ਤਲਵਿੰਦਰ ਸਿੰਘ ਬੁੱਟਰ ਧਰਮ ਜਾਂ ਮਜ਼ਬ ਸਾਡੇ ਅੰਦਰ ਧੁਰ ਰੂਹ ਤੱਕ ਗੂੰਜਦਾ ਇਕ ਇਸ਼ਕ ਹੈ। ਜਿਸ ਤਰਾਂ ਇਸ਼ਕ ਇਕ ਨਾਲ ਹੀ ਹੁੰਦਾ ਹੈ ਇਸੇ ਤਰਾਂ ਧਰਮ, ਮਜ਼ਬ ਤੇ ਦੀਨ ਵੀ ਮਨੁੱਖ ਇਕ ਥਾਂ ਭਰੋਸੇ ਨੂੰ ਟਿਕਾ ਕੇ ਹੀ ਨਿਭਾਅ ਸਕਦਾ ਹੈ। ਆਪੋ ਆਪਣੀ ਸਥਿਤੀ ਮੁਤਾਬਕ ਹਰ ਇਕ ਬੰਦੇ ਦਾ ਆਪਣੇ …
Read More »ਕਨਿਸ਼ਕ ਕਾਂਡ ਮਾਮਲੇ ‘ਚ 20 ਸਾਲਾ ਸਜ਼ਾ ਕੱਟ ਕੇ ਰਿਆਤ ਰਿਹਾਅ ਇੰਦਰਜੀਤ ਰਿਆਤ ਦੀ ਸਜ਼ਾ ਖਤਮ
ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦੇ ਰੋਸ ਵਜੋਂ ਰਚੀ ਸਾਜਿਸ਼ ਨੇ ਲਈ ਸੀ 331 ਦੀ ਜਾਨ ਓਟਵਾ/ਬਿਊਰੋ ਨਿਊਜ਼ ਕਨਿਸ਼ਕ ਕਾਂਡ ਮਾਮਲੇ ਵਿਚ 20 ਸਾਲਾਂ ਦੀ ਜੇਲ੍ਹ ਕੱਟਣ ਤੋਂ ਬਾਅਦ ਇੰਦਰਜੀਤ ਸਿੰਘ ਰਿਆਤ ਸਜ਼ਾ ਮੁੱਕਣ ‘ਤੇ ਰਿਹਾਅ ਹੋ ਗਿਆ। ਸੰਨ 1985 ਵਿਚ ਏਅਰ ਇੰਡੀਆ ਦੇ ਜਹਾਜ਼ ਕਨਿਸ਼ਕ ਵਿਚ ਬੰਬ ਰੱਖਣ …
Read More »ਵਿਕਾਸ ਸਵਰੂਪ ਬਣੇ ਕੈਨੇਡਾ ‘ਚ ਹਾਈ ਕਮਿਸ਼ਨਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਕਾਸ ਸਵਰੂਪ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨਰ ਵਜੋਂ ਤਾਇਨਾਤ ਕੀਤੇ ਗਏ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੂੰ ਕੈਨੇਡਾ ਵਿਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਹ ਇਸ ਸਮੇਂ ਵਧੀਕ ਸਕੱਤਰ ਹਨ ਤੇ ਛੇਤੀ ਹੀ ਉਹ ਆਪਣੀ ਇਹ ਨਵੀਂ ਜ਼ਿੰਮੇਵਾਰੀ ਸੰਭਾਲ ਲੈਣਗੇ। ਉਹ …
Read More »ਸਵੇਰੇ ਬਣਦੀ-ਸ਼ਾਮ ਨੂੰ ਟੁੱਟ ਜਾਂਦੀ ਐ ਸਰਕਾਰ
ਚੰਡੀਗੜ੍ਹ/ਦੀਪਕ ਸ਼ਰਮਾ ਪੰਜਾਬ ‘ਚ ਨਿੱਤ ਸਵੇਰੇ ਨਵੀਂ ਸਰਕਾਰ ਬਣ ਜਾਂਦੀ ਹੈ ਤੇ ਸ਼ਾਮ ਹੁੰਦਿਆਂ-ਹੁੰਦਿਆਂ ਟੁੱਟ ਜਾਂਦੀ ਹੈ। ਅਜੇ ਚੋਣ ਨਤੀਜੇ 11 ਮਾਰਚ ਨੂੰ ਆਉਣੇ ਹਨ ਤੇ ਲੀਡਰ ਰੋਜ਼ ਸਵੇਰੇ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕਰਦੇ ਹਨ ਤਦ ਜੋੜ-ਘਟਾ ਵਿਚ ਸਮਰਥਕ ਆਪਣੇ ਲੀਡਰ ਨੂੰ ਜਿਤਾਉਣ ਦੇ ਨਾਲ-ਨਾਲ ਉਸਦੀ ਪਾਰਟੀ ਦੀ ਸਰਕਾਰ ਵੀ …
Read More »ਸ਼ਸ਼ੀਕਲਾ ਪਹੁੰਚੀ ਜੇਲ੍ਹ ‘ਚ, ਪਲਾਨੀਸਵਾਮੀ ਬਣੇ ਮੁੱਖ ਮੰਤਰੀ
ਚੇਨਈ/ਬਿਊਰੋ ਨਿਊਜ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿਤੀ ਗਈ ਅੰਨਾ ਡੀ.ਐਮ.ਕੇ. ਦੀ ਜਨਰਲ ਸਕੱਤਰ ਸ਼ਸ਼ੀਕਲਾ ਨੇ ਬੰਗਲੌਰ ਜੇਲ੍ਹ ਵਿਚ ਆਤਮ ਸਮਰਪਣ ਕਰ ਦਿਤਾ। ਦੂਜੇ ਪਾਸੇ ਸ਼ਸ਼ੀਕਲਾ ਵਲੋਂ ਪਾਰਟੀ ਦੇ ਆਗੂ ਚੁਣੇ ਗਏ ਪਲਾਨੀਸਵਾਮੀ ਨੇ 31 ਮੰਤਰੀਆਂ ਨਾਲ ਸਹੁੰ ਚੁੱਕ ਲਈ ਹੈ ਤੇ ਉਹ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਬਣ …
Read More »ਬਾਦਲਾਂ ਦਾ ਹਲਕਾ ਨੰਬਰ ਵਨ ਬਿਜਲੀ ਚੋਰ
ਲੰਬੀ ਹਲਕੇ ‘ਚ ਹਰ ਦੂਜਾ ਘਰ ਪਾਵਰਕੌਮ ਦਾ ਡਿਫਾਲਟਰ ਬਠਿੰਡਾ/ਬਿਊਰੋ ਨਿਊਜ਼ : ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਹਲਕਾ ਲੰਬੀ ਵਿਚ ਔਸਤਨ ਹਰ ਦੂਸਰਾ ਘਰ ਪਾਵਰਕੌਮ ਦਾ ਡਿਫਾਲਟਰ ਹੈ ਜਦੋਂ ਕਿ ਪੰਜਾਬ ਵਿਚ ਹੋਰ ਕਿਸੇ ਹਲਕੇ ‘ਚ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੈ। ਇਵੇਂ ਬਿਜਲੀ ਚੋਰੀ ਵਿਚ ਵੀ ਹਲਕਾ …
Read More »ਓਰਾਵਿਲ ਡੈਮ ਦੇ ਟੁੱਟਣ ਦੇ ਖਤਰੇ ਨੂੰ ਵੇਖਦਿਆਂ ਖਾਲੀ ਕਰਵਾਏ ਗਏ ਹਜ਼ਾਰਾਂ ਘਰ, ਬੇਘਰ ਤੇ ਬੇਸਹਾਰਾ ਹੋਏ ਲੋਕਾਂ ਦੀ ਸਹਾਇਤਾ ਲਈ ਸਿੱਖ ਭਾਈਚਾਰਾ ਆਇਆ ਸਾਹਮਣੇ
‘ਗੁਰੂ ਦਾ ਦਰ-ਸਭ ਦਾ ਘਰ’ ਕੈਲੀਫੋਰਨੀਆ ਦੇ ਗੁਰਦੁਆਰਿਆਂ ‘ਚ ਲੋਕਾਂ ਨੇ ਲਿਆ ਆਸਰਾ ਵਾਸ਼ਿੰਗਟਨ : ਓਰਾਵਿਲ ਡੈਮ ਟੁੱਟਣ ਦੇ ਖਤਰੇ ਨੂੰ ਭਾਂਪਦਿਆਂ ਪੂਰੇ ਇਲਾਕੇ ਨੂੰ ਖਾਲੀ ਕਰਵਾਉਣ ਨਾਲ ਬੇਘਰ ਅਤੇ ਬੇਆਸਰਾ ਹੋਏ ਹਜ਼ਾਰਾਂ ਲੋਕਾਂ ਲਈ ਗੁਰੂਘਰਾਂ ਨੇ ਬੂਹੇ ਖੋਲ੍ਹ ਦਿੱਤੇ ਹਨ। ਇਕ ਵਾਰ ਫਿਰ ਤੋਂ ਸਿੱਖ ਭਾਈਚਾਰਾ ਸੇਵਾ ਦਾ ਪੁੰਜ …
Read More »ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਤੋਂ ਚੋਣ ਕਮਿਸ਼ਨ ਸੰਤੁਸ਼ਟ
ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ ਵੋਟਿੰਗ ਮਸ਼ੀਨਾਂ ਤੇ ਸਟਰਾਂਗ ਰੂਮਾਂ ਦੀ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਚੁੱਕੇ ਜਾਣ ਮਗਰੋਂ ਚੋਣ ਕਮਿਸ਼ਨ ਦੀ ਉੱਚ ਪੱਧਰੀ ਟੀਮ ਨੇ ਜਲੰਧਰ ਤੇ ਲੁਧਿਆਣਾ ਵਿੱਚ ਵੋਟਿੰਗ ਮਸ਼ੀਨਾਂ ਦੇ ਸੁਰੱਖਿਆ ਪ੍ਰਬੰਧਾਂ ਤੇ ਸਟਰਾਂਗ ਰੂਮਾਂ ਦਾ ਨਿਰੀਖਣ ਕੀਤਾ। ਹਿਮਾਚਲ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਨਰਿੰਦਰ ਚੌਹਾਨ ਅਤੇ …
Read More »ਮੇਅਰ ਲਿੰਡਾ ਜੈਫ਼ਰੀ ਸਿਟੀ ਨੂੰ ਮੁਖਾਤਿਬ
ਗੁੱਡ ਮੌਰਨਿੰਗ, ਬੋਰਡ ਨੇ ਮੈਨੂੰ ਮੁਖਾਤਿਬ ਹੋਣ ਲਈ ਫਿਰ ਸੱਦਾ ਦਿੱਤਾ ਹੈ, ਇਸ ਲਈ ਮੈਂ ਬੋਰਡ ਦੀ ਬਹੁਤ ਧੰਨਵਾਦੀ ਹਾਂ। ਅੱਜ ਮੈਂ ਆਪਣੀ ਕਾਊਂਸਲ ਦੇ ਕੁੱਝ ਸਾਥੀਆਂ ਨਾਲ ਪਹੁੰਚੀ ਹਾਂ। ਅੱਜ ਮੈਂ ਤੁਹਾਡੇ ਨਾਲ ਤਿੰਨ ਮੁੱਦਿਆਂ ਸਬੰਧੀ ਗੱਲਬਾਤ ਕਰਾਂਗੀ: ਸ਼ਕਤੀਸ਼ਾਲੀ ਮਾਲੀ ਸਥਿਤੀ ਦਾ ਪਰਬੰਧ, ਆਰਥਕ ਵਿਕਾਸ ਅਤੇ ਬ੍ਰੈਂਪਟਨ ਦੇ ਚੰਗੇਰੇ …
Read More »ਕਦੇ ਨਹੀਂ ਭੁੱਲਣੇ ਜੋਗਿੰਦਰ ਸਿੰਘ
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਬਹੁਤ ਮਾਣ ਦੀ ਗੱਲ ਸੀ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਸਰੱਹਦੀ ਇਲਾਕੇ ਵਿਚੋਂ ਇੱਕ ਪੰਜਾਬੀ ਸਿੱਖ ਸੀ.ਬੀ.ਆਈ ਦੇ ਮੁੱਖੀ ਤੱਕ ਦੇ ਅਹੁੱਦੇ ਤੱਕ ਪੁੱਜਿਆ। ਪਿਛਲੇ ਦਿਨੀਂ ਉਹ ਸਦੀਵੀ ਵਿਛੋੜਾ ਦੇ ਗਏ ਹਨ ਤੇ ਕਿਸੇ ਲਿਖਾਰੀ ਨੇ ਇੱਕ ਅੱਖਰ ਵੀ ਨਹੀਂ ਉਸ ਬਾਬਤ ਲਿਖਿਆ ਜਦੋਂ ਕਿ …
Read More »