7.8 C
Toronto
Tuesday, October 28, 2025
spot_img
Homeਦੁਨੀਆਮਨੁੱਖੀ ਸਮੱਗਲਿੰਗ ਦੇ ਦੋਸ਼ੀਭਾਰਤੀਜੋੜੇ ਨੂੰ ਇਕ ਸਾਲਕੈਦ

ਮਨੁੱਖੀ ਸਮੱਗਲਿੰਗ ਦੇ ਦੋਸ਼ੀਭਾਰਤੀਜੋੜੇ ਨੂੰ ਇਕ ਸਾਲਕੈਦ

ਪੀੜਤ ਨੂੰ 40 ਹਜ਼ਾਰਡਾਲਰ ਮੁਆਵਜ਼ਾ ਮਿਲੇਗਾ
ਵਾਸ਼ਿੰਗਟਨ : ਅਮਰੀਕਾਵਿਚ ਇਕ ਭਾਰਤੀਜੋੜੇ ਨੂੰ ਮਨੁੱਖੀ ਸਮੱਗਲਿੰਗ ਅਤੇ ਭਾਰਤ ਤੋਂ ਨਾਜਾਇਜ਼ ਰੂਪਨਾਲ ਆਏ ਇਕ ਵਿਅਕਤੀ ਦੇ ਸ਼ੋਸ਼ਣ ਦੇ ਅਪਰਾਧ ‘ਚ ਇਕ ਸਾਲਕੈਦਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਨੇਬ੍ਰਾਸਕ ਦੇ ਕਿਬਾਲ ‘ਚ ਰਹਿਣਵਾਲੇ ਵਿਸ਼ਣੂ ਭਾਈ ਚੌਧਰੀ (50) ਅਤੇ ਲੀਲਾਬੇਨ ਚੌਧਰੀ (44) ਨੂੰ ਪੀੜਤ ਨੂੰ 40 ਹਜ਼ਾਰਡਾਲਰ (ਲਗਪਗ 26 ਲੱਖਰੁਪਏ) ਦਾਮੁਆਵਜ਼ਾਦੇਣਦਾਵੀ ਹੁਕਮ ਦਿੱਤਾ ਹੈ। ਜੇਲ੍ਹ ਦੀ ਸਜ਼ਾ ਪੂਰੀਹੋਣਪਿੱਛੋਂ ਉਨ੍ਹਾਂ ਨੂੰ ਦੋ ਸਾਲ ਤੱਕ ਅਧਿਕਾਰੀਆਂ ਦੀਨਿਗਰਾਨੀਵਿਚਰਹਿਣਾਹੋਵੇਗਾ। ਇਸ ਪਿੱਛੋਂ ਉਨ੍ਹਾਂ ਨੂੰ ਵਾਪਸਭਾਰਤਭੇਜਦਿੱਤਾਜਾਵੇਗਾ।ਇਸ ਜੋੜੇ ਨੇ ਨਾਜਾਇਜ਼ ਢੰਗ ਨਾਲਅਮਰੀਕਾ ਆਏ ਇਕ ਭਾਰਤੀ ਨੂੰ ਅਕਤੂਬਰ 2011 ਤੋਂ ਫਰਵਰੀ 2013 ਵਿਚਕਾਰਕਿੰਬਾਲਸਥਿਤਮੋਟਲਵਿਚਰੱਖਿਆਅਤੇ ਮਜ਼ਦੂਰੀਕਰਵਾਈ। ਇਸ ਮਾਮਲੇ ਵਿਚਉਨ੍ਹਾਂ ਨੂੰ ਪਿਛਲੇ ਸਾਲ 18 ਦਸੰਬਰ ਨੂੰ ਦੋਸ਼ੀਕਰਾਰਦਿੱਤਾ ਗਿਆ ਸੀ। ਪੀੜਤਹਫ਼ਤੇ ਦੇ ਸੱਤਦਿਨਮੋਟਲਦੀਸਫਾਈ, ਕੱਪੜੇ ਅਤੇ ਬਰਤਨਧੋਣਦਾਕੰਮਕਰਦਾ ਹੈ। ਪੀੜਤ ਨੂੰ ਕੰਮ ਦੇ ਬਦਲੇ ਰੁਪਏ ਵੀਨਹੀਂ ਮਿਲੇ ਅਤੇ ਉਲਟਾ ਉਸ ‘ਤੇ ਕਰਜ਼ਾਥੋਪਦਿੱਤਾ ਗਿਆ। ਦੋਨੋਂ ਪੀੜਤ ਨੂੰ ਮਾਰਿਆ ਕੁੱਟਿਆਕਰਦੇ ਸਨ। ਉਸ ਨੂੰ ਮੋਟਲ ਤੋਂ ਬਾਹਰਜਾਣਦੀਵੀਇਜਾਜ਼ਤਨਹੀਂ ਸੀ। ਇਕ ਦਿਨਮੋਟਲਵਿਚਰੁਕੇ ਮਹਿਮਾਨਦੀਮਦਦਨਾਲ ਉਹ ਭੱਜਣ ‘ਚ ਕਾਮਯਾਬ ਹੋ ਗਿਆ ਸੀ।

RELATED ARTICLES
POPULAR POSTS