Breaking News
Home / Mehra Media (page 3615)

Mehra Media

ਸਿੱਧੂ ਆਪਣੇ ਫੈਸਲੇ ਤੋਂ ਨਹੀਂ ਮੁੜਨਗੇ : ਡਾ. ਸਿੱਧੂ

ਖ਼ੁਦ ਭਾਜਪਾ ਨਾਲ ਜੁੜੇ ਰਹਿਣ ਦਾ ਪ੍ਰਗਟਾਵਾ ਅੰਮ੍ਰਿਤਸਰ : ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਅੰਮ੍ਰਿਤਸਰ ਸ਼ਹਿਰ ਦੇ ਪੂਰਬੀ ਹਲਕੇ ਤੋਂ ਵਿਧਾਇਕਾ ਨਵਜੋਤ ਕੌਰ ਸਿੱਧੂ ਨੇ ਇੱਥੇ ਸਪਸ਼ਟ ਕੀਤਾ ਕਿ ਸਿੱਧੂ ਵੱਲੋਂ ਰਾਜ ਸਭਾ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨਾਲ ਆਖ਼ਰੀ ਪਾਰੀ ਦਾ ਅੰਤ ਹੋ ਗਿਆ …

Read More »

ਸਿੱਧੂ ਦੇ ਅਸਤੀਫ਼ੇ ਨਾਲ ਪੰਜਾਬ ਦੀ ਸਿਆਸਤ ਨੂੰ ਫ਼ਰਕ ਨਹੀਂ ਪਵੇਗਾ: ਬਾਦਲ

ਬਰਨਾਲਾ/ਬਿਊਰੋ ਨਿਊਜ਼ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡਾਂ ਵਿੱਚ ਸੰਗਤ ਦਰਸ਼ਨ ਲਈ ਪੁੱਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਰਾਜ ਸਭਾ ਮੈਂਬਰੀ ਤੋਂ ਦਿੱਤੇ ਗਏ ਅਸਤੀਫ਼ੇ ਸਬੰਧੀ ਕਿਹਾ ਕਿ ਅਸੂਲਾਂ ਦੀ ਰਾਜਨੀਤੀ ਨਾਲ ਸਮਝੌਤਾ ਕਰਨ ਵਾਲੇ ਲੋਕ ਸਿਆਸਤ ਵਿੱਚ ਕਦੇ ਕਾਮਯਾਬ ਨਹੀਂ ਹੁੰਦੇ। …

Read More »

ਸਿੱਧੂ ਨੂੰ ਪੰਜਾਬ ਵਿਚ ਮੁੱਖ ਮੰਤਰੀ ਵਜੋਂ ਪੇਸ਼ ਕਰਨ ਬਾਰੇ ਅਜੇ ਕੋਈ ਵਿਚਾਰ ਨਹੀਂ : ਕੇਜਰੀਵਾਲઠ

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਰਾਜ ਸਭਾ ਮੈਂਬਰੀ ਅਤੇ ਭਾਜਪਾ ਤੋਂ ਅਸਤੀਫਾ ਦੇਣ ਵਾਲੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਵਿਚ ਮੁੱਖ ਮੰਤਰੀ ਵਜੋਂ ਪੇਸ਼ ਕਰਨ ਬਾਰੇ ਪਾਰਟੀ ਨੇ ਹਾਲੇ ਕੋਈ ਫੈਸਲਾ …

Read More »

ਪੰਜ ਸਾਲਾਂ ‘ਚ 9 ਲੱਖ ਦਰੱਖ਼ਤਾਂ ‘ਤੇ ਚੱਲਿਆ ਕੁਹਾੜਾ

ਵਿਕਾਸ ਕਾਰਜਾਂ ਦੇ ਨਾਂ ‘ਤੇ 2011 ਤੋਂ ਬਾਅਦ ਹਰ ਸਾਲ ਕੱਟਦੇ ਨੇ ਦੋ ਲੱਖ ਦਰੱਖਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਵਿਚ ਵਿਕਾਸ ਕਾਰਜਾਂ ਨੂੰ ਮੁੱਖ ਰੱਖਦਿਆਂ ਨੌਂ ਲੱਖ ਦਰੱਖ਼ਤਾਂ ‘ਤੇ ਸਰਕਾਰੀ ਕੁਹਾੜਾ ਚੱਲਿਆ ਹੈ। ਇਹ ਦਾਅਵਾ ਪੰਜਾਬ ਦੇ ਜੰਗਲਾਤ ਵਿਭਾਗ ਨੇ ਕੌਮੀ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਕੋਲ ਦਰਜ ਕੀਤੇ …

Read More »

‘ਆਪ’ ਦਾ ਸੀ ਐਮ ਉਮੀਦਵਾਰ ਸਿੱਧੂ?

ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ਤੇ ਭਾਜਪਾ ਛੱਡੀ, ਬੀਬੀ ਸਿੱਧੂ ਅਜੇ ਬਣੀ ਰਹੇਗੀ ਵਿਧਾਇਕ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਭੂਚਾਲ ਭਾਵੇਂ ਐਤਵਾਰ ਨੂੰ ਆਇਆ, ਪਰ ਸਿਆਸਤਦਾਨਾਂ ਨੂੰ ਝਟਕੇ ਸੋਮਵਾਰ ਨੂੰ ਲੱਗੇ। ਜਦ ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ। ਰਾਜ ਸਭਾ ਤੋਂ ਅਸਤੀਫਾ ਦੇਣ ਤੋਂ ਬਾਅਦ …

Read More »

ਕੇਜਰੀਵਾਲ ਨੇ ਦਰਬਾਰ ਸਾਹਿਬ ‘ਚ ਸੇਵਾ ਕਰ ਬਖ਼ਸ਼ਾਈ ਭੁੱਲ

ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ‘ਪੰਥਕ’ ਵਿਵਾਦਾਂ ਦੇ ਘੇਰੇ ਵਿਚ ਆਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਸਥਿਤ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਚ ‘ਭਾਂਡੇ ਮਾਂਜੇ’, ਗੁਰੂ ਅੱਗੇ ਅਰਦਾਸ ਕਰਕੇ ਮਾਫ਼ੀ ਮੰਗੀ। ਕੇਜਰੀਵਾਲ ਨੇ ਕਿਹਾ, ‘ਨਾ ਚਾਹੁੰਦੇ ਹੋਏ ਵੀ ਸਾਡੇ ਤੋਂ ਅਣਜਾਣੇ …

Read More »

ਪਰਗਟ ਤੇ ਬੁਲਾਰੀਆ ਅਕਾਲੀ ਦਲ ‘ਚੋਂ ਮੁਅੱਤਲ

ਪਰਗਟ ਸਿੰਘ ਦੇ ‘ਆਪ’ ਅਤੇ ਬੁਲਾਰੀਆ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਕਨਸੋਆਂ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਦੋ ਵਿਧਾਇਕਾਂ ਪਰਗਟ ਸਿੰਘ ਅਤੇ ਇੰਦਰਬੀਰ ਸਿੰਘ ਬੁਲਾਰੀਆ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਲਾਉਂਦਿਆਂ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ ਹੈ। ਪਾਰਟੀ ਵੱਲੋਂ ਕੀਤੀ ਇਸ …

Read More »

ਪ੍ਰੇਮਿਕਾ ਸੰਗ ਮਿਲ ਕੇ ਪਤਨੀ ਦਾ ਕਤਲ ਕਰਨ ਵਾਲਾ ਪੰਜਾਬੀ ਦੋਸ਼ੀ ਕਰਾਰ

ਓਟਾਵਾ/ ਬਿਊਰੋ ਨਿਊਜ਼ ਕੈਨੇਡਾ ਦੇ ਇਕ ਸਨਸਨੀਖੇਜ਼ ਮਰਡਰ  ਕੇਸ ‘ਚ ਯੂਰੀ ਨੇ ਭੁਪਿੰਦਰ ਪਾਲ ਗਿੱਲ ਨੂੰ ਆਪਣੀ 37 ਸਾਲਾ ਪ੍ਰੇਮਿਕਾ ਗੁਰਪ੍ਰੀਤ ਰੋਨਾਲਡ ਨਾਲ ਮਿਲ ਕੇ ਆਪਣੀ ਪਤਨੀ ਦੇ ਬੇਰਹਿਮੀ ਨਾਲ ਕਤਲ ਕਰਨ ਦਾ ਦੋਸ਼ੀ ਪਾਇਆ ਹੈ। ਓਟਾਵਾ ਦੇ ਸੁਪੀਰੀਅਰ ਕੋਰਟ ਵਿਚ ਨੌਂ ਹਫ਼ਤੇ ਦੇ ਟਰਾਇਲ ਤੋਂ ਬਾਅਦ ਯੂਰੀ ਨੇ ਜਗਤਾਰ …

Read More »

ਰਿਪਬਲਿਕਨ ਦੇ ਰਾਸ਼ਟਰੀ ਸੰਮੇਲਨ ‘ਚ ਹੋਈ ਅਰਦਾਸ

 ਯੂਐਸ ‘ਚ ਰਿਪਬਲਿਕਨ ਪਾਰਟੀ ਦੀ ਨੈਸ਼ਨਲ ਕਾਨਫਰੰਸ ਵਿਚ ਇਹ ਪਹਿਲੀ ਵਾਰ ਹੋਇਆ।  ਪਾਰਟੀ ਦੀ ਵੀਸੀ ਅਤੇ ਚੰਡੀਗੜ੍ਹ ‘ਚ ਜਨਮੀ ਹਰਮੀਤ ਕੌਰ ਨੇ ਸਿਰ ‘ਤੇ ਚੁੰਨੀ ਲੈ ਕੀਤੀ ਅਰਦਾਸ  ਟਰੰਪ ਨੂੰ ਪ੍ਰੈਜੀਡੈਂਟ ਉਮੀਦਵਾਰ ਐਲਾਨਣ ਮੌਕੇ ਬੀਬੀ ਢਿੱਲੋਂ ਨੇ ਆਖਿਆ ਕਿ ਚੰਗਾ ਕੰਮ ਕਰਨ ਤੋਂ ਪਹਿਲਾਂ ਗੁਰੂ ਦਾ ਧਿਆਨ ਧਰਨਾ ਜ਼ਰੂਰੀ ਕਲੀਵਲੈਂਡ/ਬਿਊਰੋ …

Read More »

ਯੂਪੀ ਦੇ ਭਾਜਪਾ ਆਗੂ ਨੇ ਮਾਇਆਵਤੀ ਖਿਲਾਫ ਬੋਲੇ ਮੰਦੇ ਬੋਲ

ਰਾਜ ਸਭਾ ‘ਚ ਹੰਗਾਮਾ, ਭਾਜਪਾ ਆਗੂ ਨੂੰ ਪਾਰਟੀ ‘ਚੋਂ ਕੱਢਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਸਦ ਦੇ ਦੋਹਾਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ਵਿਚ ਦਲਿਤਾਂ ਦੇ ਮੁੱਦੇ ‘ਤੇ ਹੁਕਮਰਾਨ ਧਿਰ ਭਾਜਪਾ ਬਚਾਅ ਦੀ ਮੁਦਰਾ ਵਿੱਚ ਨਜ਼ਰ ਆਈ। ਗੁਜਰਾਤ ਦੇ ਊਨਾ ਵਿਚ ਦਲਿਤਾਂ ‘ਤੇ ਤਸ਼ੱਦਦ ਦਾ ਮਾਮਲਾ ਅਜੇ ਠੰਢਾ ਵੀ ਨਹੀਂ …

Read More »