Breaking News
Home / Mehra Media (page 3262)

Mehra Media

ਇਟਲੀ ਵੱਲੋਂ ਤਿਆਰ ਸ੍ਰੀ ਸਾਹਿਬ ਨੂੰ ਜੇ ਮਿਲੀ ਮਨਜ਼ੂਰੀ ਤਾਂ ਦੁਨੀਆ ਭਰ ‘ਚ ਸੁਲਝ ਜਾਵੇਗਾ ਕਕਾਰ ਪਹਿਨਣ ਦਾ ਮਾਮਲਾ

ਮਨਜੂਰੀ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸ੍ਰੀ ਸਾਹਿਬ ਦੇ ਮਾਡਲ ਕੀਤੇ ਭੇਟ ਅੰਮ੍ਰਿਤਸਰ : ਸਿੱਖਾਂ ਦੇ ਪੰਜ ਕਕਾਰਾਂ ਵਿਚ ਸ਼ੁਮਾਰ ਕਿਰਪਾਨ ਦੇ ਵੱਖ-ਵੱਖ ਸਮੇਂ ‘ਤੇ ਵਿਦੇਸ਼ਾਂ ਵਿਚ ਧਾਰਨ ਕਰਨ ‘ਤੇ ਲੱਗਣ ਵਾਲੀ ਰੋਕ ਦੇ ਮੱਦੇਨਜ਼ਰ ਇਟਲੀ ਦੀ ਇਕ ਕੰਪਨੀ ਨੇ ਖਾਸ ਕਿਸਮ ਦੀ ਕਿਰਪਾਨ ਤਿਆਰ …

Read More »

ਕਾਂਗਰਸ ਸਰਕਾਰ ਨੇ ਰਾਣਾ ਗੁਰਜੀਤ ਨੂੰ ਬਚਾਉਣ ਦੇ ਲਈ ਸੁਖਪਾਲ ਖਹਿਰਾ ਨੂੰ ਕੱਢਿਆ ਬਾਹਰ ਤੇ ‘ਆਪ’ ਵਿਧਾਇਕਾਂ ਨੂੰ ਸੰਭਲਣ ਦਾ ਮੌਕਾ ਹੀ ਨਾ ਮਿਲਿਆ

ਇਕ ਗਲਤ ਚਾਲ ਤੇ ਪੂਰੀ ਬਾਜ਼ੀ ਹਾਰੀ ਆਮ ਆਦਮੀ ਪਾਰਟੀ ਚੰਡੀਗੜ੍ਹ/ਬਿਊਰੋ ਨਿਊਜ਼ : ਕੈਪਟਨ ਸਰਕਾਰ ਦਾ ਪਹਿਲਾ ਬਜਟ ਸੈਸ਼ਨ ਹੰਗਾਮੇ ਅਤੇ ਸ਼ਰਮਨਾਕ ਘਟਨਾਵਾਂ ਦੇ ਚਲਦੇ ਖਤਮ ਹੋ ਗਿਆ। ਪੂਰੇ ਸੈਸ਼ਨ ‘ਚ ਕਿਸ ਨੇ ਕੀ ਖੋਇਆ, ਕੀ ਪਾਇਆ ਇਸ ਦਾ ਵਿਸ਼ਲੇਸ਼ਣ ਕਰੀਏ ਤਾਂ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਵਿਰੋਧੀ ਪਾਰਟੀ …

Read More »

ਭਾਰਤ ਦੇ ਅਗਲੇ ਰਾਸ਼ਟਰਪਤੀ ਰਾਮ ਜਾਂ ਮੀਰਾ

ਨਵੀਂ ਦਿੱਲੀ/ਬਿਊਰੋ ਨਿਊਜ਼ ਰਾਸ਼ਟਰਪਤੀ ਦੇ ਅਹੁਦੇ ਲਈ ਕੌਮੀ ਜਮੂਹਰੀ ਗੱਠਜੋੜ ਦੇ ਉਮੀਦਵਾਰ ਰਾਮ ਨਾਥ ਕੋਵਿੰਦ ਅਤੇ ਵਿਰੋਧੀ ਪਾਰਟੀਆਂ ਦੀ ਉਮੀਦਵਾਰ ਮੀਰਾ ਕੁਮਾਰ ਨੂੰ ਛੱਡ ਕੇ ਮੁਲਕ ਦੇ ਸਰਵਉੱਚ ਅਹੁਦੇ ਲਈ ਚੋਣ ਮੈਦਾਨ ‘ਚ ਨਿੱਤਰੇ ਬਾਕੀ ਸਾਰੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਵੀਰਵਾਰ ਨੂੰ ਜਾਂਚ ਪੜਤਾਲ ਦੌਰਾਨ ਰੱਦ ਹੋ ਗਈਆਂ। ਕੋਵਿੰਦ ਤੇ ਕੁਮਾਰ …

Read More »

ਜੀ-20 ਸਿਖਰ ਸੰਮੇਲਨ ਬਾਅਦ ‘ਚੋਂ ਪਹਿਲਾਂ ਮਹਾਰਾਣੀ ਐਲਿਜ਼ਾ ਬੈਥ ਨਾਲ ਟਰੂਡੋ ਦੀ ਮੁਲਾਕਾਤ

ਬਚਪਨ ਦੀਆਂ ਯਾਦਾਂ ਮੁੜ ਸਾਂਝੀਆਂ ਕਰਨ ਦਾ ਮੋਹ ਟਰੂਡੋ ਨੂੰ ਖਿੱਚ ਰਿਹੈ ਮਹਾਰਾਣੀ ਵੱਲ ਓਟਵਾ : ਜਰਮਨੀ ‘ਚ ਹੋਣਵਾਲੇ ਜੀ-20 ਸਿਖਰਸੰਮੇਲਨਵਾਰਤਾ ਹਿੱਸਾ ਲੈਣ ਤੋਂ ਪਹਿਲਾਂ ਕੈਨੇਡੀਅਨਪ੍ਰਧਾਨਮੰਤਰੀਜਸਟਿਨਟਰੂਡੋ ਯੂਕੇ ਜਾਣਗੇ ਅਤੇ ਉਚੇਚੇ ਤੌਰ ‘ਤੇ ਮਹਾਰਾਣੀਐਲਿਜ਼ਾਬੈਥਨਾਲ ਮੁਲਾਕਾਤ ਕਰਨਗੇ। ਜਿੱਥੇ ਆਪਣੀਆਂ ਬਚਪਨਦੀਆਂ ਯਾਦਾਂ ਨੂੰ ਮਹਾਰਾਣੀਨਾਲ ਮੁਲਾਕਾਤ ਦੌਰਾਨ ਟਰੂਡੋ ਤਾਜ਼ਾਕਰਨਗੇ, ਉਥੇ ਆਪਣੇ ਹਮਰੁਤਬਾਆਇਰਿਸ਼ਅਧਿਕਾਰੀਨਾਲਮੁਲਾਕਾਤਕਰਨਗੇ। ਟਰੂਡੋ 5 …

Read More »

ਸਰਕਾਰ ਦੇ ਕਾਰਜਾਂ ਵਿਚ ਰੋੜਾ ਅਟਕਾ ਰਹੀਆਂ ਵਿਰੋਧੀ ਧਿਰਾਂ :ਟਰੂਡੋ

ਓਟਵਾ : ਅੱਜ ਕੱਲ੍ਹ ਵਿਰੋਧੀਧਿਰਾਂ ਪ੍ਰਧਾਨਮੰਤਰੀਟਰੂਡੋ ਦੇ ਨਿਸ਼ਾਨੇ ‘ਤੇ ਹਨ। ਉਨ੍ਹਾਂ ਦਾਮੰਨਣਾ ਹੈ ਕਿ ਸਰਕਾਰਦੀਆਂ ਜੇਕਰ ਕੁੱਝ ਅਸਫ਼ਲਤਾਵਾਂ ਵੀਹਨ ਤਾਂ ਉਨ੍ਹਾਂ ਅਸਫ਼ਲਤਾਵਾਂ ਲਈਵਿਰੋਧੀਧਿਰਾਂ ਹੀ ਜ਼ਿੰਮੇਵਾਰਹਨ।ਪ੍ਰਧਾਨਮੰਤਰੀਜਸਟਿਨਟਰੂਡੋ ਨੇ ਵਿਰੋਧੀਧਿਰਕੰਸਰਵੇਟਿਵਾਂ ਤੇ ਐਨਡੀਪੀ ਉੱਤੇ ਨਿਸ਼ਾਨਾਸਾਧਦਿਆਂ ਆਖਿਆ ਕਿ ਸੈਨੇਟਵਿੱਚਉਨ੍ਹਾਂ ਨੇ ਹੀ ਸਰਕਾਰ ਦੇ ਕਈ ਬਿੱਲਰੋਕੇ। ਇਸ ਤੋਂ ਇਲਾਵਾਫੈਡਰਲਘਾਟੇ ਤੇ ਇਲੈਕਟੋਰਲਸਿਸਟਮਵਿੱਚਸੁਧਾਰਕਰਨਦਾਉਨ੍ਹਾਂ ਦਾਵਾਅਦਾਪੂਰਾਨਾਕਰਸਕਣਪਿੱਛੇ ਵੀਵਿਰੋਧੀਧਿਰ ਹੀ ਜ਼ਿੰਮੇਵਾਰ ਹੈ।

Read More »

ਕੈਨੇਡਾ ‘ਚ ਛਿੜੀ ਚਰਚਾ ਕਿ ਬੈਂਕ ਆਫ਼ ਕੈਨੇਡਾ ਕਰ ਸਕਦਾ ਹੈ ਵਿਆਜ਼ ਦਰਾਂ ਵਿਚ ਵਾਧਾ

ਓਟਵਾ/ਬਿਊਰੋ ਨਿਊਜ਼ : ਇਨ੍ਹੀਂ ਦਿਨੀਂ ਕੈਨੇਡਾਵਿਚਆਰਥਿਕਵਿਸ਼ਿਆਂ ਦੇ ਮਾਹਿਰਾਂ ਵਿਚਾਲੇ ਇਹ ਚਰਚਾ ਚੱਲ ਰਹੀ ਹੈ ਕਿ ਬੈਂਕਆਫਕੈਨੇਡਾ ਆਉਂਦੇ ਦਿਨਾਂ ਵਿਚਵਿਆਜ਼ ਦਰਾਂ ਵਿਚਵਾਧਾਕਰਸਕਦਾਹੈ।ਜ਼ਿਕਰਯੋਗ ਹੈ ਕਿ ਬੈਂਕਆਫਕੈਨੇਡਾਵੱਲੋਂ ਨੀਤੀਸਬੰਧੀਆਪਣਾਫੈਸਲਾਜਲਦ ਹੀ ਲਿਆਜਾਣਵਾਲਾ ਹੈ। ਇਸ ਦੇ ਮੱਦੇਨਜ਼ਰਬੈਂਕਆਫਕੈਨੇਡਾ ਦੇ ਗਵਰਨਰਸਟੀਫਨਪੋਲੋਜ਼ ਵੱਲੋਂ ਇਹ ਆਖਿਆ ਜਾਣਾ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਨੂੰ ਜਨਮਦਿੰਦਾ ਹੈ ਕਿ 2015 ਵਿੱਚਵਿਆਜ਼ ਦਰਾਂ ਵਿੱਚ ਕਟੌਤੀ …

Read More »

ਐਮਪੀਸਹੋਤਾ ਵੱਲੋਂ ਪੀਅਰਸਨ ਤੋਂ 10 ਹੋਰਸ਼ਹਿਰਾਂ ਨੂੰ ਬੱਸ ਸਰਵਿਸਦਾਐਲਾਨ

ਔਟਵਾ/ਬਿਊਰੋ ਨਿਊਜ਼ :ਬਰੈਂਪਟਨ ਨੌਰਥ ਤੋਂ ਮੈਂਬਰਪਾਰਲੀਮੈਂਟਰੂਬੀਸਹੋਤਾ ਨੇ ਟੋਰਾਂਟੋ ਏਅਰਪੋਰਟ ਤੋਂ ਦੱਖਣੀ ਓਨਟਾਰੀਓ ਦੇ 10 ਸ਼ਹਿਰਾਂ ਲਈਨਵੀਂ ਗਰੇਹਾਊਂਡ ਬੱਸ ਸਰਵਿਸਦਾਐਲਾਨਕੀਤਾ ਹੈ। ਇਹ ਐਲਾਨ ਗਰੇਟਰਟੋਰਾਂਟੋ ਏਅਰਪੋਰਟਅਥਾਰਿਟੀ, ਟੂਰਿਜ਼ਮ ਇੰਡਸਟਰੀ ਔਫ ਓਨਟਾਰੀਓਅਤੇ ਗਰੇਹਾਊਂਡ ਕੈਨੇਡਾਦੀਭਾਈਵਾਲੀਨਾਲਕੀਤਾ ਗਿਆ ਹੈ। ਇਸ ਬੱਸ ਸਰਵਿਸਨਾਲ ਦੱਖਣੀ ਓਨਟਾਰੀਓ ਦੇ ਸ਼ਹਿਰਾਂ ਦਾਪੀਅਰਸਨਏਅਰਪੋਰਟਨਾਲ ਸੰਪਰਕ ਵਧੀਆ ਹੋ ਜਾਵੇਗਾ, ਜਿਸ ਨਾਲ ਜਿੱਥੇ ਇਨ੍ਹਾਂ ਸ਼ਹਿਰਾਂ ਵਿੱਚੋਂ …

Read More »

ਕੈਨੇਡਾ ਦੇ 150ਵੇਂ ਜਨਮਦਿਨ ਮੌਕੇ ਪ੍ਰਿੰਸਚਾਰਲਸਜੋੜਾ ਖਾਸ ਮਹਿਮਾਨ

ਟੋਰਾਂਟੋ : ਪ੍ਰਿੰਸਚਾਰਲਸ (ਪ੍ਰਿੰਸਆਫਵੇਲਜ਼) ਤੇ ਉਨ੍ਹਾਂ ਦੀਪਤਨੀਕੈਮਿਲਾਕੈਨੇਡਾ ਦੇ 150ਵੇਂ ਜਨਮਦਿਨ’ਤੇ ਖਾਸ ਤੌਰ ‘ਤੇ ਆ ਰਹੇ ਹਨ। ਉਹ ਪੂਰਬੀਕੈਨੇਡਾ ਤੇ ਉੱਤਰੀਓਨਟਾਰੀਓਵਿਚਰਾਇਲਵਿਜ਼ਿਟਕਰਨਗੇ। ਉਹ ਇੱਥੇ ਔਰਤਾਂ ਦੀਸਿਹਤਲਈਵਿਸ਼ੇਸ਼ ਗੱਲਬਾਤਕਰਨਗੇ ਤੇ ਫਿਰਭਾਈਚਾਰੇ ਨਾਲਖਾਣਾਖਾਣਗੇ। ਜ਼ਿਕਰਯੋਗ ਹੈ ਕਿ ਚਾਰਲਸ18ਵੀਂ ਵਾਰਕੈਨੇਡਾ ਆ ਰਹੇ ਹਨਜਦ ਕਿ ਉਨ੍ਹਾਂ ਦੀਪਤਨੀ ਚੌਥੀ ਵਾਰਕੈਨੇਡਾ ਆ ਰਹੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾਪਹਿਲੀਜੁਲਾਈ ਨੂੰ ਆਪਣਾ150ਵਾਂ …

Read More »

ਟ੍ਰਿਲੀਅਮ ਹੈਲਥ ਫਾਊਂਡੇਸ਼ਨ ਦੀ ਮਦਦ ਲਈ ਇੰਡੋ-ਕੈਨੇਡੀਅਨ ਗੋਲਫ਼ ਐਸੋਸੀਏਸ਼ਨ ਨੇ 1.51 ਲੱਖ ਡਾਲਰ ਦੀ ਕੀਤੀ ਮਦਦ

ਟੋਰਾਂਟੋ/ ਬਿਊਰੋ ਨਿਊਜ਼ ਇੰਡੋ-ਕੈਨੇਡੀਅਨ ਗੋਲਫ਼ਐਸੋਸੀਏਸ਼ਨ (ਆਈ.ਸੀ.ਜੀ.ਏ.) ਨੇ ਕੈਨੇਡਾਦੀ150ਵੀਂ ਵਰ੍ਹੇਗੰਢ ਮੌਕੇ ਗਲੇਨਕੇਰਿਨ ਗੋਲਫ਼ ਕਲੱਬ, ਮਿਲਟਨਵਿਚ20ਵਾਂ ਸਾਲਾਨਾਐਨੀਵਰਸਰੀਚੈਰਿਟੀ ਗੋਲਫ਼ਟੂਰਨਾਮੈਂਟਕਰਵਾਇਆ। ਇਸ ਦੌਰਾਨ ਟ੍ਰਿਲੀਅਮਹੈਲਥਪਾਰਟਨਰਸਫ਼ਾਊਂਡੇਸ਼ਨ-ਕਾਰਡੀਓਲਾਜੀਵਿੰਗ ਲਈ 1 ਲੱਖ 51 ਹਜ਼ਾਰਡਾਲਰ ਇਕੱਠੇ ਕੀਤੇ ਗਏ। ਇਸ ਪ੍ਰੋਗਰਾਮਵਿਚ ਗ੍ਰੇਟਰਟੋਰਾਂਟੋ ਏਰੀਆ, ਨਿਆਗ੍ਰਾਫਾਲਸ, ਬੀ.ਸੀ.,ਅਮਰੀਕਾ, ਭਾਰਤ, ਇੰਗਲੈਂਡਅਤੇ ਆਸਟਰੇਲੀਆਵਿਚ 220 ਤੋਂ ਵਧੇਰੇ ਗੋਲਫ਼ਰਾਂ ਨੇ ਹਿੱਸਾ ਲਿਆ।ਜਸਬੀਰ ਸਿੰਘ, ਰਾਕੀਰਾਇਕੋਟੀਆ, ਬਾਬਘਰਿਆਲਅਤੇ ਡੈਨੀਅਲਦੀਟੀਮ ਨੇ ਟਰਾਫ਼ੀ ਜਿੱਤੀ …

Read More »

ਭਾਰਤ ਤੇ ਅਮਰੀਕਾ ‘ਚ ਹੋ ਰਹੀ ਹੈ ਮਜ਼ਬੂਤ ਭਾਈਵਾਲੀ : ਮੋਦੀ

ਦਹਿਸ਼ਤਗਰਦੀ ਦੇ ਖਤਰੇ ਬਾਰੇ ਭਾਰਤ ਨੇ ਸਾਰੀ ਦੁਨੀਆ ਨੂੰ ਸਮਝਾਇਆ ਵਾਸ਼ਿੰਗਟਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਤੇ ਅਮਰੀਕਾ ਦੇ ਰਣਨੀਤਕ ਰਿਸ਼ਤਿਆਂ ਨੂੰ ‘ਨਿਰਵਿਵਾਦ’ ਤਰਕ ‘ਤੇ ਆਧਾਰਿਤ ਕਰਾਰ ਦਿੰਦਿਆਂ ਕਿਹਾ ਹੈ ਕਿ ਦੋਵੇਂ ਮੁਲਕ ਦੁਨੀਆਂ ਨੂੰ ਦਹਿਸ਼ਤਗਰਦੀ, ਕੱਟੜਪੰਥੀ ਵਿਚਾਰਧਾਰਾਵਾਂ ਅਤੇ ਗ਼ੈਰ-ਰਵਾਇਤੀ ਸੁਰੱਖਿਆ ਖ਼ਤਰਿਆਂ ਤੋਂ ਬਚਾਉਣ ਦੇ ਚਾਹਵਾਨ ਹਨ। ਉਨ੍ਹਾਂ …

Read More »