਭ ਤੋਂ ਪਿੱਛੇ ਹਨ। ਰਾਹੁਲ ਦੇ ਨਾਲ ਉਨ੍ਹਾਂ ਦੀ ਮਾਂ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ 16ਵੀਂ ਲੋਕ …
Read More »ਕੇਂਦਰੀ ਸੂਚਨਾ ਕਮਿਸ਼ਨ ਵਲੋਂ ਰਾਜਨਾਥ, ਸੋਨੀਆ ਤੇ ਮਾਇਆਵਤੀ ਨੂੰ ਨੋਟਿਸ
ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰੀ ਸੂਚਨਾ ਕਮਿਸ਼ਨ ਨੇ 6 ਰਾਸ਼ਟਰੀ ਪਾਰਟੀਆਂ ਦੇ ਨੇਤਾਵਾਂ ਸੋਨੀਆ ਗਾਂਧੀ, ਰਾਜਨਾਥ ਸਿੰਘ, ਕੁਮਾਰੀ ਮਾਇਆਵਤੀ, ਪਰਕਾਸ਼ ਕਾਰਤ, ਸ਼ਰਦ ਪਵਾਰ ਤੇ ਸੁਧਾਕਰ ਰੈਡੀ ਨੂੰ ਸੂਚਨਾ ਦਾ ਅਧਿਕਾਰ ਤਹਿਤ ਪੁੱਛੇ ਗਏ ਸਵਾਲਾਂ ਦਾ ਜਵਾਬ ਨਾ ਦੇਣ ਦੇ ਮਾਮਲੇ ਵਿਚ ਨੋਟਿਸ ਜਾਰੀ ਕਰਦਿਆਂ ਇਨ੍ਹਾਂ ਨੇਤਾਵਾਂ ਨੂੰ 22 ਜੁਲਾਈ ਨੂੰ ਕਮਿਸ਼ਨ …
Read More »ਕਾਂਗਰਸ ਦੇ ਪੇਮਾ ਖਾਂਡੂ ਦੇ ਹੱਥ ਆਈ ਅਰੁਣਾਚਲ ਦੀ ਕਮਾਂਡ
ਈਟਾਨਗਰ/ਬਿਊਰੋ ਨਿਊਜ਼ ਕਾਂਗਰਸ ਦੇ ਪੇਮਾ ਖਾਂਡੂ ਨੇ ਅਰੁਣਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਕ ਦਿਨ ਪਹਿਲਾਂ ਲੀਡਰਸ਼ਿਪ ਵਿਚ ਬਦਲਾਅ ਤੋਂ ਬਾਅਦ ਬਾਗ਼ੀ ਮੈਂਬਰ ਕਾਂਗਰਸ ਨਾਲ ਮੁੜ ਤੋਂ ਜੁੜ ਗਏ ਅਤੇ ਅਰੁਣਾਚਲ ਵਿਚ ਸਿਆਸੀ ਜੋੜ-ਤੋੜ ਦਾ ਅੰਤ ਹੋ ਗਿਆ। ਚਾਓਨਾ ਮੀਅਨ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ …
Read More »ਸਮ੍ਰਿਤੀ ਈਰਾਨੀ ਨੂੰ ਇਕ ਹੋਰ ਝਟਕਾ, ਕੈਬਨਿਟ ਕਮੇਟੀ ‘ਚੋਂ ਕੀਤਾ ਬਾਹਰ
ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਤਰੀ ਮੰਡਲ ਵਿਚ ਤਬਦੀਲੀ ਮਗਰੋਂ ਹੁਣ ਕੈਬਨਿਟ ਕਮੇਟੀਆਂ ਵਿਚ ਵੀ ਫੇਰਬਦਲ ਕੀਤਾ ਹੈ। ਇਸ ਦੇ ਤਹਿਤ ਸਮ੍ਰਿਤੀ ਈਰਾਨੀ, ਸਦਾਨੰਦ ਗੌੜਾ ਤੇ ਰਾਜੀਵ ਪ੍ਰਤਾਪ ਰੂਡੀ ਦੀ ਛੁੱਟੀ ਕਰ ਦਿੱਤੀ ਗਈ ਹੈ। ਨਵੇਂ ਫੇਰਬਦਲ ਵਿਚ ਸਮ੍ਰਿਤੀ ਈਰਾਨੀ ਲਈ ਇਹ ਦੋਹਰਾ ਝਟਕਾ ਹੈ। ਕਿਉਂਕਿ ਮੰਤਰੀ …
Read More »ਨਫਰਤ ਦੇ ਦੌਰ ‘ਚ ਸ਼ਾਇਰਾਂ ਦੁਆਰਾ ਮੁਹੱਬਤ ਦਾ ਪੈਗਾਮ
ਮਿਸੀਸਾਗਾ ਵਿਚ ਉਰਦੂ, ਪੰਜਾਬੀ ਅਤੇ ਹਿੰਦੀ ਸ਼ਾਇਰਾਂ ਦਾ ਸਾਂਝਾ ਮੁਸ਼ਾਇਰਾ ਮਿਸੀਸਾਗਾ/ਬਿਊਰੋ ਨਿਊਜ਼ઠ ਮਹਿਫਿਲ ਦੌਰਾਨ ਇੱਕ ਸ਼ਾਇਰ ਦੀ ਕਹੀ ਸਤਰ ”ਅਗਰ ਹਮ ਭੀ ਨਾ ਬਰਸੇ ઠਇਸ ਜ਼ਮੀਂ ਪੇ ਕੌਨ ਬਰਸੇਗਾ”, ਕਵੀਆਂ, ਸ਼ਾਇਰਾਂ ਦੇ ਸਮਾਜਿਕ ਰੋਲ ਦੀ ਤਰਜਮਾਨੀ ਕਰ ਰਹੀ ਸੀ। ਮਿਸੀਸਾਗਾ ਵਿਚ ਹਾਰਟਲੈਂਡ ਕਰੈਡਿੱਟਵਿਊ ਕਮਿਊਨਿਟੀ ਐਂਡ ਹੈਲਥ ਸਰਵਿਸਜ਼ ਦੁਆਰਾ ਉਰਦੂ, ਪੰਜਾਬੀ …
Read More »ਤਿੰਨ-ਭਾਸ਼ਾਈ ‘ਸਾਂਝਾ ਕਵੀ-ਦਰਬਾਰ’ ਯਾਦਗਾਰੀ ਹੋ ਨਿੱਬੜਿਆ
ਕਈ ਨਾਮਵਰ-ਕਵੀਆਂ ਨੇ ਕੀਤੀ ਸ਼ਮੂਲੀਅਤ ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਸਾਵਣ ਮਹੀਨੇ ਨੂੰ ਯਾਦ ਕਰਦਿਆਂ ਬੀਤੇ ਐਤਵਾਰ 17 ਜੁਲਾਈ ਨੂੰ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ ਤਿੰਨ ਭਾਸ਼ਾਵਾਂ ਉਰਦੂ, ਹਿੰਦੀ ਤੇ ਪੰਜਾਬੀ ਦੇ ਕਵੀਆਂ ਨੂੰ ਇੱਕ ਮੰਚ ‘ਤੇ ਇਕੱਠਿਆਂ ਪੇਸ਼ ਕਰਦਿਆਂ ਸਾਂਝਾ ਕਵੀ-ਦਰਬਾਰ ਕਰਵਾਇਆ ਗਿਆ। ਇਸ ਕਵੀ-ਦਰਬਾਰ ਦੀ ਮੁੱਖ-ਵਿਸ਼ੇਸ਼ਤਾ ਸੀ …
Read More »ਬਲੂ ਓਕ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵਲੋਂ ਸੈਂਟਰਲ ਆਈਲੈਂਡ ਦਾ ਟੂਰ
ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਸੋਹਣ ਸਿੰਘ ਤੂਰ ਪ੍ਰਧਾਨ, ਨਿਰਮਲ ਸਿੰਘ ਮੀਤ ਪ੍ਰਧਾਨ ਅਤੇ ਮਹਿੰਦਰਪਾਲ ਵਰਮਾ ਦੀ ਅਗਵਾਈ ਹੇਠ ਐਤਵਾਰ 17 ਜੁਲਾਈ ਨੂੰ ਸੈਂਟਰਲ ਆਈਲੈਂਡ ਦਾ ਟੂਰ ਸੁਖਾਵੇਂ ਮਾਹੌਲ ਵਿਚ ਲਾਇਆ ਗਿਆ। ਸਵੇਰੇ 9.30 ਵਜੇ ਸਾਰੇ ਮੈਂਬਰ ਦੋ ਬੱਸਾਂ ਵਿਚ ਸਵਾਰ ਹੋ ਕੇ ਸਕੌਰ ਸੈਂਟਰ ਤੋਂ …
Read More »