17.3 C
Toronto
Thursday, September 17, 2026
spot_img
Homeਪੰਜਾਬਚੋਣਾਂ ਤੋਂ ਵਿਹਲੇ ਹੋ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਮਰੀਕਾ ਲਈ...

ਚੋਣਾਂ ਤੋਂ ਵਿਹਲੇ ਹੋ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਮਰੀਕਾ ਲਈ ਰਵਾਨਾ

ਚੋਣਾਂ ਤੋਂ ਵਿਹਲੇ ਹੋ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਮਰੀਕਾ ਲਈ ਰਵਾਨਾਨਿਊਯਾਰਕ ਦੇ ਹਸਪਤਾਲ ‘ਚ ਆਪਣੀ ਸਿਹਤ ਦਾ ਕਰਵਾਉਣਗੇ ਚੈਕਅਪ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦਾ ਕੰਮ ਨੇਪਰੇ ਚੜ੍ਹਨ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਅਮਰੀਕਾ ਲਈ ਰਵਾਨਾ ਹੋ ਗਏ ਹਨ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਬਾਦਲ ਨਿਊਯਾਰਕ ਦੇ ਉਸ ਹਸਪਤਾਲ ਵਿਚ ਆਪਣਾ ਚੈੱਕਅਪ ਵੀ ਕਰਾਉਣਗੇ, ਜਿੱਥੇ ਕਈ ਸਾਲ ਪਹਿਲਾਂ ਉਨ੍ਹਾਂ ਦੇ ਜਿਗਰ ਦਾ ਆਪਰੇਸ਼ਨ ਹੋਇਆ ਸੀ। ਮੁੱਖ ਮੰਤਰੀ ਬਾਦਲ 2-3 ਸਾਲ ਪਹਿਲਾਂ ਵੀ ਹਸਪਤਾਲ ਵਿਚੋਂ ਚੈੱਕਅਪ ਕਰਵਾ ਕੇ ਆਏ ਸਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਬਾਦਲ ਨਾਲ ਪੀ. ਜੀ. ਆਈ., ਚੰਡੀਗੜ੍ਹ ਦੇ ਸੇਵਾਮੁਕਤ ਡਾਇਰੈਕਟਰ ਡਾ. ਕੇ. ਕੇ. ਤਲਵਾੜ ਵੀ ਅਮਰੀਕਾ ਗਏ ਹਨ।

RELATED ARTICLES
POPULAR POSTS