Breaking News
Home / Mehra Media (page 3489)

Mehra Media

ਕੈਨੇਡਾ ‘ਚ ਸਰਬਜੀਤ ਸਿੰਘ ਪਹਿਲੇ ਦਸਤਾਰਧਾਰੀ ਸਿੱਖ ਸੈਨੇਟਰ

ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਨੇ ਇੱਕ ਹੋਰ ਦਸਤਾਰਧਾਰੀ ਸਿੱਖ ਨੂੰ ਸਰਕਾਰ ਵਿੱਚ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਓਨਟਾਰੀਓ ਦੇ ਰਹਿਣ ਵਾਲੇ ਸਿੱਖ ਬੈਂਕਰ ਸਰਬਜੀਤ ਸਿੰਘ ਮਰਵਾਹ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸੈਨੇਟ ਮੈਂਬਰ ਵਜੋਂ ਨਿਯੁਕਤ ਕੀਤਾ ਹੈ। ਇਸ ਅਹੁਦੇ ਉਤੇ ਪਹੁੰਚਣ ਵਾਲੇ ਸਰਬਜੀਤ ਸਿੰਘ ਮਰਵਾਹ ਪਹਿਲੇ …

Read More »

ਸਿੱਖ ਵਿਸ਼ਵਕੋਸ਼ ਦੇ ਰਚੇਤਾ ਡਾ.ਰਘਬੀਰ ਸਿੰਘ ਬੈਂਸ ਦਾ ਦੇਹਾਂਤ

ਜਲੰਧਰ/ਬਿਊਰੋ ਨਿਊਜ਼ ਸਿੱਖ ਜਗਤ ਵਿੱਚ ਮਲਟੀਮੀਡੀਆ ਸਿੱਖ ਵਿਸ਼ਵਕੋਸ਼ ਨਾਲ ਨਵਾਂ ਅਧਿਆਇ ਜੋੜਨ ਵਾਲੇ ਕੈਨੇਡਾ ਵਾਸੀ ਡਾ.ਰਘਬੀਰ ਸਿੰਘ ਬੈਂਸ ਦਾ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਆਲਮੀ ਪੱਧਰ ‘ਤੇ ਸਿੱਖ ਕੌਮ ਦਾ ਮਾਣ ਵਧਾਉਣ ਵਾਲੇ 81 ਸਾਲਾ ਡਾ. ਬੈਂਸ ਪਿਛਲੇ 10 ਕੁ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ …

Read More »

ਮਲੇਰਕੋਟਲਾ ਵਿਖੇ ਧਾਰਮਿਕ ਗ੍ਰੰਥ ਦੀ ਬੇਅਦਬੀ ਮਾਮਲੇ ‘ਚ ਆਇਆ ਨਵਾਂ ਮੋੜ

‘ਆਪ’ ਵਿਧਾਇਕ ਨੂੰ ਫਸਾਉਣ ਲਈ ਪੁਲਿਸ ਨੇ ਘੜੀ ਸਾਜ਼ਿਸ਼ : ਮੁਖ ਮੁਲਜ਼ਮ ਵਿਜੇ ਕੁਮਾਰ ਸੰਗਰੂਰ/ਬਿਊਰੋ ਨਿਊਜ਼ ਮਲੇਰਕੋਟਲਾ ਵਿੱਚ ਕੁਝ ਮਹੀਨੇ ਪਹਿਲਾਂ ਹੋਈ ਧਾਰਮਿਕ ਗ੍ਰੰਥ ਬੇਅਦਬੀ ਦੇ ਮਾਮਲੇ ਵਿੱਚ ਵਿੱਚ ਨਵਾਂ ਮੋੜ ਆ ਗਿਆ ਹੈ। ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਜੇ ਕੁਮਾਰ ਦੇ ਜੇਕਰ ਬਿਆਨ ਨੂੰ ਮੰਨਿਆ ਜਾਵੇ ਤਾਂ ‘ਆਪ’ ਵਿਧਾਇਕ …

Read More »

’84 ਸਿੱਖ ਕਤਲੇਆਮ : ਇਨਸਾਫ਼ ਮੰਗਦਿਆਂ ‘ਆਪ’ ਨੇ ਕੀਤੀ ਇਕ ਰੋਜ਼ਾ ਭੁੱਖ ਹੜਤਾਲ

ਮੰਗ : ਕੈਪਟਨ ਅਮਰਿੰਦਰ ਸਿੰਘ 15 ਦਿਨਾਂ ਵਿਚ ਮੰਗਣ ਮੁਆਫੀ ਚੰਡੀਗੜ੍ਹ/ਬਿਊਰੋ ਨਿਊਜ਼ 1984 ਦੇ ਸਿੱਖ ਕਤਲੇਆਮ ਪੀੜਤਾਂ ਲਈ ਇਨਸਾਫ ਮੰਗਣ ਦੇ ਮੁੱਦੇ ‘ਤੇ ਮੋਹਾਲੀ ਵਿਚ ਇਕ ਦਿਨਾਂ ਭੁੱਖ ਹੜਤਾਲ ਤੇ ਬੈਠੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੋਂ 15 ਦਿਨਾਂ ਦੇ ਅੰਦਰ ਮੁਆਫੀ ਮੰਗਣ …

Read More »

ਖਿੱਲਰ ਰਹੀਆਂ ਕਦਰਾਂ-ਕੀਮਤਾਂ

ਕਲਵੰਤ ਸਿੰਘ ਸਹੋਤਾ ਪਰਿਵਾਰਕ ਰਿਸ਼ਤਾ ਤੇ ਜਿੰਮੇਵਾਰੀ ਬਹੁਤ ਸੂਖਮਤਾ ਨਾਲ ਜੁੜੇ ਹੋਏ ਹਨ। ਸਾਂਝੇ ਪਰਿਵਾਰਾਂ ਦੇ ਸੰਧਰਵ ਵਿਚ ਇਹ ਦੋਵੇਂ ਗੱਲਾਂ ਨਾਲੋ ਨਾਲ ਚੱਲਦੀਆਂ ਹਨ। ਪੰਜਾਬੀ ਪਰਿਵਾਰਾਂ ਤੇ ਪੱਛਮੀਂ ਮੁਲਕਾਂ ਦੇ ਪਰਿਵਾਰਾਂ ਨਾਲੋਂ ਇਹ ਗੱਲ ਥੋੜੀ ਵਿਲੱਖਣ ਹੈ। ਘਰ ਦਾ ਕੋਈ ਜ਼ਿੰਮੇਵਾਰ ਬੰਦਾ ਆਪਣੇ ਆਪ ਹੀ ਪੰਜਾਲੀ ਗਲ ‘ਚ ਪਾ …

Read More »

ਬੰਦਾ ਅਤੇ ਰੱਬ

ਅਜੀਤ ਸਿੰਘ ਰੱਖੜਾ ਰੱਬ, ਆਦਿ ਕਾਲ ਤੋਂ ਇਕ ਗੋਰਖ ਧੰਦਾ ਹੈ। ਉਸ ਨੂੰ ਨਾ ਕੋਈ ਅਜ ਤਕ ਸਮਝ ਸਕਿਆ ਹੈ ਅਤੇ ਨਾ ਹੀ ਕੋਈ ਸਮਝ ਸਕੇਗਾ। ਰੱਬ ਵਚਿਤਰ (ਮਿਸਟਰੀ) ਚੀਜ਼ ਹੈ। ਦੁਨੀਆਂ ਵਿਚ ਵਿਚਰ ਚੁਕੇ ਪੀਰ ਪੈਗੰਬਰ ਅਤੇ ਵਡੇ ਤੋਂ ਵਡੇ ਗਿਆਨੀ, ਇਸੇ ਗਲ ਵਲ ਇਸ਼ਾਰਾ ਕਰਦੇ ਰਹੇ ਹਨ ਕਿ …

Read More »

ਅਮਰਿੰਦਰ ਰਾਜਾ ਵੜਿੰਗ ਨਵੇਂ ਵਿਵਾਦ ‘ਚ ਘਿਰੇ

ਗਿੱਦੜਬਾਹਾ ‘ਚ ਰਾਜ ਵੜਿੰਗ ਦੇ ਪੋਸਟਰਾਂ ‘ਤੇ ਲਿਖਿਆ ਗਦਾਰ ਮੁਕਤਸਰ/ਬਿਊਰੋ ਨਿਊਜ਼ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਵੇਂ ਵਿਵਾਦ ਵਿੱਚ ਘਿਰ ਗਏ ਹਨ। ਗਿੱਦੜਬਾਹਾ ਵਿੱਚ ਰਾਜਾ ਵੜਿੰਗ ਦੇ ਵੱਡੇ ਪੋਸਟਰ ਲਾ ਕੇ ਉੱਪਰ ਲਿਖਿਆ ਹੈ ਕਿ ਇਸ ਤੋਂ ਵੱਡਾ ਕੋਈ ਗੱਦਾਰ ਹੋ ਨਹੀਂ ਸਕਦਾ। ਪੋਸਟਰਾਂ ਵਿੱਚ ਰਾਜਾ …

Read More »

ਪੰਜਾਬ ‘ਚ ਚਾਰ ਕਿਸਾਨਾਂ ਵਲੋਂ ਖੁਦਕੁਸ਼ੀ

ਭਗਵੰਤ ਮਾਨ ਨੇ ਕਿਹਾ, ਕਿਸਾਨ ਖੁਦਕੁਸ਼ੀਆਂ ਦੇ ਆਲਮ ‘ਚ ਸ਼ੋਭਾ ਨਹੀਂ ਦਿੰਦੇ ਸਰਕਾਰੀ ਜਸ਼ਨ ਚੰਡੀਗੜ੍ਹ/ਬਿਊਰੋ ਨਿਊਜ਼ ਪਟਿਆਲਾ, ਬਠਿੰਡਾ, ਮਾਨਸਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਚਾਰ ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਉਤੇ ਆਮ ਆਦਮੀ ਪਾਰਟੀ ਨੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਇਨ੍ਹਾਂ ਖੁਦਕੁਸ਼ੀਆਂ ਉਤੇ …

Read More »

ਕਿਸੇ ਵੀ ਵੇਲੇ ਬਦਲੀ ਜਾ ਸਕਦੀ ਹੈ ਪਾਰਟੀ ਟਿਕਟ: ਕੇਜਰੀਵਾਲ

ਉਮੀਦਵਾਰਾਂ ਨੂੰ ਦਿੱਤੀ ਟਿਕਟ ਨੂੰ ਗਰੰਟੀ ਨਾ ਮੰਨਣ ਦੀ ਨਸੀਹਤ ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ ਉਤਾਰੇ ਸਾਰੇ ਉਮੀਦਵਾਰਾਂ ਨੂੰ ਕਿਹਾ ਹੈ ਕਿ ਉਹ ਪਾਰਟੀ ਟਿਕਟਾਂ ਨੂੰ ਗਰੰਟੀ ਨਾ ਸਮਝਣ। ਜੇ ਕਿਸੇ ਵੀ ਪੜਾਅ ਉਤੇ ਕੋਈ ਖਾਮੀ …

Read More »

ਦਲਿਤ ਨੌਜਵਾਨ ‘ਤੇ ਤਸ਼ੱਦਦ; ਨਿਰਵਸਤਰ ਘੁੰਮਾਇਆ

ਦੀਵਾਲੀ ਵਾਲੀ ਰਾਤ ਆਤਿਸ਼ਬਾਜ਼ੀ ਮੌਕੇ ਹੋਈ ਤਕਰਾਰ ਕਾਰਨ ਵਾਪਰੀ ਘਟਨਾ ਤਰਨਤਾਰਨ : ਪਿੰਡ ਪੱਖੋਕੇ ਵਿੱਚ ਬੁੱਧਵਾਰ ਸ਼ਾਮੀਂ ਜ਼ਿਮੀਂਦਾਰ ਪਰਿਵਾਰਾਂ ਦੇ ਹਥਿਆਰਾਂ ਨਾਲ ਲੈਸ ਕਈ ਮੁੰਡਿਆਂ ਨੇ ਪਿੰਡ ਦੇ ਹੀ ਦਲਿਤ ਲੜਕੇ ‘ਤੇ ਤਸ਼ੱਦਦ ਕਰਨ ਮਗਰੋਂ ਉਸ ਨੂੰ ਨੰਗਾ ਕਰ ਕੇ ਪਿੰਡ ਵਿੱਚ ਘੁੰਮਾਇਆ। ਇਸ ਬਾਰੇ ਸਦਰ ਪੁਲਿਸ ਨੇ ਆਈਪੀਸੀ ਦੀ …

Read More »