ਸਾਰਕ ਸੰਮੇਲਨ ਹੋਇਆ ਰੱਦ ਨਵੀਂ ਦਿੱਲੀ/ਬਿਊਰੋ ਨਿਊਜ਼ ਉੜੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਦੀ ਘੇਰਾਬੰਦੀ ਲਈ ਚੁੱਕੇ ਗਏ ਕਦਮਾਂ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨ ਵਿੱਚ ਨਵੰਬਰ ਮਹੀਨੇ ਵਿੱਚ ਹੋਣ ਵਾਲੇ ਸਾਰਕ ਸੰਮੇਲਨ ਨੂੰ ਰੱਦ ਕਰ ਦਿੱਤਾ ਗਿਆ ਹੈ। ਫੈਸਲੇ ਦਾ ਅਧਿਕਾਰਤ ਐਲਾਨ ਹਾਲੇ ਤੱਕ …
Read More »ਸੁਖਬੀਰ ਬਾਦਲ ਨੇ ਚੌਥੇ ਫਰੰਟ ਨੂੰ ਦੱਸਿਆ ‘ਵਿਕਾਊ’
ਕਿਹਾ, ਚੌਥੇ ਫਰੰਟ ਦੇ ਆਗੂ ਕਰ ਰਹੇ ਹਨ ਸੌਦੇਬਾਜ਼ੀ ਬਠਿੰਡਾ/ਬਿਊਰੋ ਨਿਊਜ਼ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਤੇ ਉਸ ਦੇ ਚੌਥੇ ਫਰੰਟ ਨੂੰ ਵਿਕਾਊ ਦੱਸਿਆ ਹੈ। ਬਠਿੰਡਾ ਇਕ ਸਮਾਗਮ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਸਿੱਧੂ ਤੇ ਉਸ ਦੇ ਸਾਥੀ ਸੌਦੇਬਾਜ਼ੀ ਕਰ ਰਹੇ …
Read More »ਆਮ ਆਦਮੀ ਪਾਰਟੀ ਅਗਲੇ ਹਫਤੇ 25 ਹੋਰ ਉਮੀਦਵਾਰਾਂ ਦਾ ਕਰੇਗੀ ਐਲਾਨ
ਤੀਜੀ ਸੂਚੀ ਵਿਚ ਕਿਸੇ ਮੁੱਖ ਆਗੂ ਦਾ ਨਾਂ ਨਹੀਂ ਹੋਵੇਗਾ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਅਗਲੇ ਹਫਤੇ 25 ਹੋਰ ਉਮੀਦਵਾਰਾਂ ਦਾ ਐਲਾਨ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ‘ਆਪ’ 32 ਉਮੀਦਵਾਰ ਐਲਾਨ ਚੁੱਕੀ ਹੈ। ਇਸ ਤਰ੍ਹਾਂ ਪਾਰਟੀ 117 ਵਿੱਚੋਂ 57 ਸੀਟਾਂ ‘ਤੇ ਆਪਣੇ ਪੱਤੇ ਖੋਲ੍ਹ ਦੇਵੇਗੀ। ਜਾਣਕਾਰੀ ਅਨੁਸਾਰ ‘ਆਪ’ …
Read More »ਆਵਾਜ਼-ਏ-ਪੰਜਾਬ ਫਰੰਟ ਦੇ ‘ਆਪ’ ਵਿਚ ਜਾਣ ਦੇ ਚਰਚੇ
ਨਵੀਂ ਦਿੱਲੀ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ ਤੇ ਬੈਂਸ ਭਰਾਵਾਂ ਦਾ ‘ਆਵਾਜ਼-ਏ-ਪੰਜਾਬ’ ਫਰੰਟ ਆਮ ਆਦਮੀ ਪਾਰਟੀ ਦਾ ਝਾੜੂ ਫੜ ਸਕਦਾ ਹੈ। ਲੰਘੇ ਦਿਨੀਂ ਦਿੱਲੀ ਵਿੱਚ ਹੋਈ ਮੀਟਿੰਗ ਮਗਰੋਂ ਫਰੰਟ ਵਿੱਚ ਸ਼ਾਮਲ ਸਿਮਰਜੀਤ ਸਿੰਘ ਬੈਂਸ ਨੇ ਇਸ ਦੇ ਸੰਕੇਤ ਦਿੱਤੇ ਹਨ। ਉਂਝ, ਕਾਂਗਰਸ ਵੀ ‘ਆਵਾਜ਼-ਏ-ਪੰਜਾਬ’ ਨੂੰ ਆਵਾਜ਼ਾਂ ਮਾਰ ਰਹੀ ਹੈ। …
Read More »ਪਠਾਨਕੋਟ ‘ਚ ਸ਼ੱਕੀ ਵਿਅਕਤੀ ਵੇਖੇ ਜਾਣ ਤੋਂ ਬਾਅਦ ਪੁਲਿਸ ਨੇ ਚਲਾਇਆ ਸਰਚ ਅਪਰੇਸ਼ਨ
ਪਠਾਨਕੋਟ/ਬਿਊਰੋ ਨਿਊਜ਼ ਪਠਾਨਕੋਟ ਵਿਚ ਸ਼ੱਕੀ ਵਿਅਕਤੀ ਵੇਖੇ ਜਾਣ ਤੋਂ ਬਾਅਦ ਪੁਲਿਸ ਵਲੋਂ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਲੰਘੇ ਕੱਲ੍ਹ ਪਠਾਨਕੋਟ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ-ਹਿਮਾਚਲ ਸੀਮਾ ‘ਤੇ ਚੱਕੀ ਦਰਿਆ ਨੇੜੇ ਕੁਝ ਸ਼ੱਕੀ ਵਿਅਕਤੀ ਵੇਖੇ ਗਏ ਹਨ। ਇਸ ਦੇ ਚੱਲਦੇ ਪੁਲਿਸ ਵੱਲੋਂ ਪੰਜ ਘੰਟੇ ਸਰਚ ਆਪਰੇਸ਼ਨ ਚਲਾਇਆ …
Read More »ਵਿਰਾਸਤ-ਏ-ਖਾਲਸਾ ਦਰਸ਼ਕਾਂ ਲਈ 5 ਤੋਂ 10 ਅਕਤੂਬਰ ਤੱਕ ਬੰਦ ਰਹੇਗਾ
ਰੂਪਨਗਰ/ਬਿਊਰੋ ਨਿਊਜ਼ ਸ੍ਰੀ ਆਨੰਦਪੁਰ ਸਾਹਿਬ ਵਿਚ ਬਣਾਏ ਜਾ ਰਹੇ ਵਿਰਾਸਤ-ਏ-ਖਾਲਸਾ ਦਾ ਦੂਸਰਾ ਹਿੱਸਾ ਜਲਦ ਸੰਗਤਾਂ ਲਈ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਪ੍ਰਬੰਧਾਂ ਦੇ ਚੱਲਦਿਆਂ 5 ਤੋਂ 10 ਅਕਤੂਬਰ ਤੱਕ ਪੂਰੇ ਵਿਰਾਸਤ-ਏ-ਖਾਲਸਾ ਕੰਪਲੈਕਸ ਨੂੰ ਸੰਗਤਾਂ ਲਈ ਮੁਕੰਮਲ ਤੌਰ ‘ਤੇ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ …
Read More »ਜਰਨੈਲ ਸਿੰਘ ‘ਤੇ ਪੈਸਿਆਂ ਦੀ ਗੜਬੜੀ ਦੇ ਦੋਸ਼ ਮੜ੍ਹਨ ਵਾਲੇ ਪਵਿੱਤਰ ਸਿੰਘ ਸਮੇਤ 9 ਵਿਅਕਤੀਆਂ ਨੂੰ ਆਮ ਆਦਮੀ ਪਾਰਟੀ ਤੋਂ ਦਿੱਤਾ ਬੇਦਾਵਾ
ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਜਰਨੈਲ ਸਿੰਘ ‘ਤੇ ਦੋਸ਼ ਮੜ੍ਹਨ ਵਾਲੇ ਪਵਿੱਤਰ ਸਿੰਘ ਸਮੇਤ ਉਸਦੇ ਕੁਝ ਸਮਰਥਕਾਂ ਤੋਂ ਪੂਰੀ ਤਰ੍ਹਾਂ ਨਾਲ ਕਿਨਾਰਾ ਕਰ ਲਿਆ ਹੈ। ਮੀਡੀਆ ਦੇ ਨਾਂ ਜਾਰੀ ਬਿਆਨ ਵਿਚ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਨੈਸ਼ਨਲ ਕੌਂਸਲ ਦੇ ਮੈਂਬਰ ਪਵਿੱਤਰ ਸਿੰਘ, ਸਟੇਟ ਮੀਡੀਆ ਟੀਮ ਦੇ …
Read More »ਸਹਾਰਾ ਗਰੁੱਪ ਦੇ ਮੁਖੀ ਸੁਬਰਤ ਰਾਏ ਇਕ ਵਾਰ ਫਿਰ ਜੇਲ੍ਹ ਜਾਣ ਤੋਂ ਬਚੇ
24 ਅਕਤੂਬਰ ਤੱਕ ਵਧੀ ਪੈਰੋਲ ਨਵੀਂ ਦਿੱਲੀ/ਬਿਊਰੋ ਨਿਊਜ਼ ਇਕ ਵਾਰ ਫਿਰ ਸਹਾਰਾ ਗਰੁੱਪ ਦੇ ਮੁਖੀ ਸੁਬਰਤ ਰਾਏ ਜੇਲ੍ਹ ਜਾਣ ਤੋਂ ਬਚ ਗਏ ਹਨ। ਸੁਪਰੀਮ ਕੋਰਟ ਨੇ ਸੁਬਰਤ ਰਾਏ ਨੂੰ ਇਕ ਵਾਰ ਫਿਰ ਤੋਂ ਰਾਹਤ ਦਿੰਦੇ ਹੋਏ, ਉਹਨਾਂ ਦੀ ਪੈਰੋਲ ਨੂੰ 24 ਅਕਤੂਬਰ ਤੱਕ ਵਧਾ ਦਿੱਤਾ ਹੈ। ਇਸ ਦੇ ਲਈ ਅਦਾਲਤ …
Read More »‘ਆਪ’ ਦੇ ਸਿਹਤ ਮੰਤਰੀ ਸਤਿੰਦਰ ਜੈਨ ਹਵਾਲਾ ਮਾਮਲੇ ‘ਚ ਫਸੇ
ਆਮਦਨ ਕਰ ਵਿਭਾਗ ਨੇ 4 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਨਵੀਂ ਦਿੱਲੀ/ਬਿਊਰੋ ਨਿਊਜ਼ ਅਰਵਿੰਦ ਕੇਜਰੀਵਾਲ ਦੇ ਮੰਤਰੀਆਂ ਦੀਆਂ ਮੁਸੀਬਤਾਂ ਖਤਮ ਨਹੀਂ ਹੋ ਰਹੀਆਂ। ਇਸ ਵਾਰ ਮੁਸ਼ਕਲ ਵਿੱਚ ਕੇਜਰੀਵਾਲ ਦੇ ਕਰੀਬੀ ਤੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਹਨ। ਆਮਦਨ ਕਰ ਵਿਭਾਗ ਨੇ ਜੈਨ ਨੂੰ ਹਵਾਲੇ ਦੇ ਕਰੀਬ 17 ਕਰੋੜ …
Read More »ਮਾਰਕੰਡੇ ਕਾਟਜੂ ਨੇ ਛੇੜਿਆ ਨਵਾਂ ਵਿਵਾਦ
ਕਿਹਾ, ਪਾਕਿ ਨੇ ਕਸ਼ਮੀਰ ਲੈਣਾ ਤਾਂ ਬਿਹਾਰ ਵੀ ਲੈਣਾ ਪਵੇਗਾ ਬਾਅਦ ‘ਚ ਮੰਨਿਆ ਇਹ ਤਾਂ ਮਜ਼ਾਕ ਸੀ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਦੇ ਸਾਬਕਾ ਜੱਜ ਤੇ ਪ੍ਰੈੱਸ ਕੌਂਸਲ ਆਫ਼ ਇੰਡੀਆ ਦੇ ਸਾਬਕਾ ਚੇਅਰਮੈਨ ਮਾਰਕੰਡੇ ਕਾਟਜੂ ਨੇ ਪਾਕਿਸਤਾਨ ਬਾਰੇ ਫੇਸਬੁੱਕ ਉੱਤੇ ਪੋਸਟ ਪਾ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਕਾਟਜੂ ਨੇ …
Read More »