2.2 C
Toronto
Thursday, January 8, 2026
spot_img
HomeਕੈਨੇਡਾFrontਕਬੱਡੀ ਟੂਰਨਾਮੈਂਟ ਡਰਬੀ ਦੌਰਾਨ ਦੋ ਵਿਰੋਧੀ ਗੈਂਗਾਂ ਵਿੱਚ ਝੜਪ , ਤਿੰਨ ਲੋਕ...

ਕਬੱਡੀ ਟੂਰਨਾਮੈਂਟ ਡਰਬੀ ਦੌਰਾਨ ਦੋ ਵਿਰੋਧੀ ਗੈਂਗਾਂ ਵਿੱਚ ਝੜਪ , ਤਿੰਨ ਲੋਕ ਜ਼ਖਮੀ

ਕਬੱਡੀ ਟੂਰਨਾਮੈਂਟ ਡਰਬੀ ਦੌਰਾਨ ਦੋ ਵਿਰੋਧੀ ਗੈਂਗਾਂ ਵਿੱਚ ਝੜਪ , ਤਿੰਨ ਲੋਕ ਜ਼ਖਮੀ
ਚੰਡੀਗੜ੍ਹ / ਬਿਉਰੋ ਨੀਊਜ਼


ਖਬਰਾਂ ਅਨੁਸਾਰ ਯੂਕੇ ਵਿੱਚ ਡਰਬੀ ਕਬੱਡੀ ਟੂਰਨਾਮੈਂਟ ਦੌਰਾਨ ਐਤਵਾਰ ਨੂੰ ਦੋ ਵਿਰੋਧੀ ਗੈਂਗਾਂ ਵਿੱਚ ਲੜਾਈ ਹੋ ਗਈ। ਤਿੰਨ ਸੱਟਾਂ ਲੱਗੀਆਂ।

ਸ਼ਾਮ ਕਰੀਬ 4 ਵਜੇ ਐਤਵਾਰ ਨੂੰ ਇਹ ਘਟਨਾ ਐਲਵਾਸਟਨ ਦੇ ਐਲਵਾਸਟਨ ਲੇਨ ‘ਤੇ ਡਰਬੀ ਕਬੱਡੀ ਮੈਦਾਨ ਵਿੱਚ ਹੋਈ,

ਦੱਸਿਆ ਜਾ ਰਿਹਾ ਹੈ ਕਿ ਜਖਮੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਹਨਾਂ ਵਿੱਚੋ ਇੱਕ ਦੇ ਹਾਲਾਤ ਬਹੁਤ ਗੰਭੀਰ ਹਨ ,

ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋ ਰਹੀ ਹੈ

 

RELATED ARTICLES
POPULAR POSTS