20.9 C
Toronto
Wednesday, September 2, 2026
spot_img
Homeਪੰਜਾਬਛੇ ਜ਼ੋਨ ਇੰਚਾਰਜ ਛੋਟੇਪੁਰ ਦੇ ਹੱਕ ਵਿਚ ਆਏ

ਛੇ ਜ਼ੋਨ ਇੰਚਾਰਜ ਛੋਟੇਪੁਰ ਦੇ ਹੱਕ ਵਿਚ ਆਏ

ਛੇ ਜ਼ੋਨ ਇੰਚਾਰਜ ਛੋਟੇਪੁਰ ਦੇ ਹੱਕ ਵਿਚ ਆਏਚੰਡੀਗੜ੍ਹ : ਸੁੱਚਾ ਸਿੰਘ ਛੋਟੇਪੁਰ ਨੇ ਆਮ ਆਦਮੀ ਪਾਰਟੀ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਪਾਰਟੀ ਨੇ ਸ਼ਾਇਦ ਸੋਚਿਆ ਹੀ ਨਹੀਂ ਸੀ ਕਿ ਛੋਟੇਪੁਰ ਨੂੰ ਕਨਵੀਨਰੀ ਤੋਂ ਹਟਾਉਣ ਲਈ ਪਾਰਟੀ ਇਸ ਤਰ੍ਹਾਂ ਦੋਫਾੜ ਹੋ ਜਾਏਗੀ। ਪਾਰਟੀ ਦੇ 13 ਵਿੱਚੋਂ ਛੇ ਜ਼ੋਨ ਇੰਚਾਰਜ਼ ਛੋਟੇਪੁਰ ਦੇ ਹੱਕ ਵਿੱਚ ਡਟ ਗਏ ਹਨ। ਇਸ ਤੋਂ ਇਲਾਵਾ ਹੋਰ ਲੀਡਰ ਵੀ ਉਨ੍ਹਾਂ ਦੀ ਦੱਬੀ ਸੁਰ ਵਿੱਚ ਇਸ ਗੱਲੋਂ ਹਮਾਇਤ ਕਰ ਰਹੇ ਹਨ ।

RELATED ARTICLES
POPULAR POSTS