Breaking News
Home / Mehra Media (page 3607)

Mehra Media

ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਾ ਵਿਅਕਤੀ ਫ਼ਿਦਾਈਨ ਬੰਬ ਦੀ ਤਰ੍ਹਾਂ : ਅਦਾਲਤ

ਨਵੀਂ ਦਿੱਲੀ : ਦਿੱਲੀ ਦੀ ਇਕ ਸਥਾਨਕ ਅਦਾਲਤ ਨੇ ਸ਼ਰਾਬ ਪੀ ਕੇ ਵਾਹਨ ਲਈ ਦੋਸ਼ੀ ਠਹਿਰਾਏ ਗਏ 35 ਸਾਲਾ ਵਿਅਕਤੀ ਇੰਦਰਜੀਤ ਸਿੰਘ ਨੂੰ ਮਿਲੀ ਜੇਲ੍ਹ ਦੀ ਸਜ਼ਾ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਸ ਨੇ ਇਕ ‘ਆਤਮਘਾਤੀ  ਮਨੁੱਖੀ ਬੰਬ’ ਦੀ ਤਰ੍ਹਾਂ ਵਰਤਾਅ ਕੀਤਾ ਹੈ ਜੋ ਅਜਿਹੀ ਹਾਲਤ ਵਿਚ ਵਾਹਨ ਚਲਾਉਂਦੇ …

Read More »

ਸੇਵਾ ਦਲ ਦੀ ਕੋਰ ਕਮੇਟੀ ਦੀ ਮੀਟਿੰਗ ‘ਚ ਦੱਸਿਆ ਲੇਖਾ-ਜੋਖਾ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਵੀਰਵਾਰ 20 ਜੁਲਾਈ 2016 ਨੂੰ ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁਪ, ਕੋਰ ਕਮੇਟੀ ਦੀ ਮੀਟਿੰਗ, ਪ੍ਰਿੰ: ਸੰਜੀਵ ਧਵਨ ਦੀ ਪ੍ਰਧਾਨਗੀ ਵਿਚ, ਐਮ ਪੀਪੀ ਜਗਮੀਤ ਸਿੰਘ ਦੇ ਆਫਿਸ ਵਿਚ ਹੋਈ। ਮੀਟਿੰਗ ਵਿਚ 11 ਲੋਕਾਂ ਨੇ ਸ਼ਿਰਕਤ ਕੀਤੀ। ਮਕਸਦ ਸੀ ਮਲਟੀ ਕਲਚਰ ਦਿਵਸ ਦੇ ਪ੍ਰੋਗਰਾਮ ਦਾ ਲੇਖਾ ਜੋਖਾ ਕਰਨਾ। ਸਕੱਤਰ …

Read More »

ਅਫ਼ਗਾਨਿਸਤਾਨ ਬਣਿਆ ਕਬਰਿਸਤਾਨ

ਕਾਬੁਲ ਵਿਚ ਫਿਦਾਈਨ ਹਮਲੇ ‘ਚ 80 ਹਲਾਕ, ਹਜ਼ਾਰਾ ਭਾਈਚਾਰੇ ਦੇ ਰੋਸ ਪ੍ਰਦਰਸ਼ਨ ਨੂੰ ਬਣਾਇਆ ਨਿਸ਼ਾਨਾ ਕਾਬੁਲ/ਬਿਊਰੋ ਨਿਊਜ਼ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸ਼ਨੀਵਾਰ ਨੂੰ ਰੋਸ ਮੁਜ਼ਾਹਰਾ ਕਰ ਰਹੇ ਸ਼ੀਆ ਹਜ਼ਾਰਾ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਬੰਬ ਧਮਾਕੇ ਵਿੱਚ ਘੱਟ ਤੋਂ ਘੱਟ 80 ਵਿਅਕਤੀ ਮਾਰੇ ਗਏ …

Read More »

ਕਾਬੁਲ ਵਿੱਚ ਅਗਵਾਕਾਰਾਂ ਤੋਂ ਛੁਡਾਈ ਭਾਰਤੀ ਮਹਿਲਾ ਵਤਨ ਪਰਤੀ

ਨਵੀਂ ਦਿੱਲੀ : ਕਾਬੁਲ ਵਿੱਚ ਅਗਵਾਕਾਰਾਂ ਕੋਲੋਂ ਛੁਡਾਈ ਭਾਰਤੀ ਵਰਕਰ ਜੂਡਿਥ ਡਿਸੂਜ਼ਾ ਇੱਥੇ ਪਰਤ ਆਈ। ਆਗਾ ਖ਼ਾਨ ਫਾਊਂਡੇਸ਼ਨ ਲਈ ਸੀਨੀਅਰ ਤਕਨੀਕੀ ਸਲਾਹਕਾਰ ਵਜੋਂ ਕੰਮ ਕਰਦੀ ਇਸ 40 ਸਾਲਾ ਮਹਿਲਾ ਨੂੰ 9 ਜੁਲਾਈ ਨੂੰ ਕਾਬੁਲ ਵਿੱਚ ਉਸ ਦੇ ਦਫ਼ਤਰ ਬਾਹਰੋਂ ਅਗਵਾ ਕਰ ਲਿਆ ਗਿਆ ਸੀ। ਜੂਡਿਥ ਅਫ਼ਗਾਨਿਸਤਾਨ ਵਿੱਚ ਭਾਰਤੀ ਸਫ਼ੀਰ ਮਨਪ੍ਰੀਤ …

Read More »

ਸਿਆਸੀ ਅਨੈਤਿਕਤਾ ਦਾ ਦੌਰ

ਭਾਰਤੀ ਰਾਜਨੀਤੀ ‘ਚ ਤਾਜ਼ਾ ਵਾਪਰੀਆਂ ਦੋ-ਤਿੰਨ ਘਟਨਾਵਾਂ ਭਾਵੇਂ ਵਿਕੋਲਿਤਰੀਆਂ ਨਹੀਂ ਹਨ, ਪਰ ਉਹ ਸਾਡੇ ਸਮਿਆਂ ਦੇ ਰਾਜਨੀਤਕ ਵਰਗ ਦੇ ਇਖਲਾਕ, ਸੱਭਿਅਕਤਾ, ਤਹਿਜ਼ੀਬ, ਸਮਾਜਿਕ ਸੁਹਜ ਅਤੇ ਮਾਨਸਿਕ ਪੱਧਰ ਦੀ ਨਿਸ਼ਾਨਦੇਹੀ ਜ਼ਰੂਰ ਕਰਵਾਉਂਦੀਆਂ ਹਨ। ਇਕ ਘਟਨਾ ਅਨੁਸਾਰ 20 ਜੁਲਾਈ ਨੂੰ ਉੱਤਰ ਪ੍ਰਦੇਸ਼ ਭਾਜਪਾ ਦੇ ਮੀਤ ਪ੍ਰਧਾਨ ਦਯਾਸ਼ੰਕਰ ਸਿੰਘ ਨੇ ਬਸਪਾ ਮੁਖੀ ਕੁਮਾਰੀ …

Read More »

ਕਾਲਾਹਿਰਨ ਤੇ ਚਿੰਕਾਰਾਸ਼ਿਕਾਰ ਦੇ ਦੋ ਮੁਕੱਦਮਿਆਂ ‘ਚੋਂ ਸਲਮਾਨਬਰੀ

ਅਦਾਕਾਰਦੀਬੰਦੂਕ ‘ਚੋਂ ਨਹੀਂ ਸੀ ਚੱਲੀ ਗੋਲੀ, ਸਲਮਾਨਖਿਲਾਫ 18 ਸਾਲ ਚੱਲੇ ਮੁਕੱਦਮੇ, ਸ਼ੂਟਿੰਗ ਦੌਰਾਨ ਹਿਰਨਮਾਰਨਦਾ ਸੀ ਦੋਸ਼ ਜੈਪੁਰ/ਬਿਊਰੋ ਨਿਊਜ਼ ਕਾਲੇ ਹਿਰਨਅਤੇ ਚਿੰਕਾਰਾ (ਹਿਰਨਦੀ ਇਕ ਨਸਲ) ਸ਼ਿਕਾਰ ਦੇ ਦੋ ਮਾਮਲਿਆਂ ਵਿਚਫਿਲਮਅਦਾਕਾਰਸਲਮਾਨਖ਼ਾਨਜੇਲ੍ਹ ਦੀ ਸਜ਼ਾ ਤੋਂ ਬਚ ਗਏ ਹਨ। ਜੋਧਪੁਰਸਥਿਤਰਾਜਸਥਾਨ ਹਾਈ ਕੋਰਟਦੀਜਸਟਿਸਨਿਰਮਲਜੀਤ ਕੌਰ ਨੇ ਸੋਮਵਾਰ ਨੂੰ ਸਲਮਾਨ ਨੂੰ ਬਰੀਕਰਨ ਦੇ ਬਾਰੇ ਵਿਚਫ਼ੈਸਲਾਸੁਣਾਇਆ। ਉਨ੍ਹਾਂ ਕਿਹਾ …

Read More »

ਨਰ ਸਿੰਘ ਯਾਦਵਦਾਡੋਪਟੈਸਟ ਆਇਆ ਪਾਜ਼ੇਟਿਵ

ਉਲੰਪਿਕ ਖੇਡਣਦੀਆਂ ਉਮੀਦਾਂ ‘ਤੇ ਫਿਰਿਆਪਾਣੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤਦੀਆਂ ਓਲੰਪਿਕਤਿਆਰੀਆਂ ਨੂੰ ਉਦੋਂ ਜ਼ਬਰਦਸਤਝਟਕਾਲੱਗਿਆ, ਜਦੋਂ ਕੌਮੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਵੱਲੋਂ ਕੀਤੇ ਡੋਪਟੈਸਟਵਿੱਚਪਹਿਲਵਾਨਨਰਸਿੰਘਯਾਦਵਨਾਕਾਮਰਿਹਾ। ਸੁਸ਼ੀਲਕੁਮਾਰਦੀ ਥਾਂ ਓਲੰਪਿਕਲਈਚੁਣੇ ਗਏ ਨਰਸਿੰਘਦਾਹੁਣਅਗਲੇ ਮਹੀਨੇ ਹੋ ਰਹੀਆਂ ਰੀਓਓਲੰਪਿਕਖੇਡਣਾਸ਼ੱਕੀਬਣ ਗਿਆ ਹੈ। ਨਾਡਾ ਦੇ ਡਾਇਰੈਕਟਰਜਨਰਲਨਵੀਨਅਗਰਵਾਲ ਨੇ ਇਸ ਦੀਪੁਸ਼ਟੀਕੀਤੀ ਕਿ ਨਰਸਿੰਘਦਾ’ਬੀ’ਨਮੂਨਾਵੀਪਾਬੰਦੀਸ਼ੁਦਾਦਵਾਈਦੀਵਰਤੋਂ ਲਈਪਾਜ਼ੇਟਿਵਪਾਇਆ ਗਿਆ। ਉਹ ਐਤਵਾਰ ਨੂੰ ਨਾਡਾਦੀਅਨੁਸ਼ਾਸਨੀਕਮੇਟੀ ਅੱਗੇ ਪੇਸ਼ ਹੋਇਆ …

Read More »

ਰਾਹਤ :ਸ਼ਰਾਬੀਪੰਜਾਬੀ ਨੂੰ ਨਹੀਂ ਮਿਲਿਆਦੋਭਾਸ਼ੀਆ ਤਾਂ ਜੱਜ ਨੇ ਕੇਸ ਕਰ ਦਿੱਤਾ ਖਾਰਜ

ਪੁਲਿਸ ਨੇ ਸ਼ਰਾਬਪੀ ਕੇ ਕਾਰ ਚਲਾਉਣ ਦੇ ਦੋਸ਼ਾਂ ਹੇਠਫੜਿਆ ਸੀ ਬਿੱਕਰ ਖੰਡਾਲ ਨੂੰ ਬਰੈਂਪਟਨ/ਬਿਊਰੋ ਨਿਊਜ਼ ਕੈਨੇਡਾ ਦੇ ਬਰੈਂਪਟਨਦੀ ਇਕ ਅਦਾਲਤਵਿਚਫੜੇ ਗਏ ਪੰਜਾਬੀਸ਼ਰਾਬੀ ਨੂੰ ਉਸ ਸਮੇਂ ਵੱਡੀ ਰਾਹਤਮਿਲੀਜਦੋਂ ਉਸ ਨੂੰ ਦੋਭਾਸ਼ੀਆਨਾ ਦਿੱਤੇ ਜਾਣਕਾਰਨ ਜੱਜ ਨੇ ਕੇਸ ਹੀ ਖਾਰਜਕਰ ਦਿੱਤਾ। ਅਸਲਵਿਚ ਬਿੱਕਰ ਖੰਡਾਲ ਨੂੰ ਨਾ ਤਾਂ ਅੰਗਰੇਜ਼ੀ ਚੰਗੀ ਤਰ੍ਹਾਂ ਬੋਲਣੀ ਆਉਂਦੀ ਹੈ …

Read More »

24 ਘੰਟਿਆਂ ‘ਚ ਦੋ ਲੁਟੇਰਿਆਂ ਨੇ ਲੁੱਟੇ 7 ਗੈਸ ਸਟੇਸ਼ਨ

26 ਅਤੇ 27 ਸਾਲ ਦੇ ਦੋਵੇਂ ਲੁਟੇਰੇ ਗ੍ਰਿਫ਼ਤਾਰ ਬਰੈਂਪਟਨ/ ਬਿਊਰੋ ਨਿਊਜ਼ ਬੀਤੀ 18 ਜੁਲਾਈ ਨੂੰ 24 ਘੰਟਿਆਂ ਅੰਦਰ ਹੀ 7 ਗੈਸ ਸਟੇਸ਼ਨਾਂ ‘ਤੇ ਹੋਈ ਲੁੱਟ-ਖੋਹ ਦੇ ਮਾਮਲਿਆਂ ਵਿਚ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰਕੀਤਾਹੈ। 22 ਡਵੀਜ਼ਨਅਤੇ ਸੈਂਟਰਲਰਾਬਰੀਬਿਊਰੋ ਨੇ ਜਾਂਚ ਤੋਂ ਬਾਅਦਇਨ੍ਹਾਂ ਦੋਵਾਂ ਲੁਟੇਰਿਆਂ ਨੂੰ ਗ੍ਰਿਫ਼ਤਾਰਕੀਤਾਹੈ।ਇਨ੍ਹਾਂ ਦੋਵਾਂ ਨੇ 18 ਜੁਲਾਈ ਨੂੰ …

Read More »

82 ਕਮਰਸ਼ੀਅਲਵਾਹਨਾਂ ਦੀ ਜਾਂਚ 29 ਨੂੰ ਟਿਕਟ

ਤਾਜ਼ਾ ਜਾਂਚ ਵਿਚ 36 ਫੀਸਦੀਵਾਹਨਤਹਿਨਿਯਮਾਂ ‘ਤੇ ਨਹੀਂ ਉਤਰੇ ਖਰੇ ਸਾਡਾ ਉਦੇਸ਼ ਸੜਕਾਂ ਤੇ ਹਾਈਵੇ ਨੂੰ ਸੁਰੱਖਿਅਤ ਰੱਖਣਾ :ਪੀਲ ਪੁਲਿਸ ਟੋਰਾਂਟੋ/ਬਿਊਰੋ ਨਿਊਜ਼ : ਪੀਲਰੀਜਨਲ ਪੁਲਿਸ ਨੇ ਸੜਕ ਸੁਰੱਖਿਆ ਨੂੰ ਪਹਿਲਦਿੰਦਿਆਂ 82 ਕਮਰਸ਼ੀਅਲਮੋਟਰਵਾਹਨਾਂ ਦੀ ਜਾਂਚ ਕੀਤੀ ਤਾਂ 29 ਵਾਹਨਤਹਿਨਿਯਮਾਂ ‘ਤੇ ਖਰੇ ਨਹੀਂ ਉਤਰੇ ਤੇ ਉਨ੍ਹਾਂ ਨੂੰ ਟਿਕਟ ਦੇ ਦਿੱਤੀ ਗਈ। ਇਸ ਤਾਜ਼ਾ …

Read More »