ਮਾਲਟਨ : ਪਿਛਲੇ ਦਿਨੀਂ ਸੀਨੀਅਰ ਏਸ਼ੀਅਨ ਐਸੋਸੀਏਸ਼ਨ ਮਾਲਟਨ ਨੇ ਧੂਮਧਾਮ ਨਾਲ ਵਿਸਾਖੀ ਦੇ ਜਸ਼ਨ ਦੇ ਨਾਲ-ਨਾਲ ਆਪਣੇ ਤਿੰਨ ਸੀਨੀਅਰ ਸਾਥੀਆਂ ਦੇ ਜਨਮ ਦਿਨ ਮਨਾਏ। ਜਨਮ ਪਾਤਰੀ ਹਨ ਸ੍ਰੀ ਅਮਰੀਕ ਸਿੰਘ ਲਾਲੀ, ਸੇਵਾ ਸਿੰਘ ਅਤੇ ਨਰਿੰਦਰਪਾਲ ਸਿੰਘ ਗਿੱਲ। ਚਾਹ-ਪਾਣੀ ਦੇ ਨਾਲ ਮਿੱਠੇ-ਸਲੂਣੇ ਰੱਜਵੇਂ ਗੱਫੇ ਛਕਣ ਉਪਰੰਤ ਸਭਿਆਚਾਰਕ ਪ੍ਰੋਗਰਾਮ ਹੋਇਆ। ਸਭਾ ਦੇ …
Read More »ਸਿੱਖਸ ਆਫ ਸਿਕ ਕਿਡਜ਼ ਕੰਪੇਨ ਨੂੰ ਮਿਲੀ ਸ਼ਾਨਦਾਰ ਸਫਲਤਾ
ਟੋਰਾਂਟੋ : ਓਨਟਾਰੀਓ ਸਿੱਖਸ ਐਂਡ ਗੁਰਦੁਆਰਾ ਕਾਊਂਸਲ ਨੇ ਖਾਲਸਾ ਡੇਅ 2017 ਦਾ ਉਤਸਵ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ। ਦਸਮੇਸ਼ ਪਿਤਾ ਦੇ ਪੂਰੇ ਪਰਿਵਾਰ ਨੇ ਮਾਨਵਤਾ ਦੀ ਰੱਖਿਆ ਲਈ ਆਪਣਾ ਬਲੀਦਾਨ ਦੇ ਦਿੱਤਾ ਸੀ। ਉਨ੍ਹਾਂ ਦੇ ਚਾਰ ਪੁੱਤਰ 17, 15, 9 ਅਤੇ 7 …
Read More »ਐਮਪੀ ਸੋਨੀਆ ਸਿੱਧੂ ਨੇ ਪੰਜਾਬੀਆਂ ਦੀ ਮਸ਼ਹੂਰ ਓਟੂਜੀ (O2G) ਕੰਪਨੀ ਦਾ ਕੀਤਾ ਦੌਰਾ
ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਸ਼ਨਿਚਰਵਾਰ, 29 ਅਪ੍ਰੈਲ, 2017 ਵਾਲੇ ਦਿਨ ਐਮਪੀ ਸੋਨੀਆ ਸਿੱਧੂ ਨੇ ਇਕ ਮਲਟੀ ਕੰਪਨੀ ਗਰੁਪ ਦੇ ਸੀਓ ਜਸਵਿੰਦਰ ਸਿੰਘ ਭੱਟੀ ਦੇ ਕਾਰੋਬਾਰ ਦੀ ਜਾਣਕਾਰੀ ਲੈਣ ਖਾਤਰ ਉਨ੍ਹਾਂ ਦੇ ਦਫਤਰ ਦਾ ਦੌਰਾ ਕੀਤਾ। ਸਾਰੀ ਜਾਣਕਾਰੀ ਲੈਣ ਉਪਰੰਤ ਮੈਡਮ ਸਿਧੂ ਦੇ ਕੁਮੈਂਟ ਸਨ ਕਿ ਮੈਨੂੰ ਨਹੀਂ ਸੀ ਪਤਾ ਕਿ …
Read More »ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਦੇ ਅਹੁਦੇਦਾਰਾਂ ਨੂੰ ਪ੍ਰੀਮੀਅਰ ਵੱਲੋਂ ਐਵਾਰਡ
ਬਰੈਂਪਟਨ : ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਰੈਕਸਡੇਲ ਦੇ ਪ੍ਰਧਾਨ ਚੌਧਰੀ ਸਿੰਗਾਰਾ ਸਿੰਘ ਹੁਰਾਂ ਨੇ ਦੱਸਿਆ ਹੈ ਕਿ ਸੁਲੱਖਨ ਸਿੰਘ ਔਜਲਾ, ਸੁਰਿੰਦਰ ਸਿੰਘ ਪਾਮਾ, ਰਾਮ ਪ੍ਰਕਾਸ਼ ਪਾਲ, ਚੌਧਰੀ ਬਲਦੇਵ ਰਾਜ ਮਿੱਤਰ, ਰਾਜ ਰਾਨੀ ਪਾਲ, ਗੁਰਮੇਲ ਸਿੰਘ ਬੁੱਟਰ, ਤਰਲੋਕ ਸਿੰਘ ਹੰਸ ਹੁਰੀਂ ਲੰਬੇ ਸਮੇਂ ਤੋਂ ਰੈਕਸਡੇਲ ਸੀਨੀਅਰਜ਼ ਕਲੱਬ ਅਤੇ ਕੈਨੇਡੀਅਨ ਕੌਂਸਲ ਔਫ …
Read More »ਭਾਈ ਮਹਿੰਦਰ ਸਿੰਘ ਜੀ (ਮਿੱਠਾ ਟਿਵਾਣਾ) ਵਾਲਿਆਂ ਦਾ ਰਾਗੀ ਜਥਾ ਕੈਨੇਡਾ ਵਿਚ
ਟੋਰਾਂਟੋ/ਹੀਰਾ ਰੰਧਾਵਾ : ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮ੍ਰਿਤਮਈ ਬਾਣੀ ਦੇ ਕੀਰਤਨ ਅੰਦਰ ਇਕ ਅਜਿਹੀ ਗੈਬੀ ਸ਼ਕਤੀ ਹੈ ਜਿਸ ਨੂੰ ਇਕ ਮਨ, ਇਕ ਚਿੱਤ ਹੋ ਕੇ ਜੇਕਰ ਸੁਣਿਆ ਜਾਵੇ ਤਾਂ ”ਸੇਖ, ਪੀਰ, ਪਾਤਿਸ਼ਾਹ, ਸੁਣਿਐ ਸਿਧ ਪੀਰ ਸੁਰਿ ਨਾਥ” ਦੀ ਪਦਵੀ ਪ੍ਰਾਪਤ ਹੋ ਜਾਂਦੀ ਹੇ। ਦਰਅਸਲ ਕੀਰਤਨ ਗਾਇਨ ਦੀ ਕਲਾ …
Read More »ਗੁਰੂ ਘਰ ਬਾਬਾ ਬੁੱਢਾ ਜੀ ਹਾਮਿਲਟਨ ਵਿਖੇ ਮਦਰ-ਡੇ ਗੁਰਮਤਿ ਸਮਾਗਮ
ਹਾਮਿਲਟਨ : ਸਮੂਹ ਮਾਵਾਂ ਨੂੰ ਸਮੱਰਪਿਤ ਗੁਰੂ ਘਰ ਬਾਬਾ ਬੁੱਢਾ ਜੀ ਹਾਮਿਲਟਨ ਵਿਖੇ ਮਦਰ-ਡੇ ਗੁਰਮਤਿ ਸਮਾਗਮ ਆਯੋਜਤ ਕੀਤੇ ਜਾ ਰਹੇ ਹਨ । ਮਿੱਤੀ 12/05/2017 ਨੂੰ ਸ਼੍ਰੀ ਅਖੰਡ ਪਾਠ ਅਰੰਭ ਹੋਣਗੇ ਅਤੇ ਮਿੱਤੀ 14/05/2017 ਨੂੰ ਭੋਗ ਪੈਣਗੇ । ਉਪਰੰਤ ਦੀਵਾਨ ਸੱਜਣਗੇ। ਮਾਂ ਦਾ ਹਰ ਇਨਸਾਨ ਦੀ ਜਿੰਦਗੀ ਵਿੱਚ ਬੜਾ ਮਹੱਤਵਪੂਰਨ ਤੇ …
Read More »ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਸਲਾਨਾ ਬਰਸੀ ਓਕਵਿਲ ਗੁਰੂਘਰ ਵਿਖੇ 14 ਮਈ ਨੂੰ ਮਨਾਈ ਜਾਵੇਗੀ
ਓਕਵਿਲ : ਬ੍ਰਹਮ ਗਿਆਨੀ ਅਤੇ ਮਹਾਨ ਤਜੱਸਵੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ ਸਲਾਨਾਂ 20ਵੀਂ ਬਰਸੀ ਉਨ੍ਹਾਂ ਦੇ ਅਨਿਨ-ਸੇਵਾਦਾਰ ਜਥੇਦਾਰ ਜੀਤ ਸਿੰਘ ਫਗਵਾੜੇ ਵਾਲਿਆਂ ਅਤੇ ਸਮੂਹ ਸੰਗਤਾਂ ਵਲੋਂ ਹਾਲਟਨ ਸਿੱਖ ਕਲਚਰ ਅਸੋਸੀਏਸ਼ਨ 2403 ਖਾਲਸਾ ਗੇਟ ਓਕਵਿਲ ਗੁਰੂਘਰ ਵਿਖੇ 14 ਮਈ ਨੂੰ ਮਨਾਈ ਜਾ ਰਹੀ ਹੈ। ਇਹ ਸਮਾਗਮ 12 …
Read More »ਖਾਲਸੇ ਦਾ 318ਵਾਂ ਸਾਜਨਾ ਦਿਵਸ :ਟੋਰਾਂਟੋ ਨੂੰ ਚੜ੍ਹਿਆ ਕੇਸਰੀ ਰੰਗ
ਟੋਰਾਂਟੋ/ਕੰਵਲਜੀਤ ਸਿੰਘ ਕੰਵਲ ਹਰ ਸਾਲ ਦੀ ਤਰ੍ਹਾਂ ਓਨਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਵੱਲੋਂ ਸੂਬੇ ਦੀ ਸਿੱਖ ਸੰਗਤ ਦੇ ਵੱਡੇ ਸਹਿਯੋਗ ਸਦਕਾ ਖਾਲਸੇ ਦੇ 318ਵੇਂ ਸਾਜਨਾ ਦਿਵਸ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਗਮਾਂ ਨੂੰ ਮਨਾਇਆ ਗਿਆ। ਟੋਰਾਂਟੋ ਜੀਟੀਏ ਇਲਾਕੇ ਤੋਂ ਵੱਖ-ਵੱਖ ਗੁਰਦੁਆਰਿਆਂ ਤੋਂ ਚੱਲੀਆਂ ਸ਼ਟਲ …
Read More »ਪੰਜਾਬ ‘ਚ ਬਦਲਣ ਲੱਗੇ ਰਾਜਨੀਤਿਕ ਪਾਰਟੀਆਂ ਦੇ ਚਿਹਰੇ-ਮੁਹਾਂਦਰੇ
ਸੁਨੀਲ ਜਾਖੜ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਹੇ ਤੇ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਨੂੰ ਵੀਰਵਾਰ ਨੂੰ ਕਾਂਗਰਸ ਲੀਡਰਸ਼ਿਪ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ …
Read More »‘ਆਪ’ ਨੇ ਮਨਾ ਲਿਆ ਕੁਮਾਰ ਵਿਸ਼ਵਾਸ
ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੀ ਪੀਏਸੀ ਦੀ ਮੀਟਿੰਗ ਵਿਚ ਕੁਮਾਰ ਵਿਸ਼ਵਾਸ ਨੂੰ ਮਨਾ ਲਿਆ ਗਿਆ ਹੈ ਅਤੇ ਉਸ ਨੂੰ ਰਾਜਸਥਾਨ ‘ਚ ਪਾਰਟੀ ਦਾ ਇੰਚਾਰਜ ਬਣਾ ਦਿੱਤਾ ਗਿਆ ਹੈ। ਇਸ ਦੇ ਨਾਲ ਕੁਮਾਰ ਵਿਸ਼ਵਾਸ ‘ਤੇ ਸਵਾਲ ਚੁੱਕਣ ਵਾਲੇ ਅਮਾਨਤੁੱਲਾ ਖਾਨ ਨੂੰ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਅਰਵਿੰਦ …
Read More »