-19.4 C
Toronto
Friday, January 30, 2026
spot_img
Homeਦੁਨੀਆਜੀ-20 ਸਿਖਰ ਸੰਮੇਲਨ ਬਾਅਦ 'ਚੋਂ ਪਹਿਲਾਂ ਮਹਾਰਾਣੀ ਐਲਿਜ਼ਾ ਬੈਥ ਨਾਲ ਟਰੂਡੋ ਦੀ...

ਜੀ-20 ਸਿਖਰ ਸੰਮੇਲਨ ਬਾਅਦ ‘ਚੋਂ ਪਹਿਲਾਂ ਮਹਾਰਾਣੀ ਐਲਿਜ਼ਾ ਬੈਥ ਨਾਲ ਟਰੂਡੋ ਦੀ ਮੁਲਾਕਾਤ

ਬਚਪਨ ਦੀਆਂ ਯਾਦਾਂ ਮੁੜ ਸਾਂਝੀਆਂ ਕਰਨ ਦਾ ਮੋਹ ਟਰੂਡੋ ਨੂੰ ਖਿੱਚ ਰਿਹੈ ਮਹਾਰਾਣੀ ਵੱਲ
ਓਟਵਾ : ਜਰਮਨੀ ‘ਚ ਹੋਣਵਾਲੇ ਜੀ-20 ਸਿਖਰਸੰਮੇਲਨਵਾਰਤਾ ਹਿੱਸਾ ਲੈਣ ਤੋਂ ਪਹਿਲਾਂ ਕੈਨੇਡੀਅਨਪ੍ਰਧਾਨਮੰਤਰੀਜਸਟਿਨਟਰੂਡੋ ਯੂਕੇ ਜਾਣਗੇ ਅਤੇ ਉਚੇਚੇ ਤੌਰ ‘ਤੇ ਮਹਾਰਾਣੀਐਲਿਜ਼ਾਬੈਥਨਾਲ ਮੁਲਾਕਾਤ ਕਰਨਗੇ। ਜਿੱਥੇ ਆਪਣੀਆਂ ਬਚਪਨਦੀਆਂ ਯਾਦਾਂ ਨੂੰ ਮਹਾਰਾਣੀਨਾਲ ਮੁਲਾਕਾਤ ਦੌਰਾਨ ਟਰੂਡੋ ਤਾਜ਼ਾਕਰਨਗੇ, ਉਥੇ ਆਪਣੇ ਹਮਰੁਤਬਾਆਇਰਿਸ਼ਅਧਿਕਾਰੀਨਾਲਮੁਲਾਕਾਤਕਰਨਗੇ। ਟਰੂਡੋ 5 ਜੁਲਾਈ ਨੂੰ ਐਡਿਨਬਰਗ, ਸਕਾਟਲੈਂਡਵਿੱਚਮਹਾਰਾਣੀਐਲਿਜ਼ਾਬੈੱਥਨਾਲਪ੍ਰਾਈਵੇਟ ਤੌਰ ਉੱਤੇ ਮੁਲਾਕਾਤਕਰਨਗੇ। 2015 ਵਿੱਚ ਹੋਈਆਂ ਚੋਣਾਂ ਤੋਂ ਤੁਰੰਤਬਾਅਦਬਕਿੰਘਮਪੈਲੇਸਵਿੱਚਪ੍ਰਧਾਨਮੰਤਰੀਟਰੂਡੋ ਨੇ ਮਹਾਰਾਣੀਨਾਲਮੀਟਿੰਗ ਕੀਤੀ ਸੀ ਤੇ ਇਹ ਉਨ੍ਹਾਂ ਦੀਦੂਜੀਮੀਟਿੰਗ ਹੋਵੇਗੀ। ਟਰੂਡੋ ਦੇ ਆਫਿਸਵੱਲੋਂ ਜਾਰੀਬਿਆਨਵਿੱਚ ਆਖਿਆ ਗਿਆ ਕਿ ਕੈਨੇਡਾਪ੍ਰਤੀਸਮਰਪਣਭਾਵਨਾਰੱਖਣਲਈਟਰੂਡੋ ਮਹਾਰਾਣੀਐਲਿਜ਼ਾਬੈੱਥਦਾਸ਼ੁਕਰੀਆਅਦਾਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾਮਹਾਰਾਣੀਵੱਲੋਂ ਬਾਕਮਾਲ ਢੰਗ ਨਾਲਆਪਣੇ ਫਰਜ਼ ਨਿਭਾਉਣ ਤੇ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨਲਈਵੀ ਉਹ ਉਨ੍ਹਾਂ ਦਾਧੰਨਵਾਦਕਰਨਾ ਚਾਹੁੰਦੇ ਹਨ। ਮਹਾਰਾਣੀਨਾਲਬਚਪਨਦੀਆਂ ਯਾਦਾਂ ਜੁੜੀਆਂ ਹੋਣਕਾਰਨਵੀਟਰੂਡੋ ਨੂੰ ਉਨ੍ਹਾਂ ਦਾਬਹੁਤਾਮੋਹ ਆਉਂਦਾ ਹੈ। 1970ਵਿਆਂ ਵਿੱਚਜਦੋਂ ਟਰੂਡੋ ਦੇ ਪਿਤਾਪਿਏਰੇ ਟਰੂਡੋ ਪ੍ਰਧਾਨਮੰਤਰੀਸਨ ਤਾਂ ਉਹ ਵੀਉਨ੍ਹਾਂ ਨਾਲਮਹਾਰਾਣੀ ਨੂੰ ਮਿਲੇ ਸਨ। ਆਪਣੀਸ਼ਾਹੀਮੁਲਾਕਾਤ ਤੋਂ ਇੱਕ ਦਿਨਪਹਿਲਾਂ ਟਰੂਡੋ ਆਇਰਲੈਂਡ ਦੇ ਪ੍ਰਧਾਨਮੰਤਰੀਲੀਓਵਾਰਾਡਕਰਨਾਲ ਗੱਲਬਾਤਲਈਡਬਲਿਨਹੋਣਗੇ। ਆਪਣੇ ਯੂਕੇ ਦੌਰੇ ਤੋਂ ਬਾਅਦਪ੍ਰਧਾਨਮੰਤਰੀ 7 ਤੇ 8 ਜੁਲਾਈ ਨੂੰ ਜੀ-20 ਸਿਖਰਵਾਰਤਾਵਿੱਚ ਹਿੱਸਾ ਲੈਣਲਈਹੈਮਬਰਗ, ਜਰਮਨੀਜਾਣਗੇ। ਇਸ ਸਿਖਰਵਾਰਤਾਵਿੱਚਵਾਤਾਵਰਣਵਿੱਚਹੋਣਵਾਲੀਆਂ ਤਬਦੀਲੀਆਂ, ਗਲੋਬਲਹੈਲਥ ਤੇ ਲਿੰਗਕ ਸਮਾਨਤਾਵਰਗੇ ਮੁੱਦੇ ਵਿਚਾਰੇ ਜਾਣਦੀਸੰਭਾਵਨਾ ਹੈ।

RELATED ARTICLES
POPULAR POSTS