ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਵੀਰਵਾਰ 25 ਮਈ, 2017 ਨੂੰ ਸੇਵਾਦਲ ਦਾ ਇਕ ਵਫਦ ਐਮਪੀ ਸੋਨੀਆ ਸਿੱਧੂ ਨੂੰ ਉਨ੍ਹਾਂ ਦੇ ਦਫਤਰ ਵਿਚ ਮਿਲਿਆ। ਮਕਸਦ ਸੀ ਸੀਨੀਅਰਜ਼ ਦੀ ਬੜੀ ਦੇਰ ਤੋਂ ਚਲਦੀ ਆ ਰਹੀ ਫਾਰਿਨ ਇਨਕਮ ਉਪਰ ਡੀਮਾਂਡ ਬਾਰੇ ਜਾਣਕਾਰੀ ਦੇਣਾ ਅਤੇ ਉਪਾਅ ਲੱਭਣਾ। ਮੈਡਮ ਨੇ ਸਾਰੀ ਗੱਲ ਬੜੇ ਧਿਆਨ ਨਾਲ ਸੁਣੀ …
Read More »ਪੰਜਾਬ ਚੈਰਿਟੀ ਵਲੋਂ 3 ਜੂਨ ਨੂੰ ਸੱਤਵੀਂ ਫੂਡ ਡਰਾਈਵ
ਬਰੈਂਪਟਨ/ਬਿਊਰੋ ਨਿਊਜ਼ ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਨਵਾਂਸ਼ਹਿਰ ਸਪੋਰਟਸ ਕਲੱਬ ਅਤੇ ਸਹਿਯੋਗੀ ਸੰਸਥਾਵਾਂ ਦੁਆਰਾ 3 ਜੂਨ, 2017 ਦਿਨ ਸ਼ਨੀਵਾਰ ਨੂੰ ਸੱਤਵੀਂ ਫੂਡ ਡਰਾਈਵ ਦਾ ਆਯੋਜਨ ਕੀਤਾ ਜਾ ਰਿਹਾ ਹੈ । ਉਸ ਦਿਨ ਸਮੁੱਚੇ ਗਰੇਟਰ ਟੋਰਾਂਟੋ ਏਰੀਏ ਵਿੱਚ ਪੰਜਾਬ ਚੈਰਿਟੀ ਅਤੇ ਸਹਿਯੋਗੀ ਸੰਸਥਾਵਾਂ ਦੇ ਵਾਲੰਟੀਅਰਜ਼ ਵਲੋਂ ਲੋੜਵੰਦਾਂ ਲਈ ਗਰੋਸਰੀ ਸਟੋਰਾਂ ਅੱਗੇ ਲੋਕਾਂ …
Read More »ਦਿਸ਼ਾ ਵਲੋਂ ਦੂਜੀ ਇੰਟਰਨੈਸ਼ਨਲ ਵੋਮੈਨ ਕਾਨਫਰੰਸ ਬਰੈਂਪਟਨ ‘ਚ
ਡਾ. ਜੀਨ ਅਗਸਟੀਨ ਅਤੇ ਡਾ. ਅਰੁਣ ਮੁਖਰਜੀ ਕਾਨਫਰੰਸ ਦੇ ਉਦਾਘਟਨੀ ਸਮਾਰੋਹ ‘ਚ ਪੁੱਜਣਗੇ ਬਰੈਂਪਟਨ/ਬਿਊਰੋ ਨਿਊਜ਼ ਦਿਸ਼ਾ ਵਲੋਂ ਕਰਵਾਈ ਜਾ ਰਹੀ ਦੂਜੀ ਇੰਟਰਨੈਸ਼ਨਲ ਵੋਮੈਨ ਕਾਨਫਰੰਸ ਦੀ ਤਿਆਰੀ ਦੀ ਮੀਟਿੰਗ ਬਰੈਂਪਟਨ ‘ਚ ਸਥਿਤ ਐਮ ਪੀ ਪੀ ਜਗਮੀਤ ਸਿੰਘ ਦੇ ਆਫਿਸ ‘ਚ 28 ਮਈ ਨੂੰ ਹੋਈ। ਇਸ ਵਿਚ ਬਹੁਤ ਸਾਰੀਆਂ ਸਾਹਿਤਕ ਅਤੇ ਕਲਾ …
Read More »ਮਾਊਨਟੇਨਐਸ਼ ਸੀਨੀਅਰਜ਼ ਕਲੱਬ ਨੇ ਮਦਰਜ਼ ਡੇ ਮਨਾਇਆ
ਬਰੈਂਪਟਨ /ਬਿਊਰੋ ਨਿਊਜ਼ : ਇਥੋਂ ਦੇ ਸੀਨੀਅਰਜ਼ ਦੀ ਕੱਲਬ ਮਾਊਟੇਨਐਸ਼ ਵਲੋਂ ਮਦਰਜ਼ ਡੇ ਅਤੇ ਆਪਣੇ ਕੁਝ ਮੈਂਬਰਾਂ ਦੇ ਜਨਮ ਦਿਨ ਮਨਾਏ ਗਏ ਜਿਨ੍ਹਾਂ ਵਿੱਚ ਸੂਬੇਦਾਰ ਭਾਗ ਸਿੰਘ ਦੇ 95 ਜਨਮ ਦਿਨ ਉਪਰ ਉਨ੍ਹਾਂ ਨੂੰ ਕਲੱਬ ਦੇ ਮੈਂਬਰਾਂ ਵਲੋਂ ਵਧਾਈ ਪੇਸ਼ ਕੀਤੀ ਗਈ। ਇਸ ਬਦਲੇ ਸੂਬੇਦਾਰ ਹੁਰਾਂ ਵਲੋਂ ਸਾਰਿਆਂ ਦਾ ਧੰਨਵਾਦ …
Read More »ਰਾਣਾ ਗੁਰਜੀਤ ਖਿਲਾਫ ਜਾਂਚ ਦੇ ਹੁਕਮ
ਸੇਵਾ ਮੁਕਤ ਜਸਟਿਸ ਜੇ ਐਸ ਨਾਰੰਗ ਕਰਨਗੇ ਮਾਮਲੇ ਦੀ ਜਾਂਚ ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਹੁ-ਕਰੋੜੀ ਰੇਤਾ ਖਣਨ ਨਿਲਾਮੀ ਵਿੱਚ ਸਿੰਜਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਖਿਲਾਫ਼ ਦੋਸ਼ਾਂ ਦੀ ਜਾਂਚ ਲਈ ਇਕ ਮੈਂਬਰੀ ਜੁਡੀਸ਼ੀਅਲ ਕਮਿਸ਼ਨ ਕਾਇਮ ਕਰਨ ਦੇ ਹੁਕਮ ਦਿੱਤੇ ਹਨ। ਇਹ ਜਾਂਚ ਜਸਟਿਸ (ਸੇਵਾ-ਮੁਕਤ) ਜੇ.ਐਸ. …
Read More »ਪੰਜਾਬ ‘ਚ ਕੁਰਕੀ ਖ਼ਤਮ
ਅਮਰਿੰਦਰ ਸਰਕਾਰ ਦਾ ਫੈਸਲਾ, ਕਿਸਾਨਾਂ ਦੀਆਂ ਜ਼ਮੀਨਾਂ ਦੀ ਨਹੀਂ ਹੋਵੇਗੀ ਕੁਰਕੀ ਚੰਡੀਗੜ੍ਹ : ਕੈਪਟਨ ਵਜ਼ਾਰਤ ਨੇ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਰੋਕਣ ਲਈ ਅਹਿਮ ਕਦਮ ਚੁੱਕਦਿਆਂ ઠਪੰਜਾਬ ਸਹਿਕਾਰੀ ਸਭਾਵਾਂ ਐਕਟ-1961 ਦੀ ਧਾਰਾ 67-ਏ ਨੂੰ ਖਤਮ ਦੇ ਫੈਸਲੇ ‘ਤੇ ਮੋਹਰ ਲਾ ਦਿੱਤੀ ਹੈ। ਇਸ ਧਾਰਾ ਦੀ …
Read More »21 ਸਿੱਖਾਂ ਨੂੰ ਮਾਰਨ ਦਾ ਮਾਮਲਾ ਸੀਬੀਆਈ ਕੋਲ ਪਹੁੰਚਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖਾੜਕੂਵਾਦ ਦੌਰਾਨ ਆਤਮ ਸਮਰਪਣ ਕਰਨ ਵਾਲੇ 21 ਖ਼ਾਲਿਸਤਾਨੀ ਸਿੱਖਾਂ ਨੂੰ ਮਾਰਨ ਦੇ ਕੀਤੇ ਖੁਲਾਸੇ ਦਾ ਮੁੱਦਾ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਕੋਲ ਪੁੱਜ ਗਿਆ ਹੈ। ਲਿਹਾਜ਼ਾ ਅਗਲੇ ਦਿਨੀਂ ਇਹ ਮਾਮਲਾ ਭਖਣ ਦੇ ਆਸਾਰ ਹਨ। ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੇ …
Read More »ਪਟਿਆਲਾ ‘ਚ ਘਰ ਅੰਦਰ ਪਿਓ-ਪੁੱਤ ਕਰਨ ਲੱਗੇ ਬੰਬ ਤਿਆਰ
ਪੁੱਛ-ਪੜਤਾਲ ਕਰਨ ਗਈ ਪੁਲਿਸ ‘ਤੇ ਪਹਿਲਾਂ ਕੀਤੀ ਫਾਇਰਿੰਗ, ਫਿਰ ਪੁੱਤ ਨੇ ਕੀਤੀ ਖੁਦਕੁਸ਼ੀ ਤੇ ਪਿਓ ਕਾਬੂ ਪਟਿਆਲਾ/ਬਿਊਰੋ ਨਿਊਜ਼ ਪਟਿਆਲਾ ਦੇ ਦਰਸ਼ਨ ਨਗਰ ਦੇ ਵਸਨੀਕ ਕੰਪਿਊਟਰ ਇੰਜਨੀਅਰ ਰਜਤਵੀਰ ਸਿੰਘ ਸੋਢੀ ਅਤੇ ਉਸ ਦੇ ਪਿਤਾ ਤੇ ਮਾਰਕੀਟ ਕਮੇਟੀ ਦੇ ਸੇਵਾਮੁਕਤ ਸਕੱਤਰ ਹਰਪ੍ਰੀਤ ਸਿੰਘ ਵੱਲੋਂ ਘਰ ਵਿੱਚ ਹੀ ਬੰਬ ਬਣਾਉਣ ਦਾ ਮਾਮਲਾ ਸਾਹਮਣੇ …
Read More »ਸੀਆਈਆਈ ਦੀ ਰਿਪੋਰਟ ‘ਚ ਲੁਧਿਆਣਾ ਤੇ ਖੰਨਾ ਦੁਨੀਆ ਦੇ 20 ਪ੍ਰਦੂਸ਼ਿਤ ਸ਼ਹਿਰਾਂ ‘ਚ
ਚੰਡੀਗੜ੍ਹ : ਉਤਰ ਭਾਰਤ ਦੇ ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਦੱਖਣੀ ਭਾਰਤ ਦੇ ਸ਼ਹਿਰਾਂ ਦੀ ਤੁਲਨਾ ਵਿਚ ਦੋ ਤੋਂ ਤਿੰਨ ਗੁਣਾ ਜ਼ਿਆਦਾ ਖਰਾਬ ਹੈ। ਹਵਾ ਪ੍ਰਦੂਸ਼ਣ ਦੀ ਖਰਾਬ ਹੁੰਦੀ ਸਥਿਤੀ ਦੇ ਕਾਰਨ ਭਾਰਤ ਵਿਚ ਛਾਤੀ ਅਤੇ ਗਲੇ ਦੀਆਂ ਬਿਮਾਰੀਆਂ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਭਾਰਤ ਵਿਚ ਮਾੜੀ ਹਵਾ ਪ੍ਰਦੂਸ਼ਣ …
Read More »ਕਪਿਲ ਮਿਸ਼ਰਾ ਨਾਲ ‘ਆਪ’ ਵਿਧਾਇਕਾਂ ਨੇ ਕੀਤੀ ਖਿੱਚ-ਧੂਹ
ਮੇਰੇ ਨਾਲ ਹੱਥੋਪਾਈ ਮੁਨੀਸ਼ ਸਿਸੋਦੀਆ ਦੇ ਇਸ਼ਾਰੇ ‘ਤੇ ਹੋਈ : ਕਪਿਲ ਮਿਸ਼ਰਾ ਨਵੀਂ ਦਿੱਲੀ : ਜੀਐਸਟੀ ਬਿੱਲ ਨੂੰ ਲੈ ਕੇ ਇਕ ਦਿਨੀਂ ਵਿਧਾਨ ਸਭਾ ਸੈਸ਼ਨ ਦੌਰਾਨ ਕਪਿਲ ਮਿਸ਼ਰਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਰਮਿਆਨ ਉਦੋਂ ਖਿੱਚ-ਧੂਹ ਹੋ ਗਈ ਜਦੋਂ ਬਾਗ਼ੀ ਵਿਧਾਇਕ ਨੇ ਦਿੱਲੀ ਵਿਧਾਨ ਸਭਾ ਵਿੱਚ ਇਕ ਬੈਨਰ ਲਹਿਰਾਉਣਾ …
Read More »