Breaking News
Home / Mehra Media (page 3529)

Mehra Media

ਗੋਸਾਈਂ, ਯਾਦਵ ਤੇ ਰਬਾਰੀ ਜਾਤੀਆਂ ਪਛੜੀਆਂ ਸ਼੍ਰੇਣੀਆਂ ਵਿੱਚ ਸ਼ਾਮਲ

ਅਹਿਮਦਗੜ ਨੂੰ ਤਹਿਸੀਲ, ਅਜੀਤਵਾਲ ਤੇ ਸਮਾਲਸਰ ਨੂੰ ਸਬ ਤਹਿਸੀਲ ਦਾ ਦਰਜਾ ਚੰਡੀਗੜ/ਬਿਊਰੋ ਨਿਊਜ਼ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਹੋਈ ਮੀਟਿੰਗ ਦੌਰਾਨ ਗੋਸਾਈਂ, ਗੋਸਵਾਮੀ, ਯਾਦਵ, ਅਹੀਰ ਅਤੇ ਰਬਾਰੀ ਜਾਤੀਆਂ ਨੂੰ ਪਛੜੀਆਂ ਸ਼੍ਰੇਣੀਆਂ ਵਿਚ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ। ਮੰਨਿਆ ਜਾ ਰਿਹਾ ਹੈ …

Read More »

ਪੰਜਾਬ ਸਰਕਾਰ ਵੱਲੋਂ ਪਰਵਾਸੀ ਪੈੱਨਸ਼ਨਰਾਂ ਦੇ ਭੱਤਿਆਂ ਵਿੱਚ ਕੀਤੀ ਕਟੌਤੀ ਵਿਰੁੱਧ ਰੋਸ ਮੁਜ਼ਾਹਰਾ

ਬਰੈਂਪਟਨ/ਡਾ. ਝੰਡ ਪੰਜਾਬ ਸਰਕਾਰ ਵੱਲੋਂ ਮਿਤੀ 16 ਸਤੰਬਰ 2016 ਨੂੰ ਜਾਰੀ ਕੀਤੇ ਗਏ ਪੱਤਰ ਨੰ; 3/21/16-3ਵਿਪਪਤ/505 ਅਨੁਸਾਰ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬ ਸਰਕਾਰ ਦੇ ਪੈੱਨਸ਼ਨਰਾਂ ਨੂੰ ਉਨ੍ਹਾਂ ਦੀ ਪੈੱਨਸ਼ਨ ਦੇ ਨਾਲ ਮਿਲਣ ਵਾਲੇ ਮਹਿੰਗਾਈ ਭੱਤੇ, ਮੈਡੀਕਲ ਭੱਤੇ ਅਤੇ ਮੈਡੀਕਲ ਖ਼ਰਚੇ ਦੀ ਪ੍ਰਤੀ-ਪੂਰਤੀ ਦੀ ਪੂਰੀ ਦੀ ਪੂਰੀ ਕਟੌਤੀ ਕਰ ਦਿੱਤੀ ਗਈ ਹੈ …

Read More »

ਕੈਸਲਮੋਰ ਸੀਨੀਅਰਜ਼ ਕਲੱਬ ਨੇ ਫੈਮਲੀ ਫਨ ਡੇ ਮਨਾਇਆ

ਬਰੈਂਪਟਨ : ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ 24 ਸਤੰਬਰ ਨੂੰ ਕੈਸਲਮੋਰ ਸੀਨੀਅਰਜ਼ ਕਲੱਬ ਨੇ ਰੌਕ ਗਾਰਡਨ ਵਲੰਟੀਅਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਫੈਮਲੀ ਫਨ ਡੇ 2016 ਬਹੁਤ ਹੀ ਉਤਸ਼ਾਹ ਨਾਲ ਗੌਰ ਮਿੰਡੋ ਕਮਿਊਨਿਟੀ ਸੈਂਟਰ ਦੇ ਵੱਡੇ ਹਾਲ ਵਿਚ ਮਨਾਇਆ। ਕੋਈ 200 ਤੋਂ ਵੱਧ ਮੈਂਬਰ ਮਰਦ ਅਤੇ ਔਰਤਾਂ ਜੋ ਸਾਰੇ …

Read More »

ਹੰਬਰਵੁੱਡ ਸੀਨੀਅਰ ਕਲੱਬ ਦੀ ਚੋਣ ਹੋਈ

ਜੋਗਿੰਦਰ ਸਿੰਘ ਧਾਲੀਵਾਲ ਪ੍ਰਧਾਨ ਤੇ ਬਚਿੱਤਰ ਸਿੰਘ ਰਾਏ ਚੇਅਰਮੈਨ ਬਣੇ ਬਰੈਂਪਟਨ : ਪਿਛਲੇ ਦਿਨੀਂ ਹੰਬਰਵੁੱਡ ਸੀਨੀਅਰ ਕਲੱਬ ਦੀ ਚੋਣ ਚੇਅਰਮੈਨ ਬਚਿੱਤਰ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ 2016 ਤੋਂ 2018 ਤੱਕ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਨਵੇਂ ਅਹੁਦੇਦਾਰਾਂ ਵਿਚ ਜੋਗਿੰਦਰ ਸਿੰਘ ਧਾਲੀਵਾਲ ਪ੍ਰਧਾਨ, ਨਿਰਮਲ ਸਿੰਘ ਕੰਗ ਉਪ …

Read More »

ਬਰੈਂਪਟਨ ਨਿਵਾਸੀ ਚਰਨਜੀਤ ਸਿੰਘ ਢਿੱਲੋਂ ਨੇ ਉਗਾਈ 6 ਫੁੱਟ 2 ਇੰਚ ਲੰਮੀ ਘੀਆ

ਬਰੈਂਪਟਨ : ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਉਪ ਪ੍ਰਧਾਨ ਬਰੈਂਪਟਨ ਨਿਵਾਸੀ ਚਰਨਜੀਤ ਸਿੰਘ ਢਿੱਲੋਂ ਨੇ ਆਪਣੇ ਗਾਰਡਨ ਵਿਚ 6 ਫੁੱਟ 2 ਇੰਚ ਲੰਮੀ ਘੀਆ ਉਗਾਈ ਹੈ। ਉਹ ਪੰਜਾਬ ਗੌਰਮਿੰਟ ਵਿਚ ਹੋਟਰੀਕਲਚਰ ਐਂਡ ਐਗਰੀਕਲਚਰ ਅਫਸਰ ਦੇ ਤੌਰ ‘ਤੇ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਦੇ ਪਰਿਵਾਰ ਵਲੋਂ ਦੱਸਿਆ ਗਿਆ ਕਿ ਕਾਫੀ ਲੋਕ ਉਨ੍ਹਾਂ …

Read More »

ਨਾਹਰ ਔਜਲਾ ਦੇ ਨਿਰਦੇਸ਼ਨ ਵਿੱਚ ਖੇਡੇ ਗਏ ਨਾਟਕਾਂ ‘ਮਸਲਾ ਮੈਰਿਜ ਦਾ’ ਅਤੇ ‘ਸੁਪਰ ਵੀਜ਼ਾ’ ਨੇ ਦਰਸ਼ਕ ਕੀਲੇ

ਬਰੈਂਪਟਨ/ਡਾ. ਝੰਡ ਬੀਤੇ ਐਤਵਾਰ 25 ਸਤੰਬਰ ਨੂੰ ‘ਜੇਮਜ਼ ਪੌਟਰ ਸੀਨੀਅਰਜ਼ ਕਲੱਬ’ ਦੇ ਸਹਿਯੋਗ ਨਾਲ ‘ਚੇਤਨਾ ਰੰਗਮੰਚ’ ਵੱਲੋਂ ਨਾਹਰ ਸਿੰਘ ਔਜਲਾ ਦੀ ਨਿਰਦੇਸ਼ਨਾ ਹੇਠ ਦੋ ਨਾਟਕ ‘ਮਸਲਾ ਮੈਰਿਜ ਦਾ’ ਅਤੇ ‘ਸੁਪਰ ਵੀਜ਼ਾ’ ਸਫ਼ਲਤਾ-ਪੂਰਵਕ ਖੇਡੇ ਗਏ। ਇਨ੍ਹਾਂ ਦੋਹਾਂ ਨਾਟਕਾਂ ਦੀ ਵਿਸ਼ੇਸ਼ਤਾ ਇਹ ਸੀ ਕਿ ਇਨ੍ਹਾਂ ਵਿੱਚ ਦਰਸ਼ਕਾਂ ਦੇ ਮਨੋਰੰਜਨ ਦੇ ਨਾਲ-ਨਾਲ ਸਮਾਜ …

Read More »

ਪੰਜਾਬ ਚੈਰਿਟੀ ਵਲੋਂ ਪੰਜਾਬੀ ਲੇਖ ਮੁਕਾਬਲੇ 30 ਨੂੰ

ਮਾਲਟਨ : ਪੰਜਾਬ ਚੈਰਿਟੀ ਫਾਊਂਡੇਸ਼ਨ ਮਾਂ ਬੋਲੀ ਪੰਜਾਬੀ ਦੀ ਸੇਵਾ ਹਿੱਤ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਭਾਸ਼ਨ ਅਤੇ ਲੇਖ ਮੁਕਾਬਲੇ ਕਰਾਉਂਦੀ ਆ ਰਹੀ ਹੈ। ਇਸ ਵਾਰ ਪੰਜਾਬੀ ਲੇਖ ਮੁਕਾਬਲੇ 30 ਅਕਤੂਬਰ ਦਿਨ ਐਤਵਾਰ ਅਲੈਗਜੈਂਡਰ ਲਿੰਕਨ ਸਕੂਲ ਮਾਲਟਨ ਵਿੱਚ ਹੋ ਰਹੇ ਹਨ। ਇਹਨਾਂ ਮੁਕਾਬਲਿਆਂ ਵਿੱਚ ਜੇ ਕੇ ਤੋਂ ਯੂਨੀਵਰਸਿਟੀ ਪੱਧਰ ਦੇ …

Read More »

ਲੋਟਾਰੀਓ ਨਾਲ ਬਰੈਂਪਟਨ ਵਾਸੀ ਨੇ ਜਿੱਤੇ $125,004

ਟੋਰਾਂਟੋ, ਓਨਟਾਰੀਓ : ਅਗਸਤ 20, 2016 ਦੇ ਲੋਟਾਰੀਓ ਡਰਾਅ ਨਾਲ ਬਰੈਂਪਟਨ ਦੇ ਰਹਿਣ ਵਾਲੇ ਮੀਚੇਲ ਪੂਰਨ ਨੂੰ $125,004 ਜਿੱਤਣ ‘ਤੇ ਮੁਬਾਰਕਾਂ। ਟੋਰਾਂਟੋ ਵਿਚ ਓਐਲਜੀ ਪ੍ਰਾਈਜ਼ ਸੈਂਟਰ ਵਿਖੇ ਆਪਣੀ ਜਿੱਤੀ ਰਾਸ਼ੀ ਨੂੰ ਪ੍ਰਾਪਤ ਕਰਨ ਸਮੇਂ ਮੀਚੇਲ ਪੂਰਨ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ, ”ਡਰਾਅ ਤੋਂ ਕੁਝ ਦਿਨ ਬਾਅਦ ਮੈਂ ਆਪਣੀਆਂ ਟਿਕਟਾਂ ਨੂੰ …

Read More »

ਬਰੈਂਪਟਨ ਵੈਸਟ ਵਿਚ ਕਮਿਊਨਿਟੀ ਹੈਲਥ ਸੰਗਠਨ ਦੀ ਫੰਡਿੰਗ ਵਧਾਈ ਗਈ : ਵਿੱਕ ਢਿੱਲੋਂ

ਬਰੈਂਪਟਨ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਨਟਾਰੀਓ ਸਰਕਾਰ ਸਾਲ 2016-17 ਵਿਚ ਸਹਿਤ ਸੰਬੰਧਿਤ ਸੇਵਾਵਾਂ ਪ੍ਰਧਾਨ ਕਰਨ ਵਾਲੇ ਅਦਾਰਿਆਂ ਨੂੰ $4 ਮਿਲੀਅਨ ਦੀ ਫੰਡਿੰਗ ਪ੍ਰਧਾਨ ਕੀਤੀ ਜਾਵੇਗੀ ਤਾਂ ਜੋ ਉਹਨਾਂ ਦੀ ਚੰਗੀ ਮੁਰੰਮਤ ਅਤੇ ਰਖਾਅ ਕਾਰਨ ਮਰੀਜ਼ਾਂ ਨੂੰ …

Read More »

ਨਾਟਕ ‘ਕੰਧਾਂ ਰੇਤ ਦੀਆਂ’ ਦਾ ਦੂਸਰਾ ਸ਼ੋਅ ਵਾਅਨ ਦੇ ਸਿਟੀ-ਪਲੇਅ ਹਾਊਸ ‘ਚ 2 ਅਕਤੂਬਰ ਨੂੰ

ਬਰੈਂਪਟਨ : ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟੋਰਾਂਟੋ ਵਲੋਂ ਪਿਛਲੇ ਦਿਨੀਂ ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ ਪੇਸ਼ ਕੀਤੇ ਨਾਟਕ ‘ਕੰਧਾਂ ਰੇਤ ਦੀਆਂ’ ਨੂੰ ਦਰਸ਼ਕਾਂ ਵਲੋਂ ਭਰਪੂਰ ਹੁੰਗਾਰਾ ਮਿਲਣ ਅਤੇ ਦਰਸ਼ਕਾਂ ਦੀ ਮੰਗ ‘ਤੇ ਇਸ ਨਾਟਕ ਦੇ ਹੋਰ ਸ਼ੋਅ ਕੀਤੇ ਜਾ ਰਹੇ ਹਨ। ਇਸ ਨਾਟਕ ਦਾ ਦੂਸਰਾ ਸ਼ੋਅ 2 ਅਕਤੂਬਰ ਦਿਨ ਐਤਵਾਰ …

Read More »