19.9 C
Toronto
Friday, August 28, 2026
spot_img
Homeਭਾਰਤਅੰਨਾ ਡੀਐਮਕੇ ਵਿਚ ਬਗਾਵਤ, ਸੀਐਮ ਪਨੀਰਸੇਲਬਮ ਨੇ ਜੈਲਲਿਤਾ ਦੀ ਮੌਤ ਦੀ ਜਾਂਚ...

ਅੰਨਾ ਡੀਐਮਕੇ ਵਿਚ ਬਗਾਵਤ, ਸੀਐਮ ਪਨੀਰਸੇਲਬਮ ਨੇ ਜੈਲਲਿਤਾ ਦੀ ਮੌਤ ਦੀ ਜਾਂਚ ਦੇ ਦਿੱਤੇ ਹੁਕਮ

ਅੰਨਾ ਡੀਐਮਕੇ ਵਿਚ ਬਗਾਵਤ, ਸੀਐਮ ਪਨੀਰਸੇਲਬਮ ਨੇ ਜੈਲਲਿਤਾ ਦੀ ਮੌਤ ਦੀ ਜਾਂਚ ਦੇ ਦਿੱਤੇ ਹੁਕਮਚੇਨਈ/ਬਿਊਰੋ ਨਿਊਜ਼
ਅੰਨਾ ਡੀਐਮਕੇ ਵਿਚ ਬਗਾਵਤ ਹੋ ਗਈ ਹੈ। ਸ਼ਸ਼ੀ ਕਲਾ ਨੂੰ ਤਾਲਿਮਨਾਡੂ ਦੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਪਾਸੇ ਅੰਨਾ ਡੀਐਮਕੇ ਦੇ 130 ਵਿਧਾਇਕਾਂ ਨੂੰ ਬੱਸ ਰਾਹੀਂ ਚੇਨਈ ਦੇ ਫਾਈਵ ਸਟਾਰ ਹੋਟਲ ਵਿਚ ਲਿਜਾਇਆ ਗਿਆ ਤਾਂ ਜੋ ਉਹ ਸ਼ਸ਼ੀ ਕਲਾ ਦੇ ਹੱਕ ਵਿਚ ਭੁਗਤ ਸਕਣ। ਦੂਜੇ ਪਾਸੇ ਮੁੱਖ ਮੰਤਰੀ ਪਨੀਰਸੇਲਬਮ ਨੇ ਜੈਲਲਿਤਾ ਦੀ ਮੌਤ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਜਾਂਚ ਕਮਿਸ਼ਨ ਦੀ ਅਗਵਾਈ ਇਕ ਰਿਟਾਇਰਡ ਜੱਜ ਕਰਨਗੇ।

RELATED ARTICLES
POPULAR POSTS