Breaking News
Home / ਪੰਜਾਬ / ਅਰਵਿੰਦ ਕੇਜਰੀਵਾਲ ਮੈਡੀਟੇਸ਼ਨ ਕਰਨ ਲਈ ਧਰਮਸ਼ਾਲਾ ਪੁੱਜੇ

ਅਰਵਿੰਦ ਕੇਜਰੀਵਾਲ ਮੈਡੀਟੇਸ਼ਨ ਕਰਨ ਲਈ ਧਰਮਸ਼ਾਲਾ ਪੁੱਜੇ

Arvinder Kejrwial copy copyਚੰਡੀਗੜ੍ਹ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਸਿਹਤਯਾਬੀ ਲਈ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਵਿਚ ਪਹੁੰਚ ਚੁੱਕੇ ਹਨ। ਜਾਣਕਾਰੀ ਮੁਤਾਬਕ ਕੇਜਰੀਵਾਲ ਧਰਮਸ਼ਾਲਾ ਦੇ ਧਰਮਕੋਟ ਵਿਖੇ ਵਿਪਾਸਨਾ ਕੇਂਦਰ ਵਿਚ 10 ਦਿਨਾਂ ਦੀ ਮੈਡੀਟੇਸ਼ਨ ਕਲਾਸ ਲੈਣਗੇ। ਦੱਸਣਯੋਗ ਹੈ ਕਿ ਕੇਜਰੀਵਾਲ 12 ਅਗਸਤ ਨੂੰ ਦਿੱਲੀ ਵਾਪਸ ਆਉਣਗੇ। ਇਸ ਸਮੇਂ ਦੌਰਾਨ ਕੇਜਰੀਵਾਲ ਕਿਸੇ ਵੀ ਮੀਡੀਆ ਜਾਂ ਪੱਤਰਕਾਰ ਨਾਲ ਮਿਲਣ ਤੋਂ ਗੁਰੇਜ ਕਰਨਗੇ ਜਦਕਿ ਦਿੱਲੀ ਸਰਕਾਰ ਦੀ ਵਾਗਡੋਰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸੰਭਾਲਣਗੇ।

Check Also

ਪੰਜਾਬ ਭਾਜਪਾ ਦੇ ਵਫਦ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ

ਚੋਣ ਕਮਿਸ਼ਨ ਨੇ ਡੀ.ਜੀ.ਪੀ. ਪੰਜਾਬ ਤੋਂ ਮੰਗਿਆ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ …