Breaking News
Home / Mehra Media (page 3267)

Mehra Media

ਗਿਆਨੀ ਗੁਰਮੁਖ ਸਿੰਘ ਨੂੰ ਮਿਲੀ ਧਮਕੀ ਭਰੀ ਚਿੱਠੀ

ਅੰਮ੍ਰਿਤਸਰ/ਬਿਊਰੋ ਨਿਊਜ਼ : ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਕਿਸੇ ਡੇਰਾ ਪ੍ਰੇਮੀ ਵਿਅਕਤੀ ਨੇ ਜਾਨੋਂ ਮਾਰਨ ਦੀ ਧਮਕੀ ਦੀ ਚਿੱਠੀ ਲਿਖੀ ਹੈ। ਚਿੱਠੀ ਵਿੱਚ ਲਿਖਿਆ ਹੈ ਕਿ ਜੇ ਉਸ ਵਿੱਚ ਹਿੰਮਤ ਹੈ ਤਾਂ ਉਹ ਸਿਰਸੇ ਵਿੱਚ ਸਮਾਗਮ ਕਰਕੇ ਦਿਖਾਏ ਨਹੀਂ ਤਾਂ ਉਹ ਡੇਰੇ ਆ …

Read More »

ਸੂਰਤ-ਏ-ਹਾਲ : ਮੈਡੀਕਲ ਕਾਲਜ ਅੰਮ੍ਰਿਤਸਰ ‘ਚ ਸਰੀਰ ਦਾਨੀਆਂ ਦੇ ਸਰੀਰ ਹੋ ਰਹੇ ਹਨ ਖਰਾਬ

ਦਾਨ ਕੀਤੀਆਂ ਦੇਹਾਂ ਦੀਆਂ ਅੱਖਾਂ ਖਾ ਗਏ ਚੂਹੇ ਅੰਮ੍ਰਿਤਸਰ : ਸਰੀਰ ਦਾਨ ਕਰਨ ਵਾਲੇ ਲੋਕਾਂ ਦੀਆਂ ਦੇਹਾਂ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਚ ਚੂਹਿਆਂ ਦਾ ਖਾਣਾ ਬਣ ਰਹੀਆਂ ਹਨ। ਚੂਹੇ ਕਈ ਸਰੀਰਾਂ ਦੀਆਂ ਅੱਖਾਂ ਤੱਕ ਖਾ ਗਏ ਹਨ। ਕਾਕਰੋਚ ਤੇ ਅਣਗਿਣਤ ਕੀੜੇ ਵੀ ਸਰੀਰਾਂ ਨੂੰ ਭੋਜਨ ਬਣਾ ਰਹੇ ਹਨ। ਪਿਛਲੇ ਤਿੰਨ …

Read More »

ਰਾਸ਼ਟਰਪਤੀ ਦੇ ਅਹੁਦੇ ਲਈ ਕਾਂਗਰਸ ਤੇ ਦੂਜੇ ਵਿਰੋਧੀ ਦਲਾਂ ਨੇ ਮੀਰਾ ਕੁਮਾਰ ਨੂੰ ਬਣਾਇਆ ਉਮੀਦਵਾਰ

ਨਵੀਂ ਦਿੱਲੀ : ਕਾਂਗਰਸ ਅਤੇ ਦੂਜੇ ਵਿਰੋਧੀ ਦਲਾਂ ਨੇ ਰਾਸ਼ਟਰਪਤੀ ਅਹੁਦੇ ਲਈ ਸਾਂਝੇ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਮੀਟਿੰਗ ਵਿਚ ਚਰਚਾ ਕਰਨ ਤੋਂ ਬਾਅਦ ਸੋਨੀਆ ਗਾਂਧੀ ਨੇ ਮੀਰਾ ਕੁਮਾਰ ਦੇ ਨਾਮ ਦਾ ਐਲਾਨ ਕੀਤਾ ਹੈ। ਹੁਣ ਰਾਸ਼ਟਰਪਤੀ ਦੇ ਅਹੁਦੇ ਲਈ ਮੁਕਾਬਲਾ ਦਲਿਤ ਬਨਾਮ ਦਲਿਤ ਹੋ ਗਿਆ ਹੈ। …

Read More »

ਕੌਮਾਂਤਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਲਖਨਊ ਕੀਤਾ ਯੋਗ

ਦੁਨੀਆ ਨੂੰ ਜੋੜਨ ਵਿਚ ਸਹਾਈ ਹੋਇਆ ਯੋਗ: ਨਰਿੰਦਰ ਮੋਦੀ ਨਵੀਂ ਦਿੱਲੀ : ਕੌਮਾਂਤਰੀ ਯੋਗ ਦਿਵਸ ‘ਤੇ ਭਾਰਤ ਸਮੇਤ ਸਾਰੀ ਦੁਨੀਆਂ ਵਿੱਚ ਲੋਕ ਯੋਗ ਕਰਦੇ ਵੇਖੇ ਗਏ। ਇਸ ਵਾਰ ਦੇ ਯੋਗ ਦਿਵਸ ‘ਤੇ ਲਖਨਊ ਦਾ ਰਾਮਾਬਾਈ ਮੈਦਾਨ ਕੇਂਦਰੀ ਸਥਾਨ ਬਣਿਆ ਰਿਹਾ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 51 ਹਜ਼ਾਰ ਲੋਕਾਂ ਨਾਲ …

Read More »

ਹਾਕੀ ਖਿਡਾਰੀ ਸਰਦਾਰ ਸਿੰਘ ਤੋਂ ਬਰਤਾਨਵੀ ਪੁਲਿਸ ਨੇ ਕੀਤੀ ਪੁੱਛਗਿੱਛ

ਨਵੀਂ ਦਿੱਲੀ : ਭਾਰਤੀ ਹਾਕੀ ਟੀਮ ਦੇ ਸਟਾਰ ਖਿਡਾਰੀ ਸਰਦਾਰ ਸਿੰਘ ਤੋਂ ਲੰਡਨ ਵਿੱਚ ਬਰਤਾਨਵੀ ਪੁਲਿਸ ਨੇ ਜਿਣਸੀ ਸੋਸ਼ਣ ਦੇ ਮਾਮਲੇ ਵਿੱਚ ਪੁੱਛ-ਪੜਤਾਲ ਕੀਤੀ। ਲੰਡਨ ਵਿੱਚ ਟੀਮ ਪ੍ਰਬੰਧਕਾਂ ਨੂੰ ਕਿਹਾ ਗਿਆ ਕਿ ਸਰਦਾਰ ਸਿੰਘ ਯਾਰਕਸ਼ਾਇਰ ਪੁਲਿਸ ਵੱਲੋਂ ਪੁਛਗਿੱਛ ਲਈ ਲੀਡਜ਼ ਵਿੱਚ ਆ ਕੇ ਜਾਂਚ ਵਿਚ ਸਹਿਯੋਗ ਕਰੇ। ਸਾਬਕਾ ਕਪਤਾਨ ਸਰਦਾਰ …

Read More »

ਪਾਇਲਟ ਨੇ ਹਰਭਜਨ ਸਿੰਘ ਉਤੇ ਠੋਕਿਆ 96 ਕਰੋੜ ਦਾ ਮੁਕੱਦਮਾ

ਮਾਮਲਾ ਨਸਲੀ ਵਿਤਕਰੇ ਵਾਲੀ ਟਿੱਪਣੀ ਦਾ ਮੁੰਬਈ : ਨਸਲੀ ਵਿਤਕਰੇ ਵਾਲੀ ਟਿੱਪਣੀ ਦੇ ਦੋਸ਼ ਵਿਚ ਆਪਣੀ ਇਕ ਪਾਇਲਟ ਬੇਰੰਡ ਹੋਸਲਿਨ ‘ਤੇ ਕਾਰਵਾਈ ਕਰਦੇ ਹੋਏ ਜੈਟ ਏਅਰਵੇਜ਼ ਨੇ ਉਸ ਨੂੰ ਬਰਖਾਸਤ ਕਰ ਦਿੱਤਾ ਹੈ। ਜੈਟ ਏਅਰਵੇਜ਼ ਦੀ ਇਸ ਪਾਇਲਟ ਨੇ ਪ੍ਰਸਿੱਧ ਕ੍ਰਿਕਟਰ ਹਰਭਜਨ ਸਿੰਘ ਅਤੇ ਉਸਦੇ ਨਾਲ ਸਫਰ ਕਰ ਰਹੇ 2 …

Read More »

ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੈਂਸ ਵੱਲੋਂ ਸਿੱਖਾਂ ਦੇ ਯੋਗਦਾਨ ਦੀ ਤਾਰੀਫ਼

ਸਿੱਖ ਭਾਈਚਾਰਾ ਹਮੇਸ਼ਾ ਮੇਰੇ ਦਿਲ ਦੇ ਨੇੜੇ : ਮਾਈਕ ਪੈਂਸ ਵਾਸ਼ਿੰਗਟਨ : ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਸਿੱਖਾਂ ਵੱਲੋਂ ਮੁਲਕ ਦੀ ਤਰੱਕੀ ਵਿੱਚ ਪਾਏ ਯੋਗਦਾਨ ਦੀ ਤਾਰੀਫ਼ ਕਰਦਿਆਂ ਭਾਈਚਾਰੇ ਨੂੰ ਕਿਹਾ ਹੈ ਕਿ ਉਹ ਫ਼ੌਜ ਅਤੇ ਮੁਕਾਮੀ, ਰਾਜ ਤੇ ਸੰਘੀ ਪੱਧਰ ‘ਤੇ ਸਰਕਾਰੀ ਦਫ਼ਤਰਾਂ ਵਿੱਚ ਸੇਵਾਵਾਂ ਦਿੰਦਿਆਂ ਆਪਣਾ ਯੋਗਦਾਨ …

Read More »

ਟਰੰਪ ਨੇ ਓਬਾਮਾ ਦਾ ‘ਇਕਤਰਫ਼ਾ’ ਕਿਊਬਾ ਸਮਝੌਤਾ ਕੀਤਾ ਰੱਦ

ਵਾਸ਼ਿੰਗਟਨ : ਬਰਾਕ ਓਬਾਮਾ ਦੀ ਵਿਰਾਸਤ ਤੋਂ ਪੈਰ ਪਿੱਛੇ ਖਿੱਚਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਓਬਾਮਾ ਦੇ ‘ਇਕਤਰਫ਼ਾ’ ਕਿਊਬਾ ਸਮਝੌਤੇ ਨੂੰ ਰੱਦ ਕਰ ਦਿੱਤਾ ਹੈ। ਇਸ ਨਾਲ ਸੀਤ ਜੰਗ ਦੌਰ ਦੇ ਦੋ ਵਿਰੋਧੀ ਮੁਲਕ ਮੁੜ ਟਕਰਾਅ ਦੀ ਸਥਿਤੀ ਵਿੱਚ ਆ ਗਏ ਹਨ। ਟਰੰਪ ਨੇ ਰਾਊਲ ਕਾਸਤਰੋ ਦੀ ‘ਫ਼ੌਜੀ ਅਜਾਰੇਦਾਰੀ’ ਦੇ …

Read More »

ਇਕਬਾਲ ਸਿੰਘ ਰਾਮੂਵਾਲੀਆ ਦਾ ਬਰੈਂਪਟਨ ‘ਚ ਹੋਇਆ ਦੇਹਾਂਤ

ਰਾਮੂਵਾਲੀਆ ਨੇ ਕਈ ਕਾਵਿ ਸੰਗ੍ਰਹਿ ਲਿਖੇ ਚੰਡੀਗੜ੍ਹ : ਕੈਨੇਡਾ ਰਹਿੰਦੇ ਉੱਘੇ ਪੰਜਾਬੀ ਲਿਖਾਰੀ ਇਕਬਾਲ ਸਿੰਘ ਰਾਮੂਵਾਲੀਆ ਦਾ ਲੰਬੀ ਬਿਮਾਰੀ ਬਾਅਦ ਬਰੈਂਪਟਨ ਵਿੱਚ ਦੇਹਾਂਤ ਹੋ ਗਿਆ। ਉਹ 68 ਵਰ੍ਹਿਆਂ ਦੇ ਸਨ। ਉਹ ਗਦੂਦਾਂ ਦੇ ਕੈਂਸਰ ਤੋਂ ਪੀੜਤ ਸਨ। ਇਕਬਾਲ ਸਿੰਘ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੇ ਛੋਟੇ ਭਰਾ ਸਨ ਪਰ …

Read More »

ਮੋਦੀ ਅਤੇ ਟਰੰਪ ਦੀ ਮਿਲਣੀ ਦੌਰਾਨ ਅਮਰੀਕੀ ਸਿੱਖ ਜਥੇਬੰਦੀਆਂ ਵੱਲੋਂ ਵਾਈਟ ਹਾਊਸ ਸਾਹਮਣੇ 26 ਜੂਨ ਨੂੰ ਕੀਤਾ ਜਾਵੇਗਾ ਵਿਰੋਧ ਪ੍ਰਦਰਸ਼ਨ

ਵਾਸ਼ਿੰਗਟਨ ਡੀ.ਸੀ./ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਦੇ ‘ਤੇ 26 ਜੂਨ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋ ਰਹੀ ਮਿਲਣੀ ਦੌਰਾਨ ਅਮਰੀਕਾ ਦੀਆਂ ਸਿੱਖ ਜੱਥੇਬੰਦੀਆਂ ਜਿਨ੍ਹਾਂ ਵਿਚ ਸਿੱਖ ਫਾਰ ਜਸਟਿਸ, ਸਿੱਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦੁਆਬਾ ਸਿੱਖ ਐਸੋਸੀਏਸ਼ਨ, …

Read More »