ਪੰਜਾਬ ਪੁਲਿਸ ਵੱਲੋਂ 35 ਗੈਂਗਸਟਰਾਂ ਦੀ ਸੂਚੀ ਤਿਆਰ ਲੁਧਿਆਣਾ : ਸੂਬੇ ਵਿੱਚ ਵਧ ਰਹੀਆਂ ਗੈਂਗਵਾਰ ਦੀਆਂ ਵਾਰਦਾਤਾਂ ਨੇ ਪੁਲਿਸ ਤੇ ਸਰਕਾਰ ਦੀ ਨੀਂਦ ਹਾਰਾਮ ਕੀਤੀ ਹੋਈ ਹੈ। ਇਨ੍ਹਾਂ ਗੈਂਗਸਟਰਾਂ ਨੂੰ ਫੜਨ ਲਈ ਹੁਣ ਪੰਜਾਬ ਪੁਲਿਸ ਚੌਕਸ ਹੋ ਗਈ ਹੈ। ਪੰਜਾਬ ਪੁਲਿਸ ਨੇ 22 ਜ਼ਿਲ੍ਹਿਆਂ ਦੇ 35 ਗੈਂਗਸਟਰਾਂ ਦੀ ਸੂਚੀ ਤਿਆਰ …
Read More »ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਸਬੰਧੀ ‘ਆਪ’ ਦੇ ਪੰਜਾਬ ਵਿਧਾਇਕਾਂ ਨੇ ਡੀਜੀਪੀ ਨਾਲ ਕੀਤੀ ਮੁਲਾਕਾਤ
ਕਿਹਾ, ਗੈਂਗਸਟਰਾਂ ਵਲੋਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਵੱਲ ਧਿਆਨ ਦਿੱਤਾ ਜਾਵੇ ਚੰਡੀਗੜ੍ਹ : ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ ਦੀ ਅਗਵਾਈ ਹੇਠ ਅੱਜ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨਾਲ ਮੁਲਾਕਾਤ ਕੀਤੀ। ਫੂਲਕਾ ਨੇ …
Read More »ਨਹਿਰੀ ਪਾਣੀ ਦੀ ਘਾਟ ਕਾਰਨ ਬੰਜਰ ਹੋ ਰਿਹੈ
ਮਾਝਾ ਪੱਟੀ : ਅੰਗਰੇਜ਼ਾਂ ਵਲੋਂ 1922 ਵਿਚ ਕੱਢੀਆਂ ਗਈਆਂ ਨਹਿਰਾਂ ਸਤਰਾਂ ਬ੍ਰਾਂਚ ਅਤੇ ਕਸੂਰ ਬ੍ਰਾਂਚ ਲੋਅਰ ਅਧੀਨ ਪੈਂਦੇ ਤਰਨਤਾਰਨ, ਅੰਮ੍ਰਿਤਸਰ ਜ਼ਿਲ੍ਹੇ ਦੀ ਲਗਭਗ 5 ਲੱਖ 36 ਹਜ਼ਾਰ 924 ਏਕੜ ਜ਼ਮੀਨ ਨਹਿਰੀ ਪਾਣੀ ਦੀ ਥੁੜ ਕਾਰਨ ਬੰਜਰ ਹੋਣ ਕੰਢੇ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਦੋ ਨਹਿਰਾਂ, 35 ਰਜਬਾਹੇ, 42 ਮਾਈਨਰ ਹੋਣ ਦੇ …
Read More »ਬੀੜ ਬਾਬਾ ਬੁੱਢਾ ਸਾਹਿਬ ‘ਚ ਇਤਿਹਾਸਕ ਖੂਹ ਦੀ ਖੁਦਾਈ ਦੌਰਾਨ ਮਿੱਟੀ ਦੀਆਂ ਬਣੀਆਂ ਟਿੰਡਾਂ ਮਿਲੀਆਂ
ਅੰਮ੍ਰਿਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਨਾਲ ਸਬੰਧਤ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿੱਚ ਇਤਿਹਾਸਕ ਖੂਹ ਦੀ ਖੁਦਾਈ ਦੌਰਾਨ ਮਿੱਟੀ ਦੀਆਂ ਬਣੀਆਂ ਟਿੰਡਾਂ ਮਿਲੀਆਂ ਹਨ। ਦਾਅਵਾ ਕੀਤਾ ਗਿਆ ਹੈ ਕਿ ਇਹ ਟਿੰਡਾਂ ਬਾਬਾ ਬੁੱਢਾ ਜੀ ਦੇ ਵੇਲੇ ਦੀਆਂ ਹਨ। ਇਨ੍ਹਾਂ ਟਿੰਡਾਂ ਨੂੰ …
Read More »ਵਿਵਾਦਤ ਤੰਤਰਿਕ ਚੰਦਰਾ ਸਵਾਮੀ ਦਾ ਦੇਹਾਂਤ
ਨਵੀਂ ਦਿੱਲੀ : ਵਿਵਾਦਤ ਤੰਤਰਿਕ ਚੰਦਰਾ ਸਵਾਮੀ ਦਾ ਦੇਹਾਂਤ ਹੋ ਗਿਆ ਹੈ। ਕਹਿਣ ਨੂੰ ਚੰਦਰਾ ਸਵਾਮੀ ਇਕ ਜੋਤਸ਼ੀ ਸਨ, ਪਰ ਨਰਸਿਮ੍ਹਾ ਰਾਓ ਨਾਲ ਨਜ਼ਦੀਕੀਆਂ ਦੇ ਚੱਲਦਿਆਂ ਉਹ ਚਰਚਾ ਵਿਚ ਆਏ। ਫਿਰ ਤੰਤਰ ਮੰਤਰ ਦੇ ਨਾਲ-ਨਾਲ ਰਾਜਨੀਤਕ ਜੋੜ-ਤੋੜ, ਹਥਿਆਰਾਂ ਦੇ ਸੌਦਾਗਰਾਂ ਨਾਲ ਸਬੰਧ ਵਰਗੇ ਕਿੰਨੇ ਹੀ ਵਿਵਾਦ ਚੰਦਰਾ ਸਵਾਮੀ ਨਾਲ ਜੁੜੇ …
Read More »ਕੋਲਾ ਘੁਟਾਲਾ ਮਾਮਲਾ : ਸਾਬਕਾ ਕੋਲਾ ਸਕੱਤਰ ਅਤੇ ਦੋ ਸੀਨੀਅਰ ਅਧਿਕਾਰੀਆਂ ਨੂੰ ਦੋ ਸਾਲ ਦੀ ਕੈਦ
ਕੋਲਾ ਬਲਾਕ ਦੀ ਵੰਡ ਵਿਚ ਬੇਨਿਯਮੀਆਂ ਦੇ ਦੋਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਇੱਕ ਵਿਸ਼ੇਸ਼ ਅਦਾਲਤ ਨੇ ਸਾਬਕਾ ਕੋਲਾ ਸਕੱਤਰ ਐਚ ਸੀ ਗੁਪਤਾ ਅਤੇ ਦੋ ਸੀਨੀਅਰ ਅਧਿਕਾਰੀਆਂ ਨੂੰ ਮੱਧ ਪ੍ਰਦੇਸ਼ ਵਿੱਚ ਇੱਕ ਪ੍ਰਾਈਵੇਟ ਫਰਮ ਨੂੰ ਇੱਕ ਕੋਲਾ ਬਲਾਕ ਦੀ ਵੰਡ ਵਿੱਚ ਬੇਨਿਯਮੀਆਂ ਦੇ ਦੋਸ਼ ਹੇਠ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ। …
Read More »ਅਰੁਣ ਜੇਤਲੀ ਨੇ ਕੇਜਰੀਵਾਲ ਖਿਲਾਫ ਕੀਤਾ 10 ਕਰੋੜ ਰੁਪਏ ਦਾ ਮਾਣਹਾਨੀ ਮੁਕੱਦਮਾ
ਕੇਜਰੀਵਾਲ ਦੇ ਵਕੀਲ ਰਾਮ ਜੇਠਮਲਾਨੀ ਨੇ ਜੇਤਲੀ ਖਿਲਾਫ ਕੀਤੀਆਂ ਸਨ ਟਿੱਪਣੀਆਂ ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁਧ ਮਾਣਹਾਨੀ ਦਾ ਨਵਾਂ ਮੁਕੱਦਮਾ ਦਾਇਰ ਕਰਦਿਆਂ 10 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ। ਪਿਛਲੇ ਹਫ਼ਤੇ ਕੇਜਰੀਵਾਲ ਦੇ ਵਕੀਲ ਰਾਮ ਜੇਠਮਲਾਨੀ ਨੇ ਅਦਾਲਤ …
Read More »ਨੀਮ ਫੌਜੀ ਬਲਾਂ ਦੇ ਸ਼ਹੀਦ ਹੋਣ ਵਾਲੇ ਹਰੇਕ ਜਵਾਨ ਦੇ ਪਰਿਵਾਰ ਨੂੰ ਮਿਲਣਗੇ ਇਕ-ਇਕ ਕਰੋੜ ਰੁਪਏ
ਨਵੀਂ ਦਿੱਲੀ : ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਐਲਾਨ ਕੀਤਾ ਹੈ ਕਿ ਨੀਮ ਫ਼ੌਜੀ ਬਲਾਂ ਦੇ ਸ਼ਹੀਦ ਹੋਣ ਵਾਲੇ ਹਰੇਕ ਜਵਾਨ ਦੇ ਪਰਿਵਾਰ ਨੂੰ ਇਕ-ਇਕ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਏਗਾ। ਉਨ੍ਹਾਂ ਨੀਮ ਫ਼ੌਜੀ ਬਲਾਂ ਦੇ 34 ਹਜ਼ਾਰ ਕਾਂਸਟੇਬਲਾਂ ਦੇ ਅਹੁਦਿਆਂ ਨੂੰ ਹੈੱਡ ਕਾਂਸਟੇਬਲ ਵਜੋਂ ਅਪਗਰੇਡ ਕਰਨ ਦਾ ਵੀ ਐਲਾਨ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਈ ਸਮਾਗਮ
ਸ਼ਿਵ ਕੁਮਾਰ ਬਟਾਲਵੀ ਦੀ ਨਿੱਘੀ ਯਾਦ ਨੂੰ ਸਮਰਪਿਤ ਰਿਹਾ ਬਰੈਂਪਟਨ/ਡਾ.ਝੰਡ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਈ ਮਹੀਨੇ ਦਾ ਸਮਾਗ਼ਮ 20 ਮਈ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 1.30 ਵਜੇ ਸ਼ੁਰੂ ਹੋਇਆ ਅਤੇ ਸ਼ਾਮ ਦੇ ਪੰਜ ਵਜੇ ਤੀਕ ਚੱਲਦਾ ਰਿਹਾ। ਸਮਾਗ਼ਮ ਦਾ ਸਥਾਨ 180-ਬੀ ਸੈਂਡਲਵੁੱਡ ਪਾਰਕਵੇਅ (ਈਸਟ) ਸਥਿਤ ਗੁਰੂ ਤੇਗ਼ ਬਹਾਦਰ …
Read More »ਕੈਲਡਨ ਐਮਪੀਪੀ ਸਿਲਵੀਆ ਜ਼ੋਨ ਨੇ ਅਗਲੀ ਕਾਰਵਾਈ ਲਈ ਬਜ਼ੁਰਗ ਸੇਵਾ ਦਲ ਨੂੰ ਦੁਬਾਰਾ ਸੱਦਿਆ
ਕੈਲਡਨ/ਬਿਊਰੋ ਨਿਊਜ਼ : ਬਜ਼ੁਰਗ ਸੇਵਾਦਲ (ਸੀਨੀਅਰਜ਼ ਸੋਸ਼ਿਲ ਸਰਵਸਿਜ਼ ਗਰੁੱਪ) ਜਿਸ ਦਾ ਲੀਗਲ ਨਾਮ ਹੁਣ ‘ਇੰਡੀਅਨ ਸੀਨੀਅਰਜ਼ ਸੋਸ਼ਿਲ ਸਰਵਿਸਜ਼ ਆਰਗੇਨਾਈਜ਼ੇਸ਼ਨ’ ਹੋ ਗਿਆ ਹੈ, ਕਿ ਕੈਲਡਨ ਦੀ ਐਮਪੀਪੀ ਸਿਲਵੀਆ ਜੋਨ ਬਜ਼ੁਰਗਾਂ ਦਾ ਕੰਮ ਕਰਨ ਲਈ ਇਸ ਤਰ੍ਹਾ ਗਤੀਸ਼ੀਲ ਹੈ ਜਿਵੇਂ ਉਸਦਾ ਨਿਜੀ ਕੰਮ ਹੋਵੇ। ਇਹ ਦੂਸਰੀ ਵਾਰ ਹੈ ਕਿ ਇਕੋ ਮਹੀਨੇ ਵਿਚ …
Read More »