Breaking News
Home / Mehra Media (page 3219)

Mehra Media

ਨਿਤੀਸ਼ ਕੁਮਾਰ ਨੇ ਹਾਸਲਕੀਤਾਭਰੋਸੇ ਦਾਵੋਟ

ਹੱਕ ‘ਚ ਪਈਆਂ 131 ਵੋਟਾਂ ਅਤੇ ਵਿਰੋਧ ‘ਚ ਪਈਆਂ 108 ਪਟਨਾ/ਬਿਊਰੋ ਨਿਊਜ਼ : ਭਾਜਪਾਦੀਮੱਦਦਨਾਲਮੁੜਬਿਹਾਰ ਦੇ ઠਮੁੱਖ ਮੰਤਰੀਬਣਨ ਤੋਂ ਬਾਅਦਨਿਤੀਸ਼ਕੁਮਾਰਦੀਸਰਕਾਰ ਨੇ ਵਿਧਾਨਸਭਾਵਿੱਚਭਰੋਸੇ ਦਾਵੋਟਹਾਸਲਕਰਲਿਆ। ਇਸ ਸਬੰਧੀ ਮੁੱਖ ਮੰਤਰੀਵੱਲੋਂ ਪੇਸ਼ਮਤੇ ਦੇ ਹੱਕ ਵਿੱਚ 243 ਮੈਂਬਰੀਸਦਨਵਿੱਚ 131 ਵੋਟਾਂ ਪਈਆਂ, ਜਦੋਂਕਿ 108 ਮੈਂਬਰਾਂ ਨੇ ਉਨ੍ਹਾਂ ਦੇ ਖ਼ਿਲਾਫ਼ਵੋਟਪਾਈ। ਇਸ ਮੌਕੇ ਚਾਰਵਿਧਾਇਕਵੋਟਨਹੀਂ ਪਾ ਸਕੇ, ਜਿਸ ਕਾਰਨਸਦਨਦੀਗਿਣਤੀਘਟ ਕੇ …

Read More »

’84 ਦੇ ਕਾਨਪੁਰ ਕਤਲੇਆਮਬਾਰੇ ਯੂਪੀ ਤੇ ਕੇਂਦਰ ਨੂੰ ਨੋਟਿਸ

ਕਾਨਪੁਰ/ਬਿਊਰੋ ਨਿਊਜ਼ : 1984 ਦੇ ਸਿੱਖ ਵਿਰੋਧੀਕਤਲੇਆਮ ਦੌਰਾਨ ਕਾਨਪੁਰ ਵਿਚਮਾਰੇ ਗਏ ਸਿੱਖਾਂ ਬਾਰੇ ਸੁਪਰੀਮ ਕੋਰਟਦਾ ਵੱਡਾ ਫੈਸਲਾ ਆਇਆ ਹੈ। ਸੁਪਰੀਮ ਕੋਰਟ ਨੇ ਕੇਂਦਰਅਤੇ ਉਤਰ ਪ੍ਰਦੇਸ਼ਸਰਕਾਰ ਨੂੰ ਨੋਟਿਸਜਾਰੀਕੀਤਾ ਹੈ ਅਤੇ ਸਰਕਾਰ ਨੂੰ ਐਸਆਈਟੀ ਬਣਾਉਣ ਦਾਆਦੇਸ਼ ਦਿੱਤਾ ਹੈ। ਇਸ ਮਾਮਲੇ ਦੀਅਗਲੀ ਸੁਣਵਾਈ 16 ਅਗਸਤ ਨੂੰ ਹੋਵੇਗੀ। 1984 ਵਿਚ ਕਾਨਪੁਰ ਵਿਚ ਹੀ ਕਈ …

Read More »

ਟਕਸਾਲ ਨੇ ਮਹਾਤਮਾ ਗਾਂਧੀ, ਕਾਮਾਗਾਟਾਮਾਰੂ ਘਟਨਾ’ਤੇ ਯਾਦਗਾਰੀ ਸਿੱਕਿਆਂ ਦੀ ਵਿਕਰੀ ਕੀਤੀ ਸ਼ੁਰੂ

ਨਵੀਂ ਦਿੱਲੀ/ਬਿਊਰੋ ਨਿਊਜ਼ : ਸਿੱਕੇ ਜਮ੍ਹਾਂ ਕਰਨਵਾਲੇ ਅਤੇ ਕਰੰਸੀ’ਤੇ ਅਧਿਐਨਕਰਨਵਾਲਿਆਂ ਲਈ ਇਕ ਚੰਗੀ ਖਬਰ ਹੈ। ਸਰਕਾਰੀਟਕਸਾਲ, ਮੁੰਬਈ ਨੇ ਮਹਾਤਮਾ ਗਾਂਧੀ ਦੇ ਦੱਖਣੀਅਫਰੀਕਾ ਤੋਂ ਪਰਤਣਦੀਸ਼ਤਾਬਦੀਅਤੇ ਕਾਮਾਗਾਟਾਮਾਰੂ ਘਟਨਾ’ਤੇ ਯਾਦਗਾਰੀ ਸਿੱਕਿਆਂ ਦੀਵਿਕਰੀਸ਼ੁਰੂ ਕੀਤੀ ਹੈ। ਇਹ ਸਿੱਕੇ ਮਹਾਤਮਾ ਗਾਂਧੀਦੀਦੱਖਣੀਅਫਰੀਕਾ ਤੋਂ ਵਾਪਸੀਦੀਸ਼ਤਾਬਦੀਦੀਥੀਮ’ਤੇ ਆਧਾਰਤਹਨਅਤੇ 100 ਤੇ 10 ਰੁਪਏ ਮੁੱਲ ਵਿਚਉਪਲਬਧਹਨ। ਇਨ੍ਹਾਂ ਦੀਬੁਕਿੰਗ ਆਫਲਾਈਨਅਤੇ ਆਨਲਾਈਨ 26 ਜੁਲਾਈ …

Read More »

ਮੁੰਬਈ ‘ਚ ਮੋਬਾਇਲ ਗੇਮ ਦਾਟਾਸਕਪੂਰਾਕਰਨ ਦੇ ਲਈ 14 ਸਾਲ ਦੇ ਬੱਚੇ ਨੇ ਛੇਵੀਂ ਮੰਜ਼ਿਲ ਤੋਂ ਮਾਰੀਛਾਲ

ਦੁਨੀਆ ‘ਚ 200 ਜਾਨਾਂ ਲੈ ਚੁੱਕੀ ਸੁਸਾਈਡ ਗੇਮ ਬਲੂ ਵੇਲ੍ਹ ਨੇ ਦੇਸ਼ ‘ਚ ਲਈਪਹਿਲੀਜਾਨ ਮੁੰਬਈ : ਮੁੰਬਈ ਦੇ ਅੰਧੇਰੀਈਸਟ ਤੋਂ ਦਿਲ ਦਹਿਲਾਉਣ ਵਾਲੀਖਬਰ ਆਈ ਹੈ। ਨੌਵੀਂ ਕਲਾਸ ਦੇ 14 ਸਾਲ ਦੇ ਵਿਦਿਆਰਥੀਮਨਪ੍ਰੀਤ ਨੇ 6 ਮੰਜ਼ਿਲਾਬਿਲਡਿੰਗ ਦੀ ਛੱਤ ਤੋਂ ਕੁੱਦ ਕੇ ਜਾਨ ਦੇ ਦਿੱਤੀ। ਪੁਲਿਸ ਦੇ ਅਨੁਸਾਰ ਇਹ ਖੁਦਕੁਸ਼ੀ ਹੈ, ਹਾਲਾਂਕਿ …

Read More »

‘ਪਰਵਾਸੀ’ ਟਰੈਵਲਜ਼ ਵੱਲੋਂ ਰਿਟਰਨ ਟਿਕਟਾਂ ਦਾ ਤੋਹਫ਼ਾ…

‘ਦਾ ਕੈਨੇਡੀਅਨ ਪਰਵਾਸੀ’ ਅਖਬਾਰ ਦੇ ਉਦਘਾਟਨ ਸਮੇਂ ਪਰਵਾਸੀ ਟਰੈਵਲਜ਼ ਵਲੋਂ ਲੱਕੀ ਡਰਾਅ ਵਿਚ ਦੋ ਰੀਟਰਨ ਟਿਕਟਾਂ ਕੱਢੀਆਂ ਗਈਆਂ। ਇਕ ਟਿਕਟ ਅਭੇ ਮਾਥੁਰ ਅਤੇ ਦੂਸਰੀ ਜਸਵਿੰਦਰ ਕੌਰ ਦੀ ਨਿਕਲੀ। ਇਸ ਤਸਵੀਰ ਵਿਚ (ਖੱਬਿਓਂ ਤੀਜੇ) ਅਭੇ ਆਥੁਰ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਟਿਕਟ ਪ੍ਰਾਪਤ …

Read More »

ਓਨਟਾਰੀਓ ਸਰਕਾਰ ਨੇ ਬਰੈਂਪਟਨ ਵਾਸੀਆਂ ਦੀ ਤੰਦਰੁਸਤੀ ਲਈ ਖਜ਼ਾਨੇ ਦਾ ਖੋਲ੍ਹਿਆ ਮੂੰਹ

ਫੈਡਰਲ ਸਰਕਾਰ ਨੇ 17 ਲੱਖ 46 ਹਜ਼ਾਰ ਤੋਂ ਵੱਧ ਡਾਲਰ ਦਾ ਯੋਗਦਾਨ ਪਾਉਂਦਿਆਂ 50 ਫੀਸਦੀ ਕੀਤੀ ਫੰਡਿੰਗ ਬਰੈਂਪਟਨ/ ਬਿਊਰੋ ਨਿਊਜ਼ ਕੈਨੇਡਾ ਅਤੇ ਓਨਟਾਰੀਓ ਸਰਕਾਰ ਲਗਾਤਾਰ ਕੈਨੇਡੀਅਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਧੁਨਿਕ, ਭਰੋਸੇਮੰਦ ਪਾਣੀ ਅਤੇ ਵੇਸਟ ਵਾਟਰ ਸਰਵਿਸਜ਼ ਦਿੰਦਿਆਂ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਹੈ। …

Read More »

ਸਾਵਧਾਨ : ਟਰੈਫਿਕ ਲਾਈਟ ‘ਤੇ ਖੜ੍ਹ ਕੇ ਹੁਣ ਮੇਕਅਪ ਨਾ ਕਰ ਲੈਣਾ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ‘ਚ ਡਰਾਈਵਿੰਗ ਨੂੰ ਲੈ ਕੇ ਵੱਖ-ਵੱਖ ਨਿਯਮ ਹਨ। ਭਾਰਤ ‘ਚੋਂ ਕਈ ਲੋਕ ਵਿਦੇਸ਼ਾਂ ‘ਚ ਜਾਂਦੇ ਹਨ ਅਤੇ ਉਥੇ ਜਾ ਕੇ ਡਰਾਈਵਿੰਗ ਨਿਯਮਾਂ ਨੂੰ ਸਮਝਣਾ ਪੈਂਦਾ ਹੈ। ਟੋਰਾਂਟੋ ਦੇ ਨਿਯਮ ਤਾਂ ਬਹੁਤ ਹੀ ਵੱਖਰੇ ਹੁੰਦੇ ਹਨ।ઠ ਕੈਨੇਡਾ ‘ਚ ਗੱਡੀ ਚਲਾਉਣ ਸਮੇਂ ਇਸ ਨੂੰ ਪਿੱਛੇ ਕਰਨਾ ਇਕ ਕਾਨੂੰਨੀ …

Read More »

ਯੂਸੈਨ ਬੋਲਟ ਦਾ ਰਿਕਾਰਡ ਤੋੜਨ ਤੋਂ ਪਹਿਲਾਂ ਐਂਡਰੇ ਗਰੇਸੀ ਦਾ ਸੁਪਨਾ ਟੁੱਟਿਆ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡੀਅਨ ਸੁਪਰਸਟਾਰ ਸਪਰਿੰਟਰ ਐਂਡਰੇ ਡੀ ਗਰੇਸੀ ਜਿਸ ਸੁਪਨੇ ਨੂੰ ਸੱਚ ਕਰਨ ਲਈ ਤਿਆਰੀਆਂ ਕਰ ਰਿਹਾ ਸੀ, ਉਹ ਚੂਰ-ਚੂਰ ਹੋ ਗਏ। ਤੇਜ਼ ਦੌੜਨ ਦੀ ਸਿਖਲਾਈ ਦੌਰਾਨ ਸੋਮਵਾਰ ਨੂੰ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਇਸ ਕਾਰਨ ਉਹ ਯੁਸੈਨ ਬੋਲਟ ਦੇ ਵਿਰੁੱਧ ਲੰਡਨ ‘ਚ ਹੋਣ ਵਾਲੇ ਮੁਕਾਬਲੇ ‘ਚ …

Read More »

ਜਦੋਂ ਮਾਂਟਰੀਅਲ ਦਾ ਓਲੰਪਿਕ ਸਟੇਡੀਅਮ ਸਰਨਾਰਥੀਆਂ ਦੀ ਪਨਾਹਗਾਹ ਬਣਿਆ

ਮਾਂਟਰੀਅਲ/ਬਿਊਰੋ ਨਿਊਜ਼ : ਅੱਜ ਕੱਲ੍ਹ ਮਾਂਟਰੀਅਲ ਦਾ ਓਲੰਪਿਕ ਸਟੇਡੀਅਮ ਸ਼ਰਨਾਰਥੀਆਂ ਦੀ ਪਨਾਹਗਾਹ ਵਜੋਂ ਤਿਆਰ ਕੀਤਾ ਗਿਆ ਹੈ। ਇਥੋਂ ਦਾ ਸਟੇਡੀਅਮ ਕਦੇ ਓਲੰਪਿਕ ਖਿਡਾਰੀਆਂ ਦੀ ਮੇਜ਼ਬਾਨੀ ਲਈ ਵਰਤਿਆ ਜਾਂਦਾ ਸੀ, ਹੁਣ ਉਸ ਨੂੰ ਸ਼ਰਨਾਰਥੀਆਂ ਨੂੰ ਪਨਾਹ ਦੇਣ ਲਈ ਤਿਆਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੈਰ-ਕਾਨੂੰਨੀ ਨਾਲ ਅਮਰੀਕਾ-ਕੈਨੇਡਾ ਦੀ ਸਰਹੱਦ ਪਾਰ …

Read More »

ਡਾਇਬਟੀਜ਼ ਦੇ ਰੋਗ ਨੂੰ ਲੈ ਕੇ ਕੈਨੇਡੀਅਨ ਜਾਗਰੂਕ : ਸੋਨੀਆ ਸਿੱਧੂ

ਡਾਇਬਟੀਜ਼ ਕਾਕਸ ਚੇਅਰ ਪ੍ਰਮੁਖ ਵਜੋਂ ਲੋਕਾਂ ਦੀਆਂ ਹੈਲਦੀ ਆਦਤਾਂ ਅਤੇ ਡਾਇਬਟੀਜ਼ ‘ਤੇ ਕੀਤੀ ਖੁੱਲ੍ਹ ਕੇ ਗੱਲਬਾਤ ਬਰੈਂਪਟਨ/ ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਐਮ.ਪੀ. ਸੋਨੀਆ ਸਿੱਧੂ ਨੇ ਪੂਰੇ ਦੇਸ਼ ‘ਚ ਡਾਇਬਟੀਜ਼ ਨੂੰ ਲੈ ਕੇ ਵਿਚਾਰ-ਚਰਚਾ ਦਾ ਦੌਰ ਪੂਰਾ ਕਰ ਲਿਆ ਹੈ। ਰਿਚਮੰਡ ਜਨਰਲ ਹਾਸਪਿਟਲ, ਬੀਸੀ ‘ਚ ਲੋਕਾਂ ਨਾਲ ਮੁਲਾਕਾਤ ਤੋਂ …

Read More »