ਚੰਡੀਗੜ੍ਹ/ਬਿਊਰੋ ਨਿਊਜ਼ : ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਭੈ ਚੌਟਾਲਾ ਨੇ ਕਿਹਾ ਕਿ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ 10 ਜੁਲਾਈ ਨੂੰ ਹਰਿਆਣਾ ਸੂਬੇ ਦੇ ਬਾਰਡਰ ਸੀਲ ਕਰ ਦਿੱਤੇ ਜਾਣਗੇ। ਉਹਨਾਂ ਕਿਹਾ ਕਿ 10 ਜੁਲਾਈ ਨੂੰ ਪੰਜਾਬ ਦੀ ਕੋਈ ਵੀ ਬੱਸ ਹਰਿਆਣਾ ਵਿਚ ਦਾਖਲ ਨਹੀਂ ਹੋਣ ਦਿੱਤੀ ਜਾਵੇਗੀ। ਉਹਨਾਂ …
Read More »ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਸਾਨ ਖੁਦਕੁਸ਼ੀਆਂ ਬਾਰੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
ਕਿਹਾ, ਕਿਸਾਨਾਂ ਦੀ ਹਾਲਤ ਬਦਹਾਲ ਕਿਉਂ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਦੀ ਖੁਦਕੁਸ਼ੀਆਂ ਬਾਰੇ ਜਵਾਬ ਮੰਗਿਆ ਹੈ। ਹਾਈਕੋਰਟ ਨੇ ਪੁੱਛਿਆ ਹੈ ਕਿ ਕਿਸਾਨਾਂ ਦੀ ਹਾਲਤ ਬਦਹਾਲ ਕਿਉਂ ਹੈ? ઠਪੰਜਾਬ ਸਰਕਾਰ ਨੂੰ ਇਸ ਬਾਰੇ 5 ਜੁਲਾਈ ਤੱਕ ਜਵਾਬ ਦਾਖਲ …
Read More »ਕੇਂਦਰ ਸਰਕਾਰ ਨੇ ਏਅਰ ਇੰਡੀਆ ਨੂੰ ਵੇਚਣ ਦੇ ਦਿੱਤੇ ਸੰਕੇਤ
ਏਅਰ ਇੰਡੀਆ ਦਾ ਨਿੱਜੀਕਰਨ ਕਰਨਾ ਸਮਝਦਾਰੀ ਵਾਲਾ ਕੰਮ ਹੋਵੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਸਰਕਾਰ ਨੇ ਲਗਾਤਾਰ ਘਾਟੇ ਵਿੱਚ ਚੱਲ ਰਹੀ ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਨੂੰ ਵੇਚਣ ਦੇ ਸੰਕੇਤ ਦਿੱਤੇ ਹਨ। ਵਿੱਤ ਮੰਤਰੀ ਅਰੁਣ ਜੇਤਲੀ ਨੇ ਆਖਿਆ ਹੈ ਕਿ ਏਅਰ ਇੰਡੀਆ ਦਾ ਛੇਤੀ ਤੋਂ ਛੇਤੀ ਨਿੱਜੀਕਰਨ ਕਰਨਾ ਸਮਝਦਾਰੀ ਵਾਲਾ …
Read More »ਸੂਰਤ ‘ਚ ਖੁੱਲ੍ਹਿਆ ਦੇਸ਼ ਦਾ ਪਹਿਲਾ ਕਰਾਈਂਗ ਕਲੱਬ, ਰੋਣ ਲਈ ਲੋਕ ਥੈਰੇਪੀ ਕਲਾਸ ‘ਚ ਆਪਣੀਆਂ ਮਾੜੀਆਂ ਯਾਦਾਂ ਨੂੰ ਆਪਸ ਵਿਚ ਸਾਂਝਾ ਕਰਦੇ ਹਨ
ਨਵਾਂ ਕਲੱਬ, ਜਿੱਥੇ ਰੱਜ ਕੇ ਰੋਈਏ ਅਤੇ ਤਣਾਅ ਦੂਰ ਭਜਾਈਏ ਸੂਰਤ : ਤੰਦਰੁਸਤ ਰਹਿਣ ਲਈ ਲਾਫਟਰ, ਮਿਊਜ਼ਿਕ ਅਤੇ ਯੋਗ ਥੈਰੇਪੀ ਦੇ ਬਾਰੇ ਵਿਚ ਤੁਸੀਂ ਸੁਣਿਆ ਹੋਵੇਗਾ, ਪਰ ਹੁਣ ਕ੍ਰਾਈਂਗ (ਰੋਣਾ) ਥੈਰੇਪੀ ਵੀ ਆ ਗਈ ਹੈ। ਇਸਦੀ ਸ਼ੁਰੂਆਤ ਹਾਲ ਹੀ ਵਿਚ ਸੂਰਤ ਵਿਚ ਕੀਤੀ ਗਈ ਹੈ। ਇੱਥੇ ਕ੍ਰਾਈਂਗ ਕਲੱਬ ਬਣਾਇਆ ਗਿਆ …
Read More »ਚੀਨ ਨੇ ਸਿੱਕਮ ‘ਚ ਭਾਰਤੀ ਬੰਕਰ ਢਾਹਿਆ
ਦੋਵਾਂ ਮੁਲਕਾਂ ਦੀਆਂ ਫੌਜਾਂ ਆਈਆਂ ਆਹਮੋ-ਸਾਹਮਣੇ ਨਵੀਂ ਦਿੱਲੀ/ਬਿਊਰੋ ਨਿਊਜ਼ : ਚੀਨ ਨੇ ਸਿੱਕਮ ਵਿੱਚ ਭਾਰਤ ਤੇ ਭੂਟਾਨ ਨਾਲ ਲਗਦੀ ਆਪਣੀ ਤਿੰਨ ਧਿਰੀ ਸਰਹੱਦ ਉਤੇ ਭਾਰਤੀ ਥਲ ਸੈਨਾ ਦਾ ਇਕ ਪੁਰਾਣਾ ਬੰਕਰ ਬੁਲਡੋਜ਼ਰ ਨਾਲ ਹਟਾ ਦਿੱਤਾ। ਸਰਕਾਰੀ ਸੂਤਰਾਂ ਅਨੁਸਾਰ ਇਹ ਘਟਨਾ ਸਿੱਕਮ ਵਿੱਚ ਡੋਕਾ ਲਾ ਵਿੱਚ ਇਸ ਮਹੀਨੇ ਦੇ ਪਹਿਲੇ ਹਫ਼ਤੇ …
Read More »ਸੰਚਾਰ ਉਪਗ੍ਰਹਿ ਜੀਸੈਟ-17 ਦੀ ਸਫ਼ਲ ਅਜ਼ਮਾਇਸ਼
ਬੰਗਲੌਰ : ਭਾਰਤੀ ਪੁਲਾੜ ਖੋਜ ਸੰਸਥਾ ਵੱਲੋਂ ਨਿਰਮਿਤ ਸੰਚਾਰ ਉਪਗ੍ਰਹਿ ਜੀਸੈਟ 17 ਨੂੰ ਵੀਰਵਾਰ ਫਰੈਂਚ ਗੁਯਾਨਾ ਦੇ ਕੋਉਰੂ ਤੋਂ ਏਰੀਅਨਸਪੇਸ ਦੇ ਭਾਰੀ ਰਾਕੇਟ ਤੋਂ ਸਫ਼ਲਤਾ ਨਾਲ ਦਾਗਿਆ ਗਿਆ। ਵੀਰਵਾਰ ਛੱਡਿਆ ਗਿਆ ਸੈਟੇਲਾਈਟ 17 ਸੰਚਾਰ ਉਪਗ੍ਰਹਿਆਂ ਦੇ ਸਮੂਹ ਨੂੰ ਮਜ਼ਬੂਤ ਕਰੇਗਾ। ਇਸਰੋ ਨੇ ਪ੍ਰਸਾਰਣ ਸੇਵਾਵਾਂ ਵਿੱਚ ਮੁਲਕ ਨੂੰ ਆਤਮ ਨਿਰਭਰ ਬਣਾਉਣ …
Read More »ਅਮਰਨਾਥ ਗੁਫਾ ਵਿੱਚ 500 ਸ਼ਰਧਾਲੂ ਹੋਏ ਨਤਮਸਤਕ
ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ ਗੁਫਾ ਵਿੱਚ 500 ਤੋਂ ਵੱਧ ਸ਼ਰਧਾਲੂਆਂ ਨੇ ਮੱਥਾ ਟੇਕਿਆ ਤੇ ਇਸੇ ਦੌਰਾਨ 2482 ਸ਼ਰਧਾਲੂ ਜੰਮੂ ਤੋਂ ਯਾਤਰਾ ਦੇ ਦੋ ਬੇਸ ਕੈਂਪਾਂ ਪਹਿਲਗਾਮ ਤੇ ਬਾਲਟਾਲ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰਵਾਨਾ ਹੋਏ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਜੰਮੂ ਤੋਂ ਇਹ ਯਾਤਰੀ 66 ਵਾਹਨਾਂ ਵਿੱਚ ਬੇਸ ਕੈਂਪਾਂ ਲਈ …
Read More »ਗਊ ਰੱਖਿਆ ਦੇ ਨਾਂ ਉਤੇ ਲੋਕਾਂ ਦੀ ਹੱਤਿਆ ਮਨਜ਼ੂਰ ਨਹੀ : ਨਰਿੰਦਰ ਮੋਦੀ
ਅਹਿਮਦਾਬਾਦ : ਗਊ ਰੱਖਿਅਕਾਂ ਨੂੰ ਸਖ਼ਤ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਗਊ ਰੱਖਿਆ ਦੇ ਨਾਂ ਉਤੇ ਲੋਕਾਂ ਦੀ ਹੱਤਿਆ ਮਨਜ਼ੂਰ ਨਹੀਂ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ। ਇੱਥੇ ਮਹਾਤਮਾ ਗਾਂਧੀ ਦੇ ਸਾਬਰਮਤੀ ਆਸ਼ਰਮ …
Read More »ਸਕੂਲ ‘ਚ ਵਿਦਿਆਰਥੀਆਂ ਨੂੰ ਸ੍ਰੀ ਸਾਹਿਬ ਪਹਿਨਣ ਦਾ ਹੱਕ ਦਿਵਾਉਣ ਵਾਲੀ
ਪਲਵਿੰਦਰ ਕੌਰ ਬਣੀ ਕੈਨੇਡਾ ਸੁਪਰੀਮ ਕੋਰਟ ਦੀ ਪਹਿਲੀ ਦਸਤਾਰਧਾਰੀ ਜੱਜ ਜਲੰਧਰ ਦੇ ਪਿੰਡ ਰੁੜਕਾ ਕਲਾਂ ਨਾਲ ਹੈ ਸਬੰਧ, ਸਿੱਖਾਂ ਨਾਲ ਜੁੜੇ ਕਈ ਕੇਸ ਵੀ ਜਿੱਤੇ ਜਲੰਧਰ/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਪਲਵਿੰਦਰ ਕੌਰ ਸ਼ੇਰਗਿੱਲ ਕੈਨੇਡਾ ‘ਚ ਸੁਪਰੀਮ ਕੋਰਟ ਆਫ਼ ਬ੍ਰਿਟਿਸ਼ ਕੋਲੰਬੀਆ ਦੀ ਜੱਜ ਨਿਯੁਕਤ ਕੀਤੀ ਗਈ ਹੈ। ਉਹ ਸੁਪਰੀਮ ਕੋਰਟ …
Read More »ਅਮਰਿੰਦਰ ਵਜ਼ਾਰਤ ‘ਚ ਵਾਧਾ ਹੋਣ ਦੀ ਤਿਆਰੀ
ਕੈਬਨਿਟ ‘ਚ ਸ਼ਾਮਲ ਹੋ ਸਕਦੇ ਹਨ 8 ਨਵੇਂ ਮੰਤਰੀ, ਕਾਂਗਰਸੀ ਵਿਧਾਇਕਾਂ ਵੱਲੋਂ ਦਿੱਲੀ ਲੀਡਰਾਂ ਨਾਲ ਜੋੜ-ਤੋੜ ਸ਼ੁਰੂ ਚੰਡੀਗੜ੍ਹ : ਕੈਪਟਨ ਅਮਰਿੰਦਰ ਸਰਕਾਰ ਵਿੱਚ ਵਾਧੇ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਕੈਬਨਿਟ ਵਿੱਚ ਅੱਠ ਹੋਰ ਮੰਤਰੀ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੁਲਾਈ ਦੇ ਪਹਿਲੇ ਹਫ਼ਤੇ …
Read More »