ਟੋਰਾਂਟੋ/ਡਾ.ਝੰਡ ਬੀਤੇ ਸ਼ਨੀਵਾਰ 22 ਅਕਤੂਬਰ ਨੂੰ 25 ਪੰਜਾਬੀਆਂ ਦੇ ਗਰੁੱਪ ਨੇ ਸੰਧੂਰਾ ਸਿੰਘ ਬਰਾੜ ਦੀ ਅਗਵਾਈ ਵਿੱਚ ਸੀ.ਐੱਨ.ਟਾਵਰ ਦੀਆਂ 1776 ਪੌੜੀਆਂ ਚੜ੍ਹੀਆਂ। ਪਿਛਲੇ ਕੁਝ ਸਾਲਾਂ ਤੋਂ ਇਸ ਗਰੁੱਪ ਦੇ ਮੈਂਬਰ ਇਸ ਸ਼ਾਨਦਾਰ ਈਵੈਂਟ ਵਿੱਚ ਹਿੱਸਾ ਲੈ ਰਹੇ ਹਨ ਜਿਸ ਵਿੱਚ ਇਸ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਹ ਪੌੜੀਆਂ ਚੜ੍ਹਦੇ …
Read More »ਪਰਿਵਾਰਕ ਸੁਖ ਸ਼ਾਂਤੀ ਸਮਾਗਮ 13 ਨਵੰਬਰ ਨੂੰ
ਕੈਲਗਰੀ/ਬਿਊਰੋ ਨਿਊਜ਼ ਰਾਇਲ ਵੋਮੈਨ ਕਲਚਰਲ ਸੁਸਾਇਟੀ ਆਫ ਕੈਲਗਰੀ ਵਲੋਂ ਸੂਚਿਤ ਕੀਤਾ ਜਾਂਦਾ ਹੈ ਕਿ ਹਰ ਸਾਲ ਆਯੋਜਿਤ ਕੀਤਾ ਜਾਂਦਾ ਫੈਮਲੀ ਪਰੌਸਪੈਰਿਟੀ ਈਵੈਂਟ (ਪਰਿਵਾਰਕ ਸੁਖ ਸ਼ਾਂਤੀ ਸਮਾਗਮ) 13 ਨਵੰਬਰ 2016 ਨੂੰ ਪਾਕਸਿਤਾਨੀ ਕਮਿਊਨਿਟੀ ਐਸੋਸੀਏਸ਼ਨ (ਪੀ ਸੀ ਏ) ਹਾਲ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਨੂੰ ‘ਯੁਨਾਈਟਿਡ …
Read More »‘ਫੌਰਮ ਫ਼ਾਰ ਜਸਟਿਸ ਐਂਡ ਈਕੁਐਲਿਟੀ’ ਵੱਲੋਂ 30 ਅਕਤੂਬਰ ਨੂੰ ਹੋਵੇਗੀ ਅਮਨ ਰੈਲੀ
ਬਰੈਂਪਟਨ/ਡਾ. ਝੰਡ ‘ਫੌਰਮ ਫ਼ਾਰ ਜਸਟਿਸ ਐਂਡ ਈਕੁਐਲਿਟੀ’ ਵੱਲੋਂ ਸ਼ਿੰਗਾਰ ਬੈਂਕੁਇਟ ਹਾਲ ਵਿੱਚ ਬੁਲਾਈ ਗਈ ਪਰੈੱਸ ਕਾਨਫਰੰਸ ਦੌਰਾਨ ‘ਫੌਰਮ’ ਵੱਲੋਂ ਹੁਕਮਰਾਨਾਂ ਦੀ ਇਸ ਧੱਕੇਸ਼ਾਹੀ ਵਿਰੁੱਧ ਆਵਾਜ਼ ਉਠਾਉਣ ਲਈ 30 ਅਕਤੂਬਰ ਨੂੰ 2084 ਸਟੀਲਜ਼ ਐਵੀਨਿਊ ਸਥਿਤ ‘ਸ਼ਿੰਗਾਰ ਬੈਕੁਇਟ ਹਾਲ’ ਵਿੱਚ ਬਾਦ ਦੁਪਹਿਰ 12 ਵਜੇ ਤੋਂ ਸ਼ਾਮ 3.00 ਵਜੇ ਤੀਕ ਇੱਕ ਵਿਸ਼ਾਲ ਰੈਲੀ …
Read More »ਪਰਮ ਸਰਾਂ ਦੀ ਪਲੇਠੀ ਕਾਵਿ-ਪੁਸਤਕ ‘ਤੂੰ ਕੀ ਜਾਣੇਂ’ 5 ਨਵੰਬਰ ਨੂੰ ਲੋਕ-ਅਰਪਿਤ ਹੋਵੇਗੀ
ਬਰੈਂਪਟਨ/ਡਾ.ਝੰਡ : ਬਰੈਂਪਟਨ ਦੀ ਲੇਖਿਕਾ ਪਰਮ ਸਰਾਂ ਦੀ ਪਹਿਲੀ ਕਾਵਿ-ਪੁਸਤਕ ‘ਤੂੰ ਕੀ ਜਾਣੇਂ’ ਪੰਜ ਨਵੰਬਰ ਦਿਨ ਸ਼ਨੀਵਾਰ ਨੂੰ ਲੋਕ-ਅਰਪਿਤ ਕਤਿੀ ਜਾਵੇਗੀ। ਇਸ ਸਬੰਧੀ ਇੱਕ ਸਮਾਰੋਹ ‘ਗਰੀਨ ਬਰਿਆਰ ਰੀਕਰੀਏਸ਼ਨ ਸੈਂਟਰ’ ਵਿੱਚ ਸਵੇਰੇ 11.00 ਵਜੇ ਤੋਂ ਬਾਅਦ ਦੁਪਹਿਰ 2.00 ਵਜੇ ਤੀਕ ਕਰਵਾਇਆ ਜਾ ਰਿਹਾ ਹੈ। ਇਹ ਸੈਂਟਰ ਟੌਰਬਰਮ ਰੋਡ ਅਤੇ ਸੈਂਟਰ ਪਾਰਕ …
Read More »ਸਿੱਖ ਕੌਮ ਵਲੋਂ ਸਾਲਾਨਾ ਖੂਨਦਾਨ ਮੁਹਿੰਮ 2016 ਦਾ ਆਯੋਜਨ
ਟੋਰਾਂਟੋ : ਸਿੱਖ ਕੌਮ ਵਲੋਂ ਹਰ ਸਾਲ ਦੀ ਤਰ੍ਹਾਂ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਵਿਚ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਹੁਣ ਤੱਕ ਸਿੱਖ ਕੌਮ ਵਲੋਂ ਖੂਨਦਾਨ ਕਰਕੇ 113,000 ਤੋਂ ਵੀ ਵਧ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ। ਸਿੱਖ ਕੌਮ ਵੱਲੋਂ ਇੱਕ ਇਤਿਹਾਸ ਸਿਰਜਿਆ ਜਾ ਚੁੱਕਿਆ ਹੈ। …
Read More »ਕੈਨੇਡੀਅਨ ਹਿੰਦੂ ਅਵੇਅਰਨੈਸ ਫਾਊਂਡੇਸ਼ਨ ਨੇ 7ਵੀਂ ਸਲਾਨਾ ਦੀਵਾਲੀ ਮਨਾਈ
ਈਟੋਬੀਕੋ : ਪਿਛਲੇ ਸ਼ਨੀਵਾਰ ਮਿਤੀ 15 ਅਕਤੂਬਰ ਨੂੰ ਕੈਨੇਡੀਅਨ ਹਿੰਦੂ ਅਵੇਅਰਨੈਸ ਫਾਊਂਡੇਸ਼ਨ ਵੱਲੋਂ 7ਵੀਂ ਸਲਾਨਾ ਦੀਵਾਲੀ ਦਾ ਪ੍ਰੋਗਰਾਮ ਮੀਰਾਜ਼ ਬੈਂਕਟ ਹਾਲ, ਈਟੋਬੀਕੋਕ ਵਿੱਖੇ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਕੀਤੀ ਗਈ । ਇਸ ਦੀਵਾਲੀ ਡਿਨਰ ਵਿੱਚ ਫੈਡਰਲ ਸਰਕਾਰ ਦੀ ਸਾਇੰਸ ਮੰਤਰੀ ਮਾਨਯੋਗ ਕ੍ਰਿਸਟੀ ਡੰਕਨ, ਐਮ ਪੀ ਦੀਪਕ ਉਭਰਾਏ, …
Read More »19 ਸਾਲਾ ਸੈਮ ਨੇ ਨਿਆਗਰਾ ਵੈਸਟ ਤੋਂ ਹਾਸਲ ਕੀਤੀ ਨਾਮਜ਼ਦਗੀ
ਨਿਆਗਰਾ/ ਬਿਊਰੋ ਨਿਊਜ਼ ਸਿਰਫ਼ 19 ਸਾਲਾ ਸੈਮ ਆਸਟਰਹਾਫ਼ ਨੇ ਨਿਆਗਰਾ ਵੈਸਟ ਗਲੈਨਰਰੂਕ ਤੋਂ ਪੀ.ਸੀ.ਨਾਮਜ਼ਦਗੀ ਹਾਸਲ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਸੀਟ ਪੀ.ਸੀ. ਨੇਤਾ ਟਿਮ ਹੁਡਕ ਵਲੋਂ ਅਸਤੀਫ਼ਾ ਦਿੱਤੇ ਜਾਣ ਨਾਲ ਖਾਲੀ ਹੋਈ ਹੈ। 19 ਸਾਲ ਦਾ ਸੈਮ ਇਕ ਯੂਨੀਵਰਸਿਟੀ ਵਿਦਿਆਰਥੀ ਹੈ ਅਤੇ ਉਨਾਂ ਨੇ ਪ੍ਰੋਗ੍ਰੈਸਿਵ ਪਾਰਟੀ ਦੇ …
Read More »ਸੇਵਾ ਫੂਡ ਬੈਂਕ ਨੇ ਨਵੇਂ ਹੋਮ ਡਲਿਵਰੀ ਪ੍ਰੋਗਰਾਮ ਲਈ 20 ਹਜ਼ਾਰ ਡਾਲਰ ਇਕੱਠੇ ਕੀਤੇ
ਮਿਸੀਸਾਗਾ/ਬਿਊਰੋ ਨਿਊਜ਼ : ਸੇਵਾ ਫੂਡ ਬੈਂਕ ਨੇ ਆਪਣੇ ਨਵੇਂ ਹੋਮ ਡਲਿਵਰੀ ਪ੍ਰੋਗਰਾਮ ਦੇ ਲਈ 20 ਹਜ਼ਾਰ ਤੋਂ ਜ਼ਿਆਦਾ ਡਾਲਰ ਇਕੱਠੇ ਕਰ ਲਏ ਹਨ ਅਤੇ ਬੈਂਕ ਆਪਣੀ ਨਵੀਂ ਮੁਹਿੰਮ ਵੱਡੀ ਪੱਧਰ ‘ਤੇ ਸ਼ੁਰੂ ਕਰਨ ਜਾ ਰਿਹਾ ਹੈ। ਸੇਵਾ ਫੂਡ ਬੈਂਕ ਮਿਸੀਸਾਗਾ ‘ਚ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਉਨ੍ਹਾਂ ਦੇ ਕਲਚਰ ਅਨੁਸਾਰ …
Read More »ਡਕੈਤੀ ਦੇ ਆਰੋਪ ‘ਚ ਬਰੈਂਪਟਨ ਨਿਵਾਸੀ ਗ੍ਰਿਫਤਾਰ
ਬਰੈਂਪਟਨ/ਬਿਊਰੋ ਨਿਊਜ਼ ਲੰਘੀ 24 ਅਕਤੂਬਰ ਨੂੰ ਟ੍ਰਿਨਿਟੀ ਕਾਮਨ ਮਾਲ ਵਿਚ ਇਕ ਪਾਰਕਿੰਗ ਏਰੀਏ ਵਿਚ ਹੋਈ ਡਕੈਤੀ ਦੇ ਮਾਮਲੇ ਵਿਚ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਇਕ ਬਰੈਂਪਟਨ ਨਿਵਾਸੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ ਇਸ ਮਾਮਲੇ ਵਿਚ ਇਕ ਵਿਅਕਤੀ ਆਪਣੀ ਕਾਰ ਦੀ ਸੀਟ ‘ਤੇ ਬੈਠਾ ਸੀ ਕਿ ਆਰੋਪੀ ਕਾਰ ਦੇ …
Read More »ਮਾਤਾ ਸਾਹਿਬ ਕੌਰ ਜੀ ਦਾ ਪੁਰਬ ਗੁਰੂਘਰ ਮਾਲਟਨ ਵਿਖੇ 6 ਨਵੰਬਰ ਨੂੰ
ਮਾਲਟਨ/ਬਿਊਰੋ ਨਿਊਜ਼ ਖਾਲਸਾ ਪੰਥ ਦੀ ਮਾਤਾ, ਮਾਤਾ ਸਾਹਿਬ ਕੌਰ ਜੀ ਦਾ ਆਗਮਨ ਪੁਰਬ ਇਥੋਂ ਦੀਆਂ ਸੰਗਤਾਂ ਵਲੋਂ 6 ਨਵੰਬਰ ਨੂੰ ਸ੍ਰੀ ਗੁਰੁ ਸਿੰਘ ਸਭਾ ਗੁਰੂਘਰ ਮਾਲਟਨ ਵਿਖੇ ਮਨਾਇਆ ਜਾ ਰਿਹਾ ਹੈ। ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਦਿਨ ਸ਼ੁਕਰਵਾਰ 4 ਨਵੰਬਰ 2016 ਨੂੰ ਸ੍ਰੀ ਅਖੰਡ ਪਾਠ …
Read More »