ਪੰਜਾਬ ਅੰਦਰ ‘ਫੈਡਰਲ’ ਮੰਚ ਵਾਸਤੇ ਪੰਜਾਬੀ ਅੱਗੇ ਆਉਣ ਅਰਵਿੰਦ ਕੇਜਰੀਵਾਲ ਨੂੰ ਦੱਸਿਆ ਤਾਨਾਸ਼ਾਹ ਚੰਡੀਗੜ੍ਹ/ਬਿਊਰੋ ਨਿਊਜ਼ ਡਾ: ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਰਾਹੀਂ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ, ਕਿ ਉਹ ਜਿੱਲ੍ਹਣ ਵਿੱਚ ਫਸੇ ਪੰਜਾਬ ਨੂੰ ਬਾਹਰ ਕੱਢਣ ਅਤੇ ਇੱਕੀਵੀਂ ਸਦੀ ਦੇ ਹਾਣ ਦੇ ਹੋਣ ਵਾਸਤੇ ਇੱਕ …
Read More »ਦੁਨੀਆ ਦੇ 10 ਅਮੀਰ ਦੇਸ਼ਾਂ ਦੀ ਸੂਚੀ ‘ਚ ਭਾਰਤ ਹੋਇਆ ਸ਼ਾਮਲ
ਕੈਨੇਡਾ ਤੇ ਆਸਟਰੇਲਆ ਨੂੰ ਪਛਾੜ ਦੇ ਭਾਰਤ 7ਵੇਂ ਨੰਬਰ ‘ਤੇ ਪਹੁੰਚਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਨਰਿੰਦਰ ਮੋਦੀ ਸਰਕਾਰ ਲਈ ਇਹ ਖੁਸ਼ੀ ਵਾਲੀ ਗੱਲ ਹੋ ਸਕਦੀ ਹੈ। ਦੁਨੀਆ ਦੇ 10 ਸਭ ਤੋਂ ਜ਼ਿਆਦਾ ਅਮੀਰ ਦੇਸ਼ਾਂ ਦੀ ਸੂਚੀ ਵਿਚ ਭਾਰਤ 7ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਭਾਰਤ ਨੇ ਕੈਨੇਡਾ, ਆਸਟਰੇਲੀਆ ਅਤੇ ਇਟਲੀ ਨੂੰ …
Read More »ਗ੍ਰਹਿ ਮੰਤਰੀ ਰਾਜਨਾਥ ਸਿੰਘ ਹਾਲਾਤ ਦਾ ਜਾਇਜ਼ਾ ਲੈਣ ਭਲਕੇ ਕਸ਼ਮੀਰ ਜਾਣਗੇ
ਨਵੀਂ ਦਿੱਲੀ/ਬਿਊਰੋ ਨਿਊਜ਼ ਪਿਛਲੇ ਡੇਢ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਝੁਲਸ ਰਹੀ ਕਸ਼ਮੀਰ ਘਾਟੀ ਵਿਚ ਹਾਲਾਤ ਦਾ ਜਾਇਜ਼ਾ ਲੈਣ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਭਲਕੇ ਸ੍ਰੀਨਗਰ ਜਾ ਰਹੇ ਹਨ। ਇਕ ਮਹੀਨੇ ਦੇ ਅੰਦਰ ਰਾਜਨਾਥ ਸਿੰਘ ਦੂਜੀ ਵਾਰ ਸੁਰੱਖਿਆ ਵਿਵਸਥਾ ਨੂੰ ਲੈ ਕੇ ਕਸ਼ਮੀਰ ਦੌਰੇ ‘ਤੇ ਜਾ ਰਹੇ ਹਨ। ਘਾਟੀ …
Read More »ਅਰਵਿੰਦ ਕੇਜਰੀਵਾਲ ਨੇ ਕਿਹਾ
ਆਮ ਆਦਮੀ ਪਾਰਟੀ ਦਾ ਖ਼ਜ਼ਾਨਾ ਹੈ ਖਾਲੀ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਵਿੱਚ ਸਰਕਾਰ ਚਲਾਉਣ ਦੇ ਬਾਵਜੂਦ ਪਾਰਟੀ ਕੋਲ ਪੈਸਾ ਨਹੀਂ। ਦੱਖਣੀ ਗੋਆ ਵਿੱਚ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਇਹ ਗੱਲ ਕਹੀ ਹੈ। ‘ਆਪ’ ਵੱਲੋਂ ਗੋਆ ਵਿੱਚ ਵੀ ਰਾਜਨੀਤਕ …
Read More »84 ਦਿਨਾਂ ਤੋਂ ਬਲ ਰਿਹਾ ਕਸ਼ਮੀਰ
ਮੋਦੀ ਨੂੰ ਮਿਲੇ ਸੂਬੇ ਦੀ ਵਿਰੋਧੀઠਧਿਰ ਦੇ ਆਗੂ ਸਰਕਾਰ ਅਤੇ ਪੂਰਾ ਦੇਸ਼ ਜੰਮੂ ਕਸ਼ਮੀਰ ਦੇ ਨਾਲ : ਮੋਦੀ ਨਵੀਂ ਦਿੱਲੀ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਵਿਚ 84 ਦਿਨਾਂ ਤੋਂ ਜਾਰੀ ਕਰਫਿਊ ਤੇ ਹਿੰਸਾ ਦੇ ਵਿਚਾਲੇ ਅੱਜ ਸੂਬੇ ਦੀ ਵਿਰੋਧੀ ਧਿਰ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਮੁਲਕਾਤ …
Read More »ਬਦਨੌਰ ਦੇ ਹੱਥ ਪੰਜਾਬ ਦੀ ਕਮਾਂਡ
ਰਾਜਪਾਲ ਦੇ ਅਹੁਦੇ ਵਜੋਂ ਚੁੱਕੀ ਸਹੁੰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਨਵੇਂ ਗਵਰਨਰ ਵੀ.ਪੀ. ਸਿੰਘ ਬਦਨੌਰ ਨੇ ਅੱਜ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ ਹੈ। ਉਨ੍ਹਾਂ ਨੇ ਅੱਜ ਬਾਅਦ ਦੁਪਹਿਰ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਸਹੁੰ ਚੁੱਕੀ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਐਸ.ਜੇ. ਵਜ਼ੀਫਦਾਰ ਨੇ ਨਵੇਂ ਗਵਰਨਰ ਨੂੰ ਅਹੁਦੇ …
Read More »ਮੰਤਰੀਆਂ ਨੂੰ ਮੋਦੀ ਦੇ ਹੁਕਮਾਂ ਦੀ ਨਹੀ ਪਰਵਾਹ
ਪ੍ਰਧਾਨ ਮੰਤਰੀ ਦਾ ਅਸਰ ਹੁਣ ਉਨ੍ਹਾਂ ਦੇ ਮੰਤਰੀਆਂ ‘ਤੇ ਵੀ ਘੱਟ ਹੀ ਹੁੰਦਾ : ਰਵਨੀਤ ਬਿੱਟੂ ਚੰਡੀਗੜ੍ਹ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਹੀ ਸੰਸਦ ਮੈਂਬਰਾਂ ਨੂੰ ਹੁਕਮ ਦਿੱਤੇ ਸਨ ਕਿ ਆਜ਼ਾਦੀ ਦਿਹਾੜੇ ਮੌਕੇ ਹਰ ਸੰਸਦ ਮੈਂਬਰ, ਵਿਧਾਇਕ ਤੇ ਭਾਜਪਾ ਨੇਤਾ ਆਪਣੇ-ਆਪਣੇ ਹਲਕੇ ਵਿੱਚ 15 ਤੋਂ ਲੈ ਕੇ 22 …
Read More »ਓਲੰਪਿਕ ‘ਚ ਛਾਏ ਚਾਰ ਖਿਡਾਰੀ ਬਣੇ ‘ਖੇਡ ਰਤਨ’
15 ਖਿਡਾਰੀਆਂ ਨੂੰ ਅਰਜਨ ਐਵਾਰਡ ਅਤੇ 6 ਕੋਚਾਂ ਨੂੰ ਦਰੋਣਾਚਾਰੀਆ ਐਵਾਰਡ ਸਿੰਧੂ ਨੂੰ ਸਚਿਨ ਦੇਣਗੇ ਬੀ ਐਮ ਡਬਲਿਊ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਸਰਕਾਰ ਨੇ ਓਲੰਪਿਕ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਚਾਰ ਖਿਡਾਰੀਆਂ ਨੂੰ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਸਰਕਾਰੀ ਸੂਤਰਾਂ ਮੁਤਾਬਕ ਪੀ.ਵੀ. ਸਿੰਧੂ, …
Read More »ਦਿੱਲੀ ਤੇ ਹਰਿਆਣਾ ‘ਚ ਭੂਚਾਲ ਦੇ ਝਟਕੇ
ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਤੇ ਉਸ ਦੇ ਆਸਪਾਸ ਦੇ ਇਲਾਕਿਆਂ ਵਿੱਚ ਅੱਜ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ 3.7 ਸੀ। ਭੁਚਾਲ ਦਾ ਕੇਂਦਰ ਹਰਿਆਣਾ ਦਾ ਛੱਜਿਆਵਾਸ ਸੀ। ਭੁਚਾਲ ਦਾ ਕੇਂਦਰ ਧਰਤੀ ਤੋਂ 16 ਕਿਲੋਮੀਟਰ ਹੇਠਾਂ ਸੀ। ਮੌਸਮ ਵਿਭਾਗ ਦਾ ਕਹਿਣਾ ਹੈ ਇਨ੍ਹਾਂ ਝਟਕਿਆਂ ਨਾਲ ਕੋਈ ਜਾਨੀ ਜਾਂ …
Read More »ਮੋਦੀ ਨੂੰ ਭਾਈ ਕਹਿਣ ਵਾਲੀ ਬਲੋਚਿਸਤਾਨ ਦੀ ਕਰੀਮਾ ਬਲੋਚ ਸਮੇਤ 3 ਆਗੂਆਂ ‘ਤੇ ਕੇਸ
ਪਾਕਿਸਤਾਨ ਭੇਜ ਸਕਦਾ ਹੈ ਜੇਲ੍ਹ ਕਵੇਟਾ/ਬਿਊਰੋ ਨਿਊਜ਼ ਬਲੋਚਿਸਤਾਨ ਦੇ ਲੋਕਾਂ ਲਈ ਹਾਅ ਦਾ ਨਾਅਰਾ ਮਾਰਨ ਵਾਲੇ ਨਰਿੰਦਰ ਮੋਦੀ ਦੇ ਬਿਆਨ ਤੋਂ ਪਾਕਿਸਤਾਨ ਕਿਸ ਕਦਰ ਬੁਖਲਾ ਉਠਿਆ ਹੈ, ਜਿਸ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਉਸ ਨੇ ਬਲੋਚਿਸਤਾਨ ਦੇ ਤਿੰਨ ਆਗੂਆਂ ‘ਤੇ ਕੇਸ ਕਰ ਦਿੱਤਾ ਹੈ। ਬਲੋਚ ਨੇਤਾਵਾਂ ਨੂੰ …
Read More »