Breaking News
Home / Mehra Media (page 3442)

Mehra Media

ਸੋਸ਼ਲ ਮੀਡੀਆ ‘ਤੇ ਛਾ ਗਈ ਡੋਨਾਲਡ ਟਰੰਪ ਦੀ ਸ਼ਕਲ ਨਾਲ ਰਲਦੀ ਮੱਛੀ!

ਬੀਜਿੰਗ : ਚੀਨ ਦੇ ਸੋਸ਼ਲ ਮੀਡੀਆ ਵਿਚ ਪੋਸਟ ਹੋਈ ਇਕ ਵੀਡੀਓ ਨੇ ਡੋਨਾਲਡ ਟਰੰਪ ਨੂੰ ਵੀ ਮਸ਼ਹੂਰ ਕਰ ਦਿੱਤਾ ਹੈ। ਵੀਡੀਓ ਵਿਚ ਇਕ ਮੱਛੀ ਦਿਖਾਈ ਦੇ ਰਹੀ ਹੈ। ਵੀਡੀਓ ਦੀ ਕੈਪਸ਼ਨ ਸੀ ‘ਇਹ ਕਿਸ ਵਾਂਞ ਦਿਖਾਈ ਦਿੰਦੀ ਹੈ?’ ਇੰਟਰਨੈਟ ਯੂਜਰਸ ਨੇ ਬਿਨਾਂ ਦੇਰੀ ਕੀਤੇ ਮੱਛੀ ਨੂੰ ਡੋਨਾਲਡ ਟਰੰਪ ਵਰਗਾ ਦੱਸ …

Read More »

ਦੁਨੀਆ ਦਾ ਸਭ ਤੋਂ ਵੱਡਾ ਸਰਹੱਦ ਮੁਕਤ ਭਾਈਚਾਰਾ ਸ਼ੈਨਗਨ ਦੇਸ਼ ਸਮੂਹ

ਯਾਦਵਿੰਦਰ ਸਿੰਘ ਸਤਕੋਹਾ ਇਸ ਵਿਸ਼ਾਲ ਅਤੇ ਖੂਬਸੂਰਤ ਧਰਤੀ ਉੱਪਰ ਇਨਸਾਨੀ ਸੱਭਿਅਤਾ ਹਜ਼ਾਰਾਂ ਸਾਲਾਂ ਤੋਂ ਰਹਿ ਰਹੀ ਹੈ। ਅੱਜ ਤੋਂ ਸੈਂਕੜੇ ਵਰ੍ਹੇ ਪਹਿਲਾਂ ਕਦੇ ਸਮਾਂ ਸੀ ਜਦ ਦੇਸ਼-ਦੇਸ਼ਾਂਤਰਾਂ ਦਰਮਿਆਨ ਅੰਤਰਰਾਸ਼ਟਰੀ ਸਰਹੱਦਾਂ ਸਥਾਪਿਤ ਨਹੀ ਹੋਈਆਂ ਸਨ ਅਤੇ ਇਹ ਧਰਤੀ ਸਭ ਦੀ ਸਾਂਝੀ ਸੀ। ਕੋਈ ਘੁੰਮਣ ਦਾ ਚਾਹਵਾਨ ਸਾਰੀ ਦੁਨੀਆਂ ਵਿੱਚ ਨਿਰਵਿਘਨ ਦੂਰੀਆਂ …

Read More »

ਪੰਜਾਬ ਪੁਲਿਸ ਖੁਦ ਨਹੀਂ ਸੁਰੱਖਿਅਤ

ਪਿਛਲੇ ਦਿਨੀਂ ਬਠਿੰਡਾਜ਼ਿਲ੍ਹੇ ਦੇ ਇਕ ਪਿੰਡ ‘ਚ ਇਕ ਪੁਲਿਸ ਦੇ ਹੌਲਦਾਰ ਨਾਲ ਇਕ ਅਕਾਲੀਸਰਪੰਚ ਦੇ ਮੁੰਡਿਆਂ ਵਲੋਂ ਅਣਮਨੁੱਖੀ ਵਿਹਾਰਕਰਦਿਆਂ ਪਿੰਡਵਿਚ ਨੰਗਾ ਕਰਕੇ ਘੁਮਾਉਣ ਦੀਖ਼ਬਰਚਿੰਤਤਕਰਨਵਾਲੀਹੈ।ਹਾਲਾਂਕਿਬਾਅਦਵਿਚਘਟਨਾਅਖ਼ਬਾਰਾਂ ਦੀ ਮੁੱਖ ਸੁਰਖੀ ਬਣਨਕਰਕੇ ਸਰਕਾਰ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰਕਰਲਿਆਪਰ ਇਹ ਘਟਨਾ ਇਸ ਵੇਲੇ ਪੰਜਾਬ ਦੇ ਹਾਲਾਤਾਂ ਦਾਸ਼ੀਸ਼ਾ ਦਿਖਾਉਣ ਲਈਕਾਫ਼ੀਹੈ।ਘਟਨਾਦੀਤਫ਼ਸੀਲ ਅਨੁਸਾਰ ਬਠਿੰਡਾ ‘ਚ ਕੇਂਦਰੀਸ਼ਹਿਰੀਹਵਾਬਾਜ਼ੀਮੰਤਰੀਦੀਆਮਦ ਤੋਂ ਪਹਿਲਾਂ ਵੀ.ਆਈ.ਪੀ. …

Read More »

ਕਬੱਡੀ ਵਰਲਡ ਕੱਪ ਦੀ ਸਿਆਸਤ

ਚਾਚਾ ਚਕਰੀਆ ਸਿਆਸਤਦਾਨਾਂ ਨੇ ਜਿਵੇਂ ਧਰਮਵਰਤਿਆਉਵੇਂ ਖੇਡਾਂ ਵੀਸਿਆਸਤਲਈਵਰਤੀਆਂ ਜਾ ਰਹੀਆਂ। ਪੰਜਾਬ ਵਿਚ ਹੁੰਦਾ ਕਬੱਡੀ ਵਰਲਡ ਕੱਪ ਇਸ ਦੀ ਪਰਤੱਖ ਮਿਸਾਲ ਹੈ। ਕਬੱਡੀ ਵਰਲਡ ਕੱਪ ਦੀ ਇਕ ਵੀਡੀਓਵੇਖੋ।ਲੁਧਿਆਣੇ ਦਾ ਗੁਰੂਨਾਨਕਸਟੇਡੀਅਮ ਨੱਕੋ-ਨੱਕ ਭਰਿਆ ਹੋਇਐ। ਕਬੱਡੀ ਕੱਪ ਦਾਸਮਾਪਤੀਸਮਾਰੋਹ ਹੋ ਰਿਹੈ।ਹਜ਼ਾਰਾਂ ਦਰਸ਼ਕ ਮੌਕੇ ਉਤੇ ਹਾਜ਼ਰ ਤੇ ਲੱਖਾਂ ਦਰਸ਼ਕਟੀਵੀਰਾਹੀਂ ਸਮਾਰੋਹਨਾਲਜੁੜੇ ਹੋਏ ਨੇ। ਬਾਲੀਵੁੱਡ ਦੀ ਮਹਿੰਗੀ …

Read More »

ਬਰੈਂਪਟ ਨਵਾਸੀਆਂ ਲਈ ਨਵੇਂ ਵਰ੍ਹੇ ਦਾ ਤੋਹਫ਼ਾ

ਬਰੈਂਪਟਨ ਸਿਟੀ ਕੌਂਸਲ ਵੱਲੋਂ ਟੈਕਸ ‘ਚ ਵਾਧਾ ਸਿਟੀ ਦਾ ਇਨਫਰਾਸਟਰੱਕਚਰ ਮਜ਼ਬੂਤ ਕਰਨ ਅਤੇ ਸੜਕਾਂ ਲਈਹੋਰਬਜਟ ਉਪਲਬਧ ਕਰਵਾਉਣ ਦੇ ਨਾਂ ‘ਤੇ 3.3 ਫੀਸਦੀ ਟੈਕਸ ਵਧਾਇਆ ਬਰੈਂਪਟਨ/ਬਿਊਰੋ ਨਿਊਜ਼ : ਸਿਟੀਆਫ਼ ਕੌਂਸਲ ਦੀ ਇਕ ਲੰਬੀਮੀਟਿੰਗ ਤੋਂ ਬਾਅਦਆਖਰਟੈਕਸਬਿਲ ‘ਚ 3.3 ਪ੍ਰਤੀਸ਼ਤਵਾਧੇ ਦੇ ਨਾਲ 2017 ਦੇ ਲਈ ਇਕ ਨਵਾਂ ਤੋਹਫ਼ਾ ਦੇ ਦਿੱਤਾ ਹੈ।ਹਾਲਾਂਕਿ ਕੌਂਸਲਰਜ਼ ਦਾਕਹਿਣਾ …

Read More »

ਕੌਂਸਲਰ ਦੇ ਤੌਰ ‘ਤੇ ਕੰਮ ਕਰਦਿਆਂ ਸਾਨੂੰ ਸ਼ਹਿਰਵਾਸੀਆਂ ਲਈ ਮਿਸਾਲ ਕਾਇਮ ਕਰਨੀ ਚਾਹੀਦੀ ਹੈ : ਗੁਰਪ੍ਰੀਤ ਢਿੱਲੋਂ

ਕਿਹਾ ਟੈਕਸਵਾਧੇ ਨੇ ਮੈਨੂੰ ਤੇ ਸ਼ਹਿਰਵਾਸੀਆਂ ਨੂੰ ਨਿਰਾਸ਼ਕੀਤਾ ਬਰੈਂਪਟਨ :ਸਿਟੀ ਕੌਂਸਲ ਵੱਲੋਂ ਟੈਕਸਵਾਧੇ ਤੋਂ ਬਾਅਦਆਪਣੀਨਿਰਾਸ਼ਤਾ ਪ੍ਰਗਟਾਉਂਦਿਆਂ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਕਿਹਾ ਕਿ ਸਾਨੂੰਚਾਹੀਦਾ ਹੈ ਕਿ ਅਸੀਂ ਆਪਣੇ ਕੰਮਰਾਹੀਂ ਸ਼ਹਿਰਵਾਸੀਆਂ ਲਈ ਇਕ ਮਿਸਾਲਕਾਇਮਕਰੀਏ ਪਰ ਇਹ ਟੈਕਸਵਾਧਾਨਿਰਾਸ਼ਕਰਨਵਾਲਾਹੈ। ਉਨ੍ਹਾਂ ਕਿਹਾ ਕਿ ਟੈਕਸਵਾਧੇ ਨੂੰ ਘੱਟ ਕੀਤਾਜਾਣਾਚਾਹੀਦਾ ਸੀ। ਇਸ ਵਾਧੇ ਨੇ ਸ਼ਹਿਰਵਾਸੀਆਂ ‘ਤੇ ਹੋਰਭਰਾਵਧਾ ਦਿੱਤਾ …

Read More »

ਕੈਨੇਡਾ ‘ਚ ਵਾਇਰਲੈਸ ਕੁਨੈਕਸ਼ਨ ਸਸਤੇ ਕਰਨੇ ਹੋਣਗੇ :ਨਵਦੀਪਬੈਂਸ

ਓਟਵਾ : ਫੈਡਰਲਇਨੋਵੇਸ਼ਨਮੰਤਰੀਨਵਦੀਪਬੈਂਸਦਾਕਹਿਣਾ ਹੈ ਕਿ ਕੈਨੇਡਾਘਰਾਂ ‘ਚ ਵਾਇਰਲੈਸਅਤੇ ਹੋਰਟੈਲੀਕਾਮਸੇਵਾਵਾਂ ਨੂੰ ਸਸਤਾਕਰਨਾਹੋਵੇਗਾ। ਇਨ੍ਹਾਂ ਨੂੰ ਸਸਦਾਕਰਨ ਦੇ ਲਈਜ਼ਿਆਦਾਪ੍ਰਤੀਯੋਗਤਾਦੀ ਜ਼ਰੂਰਤ ਹੈ ਤਾਂ ਜੋ ਗ੍ਰਾਹਕ ਨੂੰ ਜ਼ਿਆਦਾਬਦਲਮਿਲਸਕਣਅਤੇ ਸੇਵਾਵਾਂ ਸਸਤੀਆਂ ਮਿਲਣ।ਬੈਂਸ ਨੇ ਆਖਿਆ ਕਿ ਅਸੀਂ ਵੱਖੋ-ਵੱਖ ਗ੍ਰਾਹਕਾਂ ਤੋਂ ਉਨ੍ਹਾਂ ਦੀਰਾਏ ਲੈਣ ਤੋਂ ਬਾਅਦਨਵੇਂ ਉਪਾਅ ਕਰਨ’ਤੇ ਵਿਚਾਰਕੀਤਾਹੈ।ਬੈਂਸ ਨੇ ਕਿਹਾ ਕਿ ਮੇਰਾਮੰਨਣਾ ਹੈ ਕਿ ਕੈਨੇਡਾਵਾਸੀਆਂ ਨੂੰ ਠੀਕਕੀਮਤ’ਤੇ …

Read More »

ਸਾਵਧਾਨ :ਸਟਾਰਟ ਗੱਡੀਆਂ ਹੋ ਰਹੀਆਂ ਨੇ ਚੋਰੀ

ਸਰਦੀਆਂ ਦੇ ਚਲਦਿਆਂ ਸਟਾਰਟਖੜ੍ਹੀ ਗੱਡੀ ਨੂੰ ਚੋਰੀਕਰਨ ‘ਚ ਇਕ ਮਿੰਟਦਾਸਮਾਂ ਵੀਨਹੀਂ ਲਗਦਾ ਪੀਲ/ਬਿਊਰੋ ਨਿਊਜ਼ : ਪੀਲ ਪੁਲਿਸ ਨੇ ਆਮਲੋਕਾਂ ਨੂੰ ਚੌਕਸ ਕਰਦੇ ਹੋਏ ਕਿਹਾ ਕਿ ਸਰਦੀਆਂ ‘ਚ ਲੋਕਅਕਸਰਆਪਣੀਆਂ ਕਾਰਾਂ ਅਤੇ ਪਿਕਅਪ ਨੂੰ ਚਲਦੇ ਹੋਏ ਛੱਡ ਦਿੰਦੇ ਹਨਅਤੇ ਹੁਣ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨਕਿ ਅਜਿਹੇ ਵਹੀਕਲਤੇਜੀਨਾਲਚੋਰੀ ਹੋ ਰਹੇ ਹਨ। ਪੁਲਿਸ …

Read More »

ਡੱਬਾ ਬੰਦ ਖਾਣੇ ‘ਤੇ ਵੀ ਦੇਣੀ ਹੋਵੇਗੀ ਪੂਰੀ ਜਾਣਕਾਰੀ

ਓਟਵਾ/ਬਿਊਰੋ ਨਿਊਜ਼ :  ਹੁਣ ਡੱਬਾਬੰਦ ਖਾਣੇ ‘ਤੇ ਵੀਪੂਰੀਜਾਣਕਾਰੀਦੇਣੀਹੋਵੇਗੀ। ਡੱਬਾਬੰਦਖਾਣੇ ਉੱਤੇ ਪੋਸ਼ਣਦੀਜਾਣਕਾਰੀਦੇਣਵਾਲੇ ਲੇਬਲਜ਼ ਨੂੰ ਹੁਣਹੋਰਜਾਣਕਾਰੀਭਰਪੂਰਬਣਾਇਆਜਾਣਾਕੈਨੇਡਾ ‘ਚ ਲਾਜ਼ਮੀ ਹੋ ਗਿਆ ਹੈ। ਅਜਿਹਾ ਇਸ ਲਈਕੀਤਾ ਜਾ ਰਿਹਾ ਹੈ ਤਾਂ ਕਿ ਖਪਤਕਾਰਾਂ ਨੂੰ ਇਨ੍ਹਾਂ ਲੇਬਲਜ਼ ਉੱਤੇ ਦਿੱਤੀਜਾਣਕਾਰੀਅਸਾਨੀਨਾਲਸਮਝ ਆ ਜਾਵੇ। ਪਰ ਕੁੱਝ ਪੋਸ਼ਣਮਾਹਿਰਾਂ ਦਾਕਹਿਣਾ ਹੈ ਕਿ ਇਹ ਤਬਦੀਲੀਆਂ ਬਹੁਤੀਦੇਰਤੱਕਨਹੀਂ ਚੱਲਣਵਾਲੀਆਂ। ਫੈਡਰਲਸਿਹਤਮੰਤਰੀਜੇਨ ਫਿਲਪੌਟ ਨੇ ਫੂਡਐਂਡਡਰੱਗ ਰੈਗੂਲੇਸ਼ਨਜ਼ …

Read More »

ਪੱਛਮੀ ਸਰਮਾਏਦਾਰੀ ਦਾ ਸਿੱਟਾ ਹੈ ਪੰਜਾਬ ਦਾ ਦੁਖਾਂਤ

ਡਾ. ਸਵਰਾਜ ਸਿੰਘ ਪੱਛਮੀ ਸਰਮਾਏਦਾਰੀ ਦੀ ਗ਼ੁਲਾਮੀ ઠਦੀ ਪੰਜਾਬ ਦੇ ਸਮੁੱਚੇ ਦੁਖਾਂਤ ਵਿੱਚ ਭੂਮਿਕਾ ਸਮਝਣ ਲਈ ਸਾਨੂੰ ਇਹ ਦੇਖਣਾ ਪਏਗਾ ਕਿ ਪੱਛਮ ਦੇ ਗ਼ੁਲਾਮ ਹੋਣ ਤੋਂ ਪਹਿਲਾਂ ਪੰਜਾਬ ਦੀ ਕੀ ਸਥਿਤੀ ਸੀ। ਪੰਜਾਬ ਦੀ ਗ਼ੁਲਾਮੀ ਲਗਪਗ ਡੇਢ ਸਦੀ ਪਹਿਲਾਂ 1849 ਵਿੱਚ ਅੰਗਰੇਜ਼ਾਂ ਦੇ ਪੰਜਾਬ ‘ਤੇ ਮੁਕੰਮਲ ਕਬਜ਼ੇ ਨਾਲ ਸ਼ੁਰੂ ਹੋਈ। …

Read More »