Breaking News
Home / Mehra Media (page 3217)

Mehra Media

ਹੰਬਰਵੁੱਡ ਸੀਨੀਅਰਜ਼ ਕਲੱਬ ਵਲੋਂ ਜਗਦੀਸ਼ ਸਿੰਘ ਗਰੇਵਾਲ ਨੂੰ ਸਨਮਾਨਤ ਕੀਤਾ ਗਿਆ

ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਵਲੋਂ 150ਵਾਂ ਕੈਨੇਡਾ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਪੰਜਾਬੀ ਪੋਸਟ ਦੇ ਚੀਫ ਐਡੀਟਰ ਜਗਦੀਸ਼ ਸਿੰਘ ਗਰੇਵਾਲ ਨੂੰ ਪਲੈਕ ਨਾਲ ਸਨਮਾਨਿਤ ਕੀਤਾ। ਜਗਦੀਸ਼ ਸਿੰਘ ਗਰੇਵਾਲ ਕਲੱਬ ਦੇ ਆਨਰੇਰੀ ਮੈਂਬਰ ਹਨ। ਕਲੱਬ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਗਰੇਵਾਲ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ …

Read More »

ਘੁਡਾਣੀ ਨਗਰ ਦੀ ਸਾਲਾਨਾ ਪਿਕਨਿਕ ‘ਚ ਲੱਗੀਆਂ ਰੌਣਕਾਂ

ਬਰੈਂਪਟਨ : ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ, ਲੁਧਿਆਣੇ ਜ਼ਿਲ੍ਹੇ ਦੇ ਨਾਮਵਰ ਨਗਰ ਘੁਡਾਣੀ ਨਿਵਾਸੀਆਂ ਦੀ ਸਾਲਾਨਾ ਪਿਕਨਿਕ ਨਗਰ-ਨਿਵਾਸੀਆਂ ਦੇ ਸਹਿਯੋਗ ਨਾਲ਼ ਲੰਘੇ ਐਤਵਾਰ ਕੈਲੇਡਨ ਦੀ ਕਿੰਗ ਅਤੇ ਕਰੈਡਿਟ ਵਿਊ ਦੇ ਏਰੀਏ ਚਾਰਲਸ ਹੇਨਜ਼ ਮੈਮੋਰੀਅਲ ਪਾਰਕ 14190 ਕਰੈਡਿਟ ਵਿਊ ਪਾਰਕ ਵਿੱਚ ਮਨਾਈ ਗਈ। ਇਸ ਪਿਕਨਿਕ ਵਿੱਚ ਦੋਹਾਂ ਨਗਰਾਂ …

Read More »

ਸਕਿਉਰਲਾਈਫ ਇੰਸੋਰੈਂਸ ਵਲੋਂ ਸਲਾਨਾ ਬਾਰਬੀਕਿਊ

ਪਿਛਲੇ ਦਿਨੀਂ 29 ਜੁਲਾਈ ਨੂੰ ਸਕਿਉਰਲਾਈਫ ਇੰਸੋਰੈਂਸ ਵਲੋਂ ਸਲਾਨਾ ਬਾਰਬੀਕਿਊ ਦਾ ਇਤਜ਼ਾਮ ਕੀਤਾ ਗਿਆ। ਕੰਪਨੀ ਵਲੋਂ ਹਰ ਸਾਲ ਇਹ ਪ੍ਰੋਗਰਾਮ ਕਮਿਊਨਿਟੀ ਦਾ ਧੰਨਵਾਦ ਕਰਨ ਲਈ ਐਪਰੀਏਸ਼ਨ ਡੇਅ ਦੇ ਤੌਰ ‘ਤੇ ਆਯੋਜਿਤ ਕੀਤਾ ਜਾਂਦਾ ਹੈ। ਇਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਭਾਗ ਲਿਆ। ਮੀਡੀਆ ਨਾਲ ਸਬੰਧਤ ਬਹੁਤ ਸਾਰੀਆਂ ਸ਼ਖ਼ਸੀਅਤਾਂ ਪਹੁੰਚੀਆਂ …

Read More »

ਰਾਇਲ ਪੰਜਾਬੀ ਕਲੱਬ ਵਲੋਂ 8ਵੇਂ ਗਲੇਨਕੇਰਨ ਗੋਲਫ ਕੱਪ ਦਾ ਆਯੋਜਨ

ਮਿਲਟਨ/ ਬਿਊਰੋ ਨਿਊਜ਼ : ਪੰਜਾਬੀ ਗੋਲਫਰਸ ਐਸੋਸੀਏਸ਼ਨ ਨੇ 25 ਜੁਲਾਈ ਤੋਂ ਗਲੇਨਕੇਰਨ ਗੋਲਫ ਕਲੱਬ ‘ਚ ਆਪਣਾ ਸਾਲਾਨਾ ਰਾਇਲ ਪੰਜਾਬੀ ਕੱਪ ਕਰਵਾਇਆ। ਇਸ ਦੌਰਾਨ 250 ਤੋਂ ਵਧੇਰੇ ਖਿਡਾਰੀਆਂ ਨੇ ਇਸ ਟੂਰਨਾਮੈਂਟ ‘ਚ ਹਿੱਸਾ ਲਿਆ। ਪੰਜਾਬੀ ਗੋਲਫਰਸ ਐਸੋਸੀਏਸ਼ਨ ਵਲੋਂ ਬੀਤੇ ਇਕ ਦਹਾਕੇ ਤੋਂ ਕਪੀਟਿਟਿਵ ਅਤੇ ਰੀਕ੍ਰਿਏਸ਼ਨਲ ਟੂਰਨਾਮੈਂਟ ਕਰਵਾਉਂਦੀ ਆ ਰਹੀ ਹੈ ਅਤੇ …

Read More »

ਇੰਟਰਨੈਸ਼ਨਲ ਗਤਕਾ ਟੂਰਨਾਮੈਂਟ ਨੇ ਦਰਸ਼ਕਾਂ ‘ਚ ਵੀ ਭਰ ਦਿੱਤਾ ਜੋਸ਼

ਟੋਰਾਂਟੋ ‘ਚ ਆਯੋਜਿਤ ਇੰਟਰਨੈਸ਼ਨਲ ਯੁੱਧ ਗਤਕਾ ਟੂਰਨਾਮੈਂਟ ਵਿਚ ਦੁਨੀਆ ਭਰ ਤੋਂ ਟੀਮਾਂ ਨੇ ਹਿੱਸਾ ਲੈ ਕੇ ਜਿੱਥੇ ਮਾਰਸ਼ਲ ਖੇਡ ਦੇ ਰੂਪ ਵਿਚ ਆਪਣੀ ਖੇਡ ਦੇ ਜੌਹਰ ਦਿਖਾਏ, ਉਥੇ ਉਹਨਾਂ ਦੇ ਜੁਝਾਰੂਪਣ ਨੂੰ ਦੇਖ ਕੇ ਦਰਸ਼ਕਾਂ ਵਿਚ ਵੀ ਜੋਸ਼ ਭਰ ਗਿਆ। ਲੰਘੀ 30 ਜੁਲਾਈ ਨੂੰ ਸੰਪੰਨ ਹੋਏ ਇਸ ਗਤਕਾ ਟੂਰਨਾਮੈਂਟ ਵਿਚ …

Read More »

ਸਿੱਖ ਸਪੋਰਟਸ ਕਲੱਬ ‘ਸਿੱਕ ਕਿੱਡਜ਼ ਹਸਪਤਾਲ’ ਦੀ ਸਹਾਇਤਾ ਲਈ ਨਿੱਤਰਿਆ

ਸਿੱਖ ਸਪੋਰਟਸ ਕਲੱਬ ਦੇ ਬੱਚਿਆਂ ਨੇ 20,000 ਡਾਲਰ ਦੀ ਸਹਾਇਤਾ ਰਾਸ਼ੀ ਵਾਲਾ ਚੈਕ ਕੀਤਾ ਭੇਟ ਮਾਲਟਨ/ਡਾ.ਝੰਡ : ਲੰਘੇ ਐਤਵਾਰ 30 ਜੁਲਾਈ ਨੂੰ ‘ਸਿੱਖ ਸਪੋਰਟਸ ਕਲੱਬ’ ਵੱਲੋਂ ਇੱਕ ਪ੍ਰਭਾਵਸ਼ਾਲੀ ਸਮਾਗ਼ਮ ਵਿਚ ਪਿਛਲੇ ਹਫ਼ਤੇ 23 ਜੁਲਾਈ ਨੂੰ ਕਰਵਾਈ ਗਈ ‘ਵਾਕ’ ਦੌਰਾਨ ਇਕੱਤਰ ਹੋਏ 20,000 ਡਾਲਰ ਰਕਮ ਦਾ ਚੈੱਕ ‘ਸਿੱਕ ਕਿੱਡਜ਼’ ਹਸਪਤਾਲ ਦੇ …

Read More »

ਮਨਪ੍ਰੀਤ ਬਾਦਲ ਦੇ ਹਲਕੇ ਦਾ ਇਕਲੌਤਾ ਸਰਕਾਰੀ ਰਾਜਿੰਦਰਾ ਕਾਲਜ ਵੀ ਵਿਦਿਆਰਥੀਆਂ ਸਹਾਰੇ

ਗਰੀਬ ਮਾਪਿਆਂ ਲਈ ਬੋਝ ਚੁੱਕਣਾ ਹੋਇਆ ਔਖਾ ਬਠਿੰਡਾ : ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਹਲਕਾ ਬਠਿੰਡਾ (ਸ਼ਹਿਰੀ) ਦੇ ਇਕਲੌਤੇ ਸਰਕਾਰੀ ਰਾਜਿੰਦਰਾ ਕਾਲਜ ਨੂੰ ਹੁਣ ਵਿਦਿਆਰਥੀ ਚਲਾ ਰਹੇ ਹਨ। ਬਠਿੰਡਾ ਖ਼ਿੱਤੇ ਦੇ ਇਸ ਪੁਰਾਣੇ ਕਾਲਜ ਵਿਚ ਸਿਰਫ਼ 41 ਅਧਿਆਪਕਾਂ ਨੂੰ ਤਨਖ਼ਾਹ ਸਰਕਾਰੀ ਖ਼ਜ਼ਾਨੇ ਵਿਚੋਂ ਮਿਲਦੀ ਹੈ ਜਦੋਂ ਕਿ 65 …

Read More »

ਪਨਾਮਾਗੇਟ ਮਾਮਲੇ ਨੇ ਨਵਾਜ਼ ਸ਼ਰੀਫ ਤੋਂ

ਖੋਹੀ ਪ੍ਰਧਾਨ ਮੰਤਰੀ ਦੀ ਕੁਰਸੀ ਵਿਰੋਧੀਆਂ ਨੇ ਮਨਾਏ ਜਸ਼ਨ ਇਸਲਾਮਾਬਾਦ : ਪਾਕਿਸਤਾਨੀ ਸੁਪਰੀਮ ਕੋਰਟ ਨੇ ਮੁਲਕ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਪਨਾਮਾਗੇਟ ਮਾਮਲੇ ਵਿੱਚ ‘ਬੇਈਮਾਨੀ’ ਦਾ ਦੋਸ਼ੀ ਠਹਿਰਾਉਂਦਿਆਂ ਅਯੋਗ ਕਰਾਰ ਦੇ ਦਿੱਤਾ। ਇਸ ਪਿੱਛੋਂ ਸ਼ਰੀਫ਼ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ। ਨਾਲ ਹੀ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ …

Read More »

ਕੈਲੀਫੋਰਨੀਆ ‘ਚ ਸਿੱਖ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਸੈਕਰਾਮੈਂਟੋ/ਹੁਸਨ ਲੜੋਆ ਬੰਗਾ : ਸਾਊਥ ਸੈਕਰਾਮੈਂਟੋ ਦੇ ਫਲੋਰਨ ਰੋਡ ‘ਤੇ ਸਥਿਤ ਸ਼ੈਵਰਨ ਗੈਸ ਸਟੇਸ਼ਨ ‘ਤੇ ਰਾਤ 10.30 ਵਜੇ ਦੋ ਮੈਕਸੀਕੋ ਨਾਲ ਸਬੰਧ ਰੱਖਣ ਵਾਲੇ ਵਿਅਕਤੀਆਂ ਨੇ ਸਿੱਖ ਨੌਜਵਾਨ ਸਿਮਰਨਜੀਤ ਸਿੰਘ ਭੰਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਗੈਸ ਸਟੇਸ਼ਨ ਦੇ ਬਾਕੀ ਮੁਲਾਜ਼ਮਾਂ ਮੁਤਾਬਕ ਉਹ ਉਸ ਸਮੇਂ ਗੈਸ ਸਟੇਸ਼ਨ ਤੇ …

Read More »

ਸਿੱਖ ਡਾਕਟਰ ਕੁਲਵੰਤ ਸਿੰਘ ਉੱਪਲ ਨੂੰ ‘ਗਵਰਨਿੰਗ ਕੌਸਲ ਆਫ਼ ਦਾ ਫੈਕਲਟੀ ਆਫ ਹੋਮਿਓਪੈਥੀ ਕੌਸਲ’ ਦਾ ਮੈਂਬਰ ਥਾਪਿਆ

ਲੰਡਨ/ਬਿਊਰੋ ਨਿਊਜ਼ : ਬਰਮਿੰਘਮ ਦੇ ਵਸਨੀਕ ਡਾ. ਕੁਲਵੰਤ ਸਿੰਘ ਉੱਪਲ ਨੂੰ ‘ਗਵਰਨਿੰਗ ਕੌਂਸਲ ਆਫ਼ ਦਾ ਫੈਕਲਟੀ ਆਫ ਹੋਮਿਓਪੈਥੀ ਕੌਂਸਲ’ ਦਾ ਮੈਂਬਰ ਥਾਪਿਆ ਗਿਆ ਹੈ। ਇਸ ਅਹੁਦੇ ‘ਤੇ ਜਾਣ ਵਾਲੇ ਉਹ ਪਹਿਲੇ ਦਸਤਾਰਧਾਰੀ ਸਿੱਖ ਡਾਕਟਰ ਹਨ। ਡਾ.ਉੱਪਲ ਅਕਤੂਬਰ 2017 ਨੂੰ ਲੰਡਨ ਦਫਤਰ ਵਿਚ ਕਾਰਜ ਭਾਗ ਸੰਭਾਲਣਗੇ।ઠਡਾ. ਉੱਪਲ ਨੇ ਕਿਹਾ ਕਿ ਦਾ …

Read More »