-4 C
Toronto
Friday, February 6, 2026
spot_img
Homeਦੁਨੀਆਅਮਰੀਕੀ ਸਿੱਖ ਨੂੰ ਅੱਤਵਾਦੀ ਕਹਿੰਦਿਆਂ ਕਿਹਾ ਕਿ ਆਪਣੇ ਦੇਸ਼ ਵਾਪਸ ਚਲੇ ਜਾਓ

ਅਮਰੀਕੀ ਸਿੱਖ ਨੂੰ ਅੱਤਵਾਦੀ ਕਹਿੰਦਿਆਂ ਕਿਹਾ ਕਿ ਆਪਣੇ ਦੇਸ਼ ਵਾਪਸ ਚਲੇ ਜਾਓ

ਨਿਊਜਰਸੀ/ਹੁਸਨ ਲੜੋਆ ਬੰਗਾ :ਨਿਊਜਰਸੀਵਿਚ ਇਕ ਅਮਰੀਕੀ ਸਿੱਖ ਨੂੰ ਇਕ ਵਿਅਕਤੀ ਨੇ ਅੱਤਵਾਦੀ ਕਹਿ ਕੇ ਬੁਲਾਇਆ ਅਤੇ ਕਿਹਾ ਕਿ ਤੁਸੀਂ ਆਪਣੇ ਦੇਸ਼ਵਾਪਸਚਲੇ ਜਾਓ। ਸਿੱਖ ਦਾ ਨਾਂ ਜਗ ਜਾਹਿਰਨਹੀਂ ਕੀਤਾ ਗਿਆ ਹੈ ਪਰ ਉਸ 20 ਸਾਲਸਟੀਵਨਲਾਵਰਟੀ’ਤੇ ਡਰਾਉਣ ਧਮਕਾਉਣ ਅਤੇ ਪ੍ਰੇਸ਼ਾਨਕਰਨਅਤੇ ਹਮਲਾਕਰਨਲਈ ਚੌਥੇ ਦਰਜੇ ਦਾਚਾਰਜਲਗਾਇਆ ਗਿਆ ਹੈ। ਉਸ ‘ਤੇ ਖਤਰਨਾਕ ਔਜਾਰ ਅਤੇ ਨਸ਼ਾ ਰੱਖਣ ਦਾਵੀਦੋਸ਼ਲਾਇਆ ਗਿਆ ਹੈ। ਉਸ ਦਿਨਜਦੋਂ ਉਸ ਸਿੱਖ ਨੇ ਆਪਣੇ ਮੋਬਾਈਲਨਾਲਦੋਸ਼ੀਦੀਲਾਇਸੰਸਪਲੇਟਦੀਫੋਟੋ ਲੈਣੀ ਚਾਹੀ ਤਾਂ ਉਸ ਨੂੰ ਉਸ ਦੇ ਮੁੱਕਾ ਮਾਰਿਆ ਤੇ ਫੋਨਖੋਹਣਦਾਯਤਨਕੀਤਾਪਰ ਸਿੱਖ ਵਾਲ-ਵਾਲਬਚ ਗਿਆ। ਇਹ ਘਟਨਾਪਾਰਸੀਪੈਨੀਸਥਿਤਐਕਸੋਨ ਗੈਸ ਸਟੇਸ਼ਨਦੀਹੈ।ਪੀੜਤ ਨੇ ਤੁਰੰਤ ਪੁਲਿਸ ਨੂੰ ਬੁਲਾਇਆ ਜਦੋਂ ਲਾਵਰਟੀ ਉਥੋਂ ਫਰਾਰ ਹੋ ਗਿਆ ਸੀ।
ਸਹਾਇਕ ਵਕੀਲਜਸਟਿਨਟੈਲੋਨ ਨੇ ਸੁਪੀਰੀਅਰ ਕੋਰਟ ਜੱਜ ਸਟੁਅਰਟ ਮਿੰਕੋਵਿਟਜ ਨੂੰ ਦੱਸਿਆ ਕਿ ਲਾਵਰਟੀ ਨੇ ਸਿੱਖ ਨੂੰ ਅੱਤਵਾਦੀ ਅਤੇ ਮੁਸਲਮਾਲ ਕਿਹਾ ਅਤੇ ਕਿਹਾ ਕਿ ਆਪਣੇ ਦੇਸ਼ਵਾਪਿਸਚਲੇ ਜਾਓ। ਪੁਲਿਸ ਨੇ ਉਸ ਦਿਨ ਫੌਰੀ ਕਾਰਵਾਈਕਰਦਿਆਂ ਲਾਵਰਟੀ ਨੂੰ 7 ਇਲੈਵਨਦੀਪਾਰਕਿੰਗ ਵਿਚ ਹੀ ਘੇਰਲਿਆ ਤੇ ਸੰਖੇਪ ਪੁੱਛਗਿੱਛ ਤੋਂ ਬਾਅਦ ਉਸ ਨੂੰ ਤੇ ਉਸ ਦੇ ਇਕ ਹੋਰਸਾਥੀਐਂਟਨੀਵਾਈਜਗਾ ਨੂੰ ਗ੍ਰਿਫਤਾਰਕਰਲਿਆ ਸੀ।
ਹਾਲਾਂਕਿਦੂਜਾਵਿਅਕਤੀ ਉਸ ਘਟਨਾਵਿਚਸ਼ਾਮਿਲਨਹੀਂ ਸੀ। ਵਕੀਲ ਨੇ ਜੱਜ ਨੂੰ ਕਿਹਾ ਕਿ ਲਾਵਰਟੀਨਸ਼ੇ ਦਾਆਦੀ ਹੈ ਅਤੇ ਉਹ ਖੁਦ ਲਈਖਤਰਨਾਕ ਹੈ ਇਸ ਲਈ ਉਸ ਨੂੰ ਜੇਲ੍ਹ ਵਿਚ ਹੀ ਰਖਿਆਜਾਣਾਚਾਹੀਦਾਹੈ।ਲਾਵਰਟੀ ਇਸ ਤੋਂ ਪਹਿਲਾਂ ਵੀਨਸ਼ੇ ਸਬੰਧੀਵਾਰਦਾਤਾਂ ਲਈ 3 ਵਾਰਗ੍ਰਿਫਤਾਰ ਹੋ ਚੁੱਕਾ ਹੈ। ਇਸ ਘਟਨਾ ਤੋਂ ਦੋ ਹਫਤੇ ਪਹਿਲਾਂ ਹੀ ਉਹ ਮੁੜ ਵਸੇਬਾਪ੍ਰੋਗਰਾਮ ਮੁਕੰਮਲ ਕਰਕੇ ਆਇਆ ਸੀ।

RELATED ARTICLES
POPULAR POSTS