ਅੰਮ੍ਰਿਤਸਰ ਦੇ ਹੋਟਲਾਂ ਵਿੱਚ ਵੀ ਯਾਤਰੂਆਂ ਦੀ ਕਮੀ ਅੰਮ੍ਰਿਤਸਰ/ਬਿਊਰੋ ਨਿਊਜ਼ : ਸਰਜੀਕਲ ਅਪਰੇਸ਼ਨ ਮਗਰੋਂ ਭਾਰਤ-ਪਾਕਿ ਸਰਹੱਦ ‘ਤੇ ਤਣਾਅ ਦੀਆਂ ਖ਼ਬਰਾਂ ਕਾਰਨ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਯਾਤਰੂਆਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਹੈ। ਇਸ ਨਾਲ ਹੋਟਲ ਸਨਅਤ ਤੇ ਹੋਰ ਵਪਾਰ ਪ੍ਰਭਾਵਿਤ ਹੋਇਆ ਹੈ। ਸਰਹੱਦ ‘ਤੇ ઠਲੋਕਾਂ ਨੂੰ ਰਿਟਰੀਟ ਰਸਮ …
Read More »ਸੁਖਬੀਰ ਬਾਦਲ ਦੀ ਬੇਚੈਨੀ ਨੇ ਖੋਹਿਆ ਡਾਕਟਰਾਂ ਦਾ ਚੈਨ
ਪੰਜਾਬ ਭਵਨ ਦਿੱਲੀ ‘ਚ ਤਾਇਨਾਤ ਪੰਜ ਡਾਕਟਰਾਂ ਨੂੰ ਸੂਬੇ ‘ਚ ਭੇਜਿਆ ਚੰਡੀਗੜ੍ਹ/ਬਿਊਰੋ ਨਿਊਜ਼ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਤਬੀਅਤ ਕੀ ਵਿਗੜੀ ਕਿ ਦਿੱਲੀ ਦੇ ਪੰਜਾਬ ਭਵਨ ਵਿਚ ਤਾਇਨਾਤ ਪੰਜ ਡਾਕਟਰਾਂ ਦੀ ਸ਼ਾਮਤ ਆ ਗਈ। ਉਨ੍ਹਾਂ ਦਾ ਗੁਨਾਹ ਇਹ ਸੀ ਕਿ ਉਹ ਸਮੇਂ ‘ਤੇ ਉਪ ਮੁੱਖ ਮੰਤਰੀ ਦਾ ਚੈਕਅੱਪ …
Read More »ਕਾਂਗਰਸਦੀ ਪਿੱਚ ‘ਤੇ ਸਿੱਧੂ ਕਰੇਗਾ ਬੈਟਿੰਗ!
ਰਾਹੁਲ ਗਾਂਧੀਨਾਲ ਹੋਈ ਨਵਜੋਤ ਸਿੰਘ ਸਿੱਧੂ ਦੀ ਗੁਪਤ ਬੈਠਕ, ਕੈਪਟਨਵੀ ਦਿੱਲੀ ਪਹੁੰਚੇ ਚੰਡੀਗੜ੍ਹ/ਬਿਊਰੋ ਨਿਊਜ਼ ਭਾਜਪਾਦੀਟੀਮ ‘ਚੋਂ ਆਊਟ ਹੋਏ ਕ੍ਰਿਕਟਰਨਵਜੋਤ ਸਿੰਘ ਸਿੱਧੂ ਆਉਂਦੀਆਂ ਵਿਧਾਨਸਭਾਚੋਣਾਂ ‘ਚ ਕਾਂਗਰਸੀ ਪਿੱਚ ‘ਤੇ ਤਾਬੜਤੋੜਬੈਟਿੰਗ ਕਰਦੇ ਨਜ਼ਰ ਆ ਸਕਦੇ ਹਨ।’ਆਪ’ਅਤੇ ਕਾਂਗਰਸਵਿਚਕਾਰਝੂਲਰਹੇ ਨਵਜੋਤ ਸਿੱਧੂ ਨੇ ਦਿੱਲੀ ਵਿਚ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਰਾਹੁਲ …
Read More »ਖਹਿਰਾ ਨੂੰ ਭੁਲੱਥ ਤੋਂ ਅਤੇ ਕੰਵਰਸੰਧੂ ਨੂੰ ਖਰੜ ਤੋਂ ’ਆਪ’ਦੀਟਿਕਟਮਿਲਣਾਤੈਅ
36 ਉਮੀਦਵਾਰਾਂ ਦੀਆਮਆਦਮੀਪਾਰਟੀਦੀਤੀਜੀ ਸੂਚੀ ਵੀਤਿਆਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬਦੀਆਂ ਵਿਧਾਨਸਭਾਚੋਣਾਂ ਲਈਆਮਆਦਮੀਪਾਰਟੀ (ਆਪ) ਦੀ ਸਿਆਸੀ ਮਾਮਲਿਆਂ ਦੀਕਮੇਟੀ (ਪੀਏਸੀ) ਦੀਦਿੱਲੀਵਿੱਚ ਕੌਮੀ ਕਨਵੀਨਰਅਤੇ ਦਿੱਲੀ ਦੇ ਮੁੱਖ ਮੰਤਰੀਅਰਵਿੰਦਕੇਜਰੀਵਾਲਦੀਅਗਵਾਈਹੇਠ ਹੋਈ ਮੀਟਿੰਗ ਦੌਰਾਨ 36 ਦੇ ਕਰੀਬਹੋਰਉਮੀਦਵਾਰਾਂ ਦੀਚੋਣਕਰਲਈ ਗਈ ਹੈ ਅਤੇ ਇਨ੍ਹਾਂ ਦਾਐਲਾਨ 7 ਅਕਤੂਬਰ ਨੂੰ ਕੀਤਾ ਜਾ ਸਕਦਾ ਹੈ। ਸੂਤਰਾਂ ਅਨੁਸਾਰਪੀਏਸੀ ਨੇ ਸਕਰੀਨਿੰਗ ਅਤੇ ਚੋਣਪ੍ਰਚਾਰਕਮੇਟੀਆਂ ਦੀਆਂ ਕਈ …
Read More »ਸਾਵਧਾਨ :ਟੈਕਸਰਿਵੀਜਨਵਾਲੀਫੋਨਕਾਲ ਲੁੱਟ ਸਕਦੀ ਹੈ ਤੁਹਾਡੇ ਹਜ਼ਾਰਾਂ ਡਾਲਰ
ਮੁੰਬਈ : ਮੁੰਬਈ ਦੇ ਨਾਲ ਲੱਗਦੇ ਠਾਣੇ ਇਲਾਕੇ ਦੇ ਮੀਰਾਂ ਰੋਡ ‘ਚ ਪੁਲਿਸ ਨੇ ਅਮਰੀਕਾਸਮੇਤਹੋਰਵਿਦੇਸ਼ੀ ਮੁਲਕਾਂ ਦੇ ਲੋਕਾਂ ਨੂੰ ਠੱਗਣ ਵਾਲੇ 9 ਕਾਲਸੈਂਟਰਾਂ ਦਾਭਾਂਡਾਭੰਨ੍ਹਿਆਹੈ।ਜਿਥੋਂ ਅਮਰੀਕਾਅਤੇ ਹੋਰਦੇਸ਼ਾਂ ਦੇ ਖਾਸ ਕਰਕੇ ਪਰਵਾਸੀਭਾਰਤੀਆਂ ਤੋਂ ਟੈਕਸਰਿਵੀਜ਼ਨ ਦੇ ਨਾਂ ‘ਤੇ ਠੱਗੀ ਕੀਤੀਜਾਂਦੀ ਸੀ। ਇਹ ਗੋਰਖਧੰਦਾ 300 ਤੋਂ 400 ਕਰੋੜ ਰੁਪਏ ਦਾਸਲਾਨਾਕਾਰੋਬਾਰਕਰਦਾ ਸੀ। ਇਸ ਛਾਪੇਮਾਰੀਵਿਚ 772 …
Read More »ਕੈਨੇਡਾ ‘ਚ ਦਸਤਾਰ’ਤੇ ਕੀਤੀ ਸੀ ਨਸਲੀ ਟਿੱਪਣੀ
ਸਾਰੇ ਨੌਜਵਾਨਾਂ ਨੇ ਦਸਤਾਰਬੰਨ੍ਹ ਕੇ ਕਿਹਾ-ਅਸੀਂ ਹਾਂ ਸਿੱਖਾਂ ਦੇ ਨਾਲ ਅਲਬਰਟਾ/ਬਿਊਰੋ ਨਿਊਜ਼ ਇਸ ਨੂੰ ਕਹਿੰਦੇ ਹਨਦਸਤਾਰਦੀਤਾਕਤ।ਯੂਨੀਵਰਸਿਟੀਆਫਅਲਬਰਟਾ, ਕੈਨੇਡਾਵਿਚ ਸਿੱਖਾਂ ਖਿਲਾਫਨਸਲੀ ਟਿੱਪਣੀ ਵਾਲੇ ਪੋਸਟਰ ਲੱਗਣ ਤੋਂ ਬਾਅਦ ਉਥੇ ਪੜ੍ਹਨਵਾਲੇ ਵਿਦਿਆਰਥੀਆਂ ਨੇ ਸਿੱਖਾਂ ਦਾਸਮਰਥਨਕਰਕੇ ਟਿੱਪਣੀ ਕਰਨਵਾਲਿਆਂ ਨੂੰ ਮੂੰਹਤੋੜਜਵਾਬ ਦਿੱਤਾ ਹੈ।ਯੂਨੀਵਰਸਿਟੀ ਦੇ ਹਰਭਾਈਚਾਰੇ ਦੇ ਵਿਦਿਆਰਥੀ ਨੇ ਦਸਤਾਰਬੰਨ੍ਹ ਕੇ ਨਫਰਤ ਫੈਲਾਉਣ ਵਾਲਿਆਂ ਨੂੰ ਚੁੱਪ ਕਰਾ …
Read More »ਫੌਜ ਨੇ ਸਰਕਾਰ ਨੂੰ ਸੌਂਪਿਆ ਸਰਜੀਕਲ ਸਟ੍ਰਾਈਕ ਦਾ ਵੀਡੀਓ
ਵੀਡੀਓ ਜਾਰੀ ਕਰਨ ਦਾ ਫੈਸਲਾ ਸਰਕਾਰ ਕਰੇਗੀ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਫੌਜ ਵੱਲੋਂ ਸਰਜੀਕਲ ਸਟ੍ਰਾਈਕ ਦਾ ਵੀਡੀਓ ਸਰਕਾਰ ਨੂੰ ਸੌਂਪ ਦਿੱਤਾ ਗਿਆ ਹੈ। ਫੌਜ ਨੂੰ ਇਸ ਵੀਡੀਓ ਦੇ ਜਨਤਕ ਕੀਤੇ ਜਾਣ ‘ਤੇ ਕੋਈ ਇਤਰਾਜ਼ ਨਹੀਂ ਪਰ ਇਸ ਵੀਡੀਓ ਨੂੰ ਜਾਰੀ ਕਰਨ ਜਾਂ ਨਾ ਕਰਨ ਦਾ ਫੈਸਲਾ ਸਰਕਾਰ ਕਰੇਗੀ। ਇਹ …
Read More »ਬੁਲਾਰੀਆ ਤੇ ਸੰਧੂ ਕਾਂਗਰਸ ‘ਚ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼ ਅਕਾਲੀ ਦਲ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਬੁਲਾਰੀਆ ਦੇ ਨਾਲ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਓਂਕਾਰ ਸਿੰਘ ਸੰਧੂ ਵੀ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਬੁਲਾਰੀਆ ਨੇ ਅੱਜ ਦਿੱਲੀ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ …
Read More »ਨਾ ਕਦੇ ਹਮਲਾ ਕੀਤਾ, ਨਾ ਜ਼ਮੀਨ ਦੀ ਭੁੱਖ: ਮੋਦੀ
ਪ੍ਰਧਾਨ ਮੰਤਰੀ ਵੱਲੋਂ ਪਰਵਾਸੀ ਭਾਰਤੀ ਕੇਂਦਰ ਦਾ ਉਦਘਾਟਨ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਨੇ ਕਦੇ ਵੀ ਕਿਸੇ ਦੇਸ਼ ‘ਤੇ ਹਮਲਾ ਨਹੀਂ ਕੀਤਾ ਅਤੇ ਨਾ ਹੀ ਉਸ ਨੂੰ ਕਿਸੇ ਦੀ ਜ਼ਮੀਨ ਦੀ ਭੁੱਖ ਹੈ, ਸਗੋਂ ਉਸ ਨੇ ਤਾਂ ਦੂਜਿਆਂ ਲਈ ਲੜਦਿਆਂ ਕੁਰਬਾਨੀਆਂ ਦਿੱਤੀਆਂ …
Read More »65,250 ਕਰੋੜ ਦੇ ਕਾਲੇ ਧਨ ਦਾ ਖ਼ੁਲਾਸਾ
64,275 ਵਿਅਕਤੀਆਂ ਨੇ ਦਿੱਤੀ ਜਾਣਕਾਰੀ; ਸਰਕਾਰ ਦੇ ਖ਼ਜ਼ਾਨੇ ‘ਚ 29,362 ਕਰੋੜ ਰੁਪਏ ਹੋਣਗੇ ਜਮ੍ਹਾਂ: ਜੇਤਲੀ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿੱਤ ਮੰਤਰੀ ਅਰੁਣ ਜੇਤਲੀ ਨੇ ਦਾਅਵਾ ਕੀਤਾ ਹੈ ਕਿ 65,250 ਕਰੋੜ ਰੁਪਏ ਦੇ ਕਾਲੇ ਧਨ ਦਾ ਖ਼ੁਲਾਸਾ ਹੋਇਆ ਹੈ। ਆਮਦਨ ਖ਼ੁਲਾਸਾ ਯੋਜਨਾ (ਆਈਡੀਐਸ) ਤਹਿਤ ਕਾਰੋਬਾਰੀਆਂ ਅਤੇ ਲੋਕਾਂ ਨੂੰ ਟੈਕਸ ਚੋਰੀ ਕੀਤੀ …
Read More »