ਜਲੰਧਰ/ਬਿਊਰੋ ਨਿਊਜ਼ ਅਰਵਿੰਦ ਕੇਜਰੀਵਾਲ ਨੇ ਜਲੰਧਰ ‘ਚ ਅਗਰਵਾਲ ਵੈਸ਼ ਮਹਾਂਸੰਮੇਲਨ ਵਿਚ ਵਾਅਦਾ ਕੀਤਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ઠਪੰਜਾਬ ਵਿੱਚ ਪਾਰਟੀ ਦੀ ਸਰਕਾਰ ਬਣਨ ‘ਤੇ ਸੂਬੇ ਵਿੱਚੋਂ ‘ਛਾਪੇਮਾਰੀ ਰਾਜ’ ਦਾ ਅੰਤ ਕਰ ਦਿੱਤਾ ਜਾਵੇਗਾ। ਵਿਕਟੋਰੀਆ ਗਾਰਡਨ ਵਿੱਚ ਮਹਾਰਾਜਾ ਅਗਰਸੈਨ ਜੈਯੰਤੀ ਸਬੰਧੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਉਨ੍ਹਾਂ …
Read More »ਸਤਿੰਦਰ ਸੱਤੀ ਬਣੀ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ
ਡਾ. ਸਰਬਜੀਤ ਸੋਹਲ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਤੇ ਕੇਵਲ ਧਾਲੀਵਾਲ ਪੰਜਾਬ ਸੰਗੀਤ ਨਾਟ ਅਕਾਦਮੀ ਦੇ ਮੁਖੀ ਨਿਯੁਕਤ ਚੰਡੀਗੜ੍ਹ : ਸਾਹਿਤ ਤੇ ਕਲਾ ਜਗਤ ਨਾਲ ਸਬੰਧਤ ਸੰਸਥਾਵਾਂ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਗਿਆ। ਪੰਜਾਬ ਕਲਾ ਭਵਨ ਵਿਖੇ ਹੋਈ ਵਿਸ਼ੇਸ਼ ਬੈਠਕ ਤੋਂ ਬਾਅਦ ਇਨ੍ਹਾਂ ਅਹੁਦੇਦਾਰਾਂ ਦੇ ਨਾਂ ਐਲਾਨੇ ਗਏ। ਕੌਂਸਲ …
Read More »ਡਡਲਾਨੀ ਨੇ ਜੈਨ ਮੁਨੀ ਨੂੰ ਮਿਲ ਕੇ ਮੰਗੀ ਮੁਆਫ਼ੀ
ਚੰਡੀਗੜ੍ਹ : ਸੰਗੀਤਕਾਰ ਵਿਸ਼ਾਲ ਡਡਲਾਨੀ ਨੇ ਮੁੰਬਈ ਤੋਂ ਇਥੇ ਆ ਕੇ ਜੈਨ ਮੁਨੀ ਤਰੁਣ ਸਾਗਰ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਤੋਂ ਮੁਆਫ਼ੀ ਮੰਗੀ। ਜੈਨ ਮੁਨੀ ਖ਼ਿਲਾਫ਼ ਵਿਵਾਦਤ ਟਵੀਟ ਕਾਰਨ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਹੋਏ ਸਨ। ਜੈਨ ਮੁਨੀ ਨੇ ਡਡਲਾਨੀ ਨੂੰ ਕਿਹਾ ਕਿ ਉਸ ਨੇ ਜੈਨ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ …
Read More »ਆਰ ਐਸ ਐਸ ਨੇਤਾ ਜਗਦੀਸ਼ ਗਗਨੇਜਾ ਦਾ ਦੇਹਾਂਤ
6 ਅਗਸਤ ਨੂੰ ਹੋਇਆ ਸੀ ਗਗਨੇਜਾ ‘ਤੇ ਹਮਲਾ ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ਆਰ ਐਸ ਐਸ ਦੇ ਨੇਤਾ ਜਗਦੀਸ਼ ਗਗਨੇਜਾ ਦਾ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਗਗਨੇਜਾ ਉੱਤੇ ਹਮਲਾ ਜਲੰਧਰ ਵਿੱਚ 6 ਅਗਸਤ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਕੀਤਾ ਸੀ ਜਿਸ ਵਿੱਚ ਆਰ ਐਸ ਐਸ ਦੀ …
Read More »ਪੈਸਿਆਂ ਦੀ ਕਟੌਤੀ ਕਰਨ ਲੱਗੀ ਪੰਜਾਬ ਸਰਕਾਰ
ਵਿਦੇਸ਼ਾਂ ‘ਚ ਰਹਿਣ ਵਾਲੇ ਪੈਨਸ਼ਨਰਾਂ ਨੂੰ ਨਹੀਂ ਦੇਵੇਗੀ ਭੱਤਾ ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਰਕਾਰੀ ਖਰਚੇ ‘ਚ ਕਟੌਤੀ ਕਰਨ ਦੇ ਇਰਾਦੇ ਨਾਲ ਵਿਦੇਸ਼ੀ ਨਾਗਰਿਕਤਾ ਹਾਸਲ ਕਰਨ ਵਾਲੇ ਪੈਨਸ਼ਨਰਾਂ ਨੂੰ ਭਵਿੱਖ ‘ਚ ਪੈਨਸ਼ਨ ‘ਤੇ ਮਿਲਣ ਵਾਲੇ ਭੱਤੇ ਨਾ ਦੇਣ ਦਾ ਫੈਸਲਾ ਕੀਤਾ ਹੈ। ਪੰਜਾਬ ਵਿੱਤ ਵਿਭਾਗ ਨੇ ਇਸ ਫੈਸਲੇ ‘ਤੇ ਮੋਹਰ …
Read More »ਗੁਰਦੁਆਰਾ ਰਾਮਸਰ ਦੇ ਸਰੋਵਰ ਦੀ ਕਾਰ ਸੇਵਾ
ਸਿੱਖ ਸੰਗਤ ਨੇ ਦੋ ਘੰਟਿਆਂ ਵਿੱਚ ਹੀ ਸਰੋਵਰ ਵਿੱਚੋਂ ਕੱਢੀ ਗਾਰ ਅੰਮ੍ਰਿਤਸਰ/ਬਿਊਰੋ ਨਿਊਜ਼ ਅੰਮ੍ਰਿਤਸਰ ਦੇ ਇਤਿਹਾਸਕ ਪੰਜ ਸਰੋਵਰਾਂ ਵਿੱਚ ਸ਼ਾਮਲ ਗੁਰਦੁਆਰਾ ਰਾਮਸਰ ਦੇ ਸਰੋਵਰ ਦੀ ਕਾਰ ਸੇਵਾ ਸ਼ਨੀਵਾਰ ਨੂੰ ਖ਼ਾਲਸਾਈ ਪ੍ਰੰਪਰਾਵਾਂ ਨਾਲ ਸ਼ੁਰੂ ਹੋਈ, ਜੋ ਦੋ ਘੰਟਿਆਂ ਵਿੱਚ ਹੀ ਸੰਗਤ ਦੇ ਭਾਰੀ ਉਤਸ਼ਾਹ ਨਾਲ ਸੰਪੂਰਨ ਹੋ ਗਈ। ਇਹ ਸੇਵਾ ਬਾਬਾ …
Read More »ਗੰਧਲੀ ਹੋ ਗਈ ਪੰਜਾਬ ਦੀ ਸਿਆਸਤ
ਸਾਬਕਾ ਪ੍ਰੀਮੀਅਰ ਉਜਲ ਦੁਸਾਂਝ ਦੇ ਬੋਲ ਪੰਜਾਬ ‘ਚ ਤਾਂ ਹੁਣ ਗੱਲਾਂ ਵੀ ਗਾਲ੍ਹਾਂ ਵਾਂਗ ਲਗਦੀਆਂ ਨੇ ਉਜਲ ਦੁਸਾਂਝ ਦੀ ਆਟੋਬਾਇਓਗ੍ਰਾਫੀ ਰਿਲੀਜ਼ ਜਲੰਧਰ : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਮੰਤਰੀ ਅਤੇ ਸਾਬਕਾ ਪ੍ਰੀਮੀਅਰ ਸ਼੍ਰੀ ਉੱਜਲ ਦੋਸਾਂਝ ਨੇ ਆਪਣੀ ਪੰਜਾਬ ਦੀ ਫੇਰੀ ਦੌਰਾਨ ਸੂਬੇ ਦੀ ਸਿਆਸਤ ‘ਤੇ ਟਿੱਪਣੀ ਕਰਦਿਆਂ ਕਿਹਾ, …
Read More »ਨੈਸ਼ਨਲ ਅਚੀਵਮੈਂਟ ਸਰਵੇ: ਪੰਜਾਬ ਦੇ ਪਾੜ੍ਹਿਆਂ ਦੀ ਕਾਰਗੁਜ਼ਾਰੀ ਮਾੜੀ
ਕੌਮੀ ਪੱਧਰ ਦੇ ਔਸਤਨ ਅੰਕੜਿਆਂ ਤੱਕ ਵੀ ਨਾ ਪੁੱਜ ਸਕੇ ਵਿਦਿਆਰਥੀ, ਗਣਿਤ ਵਿਸ਼ੇ ‘ਚ ਪਈ ਵੱਡੀ ਮਾਰ ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਦੇ ਸਕੂਲਾਂ ਦੇ ਬੱਚੇ ਪੜ੍ਹਾਈ ਦੇ ਮਾਮਲੇ ਵਿੱਚ ਕੌਮੀ ਪੱਧਰ ‘ਤੇ ਔਸਤਨ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ ਹਨ। ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਦੇ ‘ਨੈਸ਼ਨਲ ਅਚੀਵਮੈਂਟ ਸਰਵੇ’ ਦੇ ਅੰਕੜਿਆਂ …
Read More »ਪੰਜਾਬ ਸਰਕਾਰ ਤੇ ਚੋਣ ਕਮਿਸ਼ਨ ਦਰਮਿਆਨ ਟਕਰਾਅ ਦੇ ਆਸਾਰ
ਸਰਕਾਰ ਵੱਲੋਂ ਕਮਿਸ਼ਨ ਦੇ ਹੁਕਮਦਰਕਿਨਾਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਅਧਿਕਾਰੀਆਂ ਦੀ ਤਾਇਨਾਤੀ ਦੇ ਮਾਮਲੇ ਵਿੱਚ ਚੋਣ ਕਮਿਸ਼ਨ ਦੇ ਹੁਕਮਾਂ ਨੂੰ ਦਰਕਿਨਾਰ ਕਰ ਦਿੱਤਾ ਹੈ। ਸਰਕਾਰ ਵੱਲੋਂ ਅਪਣਾਏ ਰਵੱਈਏ ਕਾਰਨ ਕਮਿਸ਼ਨ ਅਤੇ ਸਰਕਾਰ ਦਰਮਿਆਨ ਟਕਰਾਅ ਦਾ ਮਾਹੌਲ ਬਣ ਗਿਆ ਹੈ। ਸੂਤਰਾਂ ਮੁਤਾਬਕ ਚੋਣ ਕਮਿਸ਼ਨ ਵੱਲੋਂ 27 ਅਗਸਤ ਨੂੰ ਰਾਜ …
Read More »ਸਿਆਸੀ ਪਾਰਟੀਆਂ ਦੇ ਚੋਣ ਬੂਥ ਮਹਿਜ਼ ਫਜ਼ੂਲ ਖ਼ਰਚੀ: ਵੀ ਕੇ ਸਿੰਘ
ਚੰਡੀਗੜ੍ਹ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀ ਕੇ ਸਿੰਘ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਵਾਲੇ ਦਿਨ ਲਾਏ ਜਾਂਦੇ ਬੂਥ ਮਹਿਜ਼ ਫਜ਼ੂਲ ਖ਼ਰਚੀ ਹਨ। ਸਿੰਘ ਨੇ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਰਜ਼ (ਏਡੀਆਰ) ਵੱਲੋਂ ਇਥੇ ‘ਪੰਜਾਬ ਚੋਣਾਂ ਵਿਚ ਅਪਰਾਧ ਤੇ ਪੈਸਾ-ਸਮੱਸਿਆ ਤੇ ਹੱਲ’ ਮੁੱਦੇ …
Read More »