Breaking News
Home / Mehra Media (page 3344)

Mehra Media

ਬੈਨੇਟ ਦੋਸਾਂਝ ਬਣੇ ਰਾਈਜਿੰਗ ਸਟਾਰ

ਨਵੀਂ ਦਿੱਲੀ : ਕਈ ਮਹੀਨਿਆਂ ਤੋਂ ਚੱਲ ਰਹੇ ਰਿਐਲਿਟੀ ਸ਼ੋਅ ‘ਰਾਈਜਿੰਗ ਸਟਾਰ’ ਦੇ ਜੇਤੂ ਦਾ ਫੈਸਲਾ ਹੋ ਗਿਆ ਹੈ। ਪੰਜਾਬ ਦੇ ਗਾਇਕ ਬੈਨੇਟ ਦੋਸਾਂਝ ਕਲਰ ਚੈਨਲ ‘ਤੇ ਆਉਣ ਵਾਲੇ ਇਸ ਸ਼ੋਅ ਦੇ ਜੇਤੂ ਬਣ ਗਏ ਹਨ। ਐਤਵਾਰ ਨੂੰ ਹੋਏ ਫਾਈਨਲ ਵਿਚ 77 ਫੀਸਦੀ ਵੋਟਾਂ ਹਾਸਲ ਕਰਕੇ ਉਹ ਪਹਿਲੇ ਸਥਾਨ ‘ਤੇ …

Read More »

ਹੁਣ ਗਾਵਾਂ ਦੇ ਵੀ ਬਣਨਗੇ ਅਧਾਰ ਕਾਰਡ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਤੋਂ ਬੰਗਲਾਦੇਸ਼ ਨੂੰ ਹੁੰਦੀ ਪਸ਼ੂ ਤਸਕਰੀ ਰੋਕਣ ਲਈ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਹੈ। ਕੇਂਦਰ ਸਰਕਾਰ ਵੱਲੋਂ ਅਦਾਲਤ ਵਿੱਚ ਪੇਸ਼ ਹੋਏ ਸੋਲੀਸਿਟਰ ਜਨਰਲ ਰਣਜੀਤ ਕੁਮਾਰ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਦੇ ਜੁਆਇੰਟ ਸਕੱਤਰ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਗਈ …

Read More »

ਪਹਿਲੀ ਜੁਲਾਈ ਤੋਂ ਸਾਰੇ ਸੂਬੇ ਜੀਐਸਟੀ ਲਾਗੂ ਕਰਨ ਲਈ ਪ੍ਰਬੰਧ ਕਰਨ : ਮੋਦੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਹਿਲੀ ਜੁਲਾਈ ਤੋਂ ਜੀਐਸਟੀ ਲਾਗੂ ਕਰਨ ਲਈ ਰਾਜਾਂ ਨੂੰ ਬਿਨਾ ਦੇਰੀ ਤੋਂ ਵਿਧਾਨਕ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਰਾਜਾਂ ਨੂੰ ਪੂੰਜੀਗਤ ਖਰਚੇ ਅਤੇ ਬੁਨਿਆਦੀ ਢਾਂਚੇ ਦੀ ਕਾਇਮੀ ਵਿੱਚ ਤੇਜ਼ੀ ਲਿਆਉਣ ਦਾ ਵੀ ਸੱਦਾ ਦਿੱਤਾ। …

Read More »

ਆਹ ਕੀ ਹੋ ਗਿਆ ‘ਆਪ’ ਨੂੰ…

ਕੇਜਰੀਵਾਲ ਨਾਲ ਭਗਵੰਤ ਦੀ ‘ਆੜੀ ਟੁੱਕ’ ਦਿੱਲੀ ਲੀਡਰਸ਼ਿਪ ਨਾਲ ਗਿਲਾ ਪ੍ਰਗਟਾਉਂਦਿਆਂ ਭਗਵੰਤ ਮਾਨ ਨੇ ਪਾਰਟੀ ਦੇ ਪ੍ਰੋਗਰਾਮਾਂ ਤੋਂ ਬਣਾਈ ਦੂਰੀ, ਕੇਜਰੀਵਾਲ ਨਾਲ ਮੁਲਾਕਾਤ ਕਰਕੇ ਗਿਣਾਈਆਂ ਗਲਤੀਆਂ ਬਠਿੰਡਾ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ‘ਕੱਟੀ’ ਕਰ …

Read More »

ਦਿੱਲੀ ਨਗਰ ਨਿਗਮ ਚੋਣਾਂ : ਦੋ ਸਾਲਾਂ ‘ਚ ਹੀ ਢੇਰ ਹੋਈ ਆਮ ਆਦਮੀ ਪਾਰਟੀ

182 ਸੀਟਾਂ ਜਿੱਤ ਕੇ ਭਾਜਪਾ ਨੇ ਮਾਰੀ ਹੈਟ੍ਰਿਕ, ਕਾਂਗਰਸ ਤੀਜੇ ਨੰਬਰ ‘ਤੇ ਖਿਸਕੀ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਨਗਰ ਨਿਗਮ ਚੋਣਾਂ ਵਿਚ ਭਾਜਪਾ ਨੇ ਹੂੰਝਾ ਫੇਰ ਜਿੱਤ ਹਾਸਲ ਕਰਦਿਆਂ 270 ਸੀਟਾਂ ਵਿਚੋਂ 182 ਸੀਟਾਂ ਜਿੱਤ ਲਈਆਂ ਹਨ। ਜਿਨ੍ਹਾਂ ਵਿਚ ਚਾਰ ਭਾਜਪਾ ਦੀ ਭਾਈਵਾਲ ਪਾਰਟੀ ਅਕਾਲੀ ਦਲ ਦੇ ਉਮੀਦਵਾਰ ਵੀ ਜੇਤੂ ਹਨ। …

Read More »

ਵਿਨੋਦ ਖੰਨਾ ਦਾ ਦੇਹਾਂਤ

ਬਾਲੀਵੁੱਡ ਅਤੇ ਰਾਜਨੀਤਿਕ ਗਲਿਆਰਿਆਂ ‘ਚ ਸੋਗ ਦੀ ਲਹਿਰ ਮੁੰਬਈ : ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਤੇ ਗੁਰਦਾਸਪੁਰ ਤੋਂ ਚਾਰ ਵਾਰ ਸੰਸਦ ਮੈਂਬਰ ਰਹਿ ਚੁੱਕੇ ਵਿਨੋਦ ਖੰਨਾ ਦਾ ਵੀਰਵਾਰ ਨੂੰ 70 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਹ ਕੈਂਸਰ ਤੋਂ ਪੀੜਤ ਸਨ ਤੇ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। …

Read More »

ਐਸ ਵਾਈ ਐਲ ਨਹਿਰ ਦੀ ਉਸਾਰੀ ਕਰੋ : ਸੁਪਰੀਮ ਕੋਰਟ

ਨਵੀਂ ਦਿੱਲੀ : ਐਸਵਾਈਐਲ ‘ਤੇ ਸੁਪਰੀਮ ਕੋਰਟ ਨੇ ਸੁਣਵਾਈ ਇੱਕ ਵਾਰ ਫਿਰ 11 ਜੁਲਾਈ ਤੱਕ ਟਾਲ ਦਿੱਤੀ ਹੈ। ਜਸਟਿਸ ਪੀਸੀ ਘੋਸ਼ ਦੀ ਬੈਂਚ ਨੇ ਨਹਿਰ ਬਣਾਉਣ ਲਈ ਆਪਣੇ ਪਹਿਲੇ ਦਿੱਤੇ ਹੁਕਮ ‘ਤੇ ਜ਼ੋਰ ਦਿੰਦਿਆਂ ਆਖਿਆ ਕਿ ਨਹਿਰ ਦੀ ਉਸਾਰੀ ਹਰ ਹਾਲਤ ਵਿੱਚ ਕੀਤੀ ਜਾਵੇ। ਅਦਾਲਤ ਨੇ ਆਖਿਆ ਕਿ ਭਾਵੇਂ ਇਹ …

Read More »

ਬਚ ਗਿਆ ਖਾਲਸਾ ਕਾਲਜ

‘ਖਾਲਸਾ ਯੂਨੀਵਰਸਿਟੀ ਐਕਟ’ ਰੱਦ: ਇੱਕ ਸਲਾਹੁਣਯੋਗ ਫ਼ੈਸਲਾ ਡਾ. ਸੁਖਦੇਵ ਸਿੰਘ ਝੰਡ ਲੱਗਭੱਗ ਇੱਕ ਮਹੀਨਾ ਪਹਿਲਾਂ ਹੋਂਦ ਵਿੱਚ ਆਈ ਨਵੀਂ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਅਗਸਤ 2016 ਵਿੱਚ ਬਣੀ ਪ੍ਰਾਈਵੇਟ ‘ਖਾਲਸਾ ਯੂਨੀਵਰਸਿਟੀ’ ਨਾਲ ਸਬੰਧਿਤ ‘ਖ਼ਾਲਸਾ ਯੂਨੀਵਰਸਿਟੀ ਐਕਟ’ ਨੂੰ ਕੈਬਨਿਟ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਇਸ ਦਲੀਲ ਨਾਲ ਰੱਦ ਕੀਤਾ ਗਿਆ ਹੈ …

Read More »

ਨਿੱਤ ਘਟ ਰਹੀਆਂ ਨੌਕਰੀਆਂ ਬੇਰੁਜ਼ਗਾਰਾਂ ਲਈ ਖਤਰੇ ਦੀ ਘੰਟੀ

ਗੁਰਮੀਤ ਪਲਾਹੀ ਨੌਕਰੀਆਂ ਲਈ ਭਾਰਤੀ ਬਜ਼ਾਰ ਖਾਲੀ ਹੈ। ਹਰ ਮਹੀਨੇ ਲੱਖਾਂ ਭਾਰਤੀ ਲੋਕ ਬੇਰੁਜ਼ਗਾਰਾਂ ਦੀ ਉਸ ਜਮਾਤ ਵਿੱਚ ਭਰਤੀ ਹੋ ਰਹੇ ਹਨ, ਜਿਹੜੀ ਪੜ੍ਹਿਆਂ, ਲਿਖਿਆਂ, ਡਿਗਰੀ ਧਾਰਕਾਂ ਦੀ ਜਮਾਤ ਹੈ, ਜਿਹਨਾ ਕੋਲ ਰੁਜ਼ਗਾਰ ਪ੍ਰਾਪਤ ਕਰਨ ਦੀ ਯੋਗਤਾ ਹੈ, ਪਰ ਉਸ ਪੈਮਾਨੇ ‘ਤੇ ਉਹਨਾਂ ਲਈ ਨੌਕਰੀ ਨਹੀਂ, ਜਿਸ ਦੇ ਉਹ ਹੱਕਦਾਰ …

Read More »

ਮਾਂ ਬੋਲੀ-ਪੰਜਾਬੀ ਉਦਾਸ ਹੈ!

ਡਾ. ਡੀ ਪੀ ਸਿੰਘ ਪਾਤਰ : ਜਸਬੀਰ : ਪੰਦਰਾਂ ਕੁ ਸਾਲ ਦਾ ਮੁੰਡਾ ਬੇਬੇ : ਪੰਜਾਬੀ ਭਾਸ਼ਾ ਦੀ ਨੁਮਾਇੰਦਗੀ ਕਰ ਰਹੀ,ਫਟੇ ਪੁਰਾਣੇ ਕੱਪੜੇ ਪਾਈ ਬੁੱਢੀ ਔਰਤ ਡਾ।ਸੁਰਜੀਤ : ਪੰਜਾਬੀ ਲੇਖਕ ਕੁਲਦੀਪ : ਸੁਰਜੀਤ ਦਾ ਬੇਟਾ, ਉਮਰ ਬਾਰਾਂ ਸਾਲ ਪਰਦਾ ਉੱਠਦਾ ਹੈ। ਕਾਂਡ ਪਹਿਲਾ ਸਥਾਨ – ਉਜਾੜ ਵਿਚ ਇਕ ਬੁੱਢੀ ਔਰਤ, …

Read More »