ਸਰਕਾਰ ਨੇ ਮੁਲਜ਼ਮ ਵਿਜੇ ਨਾਲ ਮਿਲ ਕੇ ਮੈਨੂੰ ਫਸਾਇਆ : ਨਰੇਸ਼ ਯਾਦਵ ਸੰਗਰੂਰ : ਵਧੀਕ ਜ਼ਿਲ੍ਹਾ ਸੈਸ਼ਨ ਅਦਾਲਤ ਵਲੋਂ ਮਾਲੇਰਕੋਟਲਾ ਕੁਰਾਫ਼ ਸ਼ਰੀਫ਼ ਬੇਅਦਬੀ ਕਾਂਡ ਵਿਚ ਦਿੱਲੀ ਦੇ ਮਹਿਰੌਲੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਜ਼ਮਾਨਤ ਮਿਲ ਗਈ ਹੈ। ਜ਼ਮਾਨਤ ਮਿਲਣ ਮਗਰੋਂ ਸ਼ਨੀਵਾਰ ਸ਼ਾਮ ਕਰੀਬ …
Read More »ਅਰਵਿੰਦ ਕੇਜਰੀਵਾਲ ਮੈਡੀਟੇਸ਼ਨ ਕਰਨ ਲਈ ਧਰਮਸ਼ਾਲਾ ਪੁੱਜੇ
ਚੰਡੀਗੜ੍ਹ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਸਿਹਤਯਾਬੀ ਲਈ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਵਿਚ ਪਹੁੰਚ ਚੁੱਕੇ ਹਨ। ਜਾਣਕਾਰੀ ਮੁਤਾਬਕ ਕੇਜਰੀਵਾਲ ਧਰਮਸ਼ਾਲਾ ਦੇ ਧਰਮਕੋਟ ਵਿਖੇ ਵਿਪਾਸਨਾ ਕੇਂਦਰ ਵਿਚ 10 ਦਿਨਾਂ ਦੀ ਮੈਡੀਟੇਸ਼ਨ ਕਲਾਸ ਲੈਣਗੇ। ਦੱਸਣਯੋਗ ਹੈ ਕਿ ਕੇਜਰੀਵਾਲ 12 ਅਗਸਤ ਨੂੰ ਦਿੱਲੀ ਵਾਪਸ …
Read More »ਕਰਜ਼ੇ ਦੀ ਪੰਡ ਨੇ ਦੱਬੇ ਪੰਜਾਬੀ ਵਿਦਿਆਰਥੀ
32,438 ਵਿਦਿਆਰਥੀਆਂ ਸਿਰ 1021 ਕਰੋੜ ਦਾ ਕਰਜ਼ਾ, ਕਿਸ਼ਤਾਂ ਤਾਰਨੀਆਂ ਹੋਈਆਂ ਔਖੀਆਂ ਬਠਿੰਡਾ/ਬਿਊਰੋ ਨਿਊਜ਼ ਪੰਜਾਬ ਵਿੱਚ ਵਿਦਿਆਰਥੀ ਵੀ ਕਰਜ਼ੇ ਦੀ ਪੰਡ ਨੇ ਦੱਬ ਲਏ ਹਨ ਤੇ ਪਿੰਡਾਂ ਦੇ ਵਿਦਿਆਰਥੀਆਂ ਵਾਸਤੇ ਉੱਚ ਵਿੱਦਿਆ ਲਈ ਐਜੂਕੇਸ਼ਨ ਲੋਨ (ਪੜ੍ਹਾਈ ਲਈ ਕਰਜ਼ਾ) ਲੈਣਾ ਮਜਬੂਰੀ ਬਣ ਗਿਆ ਹੈ। ਮਾਪਿਆਂ ਨੇ ਇਹ ਲੋਨ ਚੁੱਕ ਕੇ ਬੱਚੇ ਤਾਂ …
Read More »ਪੰਜਾਬ ਪੁਲਿਸ ਦੀ ਭਰਤੀ ‘ਚੋਂ ਨਿਕਲਿਆ ਸਵਾਲ
ਕਿੱਥੇ ਗਈਆਂ ਨੌਜਵਾਨਾਂ ਦੀਆਂ ਗਜ਼-ਗਜ਼ ਚੌੜੀਆਂ ਛਾਤੀਆਂ! ਜੰਕ ਫੂਡ ਤੇ ਮੋਬਾਇਲ ਗੇਮਾਂ ਨੇ ਵਿਗਾੜੀ ਜਵਾਨੀ ਦੀ ‘ਗੇਮ’ ਪਟਿਆਲਾ/ਬਿਊਰੋ ਨਿਊਜ਼ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਇਕ ਗੀਤ ਦੀਆਂ ਸਤਰਾਂ ‘ਨਾ ਰਹੀਆਂ ਖੁਰਾਕਾਂ, ਨਾ ਉਹ ਜ਼ੋਰ ਜਵਾਨੀ ਦੇ’ ਅੱਜ ਦੇ ਪੰਜਾਬੀ ਗੱਭਰੂਆਂ ‘ਤੇ ਬਿਲਕੁਲ ਢੁੱਕਦੀਆਂ ਹਨ। ਪੰਜਾਬ ‘ਚ ਚੱਲ ਰਹੀ ਪੁਲਿਸ …
Read More »ਝੂਠੇ ਮੁਕਾਬਲੇ ‘ਚ ਦੋ ਭਰਾਵਾਂ ਨੂੰ ਮਾਰਨ ਦੇ ਕੇਸ ਵਿੱਚ ਸੇਵਾਮੁਕਤ ਡੀਐਸਪੀ ਨੂੰ ਕੈਦ
ਪਟਿਆਲਾ : ਇਥੋਂ ਦੇ ਦੋ ਸਕੇ ਭਰਾਵਾਂ ਨੂੰ ਅਗਵਾ ਕਰਕੇ ਖਪਾਉਣ ਦੇ 23 ਸਾਲ ਪੁਰਾਣੇ ਕੇਸ ਵਿੱਚ ਪੰਜਾਬ ਪੁਲਿਸ ਦੇ ਸੇਵਾਮੁਕਤ ਡੀਐਸਪੀ ਜੋਗਿੰਦਰ ਸਿੰਘ ਨੂੰ ਤਿੰਨ ਸਾਲ ਦੀ ਸਜ਼ਾ ਹੋਈ ਹੈ। ਸੀਬੀਆਈ ਦੇ ਵਿਸ਼ੇਸ਼ ਜੱਜ ਹਰਜੀਤ ਸਿੰਘ ਖਾਲਸਾ ਨੇ ਸਾਬਕਾ ઠਪੁਲਿਸ ਅਧਿਕਾਰੀ ਵੱਲੋਂ ਹੇਠਲੀ ਅਦਾਲਤ ਦੇ ਫੈਸਲੇ ਖ਼ਿਲਾਫ਼ ਦਾਇਰ ਕੀਤੀ …
Read More »ਦਿੱਲੀ ਸਰਕਾਰ ਐਲ ਜੀ ਦੀ ਆਗਿਆ ਬਿਨਾ ਕੋਈ ਕਾਨੂੰਨ ਨਹੀਂ ਬਣਾ ਸਕਦੀ : ਹਾਈ ਕੋਰਟ
ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿੱਚ ਹੱਕਾਂ ਦੀ ਲੜਾਈ ਲੜਨ ਵਾਲੀ ਕੇਜਰੀਵਾਲ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਅੱਜ ਦਿੱਲੀ ਹਾਈਕੋਰਟ ਨੇ ਕਿਹਾ ਹੈ ਕਿ ਲੈਫਟੀਨੈਂਟ ਗਵਰਨਰ ਦਿੱਲੀ ਕੈਬਨਿਟ ਦੀ ਸਲਾਹ ਮੰਨਣ ਲਈ ਮਜਬੂਰ ਨਹੀਂ। ਅਦਾਲਤ ਨੇ ਸਾਫ ਕਿਹਾ ਹੈ ਕਿ ਦਿੱਲੀ ਦੇ ਪ੍ਰਸ਼ਾਸਕ ਲੈਫਟੀਨੈਂਟ ਗਵਰਨਰ ਹੀ ਰਹਿਣਗੇ। ਉਧਰ, ਕੇਜਰੀਵਾਲ ਸਰਕਾਰ …
Read More »ਟ੍ਰੈਫਿਕ ਨਿਯਮ ਤੋੜਨ ‘ਤੇ ਲੱਗੇਗਾ 10 ਹਜ਼ਾਰ ਜੁਰਮਾਨਾ
ਬਿਨਾ ਹੈਲਮਟ ਦੇ ਵਾਹਨ ਚਲਾਉਣ ‘ਤੇ ਹੋਵੇਗਾ ਦੋ ਹਜ਼ਾਰ ਰੁਪਏ ਜੁਰਮਾਨਾ ਨਵੀਂ ਦਿੱਲੀ : ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੁਣ ਸਸਤੇ ਵਿਚ ਨਹੀਂ ਛੁੱਟਣਗੇ। ਟ੍ਰੈਫਿਕ ਨਿਯਮਾਂ ਨੂੰ ਸਖ਼ਤ ਬਣਾਉਣ ਲਈ ਮੋਦੀ ਸਰਕਾਰ ਨੇ ਮੋਟਰ ਵਾਹਨ (ਸੋਧ) ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਿੱਲ ਵਿਚ ਸੜਕ ਹਾਦਸਿਆਂ ‘ਤੇ ਰੋਕ ਲਗਾਉਣ …
Read More »ਸਿੱਖ ਵਿਰੋਧੀ ਕਤਲੇਆਮ ਦੇ 49 ਕੇਸਾਂ ਦੀ ਦੁਬਾਰਾ ਹੋ ਰਹੀ ਹੈ ਜਾਂਚ
ਨਵੀਂ ਦਿੱਲੀ/ਬਿਊਰੋ ਨਿਊਜ਼ ਰਾਜ ਸਭਾ ਵਿਚ ਜਾਣਕਾਰੀ ਦਿੱਤੀ ਗਈ ਕਿ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) 1984 ਦੇ ਸਿੱਖ ਵਿਰੋਧੀ ਕਤਲੇਆਮ ਦੇ 49 ਕੇਸਾਂ ਦੀ ਦੁਬਾਰਾ ਜਾਂਚ ਕਰ ਰਹੀ ਹੈ। ਇਕ ਸਵਾਲ ਦੇ ਜਵਾਬ ਵਿਚ ਗ੍ਰਹਿ ਰਾਜ ਮੰਤਰੀ ਹੰਸ ਰਾਜ ਗੰਗਾ ਰਾਮ ਅਹੀਰ ਨੇ ਕਿਹਾ ਕਿ 12 ਫਰਵਰੀ, 2015 ਦੇ ਆਦੇਸ਼ਾਂ ਅਨੁਸਾਰ …
Read More »ਵਿਧਾਇਕ ਸੁਰਿੰਦਰ ਸਿੰਘ ਖਿਲਾਫ ਧੋਖਾਧੜੀ ਦਾ ਮਾਮਲਾ ਹੋਇਆ ਦਰਜ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਤੇ ਪੰਜਾਬ ਪੁਲਿਸ ਤੋਂ ਬਾਅਦ ਹੁਣ ਹਰਿਆਣਾ ਪੁਲਿਸ ਦੇ ਨਿਸ਼ਾਨੇ ਉਤੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਗਏ ਹਨ। ਦਿੱਲੀ ਕੈਂਟ ਤੋਂ ਆਪ ਵਿਧਾਇਕ ਸੁਰਿੰਦਰ ਸਿੰਘ ਖ਼ਿਲਾਫ਼ ਝੱਜਰ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਭਾਜਪਾ ਆਗੂ ਕਰਮ ਸਿੰਘ …
Read More »ਪੰਜਾਬ ਸਰਕਾਰ ਭਗਵੰਤ ਮਾਨ ਦਾ ਇਲਾਜ ਕਰਾਉਣ ਲਈ ਤਿਆਰ: ਸੁਖਬੀਰ
ਫ਼ਾਜ਼ਿਲਕਾ : ਜਲਾਲਾਬਾਦ ਹਲਕੇ ਦੇ ਸੰਗਤ ਦਰਸ਼ਨ ਦੇ ਦੂਜੇ ਦਿਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਐਸਵਾਈਐਲ ਦੇ ਮੁੱਦੇ ‘ਤੇ ਕਾਂਗਰਸ ਵੱਲੋਂ ਆਲ ਪਾਰਟੀ ਮੀਟਿੰਗ ਦੀ ਮੰਗ ਹਾਸੋਹੀਣੀ ਜਾਪਦੀ ਹੈ ਕਿਉਂਕਿ ਇਸ ਮੁੱਦੇ ‘ਤੇ ਪੰਜਾਬ ਦੀਆਂ ਜੜ੍ਹਾਂ ਪੁੱਟਣ ਦੀ ਸ਼ੁਰੂਆਤ ਕਾਂਗਰਸ ਵੱਲੋਂ ਹੀ ਕੀਤੀ ਗਈ ਸੀ। …
Read More »